Breaking News
Home / ਪੰਜਾਬ (page 70)

ਪੰਜਾਬ

ਪੰਜਾਬ ਸਰਕਾਰ ਤੋਂ ਦੁਖੀ ਅਧਿਆਪਕਾ ਨੇ ਕੀਤੀ ਆਤਮ ਹੱਤਿਆ

ਪੰਜਾਬ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦਾ ਵੇਤਨ ਘੱਟ ਕਰਨ ਦੇ ਕਾਰਨ ਇੱਕ ਮਹਿਲਾ ਅਧਿਆਪਕ ਮਨਪ੍ਰੀਤ ਕੌਰ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪਰਿਵਾਰ ਮੁਤਾਬਿਕ ਘੱਟ ਤਨਖ਼ਾਹ ਹੋਣ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਸੀ। ਅਧਿਆਪਕ ਦਲ ਪੰਜਾਬ ਨੇ ਅਧਿਆਪਕ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ …

Read More »

ਧੀ ਨੂੰ ਕੈਨੇਡਾ ਚੜਾ ਕੇ ਵਾਪਿਸ ਪਰਤ ਰਹੇ ਪਰਿਵਾਰ ਦੀ ਹਾਦਸੇ ਚ ਮੌਤ

ਰਾਣੀਆਂ ਖੇਤਰ ਦੇ ਪਿੰਡ ਦਮਦਮਾ ਦੇ ਰਹਿਣ ਵਾਲੇ ਬਾਜੇਵਾਲਾ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹਾਂਸੀ ਨੇੜੇ ਹੋਏ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਜਦਕਿ ਤਿੰਨ ਹੋਰ ਮੈਂਬਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।ਮ੍ਰਿਤਕਾਂ ‘ਚ ਗੁਰਮੁਖ ਸਿੰਘ ਪੁੱਤਰ ਗੁਰਚਰਨ ਸਿੰਘ (33), ਜਸਕਰਨ ਪੁੱਤਰ ਗੁਰਚਰਨ (40) ਤੇ 8 ਸਾਲਾ ਕੁੜੀ ਗਗਨ …

Read More »

ਬਾਦਲ ਪਰਿਵਾਰ ਵੀ ਲੈ ਰਿਹੈ ਟਿਊਬਵੈੱਲ ਕੁਨੈਕਸ਼ਨ ’ਤੇ ਸਬਸਿਡੀ

ਕੋਟਕਪੂਰਾ, 28 ਮਈ- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਮੰਡਲ ਬਾਦਲ ਵੱਲੋਂ ਜਾਰੀ ਆਰਟੀਆਈ ਤਹਿਤ ਇਕ ਸੂਚਨਾ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸੂਬੇ ਦਾ ਸਭ ਤੋਂ ਅਮੀਰ ਬਾਦਲ ਪਰਿਵਾਰ ਵੀ ਟਿਊਬਵੈੱਲ ਮੋਟਰਾਂ ’ਤੇ ਪੰਜਾਬ ਸਰਕਾਰ ਤੋਂ ਸਬਸਿਡੀ ਲੈ ਰਿਹਾ ਹੈ ਤੇ ਸਰਕਾਰ ਵੱਲੋਂ ਇਸ ਪਰਿਵਾਰ ਨੂੰ 111276 ਰੁਪਏ ਦੀ ਸਬਸਿਡੀ …

Read More »

ਗੁਰਨਾਮ ਭੁੱਲਰ ਦੇ ਸ਼ੋਅ ਵਿਚ ਹੋਈ ਲੜਾਈ

ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਗੁਰਨਾਮ ਭੁੱਲਰ ਦੇ ਸ਼ੋਅ ਤੋਂ ਬਾਅਦ ਬਾਊਂਸਰ ਤੇ ਲੋਕਾਂ ਵਿਚਾਲੇ ਆਪਸੀ ਝੜਪ ਵੀ ਦੇਖੀ ਗਈ ਹੈ। ਇਸ ਵੀਡੀਓ ਦਾ ਸੱਚ ਜਾਣਨ ਲਈ ਅਸੀਂ ਇਸ ਵੀਡੀਓ ਬਾਰੇ ਗੁਰਨਾਮ ਭੁੱਲਰ ਨਾਲ ਗੱਲਬਾਤ ਕੀਤੀ ਗੁਰਨਾਮ ਭੁੱਲਰ ਨੇ ਇਸ …

Read More »

ਦੇਖੋ ਪੰਜਾਬ ਪੁਲਿਸ ਕਿਵੇਂ ਬਣਾਉਂਦੀ ਹੈ ਝੂਠੇ ਮੁਕਾਬਲੇ

ਚੰਡੀਗੜ੍ਹ: 25 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਦੀ ਤਫਤੀਸ਼ ਕਰ ਰਹੇ ਡੀਜੀਪੀ ਸਿਧਾਰਥ ਚਟੋਪਾਧਿਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਤਫਤੀਸ਼ ਕਰਨ ਲਈ ਸਰਕਾਰ ਵੱਲੋਂ ਬਣਦੀਆਂ ਸੁਵਿਧਾਵਾਂ ਨਹੀਂ ਦਿੱਤੀਆਂ ਜਾ ਰਹੀਆਂ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੁਰਦਾਸਪੁਰ ਦੇ ਨਿਵਾਸੀ ਗੁਰਨਾਮ ਸਿੰਘ …

Read More »

ਨਵਜੋਤ ਸਿੱਧੂ ਦਾ ਕੈਪਟਨ ਤੇ ਫਿਰ ਹਮਲਾ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਟਵਿੱਟਰ ‘ਤੇ ਸ਼ਾਇਰਾਨਾ ਅੰਦਾਜ਼ ‘ਚ ਆਪਣੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਵਲੋਂ ਕੀਤੇ ਗਏ ਇਸ ਨਵੇਂ ਟਵੀਟ ਨਾਲ ਮੀਡੀਆ ਵਿਚ ਚਰਚਾ ਛਿੜ ਗਈ ਹੈ। ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਹੈ, ”ਜ਼ਿੰਦਗੀ ਆਪਣੇ ਦਮ ‘ਤੇ ਜੀਵੀ ਜਾਂਦੀ ਹੈ, …

Read More »

ਜਸਪਾਲ ਸਿੰਘ ਦੇ ਕਤਲ ਵਿਚ 3 ਗ੍ਰਿਫਤਾਰ

ਪੁਲੀਸ ਹਿਰਾਸਤ ’ਚ ਜਸਪਾਲ ਸਿੰਘ ਦੀ ਹੋਈ ਮੌਤ ਤੋਂ ਨੌਂ ਦਿਨ ਬਾਅਦ ਵੀ ਲਾਸ਼ ਨਾ ਮਿਲਣ ਕਾਰਨ ਲੋਕ ਰੋਹ ਵਧਦਾ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਸਾਹਮਣੇ ਲੱਗੇ ਧਰਨੇ ਵਿਚ ਲੋਕਾਂ ਦਾ ਇਕੱਠ ਵਧਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸੂਬਾ ਆਗੂ ਤੇ ਸੁਨਾਮ ਦੇ ਵਿਧਾਇਕ …

Read More »

ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਿਨ ਸ਼ਰਮਾ ਦੀ ਹੱਤਿਆ ਕਰਨ ਵਾਲਾ ਗੈਂਗਸਟਰ ਕਾਬੂ

ਗੁਰਦਾਸਪੁਰ ਜ਼ਿਲ੍ਹੇ ‘ਚ ਪੈਂਦੇ ਫ਼ਤਹਿਗੜ੍ਹ ਚੂੜੀਆਂ ‘ਚ ਅੱਜ ਪੁਲਿਸ ਵਲੋਂ ਮੁਠਭੇੜ ਦੌਰਾਨ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਡੀ. ਜੀ. ਪੀ. ਦਿਨਕਰ ਗੁਪਤਾ ਮੁਤਾਬਕ ਫੜੇ ਗਏ ਗੈਂਗਸਟਰਾਂ ‘ਚ ਅੰਮ੍ਰਿਤਸਰ ਦਾ ਲੋੜੀਂਦਾ ਗੈਂਗਸਟਰ ਸ਼ੁਭਮ ਵੀ ਸ਼ਾਮਲ ਹੈ। ਉਸ ਨੇ 21 ਅਕਤੂਬਰ, 2017 ‘ਚ ਹਿੰਦੂ ਸੰਘਰਸ਼ ਸੈਨਾ ਦੇ …

Read More »

ਪਟਿਆਲਾ-ਡਾਕਟਰ ਮੌਜ਼ ਮਸਤੀ ਕਰਦੇ ਰਹੇ, ਗਰਭਵਤੀ ਔਰਤ ਦੀ ਤੜਫ਼-ਤੜਫ਼ ਕੇ ਮੌਤ

ਬਰਨਾਲਾ ਦੀ ਰਹਿਣ ਵਾਲੀ ਪਰਵਿੰਦਰ ਕੌਰ (26) ਜਣੇਪੇ ਲਈ ਬੀਤੀ ਰਾਤ ਰਾਜਿੰਦਰਾ ਹਸਪਤਾਲ ਆਈ ਸੀ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਪੇਟ ਵਿੱਚ ਪਲ਼ ਰਹੇ ਬੱਚੇ ਨੂੰ ਵੀ ਨਹੀਂ ਬਚਾਇਆ ਜਾ ਸਕਿਆ। ਮਹਿਲਾ ਦੇ ਪਰਿਵਾਰ ਵਾਲਿਆਂ ਡਾਕਟਰਾਂ ‘ਤੇ ਲਾਪ੍ਰਵਾਹੀ ਦੇ ਇਲਜ਼ਾਮ ਲਾਏ ਹਨ। ਪਰਿਵਾਰ ਨੇ ਜ਼ਿੰਮੇਵਾਰ …

Read More »

ਪਤਨੀ ਨੂੰ ਤਲਾਕ ਮੰਗਣ ਤੇ ਦਿੱਤੀ ਖੋਫਨਾਕ ਮੌਤ, ਕਾਰ ਹੀ ਚੜ੍ਹਾ ਦਿੱਤੀ

ਹੁਸ਼ਿਆਰਪੁਰ: ਵਿਆਹ ਸਮੇਂ ਇੱਕ-ਦੂਜੇ ਨਾਲ ਜਿਉਣ-ਮਰਨ ਦੀਆਂ ਕਸਮਾਂ ਖਾਣ ਵਾਲੇ ਪਤੀ-ਪਤਨੀ ਦਾ ਰਿਸ਼ਤਾ ਇੱਕ ਵਾਰ ਫੇਰ ਸ਼ਰਮਸ਼ਾਰ ਹੋ ਗਿਆ। ਜੀ ਹਾਂ, ਖ਼ਬਰ ਪੰਜਾਬ ਦੇ ਹੁਸ਼ਿਆਰਪੁਰ ਤੋਂ ਹੈ ਜਿੱਥੇ ਦੇ ਮੁਹੰਮਦੋਵਾਲ ਵਾਸੀ ਤਰਸੇਮ ਸਿੰਘ ਦੀ ਪਤਨੀ ਉਸ ਨਾਲ ਲੜ ਕੇ ਆਪਣੇ ਪੇਕੇ ਪਿੰਡ ਮੇਹਨਾ ਚਲੇ ਗਈ। ਇਸ ਤੋਂ ਬਾਅਦ ਉਸ ਨੇ …

Read More »