Breaking News
Home / ਪੰਜਾਬ (page 7)

ਪੰਜਾਬ

ਬੇਅਦਬੀ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਵਲੋਂ ਬਲਾਤਕਾਰੀ ਰਾਮ ਰਹੀਮ ਦੇ 7 ਚੇਲੇ ਗਿ੍ਫ਼ਤਾਰ

ਫ਼ਰੀਦਕੋਟ- ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ‘ਚੋਂ 1 ਜੂਨ 2015 ਨੂੰ ਚੋਰੀ ਹੋਏ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪ ਮਾਮਲੇ ਦੀ ਪੜਤਾਲ ਕਰ ਰਹੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ‘ਚ ਵਿਸ਼ੇਸ਼ ਜਾਂਚ ਟੀਮ ਵਲੋਂ ਅੱਜ ਜ਼ਿਲ੍ਹਾ ਫ਼ਰੀਦਕੋਟ ਤੋੋਂ ਤੜਕੇ 4 ਕੁ ਵਜੇ ਆਪਣੇ-ਆਪਣੇ …

Read More »

ਪਿਉ ਨੇ PUBG ਗੇਮ ‘ਤੇ 16 ਲੱਖ ਉਡਾਉਣ ਵਾਲੇ ਬੇਟੇ ਨੂੰ ਸਬਕ ਸਿਖਾਉਣ ਲਈ ਸਕੂਟਰ ਰਿਪੇਅਰ ਦੇ ਕੰਮ ਲਾਇਆ

ਖਰੜ ਵਿਚ ਇਕ ਵਿਦਿਆਰਥੀ ਸਿਰ ਆਨਲਾਈਨ ਗੇਮ ਦਾ ਨਸ਼ਾ ਇੰਨਾ ਚੜ੍ਹਿਆ ਕਿ ਉਸ ਨੇ ਆਪਣੇ ਪਿਤਾ ਦੇ ਖਾਤੇ ਵਿਚੋਂ 16 ਲੱਖ ਰੁਪਏ ਉਡਾ ਦਿੱਤੇ। ਆਨਲਾਈਨ ਗੇਮ ਦੀ ਦੁਨੀਆਂ ਵਿਚ PUBG ਦੇ ਚੱਕਰ ਵਿਚ 17 ਸਾਲਾ ਵਿਦਿਆਰਥੀ ਨੇ ਬਿਨਾਂ ਦੱਸੇ ਆਪਣੇ ਪਿਤਾ ਦੇ ਬੈਂਕ ਖਾਤੇ ਵਿੱਚੋਂ 16 ਲੱਖ ਰੁਪਏ ਕੱਢਵਾ ਲਏ। …

Read More »

ਗੁਰਪਤਵੰਤ ਸਿੰਘ ਪੰਨੂ ਦੇ ਗ੍ਰਿਫ਼ਤਾਰ ਕੀਤੇ ਕਥਿਤ ਸਾਥੀ ਜੋਗਿੰਦਰ ਸਿੰਘ ਗੁੱਜਰ ਦੇ ਹੱਕ ‘ਚ ਨਿੱਤਰੇ ਸੁਖਪਾਲ ਸਿੰਘ ਖਹਿਰਾ

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ। ਵਿਸ਼ਾ :- ਜਾਲਿਮ ੂਅਫਅ ਕਾਨੂੰਨ ਤਹਿਤ ਜੋਗਿੰਦਰ ਸਿੰਘ ਗੁੱਜਰ ਨੂੰ ਐਫ.ਆਈ.ਆਰ ਨੰ 49 ਥਾਣਾ ਭੁਲੱਥ (ਕਪੂਰਥਲਾ) ਵਿੱਚ ਗਲਤ ਫਸਾਏ ਜਾਣ ਦੀ ਨਿਰਪੱਖ ਜਾਂਚ ਕੀਤੇ ਜਾਣ ਸਬੰਧੀ। ਸ਼੍ਰੀਮਾਨ ਜੀ, ਭੁਲੱਥ ਦੇ ਚੁਣੇ ਹੋਏ ਨੁਮਾਂਇੰਦੇ ਵਜੋਂ ਮੇਰਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਮੇਰੇ ਹਲਕੇ ਦੇ …

Read More »

ਧੱਕਾ ਕਰਨ ਵਾਲੇ ਰਿਬੈਰੋ ਨੂੰ ਹੁਣ ਪੁਲਿਸ ਦਾ ਧੱਕਾ ਚੁੱਭਣ ਲੱਗਾ

ਕਦੇ ਸੋਚ‌ਿਆ ਨਹੀਂ ਸੀ ਕਿ ਅਜਿਹਾ ਦਿਨ ਆਪਣੀ ਜ਼ਿੰਦਗੀ ‘ਚ ਦੇਖਾਂਗੇ ਕਿ ਪੰਜਾਬ ‘ਚ ”ਬੁਲੇਟ ਫਾਰ ਬੁਲੇਟ” ਜਾਣੀਕਿ ”ਗੋਲੀ ਬਦਲੇ ਬਦਲੇ” ਦਾ ਨਾਅਰਾ ਦੇ ਕੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲ‌ਿਆਂ ‘ਚ ਮਾਰਨ ਦੀ ਹੱਲਾਸ਼ੇਰੀ ਦੇਣ ਵਾਲਾ ਪੰਜਾਬ ਦਾ ਸਾਬਕਾ ਪੁਲਿਸ ਮੁਖੀ ਜੂਲੀਓ ਰਿਬੈਰੋ ਭਾਰਤ ਦੀ ਪੁਲਿਸ ਦੇ ਜ਼ੁਲਮ ਤੋਂ ਅੱਕ …

Read More »

ਬਰਗਾੜੀ ਬੇਅਦਬੀ ਮਾਮਲੇ ‘ਚ 7 ਪ੍ਰੇਮੀ ਗ੍ਰਿਫ਼ਤਾਰ

ਫਰੀਦਕੋਟ: ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡਾਂ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ. ਵੱਲੋਂ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਅਤੇ ਬੇਅਦਬੀਆਂ ਕਰਨ ਦੇ ਮਾਮਲੇ ‘ਚ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਗ੍ਰਿਫ਼ਤਾਰੀਆਂ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ …

Read More »

ਵਿਦੇਸ਼ ਗਈ ਕੁੜੀ ਨੇ ਫੋਨ ਨੰਬਰ ਕੀਤਾ ਬਲਾਕ, ਪ੍ਰੇਸ਼ਾਨ ਮੁੰਡੇ ਨੇ ਫਾਹਾ ਲੈ ਕੀਤੀ ਖੁਦਕੁਸ਼ੀ.

ਜਲੰਧਰ ਵਿੱਚ ਇੱਕ ਮੋਮਬਤੀ ਵਪਾਰੀ ਦੇ ਬੇਟੇ ਨੇ ਇੱਕ ਲੜਕੀ ਕਾਰਨ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਘਟਨਾ ਦੇ ਤਾਰ ਵਿਦੇਸ਼ ਵਿੱਚ ਰਹਿਣ ਵਾਲੀ ਇੱਕ ਲੜਕੀ ਨਾਲ ਜੁੜੇ ਹੋਏ ਹਨ। ਲੜਕੀ ਨੇ ਸਲਿਲ ਦਾ ਫੋਨ ਨੰਬਰ ਬਲਾਕ ਕਰ ਦਿੱਤਾ, ਜਿਸ ਕਾਰਨ ਲੜਕੇ ਨੇ ਆਤਮ ਹੱਤਿਆ …

Read More »

ਗੁਰਧਾਮਾਂ ਵਿਖੇ ਕੜਾਹ ਪ੍ਰਸਾਦ ਅਤੇ ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਮਹਾਰਾਸ਼ਾਟਰ ਤੋਂ ਆਉਣਗੀਆਂ

ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਮਦਦ ਨਾਲ ਚੱਲਦੇ ਸਹਿਕਾਰੀ ਅਦਾਰੇ ਮਿਲਕਫੈੱਡ ਦੀ ਬਜਾਇ ਸ਼੍ਰੋਮਣੀ ਕਮੇਟੀ ਨੇ ਮਹਾਰਾਸ਼ਟਰ ਦੀ ਸੋਨਾਈ ਡੇਅਰੀ ਨੂੰ ਦੇਸੀ ਘਿਓ ਅਤੇ ਦੁੱਧ ਤੋਂ ਬਣਦੀਆਂ ਹੋਰ ਵਸਤਾਂ ਦੀ ਖਰੀਦ ਲਈ ਚੁਣ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਪੰਜਾਬ ਦੀ ਥਾਂ ਮਹਾਰਾਸ਼ਟਰ ਦੀ ਇਸ ਕੰਪਨੀ ਦੀ ਚੋਣ ਕੀਤੀ …

Read More »

ਕਬੱਡੀ ਖਿਡਾਰੀ ਬਿੰਦਰ ਰੱਜੀਆਲਾ ਦਾ ਕਨੇਡਾ ‘ਚ ਦਿਹਾਂਤ

ਟੋਰਾਟੋ : ਅੱਜ ਉੁੱਘੇ ਕਬੱਡੀ ਖਿਡਾਰੀ ਬਿੰਦਰ ਰੱਜੀ ਵਾਲਾ ਦਾ ਕਨੇਡਾ ਦੇ ਸ਼ਹਿਰ ਬਾਕੀ ਬੈਰੀ ਵਿੱਚ ਅਚਾਨਕ ਦਿਹਾਂਤ ਹੋ ਗਿਆ। ਉਹਨਾ ਦਾ ਜੱਦੀ ਪਿੰਡ ਮੋਗਾ ਜਿਲੇ ਵਿੱਚ ਰੱਜੀ ਵਾਲਾ ਸੀ । ਬਿੰਦਰ ਦੇ ਕਰੀਬੀ ਮਿੱਤਰ ਚਰਨਜੀਤ ਸਲ੍ਹੀਣਾ ਅਨੁਸਾਰ ਉਹ ਕਰੋਨਾਵਾਈਰਸ ਕਾਰਨ ਪੰਜਾਬ ਵਿੱਚ ਕਈ ਮਹੀਨੇ ਪੰਜਾਬ ਫਸ ਗਿਆ ਸੀ । …

Read More »

ਪੰਨੂੰ ਨੇ ਇੰਡੀਆ ਨੂੰ ਦਿੱਤੀ ਧਮਕੀ -15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਲਹਿਰਾਵਾਂਗੇ ਖ਼ਾਲਿਸਤਾਨੀ ਝੰਡਾ

ਜਲੰਧਰ- ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਸਮੇਤ 9 ਲੋਕਾਂ ਨੂੰ ਜਲੰਧਰ- ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਸਮੇਤ 9 ਲੋਕਾਂ ਨੂੰ …

Read More »

ਪੰਜਾਬ ਦੇ ਚਿੰਤਕਾਂ, ਰੌਸ਼ਨ ਦਿਮਾਗਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਹਲੂਣਾ ਦਿੰਦਾ ਇੱਕ ਖੁੱਲ੍ਹਾ ਖਤ

ਪੰਜਾਬ ਦੇ ਚਿੰਤਕਾਂ, ਰੌਸ਼ਨ ਦਿਮਾਗਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਲੂਣਾ ਦਿੰਦਾ ਇੱਕ ਖੁੱਲ੍ਹਾ ਖਤ ਲਿਖਿਆ ਹੈ ਕਿ ਕਿਵੇਂ ਕਾਲੇ ਕਨੂੰਨ ਯੂਏਪੀਏ ਅਧੀਨ ਬੇਵਜ੍ਹਾ ਸਿੱਖ ਨੌਜਵਾਨ ਘਰਾਂ ‘ਚੋਂ ਚੁੱਕ ਕੇ ਤਸ਼ੱਦਦ ਅਤੇ ਝੂਠੇ ਕੇਸਾਂ ਦਾ ਸ਼ਿਕਾਰ ਬਣਾਏ ਜਾ ਰਹੇ ਹਨ। ਇਹ ਖਤ ਲਿਖਣ ਵਾਲਿਆਂ ‘ਚ ਸਾਬਕਾ ਆਈ. ਏ. …

Read More »