Breaking News
Home / ਪੰਜਾਬ (page 53)

ਪੰਜਾਬ

ਇਹ ਜੋ ਠੰਡੀ-ਠੰਡੀ ਆਉਂਦੀ ਏ ਹਵਾ……ਕਿਤੇ ਕੋਈ ਸੌਂਦਾ ਹੋਵੇਗਾ!

ਲੋਕ ਸਭਾ ‘ਚ ਸਿਆਸਤਦਾਨ ਸੁਰ ‘ਚ ਮੁੱਦੇ ਨਹੀਂ ਚੁੱਕਦੇ, ਇਸ ਲਈ ਬੇਸੁਰਿਆਂ ਨੂੰ ਸੁਣ ਕੇ ਬੋਰ ਹੁੰਦੇ ਗਾਇਕ ਸੌਂ ਜਾਂਦੇ ਹਨ।…….. ਪਹਿਲਾਂ ਸਦੀਕ ਤੇ ਹੁਣ ਹੰਸ।- ਗੁਰਪ੍ਰੀਤ ਸਿੰਘ ਸਹੋਤਾ ਤਸਵੀਰ ਵਾਇਆ: Gurcharan Pakho Kalan ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਕਰਾਂਗਾ: ਹੰਸ ਨਵੀਂ ਦਿੱਲੀ:ਭਾਜਪਾ ਦੇ ਉੱਤਰ-ਪੱਛਮੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ …

Read More »

ਆਪਣੀ ਹੀ ਬਜ਼ੁਰਗ ਮਾਂ ਨਾਲ 2 ਸਾਲ ਤੱਕ ਕਰਦਾ ਰਿਹਾ ਬਲਾਤਕਾਰ- ਵੀਡੀਉ ਵਿਚ ਮੰਨਿਆ

ਮੋਗਾ ਦੇ ਇਕ ਪਿੰਡ ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 35 ਸਾਲਾ ਵਿਅਕਤੀ ਤੇ ਆਪਣੀ ਹੀ ਮਾਂ ਨਾਲ 2 ਸਾਲ ਤੱਕ ਰੇਪ ਕਰਨ ਦੇ ਇਲਜ਼ਾਮ ਲੱਗੇ ਹਨ। ਪਿੰਡ ਵਾਸੀਆਂ ਨੇ ਮਾਮਲਾ ਸਾਹਮਣੇ ਆਉਣ ਤੇ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ।ਹਵਸ ਮਿਟਾਉਣ ਲਈ ਆਪਣੀ ਹੀ …

Read More »

ਸ਼ਰੇਆਮ ਸਵਾਲਾਂ ਤੋਂ ਭੱਜੇ ਆਪ ਛੱਡਣ ਵਾਲੇ MLA ਅਮਰਜੀਤ ਸੰਦੋਆ

ਪੰਜਾਬ ‘ਚ ਆਪ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਇਸ ਰੋਪੜ ਤੋਂ ਐਮ ਐਲ ਏ ਅਮਰਜੀਤ ਸਿੰਘ ਸੰਦੋਆ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ . ਕੈਪਟਨ ਅਮਰਿੰਦਰ ਸਿੰਘ ਨੇ ਖੁਦ ਉਨ੍ਹਾਂ ਦਾ ਸਵਾਗਤ ਕੀਤਾ . ਚੇਤੇ ਰਹੇ ਕਿ ਇਸ ਤੋਂ ਪਹਿਲਾਂ ਮਾਨਸਾ ਆਪ ਐਮ ਐਲ ਏ ਨਜ਼ਰ ਸਿੰਘ ਮਾਨਸ਼ਾਹੀਆ …

Read More »

ਪ੍ਰਿੰਸੀਪਲ ਵਲੋਂ ਸਕੂਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼, ਸੀਸੀਟੀਵੀ ਕੀਤੀ ਡਲੀਟ

ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਲਪੁਰ ਨੇ ਕੁੱਝ ਦਿਨ ਪਹਿਲਾਂ ਇੱਕ 13 ਸਾਲ ਦੀ ਮਾਸੂਮ ਬੱਚੀ ਨਾ ਰੇਪ ਕਰਨ ਦੀ ਕੋਸਿਸ ਕੀਤੀ ਹੁਣ ਇਹ ਪ੍ਰਿੰਸੀਪਲ ਭਗੋੜਾ ਹੋਇਆ ਏ । ਇਹ ਉਸ ਪ੍ਰਿੰਸੀਪਲ ਦੀ ਤਸਵੀਰ ਹੈ। ਅੱਜ ਇਸ ਵੀਡੀਉ ਵਿਚ ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ …

Read More »

ਗੁਰਦਾਸ ਮਾਨ ਦੀ ਇਹ ਵੀਡੀਉ ਵਾਇਰਲ – ਕੀ ਕਹੋਗੇ ਇਸ ਬਾਰੇ

ਗੁਰਦਾਸ ਮਾਨ ਦਾ ਇੱਕ ਵੀਡੀਉ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਤੇ ਲੋਕਾਂ ਨੇ ਗੁਰਦਾਸ ਮਾਨ ਦੇ ਵਿਰੁੱਧ ਗੁਸਾ ਜ਼ਾਹਿਰ ਕੀਤਾ ਹੈ। ਤੁਸੀਂ ਵੀਡੀਉ ਦੇਖੋ ਤੇ ਆਪਣੇ ਵਿਚਾਰ ਦਿਉ। ਗੁਰਦਾਸ ਮਾਨ ਡੇਰਿਆਂ ਤੇ ਜਾਣ ਕਰਕੇ ਹਮੇਸ਼ਾਂ ਵਿਵਾਦਾਂ ਵਿਚ ਰਹਿੰਦਾ ਹੈ। ਨਕੋਦਰ ਡੇਰੇ ਦੀਆਂ ਗੁਰਦਾਸ ਮਾਨ ਦੀਆਂ …

Read More »

Domino’s ਨੇ ਪੀਜ਼ਾ ਨਾਲ ਦਿੱਤਾ ਮਹਿੰਗਾ ਐਕਸਪਾਇਰ ਠੰਢਾ, ਕੰਜ਼ਿਊਮਰ ਕੋਰਟ ਨੇ ਠੋਕਿਆ 93,000 ਜ਼ੁਰਮਾਨਾ

ਫ਼ਰੀਦਕੋਟ: ਡੋਮੀਨੋਜ਼ ਕੰਪਨੀ ਨੂੰ ਆਪਣੇ ਪੀਜ਼ੇ ਨਾਲ ਮਿਆਦ ਪੁੱਗਿਆ ਠੰਢਾ ਮਹਿੰਗੇ ਭਾਅ ‘ਤੇ ਵੇਚਣਾ ਮਹਿੰਗਾ ਪੈ ਗਿਆ, ਕਿਉਂਕਿ ਅਦਾਲਤ ਨੇ ਕੰਪਨੀ ਨੂੰ 93,000 ਰੁਪਏ ਦਾ ਜ਼ੁਰਮਾਨਾ ਦੇਣ ਦੇ ਹੁਕਮ ਦਿੱਤੇ ਹਨ। ਗਾਹਕ ਪਵਿੱਤਰ ਸਿੰਘ ਦੀ ਸ਼ਿਕਾਇਤ ‘ਤੇ ਜ਼ਿਲ੍ਹਾ ਖਪਤਕਾਰ ਸ਼ਿਕਾਇਤ ਫੋਰਮ ਨੇ ਕੰਪਨੀ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਮੰਨਦਿਆਂ ਸ਼ਿਕਾਇਤਕਰਤਾ …

Read More »

ਪੰਜਾਬੀਆਂ ਦੇ ਸਵਾਲਾਂ ਤੋਂ ਡਰਨ ਲੱਗੇ ਲੀਡਰ

ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਇਸ ਵਾਰ ਜਨਤਾ ਦਾ ਪਾਰਾ ਵੀ 7ਵੇਂ ਅਸਮਾਨੀਂ ਹੈ। ਪੰਜਾਬ ਦੀ ਜਨਤਾ ਸੱਤਾਧਿਰ ਕਾਂਗਰਸ ਜਾਂ ਫਿਰ ਪਿਛਲੇ 10 ਸਾਲ ਰਾਜ ਕਰਕੇ ਗਏ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗੱਠਜੋੜ ਨੂੰ ਹੀ ਨਹੀਂ ਘੇਰ ਰਹੀ ਸਗੋਂ ਵੱਡੇ-ਵੱਡੇ ਦਾਅਵੇ ਕਰਕੇ ਮੈਦਾਨ ਵਿੱਚ ਆਈਆਂ ਨਵੀਆਂ ਪਾਰਟੀਆਂ ਤੋਂ ਵੀ ਜਵਾਬ ਮੰਗ …

Read More »

ਰਾਮ ਰਹੀਮ ਦੇ ਚੇਲਿਆਂ ਵਲੋਂ ਜਵਾਹਰਕੇ ’ਤੇ ਹਮਲਾ

ਬਠਿੰਡਾ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ’ਤੇ ਚੋਣ ਪ੍ਰਚਾਰ ਦੌਰਾਨ ਡੇਰਾ ਸਿਰਸਾ ਦੇ ਚੇਲਿਆਂ ਨੇ ਹੱਲਾ ਬੋਲਿਆ ਹੈ, ਜਿਸ ਦੀ ਜਾਂਚ ਹੁਣ ਮਾਨਸਾ ਪੁਲੀਸ ਕਰ ਰਹੀ ਹੈ। ਦੱਸਦੇ ਹਨ ਕਿ ਜਦੋਂ ਮਾਨਸਾ ਦੇ ਪਿੰਡ ਰਾਮਪੁਰਾ ਮੰਡੇਰ ਵਿਚ ਗੁਰਸੇਵਕ ਸਿੰਘ ਜਵਾਹਰਕੇ ਚੋਣ ਜਲਸੇ ‘ਚ ਬੋਲ ਰਹੇ …

Read More »

ਸੰਨੀ ਦਿਉਲ ਨਾਲ ਫੋਟੋ ਖਿਚਾਉਣ ਦੇ ਚੱਕਰ ਚ ਅਕਾਲੀ ਜੁੱਤੀਆ ਸਮੇਤ ਗੁਰਦੁਆਰਾ ਸਾਹਿਬ ਗਏ

ਇਹ ਤਸਵੀਰ ਅਫਸੋਸ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਜਦੋਂ ਸੰਨੀ ਦਿਉਲ ਗੁਰਦੁਆਰਾ ਡੇਰਾ ਬਾਬਾ ਨਾਨਕ ਸਹਿਬ ਵਿਖੇ ਮੱਥਾ ਟੇਕਣ ਪਹੁੰਚੇ ਤਾਂ ਉਸ ਨਾਲ ਤਸਵੀਰਾਂ ਖਿਚਾਉਣ ਦੇ ਚੱਕਰ ‘ਚ ਅਕਾਲੀ ਵਰਕਰ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੁੱਲ ਕੇ ਜੁੱਤੀਆਂ ਸਣੇ ਗੁਰਦੁਆਰਾ ਸਹਿਬ ਵੜ ਗਏ । ਇਥੇ ਉਹ ਫੋਟੋ ਖਿਚਾਉਣ ਪਿਛੇ …

Read More »

ਗਰਭਵਤੀ ਔਰਤ ਨੇ ਸੜ੍ਹਕ ‘ਤੇ ਹੀ ਦਿੱਤਾ ਬੱਚੀ ਨੂੰ ਜਨਮ, ਕੋਲ ਖੜ੍ਹੇ ਲੋਕ ਬਣਾਉਂਦੇ ਰਹੇ ਵੀਡੀਓ

ਬਠਿੰਡਾ: ਬੁੱਧਵਾਰ ਸਵੇਰੇ ਕਰੀਬ ਸਾਢੇ 10 ਵਜੇ ਇੱਕ ਗਰਭਵਤੀ ਔਰਤ ਸੜਕ ਕਿਨਾਰੇ ਦਰਦ ਨਾਲ ਤੜਪ ਰਹੀ ਸੀ। ਇਨਸਾਨੀਅਤ ਇਸ ਕਦਰ ਮਰ ਗਈ ਕਿ ਲੋਕ ਔਰਤ ਦੀ ਮੱਦਦ ਕਰਨ ਦੀ ਬਜਾਏ ਵੀਡੀਓ ਹੀ ਬਣਾਉਂਦੇ ਰਹੇ ਪਰ ਕਿਸੇ ਨੂੰ ਉਸ ‘ਤੇ ਤਰਸ ਨਾ ਆਇਆ। ਸ਼ਰਮਸਾਰ ਕਰਨ ਵਾਲੀ ਗੱਲ ਇਹ ਵੀ ਰਹੀ ਕਿ …

Read More »