Breaking News
Home / ਪੰਜਾਬ (page 52)

ਪੰਜਾਬ

ਅਵਾਰਾ ਗਾਂਵਾ ਦਾ ਆਤੰਕ: ਆਵਾਰਾ ਗਾਂ ਨੇ ਲਈ ਤਿੰਨ ਭਾਰਤੀ ਫੌਜੀਆਂ ਦੀ ਜਾਨ

ਫੌਜ ਦੀ ਐਂਬੂਲੈਂਸ ਹੋਈ ਹਾਦਸਾਗ੍ਰਸਤ, 3 ਫੌਜੀਆਂ ਦੀ ਮੌਕੇ ‘ਤੇ ਮੌਤ,ਮਲੋਟ: ਮਲੋਟ-ਅਬੋਹਰ ਰੋਡ ‘ਤੇ ਪਿੰਡ ਕਬਰਵਾਲਾ ਨੇੜੇ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਕਾਰਨ 3 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖਮੀਂ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਫੌਜ ਦੀ ਇਕ ਐਂਬੂਲੈਂਸ ਅਬੋਹਰ ਵਾਲੇ ਪਾਸੇ ਤੋਂ ਆ …

Read More »

ਪੁਲਿਸ ਨੂੰ ਇਸ਼ਾਰੇ ਕਰ ਤਿੱਤਰ ਹੋਏ ਬਾਈਕ ਸਵਾਰ ਮੁੰਡੇ, ਪੁਲਿਸ ਨੇ ਘਰ ਜਾ ਕੇ ਕੱਟਿਆ 14000 ਦਾ ਚਲਾਨ

ਕ਼ਾਨੂਨ ਦੇ ਹੱਥ ਲੰਬੇ ਹੁੰਦੇ ਹਨ ਇਹ ਤਾ ਅਸੀਂ ਕਈ ਵਾਰ ਸੁਣਿਆ ਹੈ ਪਾਰ ਇਹ ਕਲ ਚੰਡੀਗੜ੍ਹ ‘ਚ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਨੇ ਡਿਫਾਲਟਰ ਦੇ ਘਰ ਜਾਕੇ ਚਲਾਨ ਕੱਟਿਆ. ਚੰਡੀਗੜ੍ਹ ਦੇ SSP ਟਰੈਫ਼ਿਕ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਚ ਟੀਨ ਮੁੰਡੇ ਇੱਕ ASI …

Read More »

ਵੀਡੀਉ- ਕਾਂਗਰਸੀ ਸਰਪੰਚ ਦੀ ਗੁੰਡਾਗਰਦੀ, ਹਥਿਆਰਾਂ ਨਾਲ ਪੂਰੇ ਪਿੰਡ ‘ਚ ਕੱਢਿਆ ਜਲੂਸ

ਫ਼ਿਰੋਜ਼ਪੁਰ ‘ਚ ਕਾਂਗਰਸ ਦੇ ਸਰਪੰਚ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਸਰਪੰਚ ਦੀ ਪਿੰਡ ਦੇ ਕੁਝ ਲੋਕਾਂ ਨਾਲ ਮਾਮੂਲੀ ਤਕਰਾਰ ਹੋਈ….ਤੇ ਇਸਦੇ ਬਾਅਦ ਕਾਂਗਰਸੀ ਸਰਪੰਚ ਨੇ ਕੁਝ ਹਥਿਆਰਬੰਦ ਲੋਕਾਂ ਨੂੰ ਨਾਲ ਲੈਕੇ ਪਿੰਡ ਦੀਆਂ ਗਲੀਆਂ ਚ ਗੁੰਡਾਗਰਦੀ ਕੀਤੀ…ਹਵਾ ਚ ਹਥਿਆਰ ਲਹਿਰਾਏ ਗਏ…ਤੇ ਇਹ …

Read More »

ਮੈਦਾਨ ‘ਚ ਭਿੜੀਆਂ ਦੋ ਹਾਕੀ ਟੀਮਾਂ, ਪੰਜਾਬ ਪੁਲਿਸ ਦੀ ਟੀਮ ‘ਤੇ 4 ਸਾਲ ਲਈ ਬੈਨ

ਪੰਜਾਬ ਪੁਲਿਸ ਦੀ ਹਾਕੀ ਟੀਮ (Punjab Police Hockey) ਉਪਰ ਚਾਰ ਸਾਲ ਲਈ ਬੈਨ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੀਐਨਬੀ (Punjab National Bank Hockey) ’ਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਦੱਸ ਦਈਏ ਕਿ ਸੋਮਵਾਰ ਨੂੰ ਦਿੱਲੀ ਵਿਚ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ (Nehru Cup finals) …

Read More »

ਪ੍ਰਨੀਤ ਕੌਰ ਸਣੇ ਕਾਂਗਰਸੀਆਂ ਦੀ ਸਾਰੀ ਟੀਮ ਫਰੀਜ਼ਰ ਗੁਰੂ ਆਸ਼ੂਤੋਸ਼ ਦੇ ਦਰਸ਼ਨ ਕਰਨ ਪੁੱਜੀ

ਪਟਿਆਲਾ ਤੋਂ ਕਾਂਗਰਸ ਦੇ 4 ਵਿਧਾਇਕ ਇੰਨੀ ਦਿਨੀਂ ਰੁੱਸੇ ਹੋਏ ਹਨ ਇਸ ਕਰਕੇ ਉਨ੍ਹਾਂ ਨੂੰ ਸਰਕਾਰੀ ਹੈਲੀਕਾਪਟਰ ਤੇ ਨੂਰਮਹਿਲ ਦਾ ਗੇੜਾ ਲਵਾ ਕੇ ਹੂਟੇ ਦਿੱਤੇ ਗਏ ਹਨ! ਨੂਰਮਹਿਲ ਹੀ ਕਿਉਂ ਭਲਾ! ਫਰੀਜ਼ਰ ਦੇ ਕੁਨੈਕਸ਼ਨ ਚੈਕ ਕਰਨੇ ਸੀ ਠੀਕ ਚੱਲ ਰਿਹਾ ਹੈ ਕਿ ਨਹੀਂ! ਕੈਪਟਨ ਸਰਕਾਰ ਖਿਲਾਫ ਇੱਕ ਹੋਰ ਕਾਂਗਰਸੀ ਵਿਧਾਇਕ …

Read More »

ਬੇਰੁਜਗਾਰ ਅਧਿਆਪਕਾਂ ਦੇ ਪੁਲਿਸ ਨੇ ਕੁੱਟੇ ਮੌਰ, ਛੱਡੀਆਂ ਪਾਣੀਆਂ ਦੀਆਂ ਬੁਛਾੜਾਂ

ਚੰਡੀਗੜ੍ਹ: ਵਿਜੈਇੰਦਰ ਸਿੰਗਲਾ ਦੀ ਕੋਠੀ ਘੇਰਨ ਆਏ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਤੇ ਈ.ਟੀ.ਟੀ ਅਧਿਆਪਕਾਂ ਉਤੇ ਪੁਲਿਸ ਨੇ ਡਾਂਗਾਂ ਵਰ੍ਹਾਈਆਂ। ਇਸ ਤੋਂ ਇਲਾਵਾ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਜਿਸ ਕਾਰਨ ਕਈ ਅਧਿਆਪਕ ਜ਼ਖਮੀ ਹੋ ਗਏ। ਬੇਰੁਜ਼ਗਾਰ ਅਧਿਆਪਕਾਂ ਦਾ ਕਾਫ਼ਲਾ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਪਹੁੰਚਿਆ ਤਾਂ …

Read More »

ਪੰਜਾਬ ਦਾ ਖ਼ਜ਼ਾਨਾ ਖਾਲ਼ੀ ਕਿਉਂ ਹੋ ਗਿਆ -ਮਨਪ੍ਰੀਤ ਬਾਦਲ ਨੂੰ ਕਿਉਂ ਲਿਖਣੀ ਪਈ ਕੈਪਟਨ ਨੂੰ ਚਿੱਠੀ

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਗੱਲ ਸਹੀ ਹੈ ਕਿ ਬੀਤੇ ਤਿੰਨ ਮਹੀਨਿਆਂ ਦਾ ਕੇਂਦਰ ਸਰਕਾਰ ਨੇ ਸਾਡਾ ਬਕਾਇਆ ਰੋਕਿਆ ਹੋਇਆ ਹੈ। ਸਾਡੇ ਸਾਰੇ ਬਿੱਲ ਪੈਂਡਿੰਗ ਹਨ।”ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਗ਼ੈਰ-ਭਾਜਪਾ ਰਾਜ ਵਾਲੇ ਸੂਬਿਆਂ ਨੂੰ ਪ੍ਰੇਸ਼ਾਨ …

Read More »

ਵੀਡੀਉ-ਧੋਖੇ ਦਾ ਸ਼ਿਕਾਰ ਹੋਈ ਮਨੀਸ਼ਾ ਨੇ ਫੇਸਬੁੱਕ ਲਾਈਵ ਹੋ ਕੇ ਚੁੱਕਿਆ ਖੌਫਨਾਕ ਕਦਮ

ਬੀਤੇ ਦਿਨੀਂ ਮਨੀਸ਼ਾ ਦੀਦੀ ਨਾਂਅ ਦੇ ਫੇਸਬੁੱਕ ਪੇਜ਼ ਤੋਂ ਲਾਈਵ ਹੋ ਕੇ ਅਪਣਾ ਦਰਦ ਸੁਣਾਉਣ ਵਾਲੀ ਲੜਕੀ ਮਨੀਸ਼ਾ ਨੇ ਮੌਤ ਨੂੰ ਗਲੇ ਲਗਾਉਣ ਲਈ ਜ਼ਹਿਰੀਲੀ ਦਵਾ ਖਾ ਲਈ ਸੀ। ਜਿਸ ਨੂੰ ਸਰਬਸਾਂਝੀ ਸੇਵਾ ਸੁਸਾਇਟੀ ਦੇ ਮੈਂਬਰਾਂ ਅਤੇ ਹੋਰ ਲੋਕਾਂ ਨੇ ਬਚਾ ਲਿਆ। ਦਰਅਸਲ ਸਪੋਕਸਮੈਨ ਟੀਵੀ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਨੂੰ …

Read More »

ਪੰਜਾਬ ਪੁਲਿਸ ਨੂੰ ਗੈਂਗਸਟਰ ਸੁੱਖਪ੍ਰੀਤ ਬੁੱਢਾ ਦੀ ਅਰਮੇਨੀਆ ਤੋਂ ਮਿਲੀ ਹਵਾਲਗੀ

ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਅਰਮੇਨੀਆ ਤੋਂ ਹਵਾਲਗੀ ਯਕੀਨੀ ਬਣਾਉਣ ਮਗਰੋਂ ਪੰਜਾਬ ਪੁਲਿਸ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਲਈ ਤਿਆਰ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਢਾ ਨੇ ਅੱਧੀ ਰਾਤ ਦੇ ਆਸ-ਪਾਸ ਹਵਾਈ ਅੱਡੇ ਤੇ ਉਤਰਨਾ ਹੈ ਜਿੱਥੋਂ ਉਸ ਨੂੰ ਪੰਜਾਬ ਪੁਲਿਸ ਦੀ ਟੀਮ ਗ੍ਰਿਫ਼ਤਾਰ …

Read More »

ਦੇਖੋ ਕਿਵੇਂ 25-25 ਲੱਖ ਲਾ ਕੇ ਗਏ ਸੀ ਅਮਰੀਕਾ-ਡਿਪੋਰਟ ਕੀਤੇ ਨੌਜੁਆਨਾਂ ਦੀ ਕਹਾਣੀ

ਗੈਰਕਾਨੂੰਨੀ ਤਰੀਕੇ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਅਮਰੀਕਾ ਪੁੱਜੇ 150 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਟੁੱਟੇ ਸੁਫ਼ਨਿਆਂ ਨਾਲ ਉਹ ਅੱਜ ਵਤਨ ਪਰਤ ਆਏ। ਇਹ ਸਾਰੇ ਭਾਰਤੀ ਵੱਡੀਆਂ ਰਕਮਾਂ ਖਰਚ ਕੇ ਅਮਰੀਕਾ ਗਏ ਸਨ।ਇਕ ਤੋਂ ਬਾਅਦ ਇਕ ਜਿਵੇਂ ਇਹ ਸਾਰੇ ਹਵਾਈ ਅੱਡੇ ਤੋਂ ਬਾਹਰ ਨਿਕਲੇ, ਉਨ੍ਹਾਂ ਦੇ …

Read More »