Breaking News
Home / ਪੰਜਾਬ (page 51)

ਪੰਜਾਬ

ਸੁਖਬੀਰ ਬਾਦਲ ਪਾਰਲੀਮੈਂਟ ਤੋਂ ਦੇਣਗੇ ਅਸਤੀਫਾ

ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸਾਂਸਦ ਬਣੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ ਕੀਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਉਹ ਫਿਰ ਤੋਂ ਵਿਧਾਇਕੀ ਦੀ ਰੇਸ ‘ਚ ਸ਼ਾਮਲ ਹੋਣਗੇ। ਜਲਾਲਾਬਾਦ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਆਪਣੇ ਮਨ ਦੀ ਗੱਲ ਕਰਦਿਆਂ …

Read More »

ਪਤਨੀ ਤੋਂ ਦੁਖੀ ਡਾਕਟਰ ਨੇ 3 ਸਾਲਾ ਪੁੱਤ ਨੂੰ ਪਿੱਠ ਨਾਲ ਬੰਨ੍ਹ ਕੇ ਮਾਰੀ ਨਹਿਰ ਵਿਚ ਛਾਲ, ਦੋਵਾਂ ਦੀ ਮੌਤ

ਫ਼ਾਜ਼ਿਲਕਾ ਵਿਚ ਪਤਨੀ ਤੋਂ ਤੰਗ ਪਸ਼ੂਆਂ ਦੇ ਡਾਕਟਰ ਨੇ ਆਪਣੇ ਤਿੰਨ ਸਾਲਾ ਬੱਚੇ ਨੂੰ ਪਿੱਠ ਨਾਲ ਬੰਨ੍ਹ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਛਿੰਦਰਪਾਲ ਸਿੰਘ ਪਿੰਡ ‘ਚ ਪਸ਼ੂਆਂ ਦਾ ਆਰਐੱਮਪੀ ਡਾਕਟਰ ਸੀ। ਉਸ ਦਾ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਰਾਜਪਾਲ ਕੌਰ ਅਤੇ ਸਹੁਰਾ ਪਰਿਵਾਰ ਨਾਲ ਝਗੜਾ …

Read More »

76 ਸਾਲਾ ਹਰਜਿੰਦਰ ਸਿੰਘ ਦੇ ਚਰਚੇ, ਆਪਣੇ ਆਟੋ ‘ਚ ਦੇ ਰਿਹਾ ‘ਫ਼ਰੀ ਐਂਬੂਲੈਂਸ ਸੇਵਾ’

ਅੱਜ ਜਦੋਂ ਭੱਜ–ਨੱਸ ਦਾ ਜ਼ਮਾਨਾ ਹੈ ਤੇ ਕਿਸੇ ਨੂੰ ਵੀ ਆਪਣੇ ਸਾਥੀ ਤੱਕ ਦੀ ਵੀ ਪਰਵਾਹ ਨਹੀਂ ਹੈ। ਮੋਬਾਇਲਾਂ, ਕੰਪਿਊਟਰਾਂ ਤੇ ਅਖੌਤੀ ਅਤਿ–ਆਧੁਨਿਕਤਾ ਦੇ ਨਾਂਅ ਹੇਠ ਨੇੜਲੇ ਰਿਸ਼ਤੇਦਾਰ ਵੀ ਇੱਕ–ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ। ਨੈਤਿਕਤਾ ਦੇ ਨਾਂਅ ਉੱਤੇ ਅਜੋਕੇ ਸਮਾਜ ਵਿੱਚ ਕੁਝ ਵੀ ਬਾਕੀ ਨਹੀਂ ਬਚਿਆ।ਫਿਰ ਵੀ ਹਾਲੇ …

Read More »

ਯੋਗਰਾਜ ਸਿੰਘ ਵਲੋਂ ਧੋਨੀ ਬਾਰੇ ਨਵੇਂ ਖੁਲਾਸੇ

ਨਵੀਂ ਦਿੱਲੀ: ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ ਮਹੇਂਦਰ ਸਿੰਘ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ। ਯੁਵੀ ਦੇ ਪਿਤਾ ਤੇ ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ …

Read More »

ਸੁਣ ਕੇ ਇੱਕ ਵਾਰ- ਮੈਂ ਤਾਂ ਕਨੇਡਾ ਜਾਣਾ, ਮੇਰਾ ਜੀ ਨਹੀਂ ਲੱਗਦਾ ਇੱਥੇ

ਪੰਜਾਬੀਆਂ ਦਾ ਹੁਣ ਪੰਜਾਬ ਵਿੱਚ ਜੀਅ ਨਹੀਂ ਲੱਗ ਰਿਹਾ। ਰੋਜ਼ੀ-ਰੋਟੀ ਦੀ ਮਜਬੂਰੀ, ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਮਾਹੌਲ ਤੋਂ ਨਿਰਾਸ਼ ਅਤੇ ਪ੍ਰਸ਼ਾਸਨਿਕ ਬੇਰੁਖ਼ੀ ਕਾਰਨ ਵੱਡੀ ਗਿਣਤੀ ਪੰਜਾਬੀ ਪਰਵਾਸ ਕਰ ਰਹੇ ਹਨ। ਇਸ ਕਾਨੂੰਨੀ ਅਤੇ ਗ਼ੈਰਕਾਨੂੰਨੀ ਪਰਵਾਸ ਦਾ ਪੰਜਾਬ ਅਤੇ ਪੰਜਾਬੀਆਂ ਦੇ ਭਵਿੱਖ ਉੱਤੇ ਡੂੰਘਾ ਅਸਰ ਪੈਣਾ ਸੁਭਾਵਿਕ ਹੈ।ਜਿਸ ਰਫਤਾਰ ਨਾਲ ਨੌਜਵਾਨ …

Read More »

ਨਕਲੀ ਆਈ.ਪੀ.ਐਸ. ਵਜੋਂ ਰੋਹਬ ਝਾੜਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ

ਸਥਾਨਕ ਪੁਲਿਸ ਨੇ ਇੱਕ ਨਕਲੀ ਆਈ.ਪੀ.ਐਸ. ਅਫ਼ਸਰ ਦੇ ਿਖ਼ਲਾਫ਼ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕੀਤਾ ਹੈ | ਥਾਣਾ ਸਿਵਲ ਲਾਇਨ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਮੁਲਜ਼ਮ ਅਮਨਦੀਪ ਸਿੰਘ ਸਨੌਰ ਖੇਤਰ ਦਾ ਰਹਿਣ ਵਾਲਾ ਹੈ | ਇਹ ਕਾਰਵਾਈ ਇੱਥੇ ਪੰਜਾਬੀ ਬਾਗ ਵਿਚ ਸਥਿਤ ਇੱਕ ਜਿੰਮ ਦੇ ਮਾਲਕ …

Read More »

ਅਨਮੋਲ ਗਗਨ ਮਾਨ ਦਾ ਮੋਦੀ ਸਰਕਾਰ ਤੇ ਤਵਾ

ਗਾਇਕਾ ਅਨਮੋਲ ਗਗਨ ਮਾਨ ਜੋ ਕਿ ਪਿਛਲੇ ਸਮੇਂ ਤੋਂ ਸਰਕਾਰਾਂ ਦੀ ਕਾਰਗੁਜਾਰੀ ਤੇ ਲਗਾਤਾਰ ਸਵਾਲ ਉਠਾ ਰਹੀ ਹੈ। ਫਤਿਹਵੀਰ ਮਸਲੇ ਤੋਂ ਲੈ ਕੇ ਹੁਣ ਤੱਕ ਉਸ ਵਲੋਂ ਲਗਾਤਾਰ ਸਰਕਾਰਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਕਿ ਸਰਕਾਰਾਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉੱਤਰ ਰਹੀਆਂ। ਉਲਟਾ ਲੋਕਾਂ ਨੂੰ ਲੁੱਟ ਕੇ …

Read More »

ਸੁਖਬੀਰ ਬਾਦਲ ਨੂੰ ਜਨਮ ਦਿਨ ਤੇ ਮਿਲੀ ਸਰਪ੍ਰਾਈਜ਼ ਪਾਰਟੀ

9 ਜੁਲਾਈ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਨਮ ਦਿਨ ਬੜੇ ਹੀ ਸਾਦੇ ਤਰੀਕੇ ਨਾਲ ਮਨਾਇਆ। ਦਿਨ ‘ਚ ਜਿਥੇ ਉਨ੍ਹਾਂ ਨੇ ਵਧਾਈਆਂ ਦੇਣ ਆਏ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ, ਉਥੇ ਹੀ ਰਾਤ ਨੂੰ ਪਰਿਵਾਰ ਨਾਲ ਜਨਮਦਿਨ ਮਨਾਇਆ। ਇਸ ਬਾਰੇ ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ …

Read More »

ਟੋਫੀ ਦੇ ਲਾਲਚ ‘ਚ ਦੁਕਾਨਦਾਰ ਵੱਲੋਂ ਬੱਚੇ ਨਾਲ ਬਦਫੈਲੀ

ਟੋਫੀ ਦੇ ਲਾਲਚ ‘ਚ ਦੁਕਾਨਦਾਰ ਵੱਲੋਂ ਬੱਚੇ ਨਾਲ ਬਦਫੈਲੀ ਦੀ ਕੋਸ਼ਿਸ, ਮਾਮਲਾ ਦਰਜ ਕਰ ਕੇ ਮੁਲਜ਼ਮ ਗ੍ਰਿਫ਼ਤਾਰ ਜਲੰਧਰ ਦੇ ਚੌਗਿਠੀ ਇਲਾਕੇ ਵਿੱਚ ਮੌਜੂਦ ਕੋਟ ਰਾਮਦਾਸ ਨਗਰ ਵਿੱਚ ਸਥਿਤ ਇੱਕ ਕਰਿਆਨੇ ਦੀ ਦੁਕਾਨ ਵਿੱਚ 8 ਸਾਲ ਦੀ ਬੱਚੇ ਨਾਲ ਬਦਫੈਲੀ ਦਾ ਮਾਮਲਾ ਸਾਹਮਣੇ ਆਇਆ। ਦੁਕਾਨਦਾਰ ਨੇ ਬੱਚੇ ਨੂੰ ਟਾਫ਼ੀ ਦਾ ਲਾਲਚ …

Read More »

ਧੋਨੀ ਦਾ ਹੰਕਾਰ ਟੁੱਟਿਆ – ਯੋਗਰਾਜ ਸਿੰਘ

ਭਾਰਤੀ ਸਲਾਮੀ ਬੱਲੇਬਾਜ਼ ਉਸ ਅਹਿਮ ਮੈਚ ਵਿਚ ਨਾਕਾਮ ਸਾਬਤ ਹੋਏ ਜਦੋਂ ਉਨ੍ਹਾਂ ਦੀ ਜ਼ਿਆਦਾ ਲੋੜ ਸੀ ਅਤੇ ਰਵਿੰਦਰ ਜਡੇਜਾ ਨੇ ਨਿਊਜ਼ੀਲੈਂਡ ਦੇ ਤੇਜ਼ ਅਟੈਕ ਦਾ ਸਾਹਮਣਾ ਕਰਕੇ ਮੈਚ ਨੂੰ ਰੋਮਾਂਚਕ ਦੌਰ ਤੱਕ ਪਹੁੰਚਾ ਦਿੱਤਾ, ਜਿੱਥੇ ਭਾਰਤ ਦੀ 18 ਦੌੜਾਂ ਨਾਲ ਹਾਰ ਹੋ ਗਈ | ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦੇ …

Read More »