Home / ਪੰਜਾਬ (page 5)

ਪੰਜਾਬ

ਮਾਮਲਾ ਨਕਲੀ ਦੁਮਾਲੇ ਵਾਲੀਆਂ ਦਾ

ਸਿੱਖੀ ਸਰੂਪ ਨੂੰ ਬਦਨਾਮ ਕਰਨ ਵਾਲੀ ਦੀ ਅਸਲੀ ਫੋਟੋ- ਜਿਸ ਕਾਰਨ ਸਾਰੇ ਪਰਿਵਾਰ ਨੇ ਆਤਮ ਹੱਤਿਆ ਕੀਤੀ ਇਕੱਲੇ ਦੁਮਾਲੇ ਜਾਂ ਦਸਤਾਰ ਵੱਲ ਨਾ ਵੇਖੋ ਉਸਦਾ ਕਿਰਦਾਰ ਵੀ ਹੋਣਾ । ਬਹੁਤੇ ਲੋਕ ਇਸ ਨਕਲੀ ਦੁਮਾਲੇ ਵਾਲੀਆਂ ਦੇ ਸ਼ਿਕਾਰ ਹੋ ਰਹੇ ਹਨ । ਇਹੋ ਜਿਹੇ ਜਾਣ ਬੁੱਝ ਕੇ ਸਿੱਖੀ ਸਰੂਪ ਨੂੰ ਬਦਨਾਮ …

Read More »

ਹਿਮਾਂਸ਼ੀ ਖੁਰਾਣਾ ‘ਤੇ ਕੈਨੇਡਾ ‘ਚ ਹੋਇਆ ਹਮਲਾ

ਪੰਜਾਬੀ ਗਾਣਿਆਂ ਦੀ ਖੂਬਸੂਰਤ ਮਾਡਲ ਹਿਮਾਂਸ਼ੀ ਖੁਰਾਣਾ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਕਾਰਨ ਚਰਚਾ ‘ਚ ਰਹਿੰਦੀ ਹੈ ਪਰ ਇਸ ਵਾਰ ਚਰਚਾ ਦਾ ਵਿਸ਼ਾ ਹਿਮਾਂਸ਼ੀ ‘ਤੇ ਹੋਇਆ ਹਮਲਾ ਦੱਸਿਆ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਦੀ ਟੀਮ ਨੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ …

Read More »

ਕਸੂਤਾ ਫਸਿਆ ਹਨੀ ਸਿੰਘ, ਹੋਈ FIR ਦਰਜ…

ਮੱਖਣਾ ਗਾਣੇ ਨੂੰ ਲੈ ਕੇ ਹਨੀ ਸਿੰਘ ਖਿਲਾਫ਼ ਐਫਆਈਆਰ ਦਰਜ ਹੋਈ ਹੈ। ਮੋਹਾਲੀ ਦੇ ਮਟੌਰ ਥਾਣੇ ‘ਚ ਦਰਜ ਐਫਆਈਆਰ ਦਰਜ ਹੋਈ ਹੈ। ਟੀ-ਸੀਰੀਜ਼ ਦੇ ਐਮਡੀ ਭੂਸ਼ਣ ਕੁਮਾਰ ਖਿਲਾਫ਼ ਵੀ ਐਫਆਈਆਰ ਦਰਜ ਹੋਈ ਹੈ। ਗਾਣੇ ‘ਚ ਮਹਿਲਾਵਾਂ ਲਈ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਹੈ। ਡੀਜੀਪੀ ਨੇ ਮੋਹਾਲੀ ਦੇ ਐਸਐਸਪੀ ਨੂੰ ਮਾਮਲੇ …

Read More »

ਇਹ ਖਬਰ ਪੰਜਾਬ ਦੀ-ਸੁਮਨ ਰਾਣੀ ਨੇ ਆਪਣੀ ਬੱਚੀ ਟੈਂਕੀ ਵਿਚ ਸੁੱਟ ਦਿੱਤੀ

ਨਾਨਕੇ ਘਰੋਂ ਲਾਪਤਾ 5 ਸਾਲਾ ਬੱਚੀ ਗੁਆਂਢੀਆਂ ਦੀ ਪਾਣੀ ਵਾਲੀ ਟੈਂਕੀ ‘ਚੋਂ ਮਿਲੀ ਜਿਉਂਦੀ , ਮਾਂ ਦਾ ਅਸਲੀ ਚਿਹਰਾ ਆਇਆ ਸਾਹਮਣੇ :ਸਮਾਣਾ : ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਨਾਨਕੇ ਘਰੋਂ ਲਾਪਤਾ ਹੋਈ ਪੰਜ ਸਾਲਾ ਬੱਚੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਗੁਆਂਢੀਆਂ ਦੇ …

Read More »

ਗੁਰਦਾਸਪੁਰ ਜਿੱਤਣ ਤੋਂ ਬਾਅਦ ਸੰਨੀ ਦਿਉਲ ਨੇ ਵਧਾਇਆ ਆਪਣਾ ਭਾਅ, ਮੰਗੇ ਇੰਨੇ ਕਰੋੜ

ਚੰਡੀਗੜ੍ਹ: ਸੰਸਦ ਮੈਂਬਰ ਬਣਨ ਤੋਂ ਬਾਅਦ ਫ਼ਿਲਮ ਅਦਾਕਾਰ ਸੰਨੀ ਦਿਓਲ ਨੇ ਫਿਲਮਾਂ ਲਈ ਆਪਣੀ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਇਸ ਦਾ ਅਸਰ ਉਨ੍ਹਾਂ ਦੀ ਫ਼ਿਲਮ ‘ਫ਼ਤਹਿ ਸਿੰਘ’ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ‘ਫ਼ਤਹਿ ਸਿੰਘ’ ਲਈ ਸੰਨੀ ਦਿਓਲ ਨੇ 5 ਕਰੋੜ ਰੁਪਏ ਦੀ ਰਕਮ …

Read More »

ਕੋਟਕਪੂਰਾ ਗੋਲੀ ਕਾਂਡ: ਬਾਦਲਾਂ ਖ਼ਿਲਾਫ਼ ਨਹੀਂ ਪੇਸ਼ ਹੋਵੇਗਾ ਚਲਾਨ

ਫ਼ਰੀਦਕੋਟ-ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ 7 ਅਗਸਤ, 2018 ਨੂੰ ਦਰਜ ਹੋਈ ਐੱਫਆਈਆਰ ਰੱਦ ਕਰਵਾਉਣ ਲਈ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਜਸਟਿਸ ਤੇਜਿੰਦਰ ਢੀਂਡਸਾ ਦੀ ਅਦਾਲਤ ਵਿਚ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸਐੱਚਓ ਗੁਰਦੀਪ ਪੰਧੇਰ ਅਤੇ 14 ਅਕਤੂਬਰ, 2015 ਦੀ ਰਾਤ ਨੂੰ ਸਿੱਖ ਸੰਗਤ ਨਾਲ ਝਗੜੇ ਦੌਰਾਨ …

Read More »

ਸਿੱਖਾਂ ਬਾਰੇ ਭੌਂਕਣ ਵਾਲੀ ਚਵਲ ਪਾਇਲ ਦੀ ਅਸਲੀ ਔਕਾਤ ਦੇਖੋ

ਸਿੱਖਾਂ ਬਾਰੇ ਬਕਵਾਸ ਕਰਨ ਵਾਲੀ ਬੀ ਅਤੇ ਸੀ ਗ੍ਰੇਡ ਗੰਦੀਆ ਫਿਲਮਾਂ ਦੀ ਫਲਾਪ ਗੰਦੀ ਹੀਰੋਇਨ ਪਾਇਲ ਰੋਹਤਗੀ ਦੀ ਅਸਲੀ ਔਕਾਤ ਇਹ ਹੈ। ਇਹ ਪਹਿਲੀ ਵਾਰ ਨਹੀਂ ਕਿ ਇਸ ਭੌਂਕੜ ਨੇ ਬਕਵਾਸ ਕੀਤੀ ਹੈ। ਇਸ ਤਰ੍ਹਾ ਗੰਦੀਆ ਫਿਲਮਾਂ ਕਰਨ ਵਾਲੀ ਦੀ ਕੀ ਔਕਾਤ ਹੈ ਸਿੱਖਾਂ ਬਾਰੇ ਬੋਲਣ ਦੀ। ਔਕਾਤ ਦੇਖ ਲਉ …

Read More »

ਲੋਂਗੋਵਾਲ ਦੀ ਕਰਤੂਤ- ਗੁਰਦੁਆਰੇ ਜਾਣ ਤੋਂ ਨਾਂਹ ਕਰਨ ਵਾਲੇ ਖੱਟੜ ਦੇ ਪੈਰੀ ਪਿਆ

ਅਗਲਾ ਤਾਂ ਹਲੇ ਬੀ ਟੁੱਕ ਤੇ ਡੇਲਾ ਹੀ ਸਮਝਦਾ ਹੈ ਪਰ ਮੁੜ ਮੁੜ ਪੈਰਾਂ ‘ਚ ਡਿੱਗਣ ਦੀ ਆਦਤ ਸਾਡੀ ਕਿਥੋਂ ਜਾਂਦੀ ਆ… 28 ਸਤੰਬਰ ਸੰਨ 18 ਨੂੰ ਬੋਟਾਂ ਲਈ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਰਨਾਲ ਦੇ ਪਿੰਡਾਂ ਦੇ ਦੌਰੇ ਤੇ ਆਇਆ। ਪਿੰਡ ਡਾਚਰ ਦੇ ਗੁਰੂ ਘਰ ਜਾਣ ਤੋਂ …

Read More »

ਖਤਰੇ ਦੀ ਘੰਟੀ -ਬੱਚੇ ਜੰੰਮਣ ਤੋਂ ਅੱਕੇ ਪੰਜਾਬੀ

ਚੰਡੀਗੜ੍ਹ: ਆਉਂਦੇ 20 ਸਾਲਾਂ ਦੌਰਾਨ ਪੰਜਾਬ ਵਿੱਚ ਜਨਸੰਖਿਆ ਵਾਧਾ ਦਰ ਸਭ ਤੋਂ ਘੱਟ ਹੋ ਜਾਵੇਗੀ। ਇਸ ਤੋਂ ਬਾਅਦ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੀ ਵਾਰੀ ਆਵੇਗੀ। ਇਹ ਖੁਲਾਸਾ ਸਾਲ 2019 ਵਿੱਚ ਹੋਏ ਜਨਸੰਖਿਆ ਭਵਿੱਖਬਾਣੀ ਵਿੱਚ ਸਾਹਮਣੇ ਆਈ ਹੈ। ਸਾਲ 2041 ਤਕ ਪੰਜਾਬ ਵਿੱਚ ਜਨਸੰਖਿਆ ਵਾਧਾ ਦਰ ਸਿਫਰ …

Read More »

ਬੈਂਸ ਦੀ ਸਿੱਧੂ ਨੂੰ ਸਲਾਹ – ਲੋਹਾ ਗਰਮ ਹੈ….ਕਰ ਦਿਉ ਇਹ ਕੰੰਮ

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਲੋਹਾ ਗਰਮ ਹੈ ਤੇ ਬਿਜਲੀ ਮੰਤਰੀ ਬਣ ਕੇ ਇਸ ਉਤੇ ਸੱਟ ਮਾਰੇ। ਲੋਕਾਂ ਨੂੰ ਰਾਹਤ ਦਿੰਦੇ ਹੋਏ 5 ਰੁਪਏ ਯੂਨਿਟ ਬਿਜਲੀ ਕਰ ਦੇਵੇ। ਉਨ੍ਹਾਂ ਕਿਹਾ ਕਿ ਸਿੱਧੂ ਡਰਦਾ ਕਿਉਂ ਹੈ, 5 ਰੁਪਏ ਯੂਨਿਟ …

Read More »