Breaking News
Home / ਪੰਜਾਬ (page 49)

ਪੰਜਾਬ

ਸਾਡਾ ਕਿਸੇ ਵੀ ਗੈਂਗਸਟਰ ਨਾਲ ਕੋਈ ਸਬੰਧ ਨਹੀਂ-ਮੇਜਰ ਕਬੱਡੀ ਲੀਗ ਫੈਡਰੇਸ਼ਨ

ਮੋਗਾ, 5 ਦਸੰਬਰ 2019 – ਮੋਗਾ ਵਿਖੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਨੇ ਆਪਣੇ ਅਤੇ ਗੈਂਗਸਟਰ ਵਿਚਕਾਰ ਸਬੰਧਾਂ ਨੂੰ ਨਕਾਰਿਆ ਹੈ। ਇਸ ਪ੍ਰੈਸ ਕਾਨਫਰੰਸ ਦੌਰਾਨ ਅੱਜ ਮੋਗਾ ਵਿਖੇ ਫੈਡਰੇਸ਼ਨ ਦੇ ਚੀਫ਼ ਪੈਟਰਨ ਤੇ ਕੌਮਾਂਤਰੀ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ, ਚੇਅਰਮੈਨ ਹਾਕਮ ਸਿੰਘ ਟੋਨਾ ਤੇ ਪ੍ਰਧਾਨ ਸੰਦੀਪ …

Read More »

ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਸ਼ੱਕੀ ਹਾਲਾਤ ‘ਚ ਮੌਤ

ਅੰਮ੍ਰਿਤਸਰ, 5 ਦਸੰਬਰ 2019 – ਅੰਮ੍ਰਿਤਸਰ ਦੇ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਸੀ। ਪਰ ਇਸ ਦੌਰਾਨ ਹੀ ਉਸ ਦੀ ਭੇਦ ਭਰੇ ਹਾਲਾਤਾਂ ‘ਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕੇਵਲ ਧਾਰਾ …

Read More »

ਆਖ਼ਰ ਕਿਉਂ ਗੁੱਤੋਂ ਫੜ ਸੜਕ ‘ਤੇ ਘੜੀਸੀ ਸਕੂਲ ਦੀ ਪ੍ਰਿੰਸੀਪਲ ਮੈਡਮ ?

ਲੁਧਿਆਣਾ ਤੋਂ ਮਲੇਰਕੋਟਲਾ ਰੋਡ ‘ਤੇ ਵੱਸਦੇ ਚਰਚਿਤ ਪਿੰਡ ਆਲਮਗੀਰ ਦੀ ਇਕ ਵੀਡੀੳ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਪਿੰਡ ਦੇ ਲੋਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਸੜਕ ‘ਤੇ ਘਸੀਟ ਕੇ ਲਿਜਾ ਰਹੇ ਹਨ ਅਤੇ ਮੈਡਮ ਚੀਕ ਚੀਕ ਕੇ ਛੱਡਣ ਲਈ ਕਹਿੰਦੀ ਸੁਣੀ ਜਾ ਸਕਦੀ ਹੈ। ਪਿੰਡ …

Read More »

ਆਪਸ ‘ਚ ਭਿੜੇ ਕਾਂਗਰਸੀ, ਪੁਲਿਸ ਨੇ ਕੁੜੀਆਂ ਦੇ ਕਾਲਜ ਬਾਹਰੋਂ ਅਕਾਲੀ ਦਲ ਦੇ ਵਰਕਰ ਨੂੰ ਚੁੱਕਿਆ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਪੁਲਿਸ ਵਲੋਂ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣ ਦੇ ਵਿਰੋਧ ‘ਚ ਅਕਾਲੀਆਂ ਨੇ ਸੜਕ ਰੋਕ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਨੌਜਵਾਨਾਂ ਨੂੰ ਛੱਡਣ ਦੀ ਮੰਗ ਤੱਕ ਅਕਾਲੀਆਂ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਲੁਧਿਆਣਾ ‘ਚ …

Read More »

ਇਹ ਦਾਸਤਾਨ ਸੁਣ ਕੇ ਤੁਹਾਡਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਜਾਏਗਾ

ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਜਦੋਂ ਪੰਜਾਬ ‘ਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵਧੇਰੇ ਸੀ ਪਰ ਦਾਜ ਦਹੇਜ ਦੇ ਲੋਭੀਆਂ ਦੀ ਮੰਗ ਦੇ ਨਾਲ-ਨਾਲ ਬਰਾਤਾਂ ਦੀ ਸੇਵਾ ਤੇ ਕਾਰਾਂ ਦੀ ਮੰਗ ਕਾਰਨ ਧੀਆਂ ਦੇ ਬਾਪ ਕਰਜ਼ਾਈ ਹੋ ਗਏ | ਸੂਬੇ ਦੇ ਲਾਲਚੀ ਕਿਸਮ ਦੇ ਲੋਕਾਂ ਜਿਨ੍ਹਾਂ ਦਾਜ ਦੇ ਲੋਭ …

Read More »

ਇੱਕ ਬਾਂਹ ਨਾ ਹੋਣ ਦੇ ਬਾਵਜੂਦ ਪਲਾਂ ਚ ਟਾਇਰ ਬਦਲ ਦਿੰਦਾ ਹੈ ਨੌਜਵਾਨ

ਸਰੀਰ ਅਧੂਰਾ ਅਤੇ ਹੌਂਸਲਾ ਪੂਰੇ ਦੀ ਮਿਸਾਲ ਕਾਇਮ ਕਰਨ ਵਾਲੇ ਨੌਜਵਾਨ ਲਖਬੀਰ ਸਿੰਘ ਉਨ੍ਹਾਂ ਲੋਕਾਂ ਲਈ ਮਿਸਾਲ ਬਣ ਰਿਹਾ ਹੈ, ਜੋ ਸਹੀ ਸਲਾਮਤ ਹੋਣ ਦੇ ਬਾਵਜੂਦ ਕੰਮ ਨਹੀਂ ਕਰਦੇ। ਬਰਨਾਲਾ ’ਚ ਰਹਿ ਰਿਹਾ ਲਖਬੀਰ ਇਕ ਹੱਥ ਹੋਣ ਦੇ ਬਾਵਜੂਦ ਪਲਾਂ ’ਚ ਆਸਾਨੀ ਨਾਲ ਟਰੱਕ ਦੇ ਟਾਇਰ ਬਦਲ ਕੇ ਰੱਖ ਦਿੰਦਾ …

Read More »

ਕਰਤਾਰਪੁਰ ਸਾਹਿਬ ਤੋਂ ਫੜੀ ਗਈ ਹਿੰਦੁਸਤਾਨੀ ਪ੍ਰੇਮਿਕਾ, ਆਪਣੇ ਪਾਕਿਸਤਾਨੀ ਪ੍ਰੇਮੀ ਨੂੰ ਮਿਲਣ ਗਈ ਸੀ

ਕਰਤਾਰਪੁਰ ਸਾਹਿਬ ਦੇ ਬਹਾਨੇ ਬੁਆਏਫ੍ਰੇਂਡ ਨਾਲ ਮਿਲਣ ਪਾਕਿਸਾਤਨ ਜਾ ਰਹੀ ਕੁੜੀ ਦੀ ਤਸਵੀਰ ਸਾਹਾਣੇ ਆਈ ਹੈ। ਇਹ ਮਨਜੀਤ ਕੌਰ ਨਾਮ ਦੀ ਇਹ ਕੁੜੀ ਰੋਹਤਕ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਦੋਹਾਂ ਦੀ ਫੇਸਬੁੱਕ ਰਾਹੀਂ ਦੋਸਤੀ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। …

Read More »

ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਉਦਯੋਗਿਕ ਘਰਾਣਿਆਂ ਨੂੰ ਦੇਣ ਦੀਆਂ ਤਿਆਰੀਆਂ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਬੀਤੇ ਕੱਲ੍ਹ ਹੋਈ ਅਹਿਮ ਬੈਠਕ ਵਿੱਚ ਫੈਂਸਲਾ ਕੀਤਾ ਗਿਆ ਹੈ ਕਿ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ‘ਤੇ ਹੁਣ ਉਦਯੋਗ ਸਥਾਪਿਤ ਕੀਤੇ ਜਾਣਗੇ ਜਿਸ ਲਈ ਰਸਤਾ ਸਾਫ ਕਰਦਿਆਂ ਕਾਨੂੰਨ ‘ਚ ਸੋਧਾਂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪੰਜਾਬ ਵਜ਼ਾਰਤ ਨੇ ‘ਦਿ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) …

Read More »

WhatsApp ‘ਤੇ ਘਰੋਂ ਭੱਜ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਨੋਇਡਾ ਦਾ ਆਚਾਰਿਆ

ਪਤੀ-ਪਤਨੀ ਇਨ੍ਹੀ ਦਿਨੀਂ ਆਪਣੀ ਸਾਢੇ 17 ਸਾਲ ਦੀ ਬੱਚੀ ਦਾ ਮਾਨਸਿਕ ਇਲਾਜ ਕਰਵਾ ਰਿਹਾ ਹੈ। ਮਾਂ ਅਨੁਸਾਰ ਪਿਛਲੇ 2 ਮਹੀਨੇ ਤੋਂ ਉਨ੍ਹਾਂ ਦੀ ਧੀ ਸੋਸ਼ਲ ਸਾਈਟ ਦੇ ਜ਼ਰੀਏ ਦਿੱਲੀ ਦੇ ਇਕ ਬਾਬੇ ਦੇ ਫਾਲੋਵਰਸ ਦੇ ਸੰਪਰਕ ’ਚ ਸੀ। ਹਾਲ ਹੀ ’ਚ ਉਸ ਨੇ ਆਪਣੇ ਕੱਪੜੇ ਅਤੇ ਸਾਮਾਨ ਪੈਕ ਕੀਤਾ ਅਤੇ …

Read More »

ਦੇਖੋ ਵਿੱਕੀ ਗਾਂਊਡਰ ਨੇ ਬਿਸ਼ਨੋਈ ਗਰੁੱਪ ਨੂੰ ਕੀ ਕਿਹਾ- ਗਾਊਂਡਰ ਗਰੁੱਪ ਫਿਰ ਚਰਚਾ ਚ

ਮਲੋਟ-ਬਠਿੰਡਾ ਰੋਡ ’ਤੇ ਸਥਿਤ ਸਕਾਈ ਮਾਲ ਦੇ ਜਿਮ ਦੇ ਬਾਹਰ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦੀ ਮੌਤ ਮਾਮਲੇ ਵਿਚ ਵਿੱਕੀ ਗਾਊਂਡਰ ਗਰੁੱਪ ਨੇ ਬਿਸ਼ਨੋਈ ਗਰੁੱਪ ਨੂੰ ਜਵਾਬ ਦਿੱਤਾ ਹੈ। ਜੋ ਕੇ ਫੇਸਬੁੱਕ ਤੇ ਪਾਇਆ ਗਾਇਆ ਹੈ। ਵੇਰਵਿਆਂ ਮੁਤਾਬਕ ਕਸਰਤ ਕਰਨ ਤੋਂ ਬਾਅਦ ਜਿਉਂ ਹੀ ਮੰਨਾ ਤੇ ਉਸ ਦਾ ਸਾਥੀ ਜੈਕੀ ਜਿਮ …

Read More »