Breaking News
Home / ਪੰਜਾਬ (page 48)

ਪੰਜਾਬ

ਖ਼ਰਬੂਜ਼ੇ ਵੇਚਾਂਗਾ, ਪਰ ਨਹੀਂ ਜਾਵਾਂਗਾ ਮੁੰਬਈ – ਧਰਮਿੰਦਰ

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਦੇ ਪਿਤਾ ਧਰਮਿੰਦਰ ਵੀ ਕੁੱਦ ਪਏ ਹਨ। ਇਸ ਦੌਰਾਨ ਧਰਮਿੰਦਰ ਨੇ ਕਿਹਾ ਕਿ ਸੰਨੀ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਤੇ ਇਸ ਪਿਆਰ ਖਾਤਰ ਅਸੀਂ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਕਹਿੰਦੇ ਨਹੀਂ, ਕਰਕੇ ਵਿਖਾਵਾਂਗੇ ਕਿਉਂਕਿ ਅਸੀਂ …

Read More »

ਬਾਦਲਾਂ ਦੇ ਗੜ੍ਹ ’ਚ ਹਰਸਿਮਰਤ ਨੂੰ ਘੇਰਾ

ਬਠਿੰਡਾ ਸੰਸਦੀ ਹਲਕੇ ਵਿਚ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਬੇਅਦਬੀ ਮਾਮਲੇ ਨੂੰ ਲੈ ਕੇ ਉੱਠੀ ਵਿਰੋਧ ਦੀ ਸੁਰ ਹੁਣ ਤਣਾਅ ਤੇ ਟਕਰਾਅ ’ਚ ਤਬਦੀਲ ਹੋ ਗਈ ਹੈ। ਹਲਕਾ ਮੌੜ ਦੇ ਪਿੰਡਾਂ ’ਚ ਅੱਜ ਹਰਸਿਮਰਤ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੌੜ ਦੇ ਪਿੰਡ ਬਾਲਿਆਂ ਵਾਲੀ …

Read More »

ਔਰਤ ਦਾ ਕੀਤਾ ਜੁੱਤੀਆਂ ਨਾਲ ਕੁਟਾਪਾ – ਵੀਡੀਉ ਵਾਇਰਲ..ਦੱਸ ਕਿਹਨੂੰ ਛੇੜਿਆ…

ਅੰਬਾਲਾ: ਡੇਰਾ ਬਿਆਸ ਜਾ ਰਹੀ ਔਰਤ ਨਾਲ ਅੰਬਾਲਾ ਛਾਉਣੀ ਦੇ ਬੱਸ ਸਟੈਂਡ ਅੰਦਰ ਕੰਡਰਕਟਰ ਵੱਲੋਂ ਕੁੱਟਮਾਰ ਕਰਨ ਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਰਸੇਮ ਕੌਰ ਦੀ ਸ਼ਿਕਾਇਤ ‘ਤੇ ਨਰੇਂਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਗਾਧਰੀ ਤੋਂ …

Read More »

ਜਗੀਰ ਦੀ ਕੌਰ ਦੀ ਰੈਲੀ ਰਹੀ ਠੁੱਸ, ਬਾਦਲ ਨੇ ਸ਼ਰਮਿੰਦਾ ਹੋਇਆ ਕਹਿੰਦਾ ਰਿਹਾ ਰੈਲਾ

ਤਰਨਤਾਰਨ: ਖਡੂਰ ਸਾਹਿਬ ‘ਚ ਬੀਬੀ ਜਗੀਰ ਕੌਰ ਦੇ ਹੱਕ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਲੋਂ ਪ੍ਰਚਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਇਸ ਰੈਲੀ ‘ਚ ਦਿਲ ਖੋਲ ਕੇ ਪੱਖੇ ਤੇ ਲਾਊਡ ਸਪੀਕਰ ਵੱਜ ਰਹੇ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰੈਲੀ ‘ਚ ਦਿਲ ਖੋਲ੍ਹ ਕੇ ਬਿਜਲੀ ਫੂਕੀ ਗਈ …

Read More »

ਸ਼ਰਮ ਆਉਣੀ ਚਾਹੀਦੀ ਹੈ ਸਾਲਿਆਂ ਨੂੰ – ਬਲਜਿੰਦਰ ਕੌਰ

ਕਿਹੜਾ ਲੋਕਤੰਤਰ? : ਆਮ ਆਦਮੀ ਪਾਰਟੀ ਆਗੂ ਬਲਜਿੰਦਰ ਕੌਰ ਦੇ ਸਿਆਸੀ ਕਾਫਲੇ ਨੂੰ ਰਾਤ ਵੇਲੇ ਰੋਕ ਕੇ ਬਦਸਲੂਕੀ, ਸੁਰੱਖਿਆ ਮੁਲਾਜ਼ਮਾਂ ਦੀ ਵਰਦੀ ਪਾੜੀ ਗਈ। ਕੌਣ ਹਨ ਇਹ ਲੋਕ? ਬਠਿੰਡਾ: ਆਮ ਆਦਮੀ ਪਾਰਟੀ ਦੀ ਬਠਿੰਡਾ ਤੋਂ ਉਮੀਦਵਾਰ ਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ‘ਤੇ ਸ਼ਹਿਰ ਦੇ ਹਾਜੀਰਤਨ ਚੌਕ ‘ਤੇ …

Read More »

ਹਰਸਿਮਰਤ ਨੂੰ ਸੁਰੱਖਿਆ ਦੀ ਫਿਕਰ

ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ। ਬਾਦਲ ਨੂੰ ਆਏ ਦਿਨ ਹੋ ਰਹੇ ਵਿਰੋਧ ਦੇ ਚੱਲਦਿਆਂ ਉਨ੍ਹਾਂ ਸਰਕਾਰ ਨੂੰ ਤਿੱਖੇ ਤੇਵਰ ਵੀ ਦਿਖਾਏ।ਹਰਸਿਮਰਤ ਬਾਦਲ ਨੇ ਕਿਹਾ ਕਿ ਅੱਜ ਕਾਂਗਰਸ ਸਰਕਾਰ ਬੁਖਲਾਹਟ ‘ਚ ਆਪਣੀ ਹਾਰ …

Read More »

ਹਰਸਿਮਰਤ ਕਰਕੇ ਭਾਰੀ ਗਿਣਤੀ ‘ਚ ਪੁਲਸ ਤਾਇਨਾਤ – ਜਾਣੋ ਕੀ ਹੈ ਮਾਮਲਾ

ਬਠਿੰਡਾ: ਸਿੱਖ ਸੰਗਠਨਾਂ ਦੇ ਵਿਰੋਧ ਦੇ ਚੱਲਦੇ ਅਕਾਲੀ ਦਲ ਵਲੋਂ ਮੰਡੀ ਕਲਾਂ ‘ਚ ਰੱਖੀ ਗਈ ਜਨਸਭਾ ਨੂੰ ਅੱਜ ਜਿਥੇ ਰੱਦ ਕਰਨਾ ਪਿਆ ਉਥੇ ਹੀ ਅਕਾਲੀ ਆਗੂ ਤੇ ਸਾਬਕਾ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਨੂੰ ਲੈ ਕੇ ਧਰਨੇ ‘ਤੇ ਬੈਠ ਗਈ। ਜਿਸ ਦੌਰਾਨ ਮੰਡੀ ਕਲਾਂ ‘ਚ ਤਣਾਅ …

Read More »

ਬਠਿੰਡਾਂ – ਕਾਂਗਰਸੀਆਂ ਦੀ ਦੋਗਲੀ ਨੀਤੀ…

ਦੋ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਬਠਿੰਡਾ ਸ਼ਹਿਰ ਦੇ ਲੋਕਾਂ ਦਾ ਡੀ. ਐਨ. ਏ. ਕਾਂਗਰਸੀ ਹੈ। ਅਜਿਹਾ ਉਸਨੇ ਸ਼ਹਿਰ ‘ਚ ਬਹੁਤਾਤ ਵੋਟ ਗ਼ੈਰ-ਸਿੱਖਾਂ ਦੀ ਹੋਣ ਕਰਕੇ ਕਿਹਾ ਸੀ। ਕਿਸੇ ਨੇ ਇਤਰਾਜ਼ ਕੀਤਾ? ਅੱਜ ਰਾਜੇ ਵੜਿਂਗ ਵੱਲੋਂ ਜ਼ਾਲਮ ਬੇਅੰਤ ਸਿੰਘ ਦੀਆਂ ਸਿਫਤਾਂ …

Read More »

ਪਤੀ ਨੇ ਕਤਲ ਕਰਕੇ ਖ਼ਾਲੀ ਪਲਾਟ ‘ਚ ਸੁੱਟੀ ਪਤਨੀ ਦੀ ਲਾਸ਼

ਖੰਨਾ, 11 ਮਈ- ਖੰਨਾ ‘ਚ ਬੀਤੀ ਰਾਤ ਇੱਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੀ ਲਾਸ਼ ਇੱਕ ਖ਼ਾਲੀ ਪਲਾਟ ‘ਚ ਸੁੱਟੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਾਪਤ ਜਾਣਕਾਰੀ ਅੱਜ ਤੜਕੇ ਗੁਰਦੀਪ ਸਿੰਘ ਨਾਮੀ ਉਕਤ ਵਿਅਕਤੀ ਨੇ ਆਪਣੇ ਵਿਚੋਲੇ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ …

Read More »

ਧਰਮਿੰਦਰ ਨੇ ਸੁਨੀਲ ਜਾਖੜ ਨੂੰ ਕੀ ਕਿਹਾ ਦੇਖੋ

ਗੁਰਦਾਸਪੁਰ : ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਸੰਨੀ ਦਿਓਲ ਨੂੰ ਬਹਿਸ ਦੀ ਦਿੱਤੀ ਚੁਣੌਤੀ ਦਾ ਪਿਤਾ ਧਰਮਿੰਦਰ ਦਿਓਲ ਨੇ ਜਵਾਬ ਦਿੱਤਾ ਹੈ। ਧਰਮਿੰਦਰ ਦਾ ਕਹਿਣਾ ਹੈ ਕਿ ਉਹ ਗੁਰਦਾਸਪੁਰ ਬਹਿਸ ਕਰਨ ਨਹੀਂ ਸਗੋਂ ਕੰਮ ਕਰਨ ਆਏ ਹਨ, ਲੋਕਾਂ ਦੇ ਦੁੱਖ ਸੁਨਣ ਅਤੇ ਉਨ੍ਹਾਂ ਨੂੰ …

Read More »