Breaking News
Home / ਪੰਜਾਬ (page 47)

ਪੰਜਾਬ

ਰੂਸ ’ਚ ਫ਼ਸੇ 26 ਪੰਜਾਬੀ ਨੌਜਵਾਨ, ਇੱਕ ਦੀ ਮੌਤ

ਫਗਵਾੜਾ-ਨਜ਼ਦੀਕੀ ਪਿੰਡ ਖੁਰਮਪੁਰ ਦੇ ਟਰੈਵਲ ਏਜੰਟ ਦਲਜੀਤ ਸਿੰਘ ਨੇ ਦੋਆਬਾ ਖੇਤਰ ਦੇ 26 ਨੌਜਵਾਨਾਂ ਨੂੰ ਚੰਗੇ ਰੁਜ਼ਗਾਰ ਦਾ ਸੁਫਨਾ ਦਿਖਾ ਕੇ ਰੂਸ ਭੇਜਿਆ ਪਰ ਸਮਝੌਤੇ ਮੁਤਾਬਕ ਉਨ੍ਹਾਂ ਨੂੰ ਕੋਈ ਨੌਕਰੀ ਨਾ ਮਿਲਣ ਕਾਰਨ ਉਹ ਠੋਕਰਾਂ ਖਾਣ ਲਈ ਮਜਬੂਰ ਹਨ। ਜਾਣਕਾਰੀ ਮੁਤਾਬਕ ਪਿੰਡ ਪਾਂਸਲਾ ਦਾ ਨੌਜਵਾਨ ਮਲਕੀਅਤ ਸਿੰਘ ਉਰਫ਼ ਸੋਨੂੰ ਉਥੇ …

Read More »

ਦੇਖੋ ਕਿਵੇਂ ਮਾਂ ਦੇ ਲਾਲਚ ਨੇ ਉਜਾੜਿਆ ਆਪਣੇ ਹੀ ਪੁੱਤ ਦਾ ਘਰ

ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ‘ਚ ਇਕ ਨਵ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 26 ਸਾਲਾ ਮਨਦੀਪ ਕੌਰ ਦੇ ਰੂਪ ‘ਚ ਹੋਈ ਹੈ ਅਤੇ 6 ਮਹੀਨੇ ਪਹਿਲਾਂ ਹੀ ਉਕਤ ਲੜਕੀ ਦਾ ਵਿਆਹ ਹੋਇਆ ਸੀ। ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ …

Read More »

ਪਤੀ ਨੂੰ ਮਾਰਨ ਵਾਲਿਆਂ ਖਿਲਾਫ ਕਾਰਵਾਈ ਲਈ ਧਰਨੇ ’ਤੇ ਬੈਠੀ ਪਤਨੀ ਹੀ ਨਿਕਲੀ ਕਾਤਲ

ਲਹਿਰਾਗਾਗਾ ਦੇ ਪਿੰਡ ਚੂੜਲ ਕਲਾਂ ਦੇ ਕਾਲਾ ਸਿੰਘ ਦੇ ਕਤਲ ਦੇ ਦੋਸ਼ ਹੇਠ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਚੂੜਲ ਕਲਾਂ ਦੇ ਕਾਲਾ ਸਿੰਘ (35) ਦੀ ਪਤਨੀ ਗੋਲੋ ਕੌਰ …

Read More »

ਮੋਗਾ: ਵਿਆਹ ਸਮਾਗਮ ਵਿਚ ਫਾਇਰਿੰਗ, ਡੀਜੇ ਵਾਲੇ ਨੌਜਵਾਨ ਦੀ ਮੌਤ

ਮੋਗਾ ਦੇ ਪਿੰਡ ਮਸਤੇਵਾਲਾ ‘ਚ ਬੀਤੀ ਰਾਤ ਵਿਆਹ ਸਮਾਗਮ ਵਿਚ ਗੋਲੀ ਚੱਲਣ ਨਾਲ ਕੋਟ ਈਸੇ ਖਾਂ ਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮਸਤੇਵਾਲਾ ‘ਚ ਵਿਆਹ ਵਾਲੇ ਘਰ ‘ਚ ਡੀ.ਜੇ. ਲਗਾਇਆ ਹੋਇਆ ਸੀ ਅਤੇ ਘਰ ‘ਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਨੱਚਦੇ ਸਮੇਂ …

Read More »

ਆਖਿਰ ਲੋਕ ਸਭਾ ‘ਚ ਭਗਵੰਤ ਮਾਨ ਨੂੰ ਕਿਉਂ ਸੁੰਘਣ ਲੱਗੇ ਸਾਂਸਦ ?

ਲੋਕਸਭਾ ਚ ਭਗਵੰਤ ਮਾਨ ਦੇ ਭਾਸ਼ਣ ਦੌਰਾਨ ਸਿਆਸੀ ਡਰਾਮਾ.. ਮਾਨ ਨੂੰ ਕਰੀਬ ਤੋਂ ਸੁੰਘ-ਸੁੰਘ ਕੇ ਨਿਕਲਦੇ ਰਹੇ ਬੀਜੇਪੀ ਸਾਂਸਦ… ਵੱਡਾ ਸਵਾਲ, ਕੀ ਨਸ਼ੇ ਚ ਸਨ ਮਾਨ.. ? ਦਸ ਦਈਏ ਕਿ ਭਗਵੰਤ ਮਾਨ ਨੇ ਭਾਜਪਾ ਵਿਧਾਇਕਾਂ ਤੇ ਖੂਬ ਤੰਜ ਕੱਸੇ ਤੇ ਨਾਲ ਹੀ ਉਹਨਾਂ ਨੇ ਪੀਐੱਮ ਨਰੇਂਦਰ ਮੋਦੀ ਨੂੰ ਲੈਕੇ ਆਪਣੇ …

Read More »

ਅਵਾਰਾ ਗਾਂਵਾ ਦਾ ਆਤੰਕ: ਆਵਾਰਾ ਗਾਂ ਨੇ ਲਈ ਤਿੰਨ ਭਾਰਤੀ ਫੌਜੀਆਂ ਦੀ ਜਾਨ

ਫੌਜ ਦੀ ਐਂਬੂਲੈਂਸ ਹੋਈ ਹਾਦਸਾਗ੍ਰਸਤ, 3 ਫੌਜੀਆਂ ਦੀ ਮੌਕੇ ‘ਤੇ ਮੌਤ,ਮਲੋਟ: ਮਲੋਟ-ਅਬੋਹਰ ਰੋਡ ‘ਤੇ ਪਿੰਡ ਕਬਰਵਾਲਾ ਨੇੜੇ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਕਾਰਨ 3 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖਮੀਂ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਫੌਜ ਦੀ ਇਕ ਐਂਬੂਲੈਂਸ ਅਬੋਹਰ ਵਾਲੇ ਪਾਸੇ ਤੋਂ ਆ …

Read More »

ਪੁਲਿਸ ਨੂੰ ਇਸ਼ਾਰੇ ਕਰ ਤਿੱਤਰ ਹੋਏ ਬਾਈਕ ਸਵਾਰ ਮੁੰਡੇ, ਪੁਲਿਸ ਨੇ ਘਰ ਜਾ ਕੇ ਕੱਟਿਆ 14000 ਦਾ ਚਲਾਨ

ਕ਼ਾਨੂਨ ਦੇ ਹੱਥ ਲੰਬੇ ਹੁੰਦੇ ਹਨ ਇਹ ਤਾ ਅਸੀਂ ਕਈ ਵਾਰ ਸੁਣਿਆ ਹੈ ਪਾਰ ਇਹ ਕਲ ਚੰਡੀਗੜ੍ਹ ‘ਚ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਨੇ ਡਿਫਾਲਟਰ ਦੇ ਘਰ ਜਾਕੇ ਚਲਾਨ ਕੱਟਿਆ. ਚੰਡੀਗੜ੍ਹ ਦੇ SSP ਟਰੈਫ਼ਿਕ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਚ ਟੀਨ ਮੁੰਡੇ ਇੱਕ ASI …

Read More »

ਵੀਡੀਉ- ਕਾਂਗਰਸੀ ਸਰਪੰਚ ਦੀ ਗੁੰਡਾਗਰਦੀ, ਹਥਿਆਰਾਂ ਨਾਲ ਪੂਰੇ ਪਿੰਡ ‘ਚ ਕੱਢਿਆ ਜਲੂਸ

ਫ਼ਿਰੋਜ਼ਪੁਰ ‘ਚ ਕਾਂਗਰਸ ਦੇ ਸਰਪੰਚ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਸਰਪੰਚ ਦੀ ਪਿੰਡ ਦੇ ਕੁਝ ਲੋਕਾਂ ਨਾਲ ਮਾਮੂਲੀ ਤਕਰਾਰ ਹੋਈ….ਤੇ ਇਸਦੇ ਬਾਅਦ ਕਾਂਗਰਸੀ ਸਰਪੰਚ ਨੇ ਕੁਝ ਹਥਿਆਰਬੰਦ ਲੋਕਾਂ ਨੂੰ ਨਾਲ ਲੈਕੇ ਪਿੰਡ ਦੀਆਂ ਗਲੀਆਂ ਚ ਗੁੰਡਾਗਰਦੀ ਕੀਤੀ…ਹਵਾ ਚ ਹਥਿਆਰ ਲਹਿਰਾਏ ਗਏ…ਤੇ ਇਹ …

Read More »

ਮੈਦਾਨ ‘ਚ ਭਿੜੀਆਂ ਦੋ ਹਾਕੀ ਟੀਮਾਂ, ਪੰਜਾਬ ਪੁਲਿਸ ਦੀ ਟੀਮ ‘ਤੇ 4 ਸਾਲ ਲਈ ਬੈਨ

ਪੰਜਾਬ ਪੁਲਿਸ ਦੀ ਹਾਕੀ ਟੀਮ (Punjab Police Hockey) ਉਪਰ ਚਾਰ ਸਾਲ ਲਈ ਬੈਨ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੀਐਨਬੀ (Punjab National Bank Hockey) ’ਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਦੱਸ ਦਈਏ ਕਿ ਸੋਮਵਾਰ ਨੂੰ ਦਿੱਲੀ ਵਿਚ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ (Nehru Cup finals) …

Read More »

ਪ੍ਰਨੀਤ ਕੌਰ ਸਣੇ ਕਾਂਗਰਸੀਆਂ ਦੀ ਸਾਰੀ ਟੀਮ ਫਰੀਜ਼ਰ ਗੁਰੂ ਆਸ਼ੂਤੋਸ਼ ਦੇ ਦਰਸ਼ਨ ਕਰਨ ਪੁੱਜੀ

ਪਟਿਆਲਾ ਤੋਂ ਕਾਂਗਰਸ ਦੇ 4 ਵਿਧਾਇਕ ਇੰਨੀ ਦਿਨੀਂ ਰੁੱਸੇ ਹੋਏ ਹਨ ਇਸ ਕਰਕੇ ਉਨ੍ਹਾਂ ਨੂੰ ਸਰਕਾਰੀ ਹੈਲੀਕਾਪਟਰ ਤੇ ਨੂਰਮਹਿਲ ਦਾ ਗੇੜਾ ਲਵਾ ਕੇ ਹੂਟੇ ਦਿੱਤੇ ਗਏ ਹਨ! ਨੂਰਮਹਿਲ ਹੀ ਕਿਉਂ ਭਲਾ! ਫਰੀਜ਼ਰ ਦੇ ਕੁਨੈਕਸ਼ਨ ਚੈਕ ਕਰਨੇ ਸੀ ਠੀਕ ਚੱਲ ਰਿਹਾ ਹੈ ਕਿ ਨਹੀਂ! ਕੈਪਟਨ ਸਰਕਾਰ ਖਿਲਾਫ ਇੱਕ ਹੋਰ ਕਾਂਗਰਸੀ ਵਿਧਾਇਕ …

Read More »