Breaking News
Home / ਪੰਜਾਬ (page 42)

ਪੰਜਾਬ

ਪਰਿਵਾਰ ਦੇ ਤਿੰਨ ਜੀਆਂ ਦਾ ਕ ਤਲ ਕਰਨ ਮਗਰੋਂ ਪਤੀ ਵਲੋਂ ਖੁ ਦਕੁ ਸ਼ੀ ਦੀ ਕੋਸ਼ਿਸ਼

ਚੰਡੀਗੜ੍ਹ, 23 ਜਨਵਰੀ – ਮਨੀਮਾਜਰਾ ਸਥਿਤ ਮਾਡਰਨ ਹਾਊਸਿੰਗ ਕੰਪਲੈਕਸ ਦੇ ਇਕ ਮਕਾਨ ਵਿਚ ਬੁੱਧਵਾਰ ਦੇਰ ਰਾਤ ਉਸ ਵਕਤ ਸ ਨਸ ਨੀ ਫੈਲ ਗਈ, ਜਦੋਂ ਘਰ ਦੇ ਅੰਦਰ ਇਕ ਤੋਂ ਬਾਅਦ ਇਕ ਤਿੰਨ ਲਾ ਸ਼ਾਂ ਮਿਲੀਆਂ। ਇਨ੍ਹਾਂ ਵਿਚੋਂ 45 ਸਾਲ ਦੀ ਸਰੀਤਾ, ਉਸ ਦੀ 21 ਸਾਲਾ ਬੇਟੀ ਸਾਂਚੀ, 16 ਸਾਲ ਦਾ …

Read More »

ਵੀਡੀਉ – ਨੌਜਵਾਨ ਮੁੰਡੇ ਦੇ ਪਿੰਡ ਦੀ ਕੁੜੀ ਨਾਲ ਸੀ ਪ੍ਰੇਮ, ਪਰਿਵਾਰ ਨੇ ਉਤਾਰ ਦਿੱਤਾ ਮੌ ਤ ਦੇ ਘਾ ਟ

ਨੌਜਵਾਨ ਮੁੰਡੇ ਦੇ ਪਿੰਡ ਦੀ ਕੁੜੀ ਨਾਲ ਸੀ ਪ੍ਰੇਮ ਸ ਬੰ ਧ, ਪਰਿਵਾਰ ਨੇ ਉਤਾਰ ਦਿੱਤਾ ਮੌ ਤ ਦੇ ਘਾ ਟ ਪਰਾਏ ਮਰਦ ਨਾਲ ਪਿਆਰ ਦੀਆਂ ਪੀਂਘਾਂ ਪਾਉਣੀਆਂ ਪਈਆਂ ਭਾਰੀ, ਸ਼ਰੇਆਮ ਚੜ੍ਹਿਆ ਕੁਟਾਪਾ ਭੋਗਪੁਰ — ਥਾ ਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਹੇਠ ਪੈਂਦੇ ਇਕ ਪਿੰਡ ‘ਚ ਇਨਸਾਨੀਅਤ ਨੂੰ ਸ਼ਰ …

Read More »

ਦਿਓਰ ਕਈ ਦਿਨ ਭਰਜਾਈ ‘ਤੇ ਢਾਹੁੰਦਾ ਰਿਹੈ ਜ਼ੁ ਲਮ, ਵੀਡੀਓ ‘ਚ ਸੁਣੋ ਪੂਰਾ ਮਾਮਲਾ

: ਬਰਨਾਲਾ ਵਿਚ ਇਕ ਔਰਤ ਜਿਸ ਸਹੁਰੇ ਘਰ ਨੂੰ ਆਪਣਾ ਮੰਨ ਕੇ ਆਈ ਸੀ, ਓਹੀ ਘਰ ਉਸ ਲਈ ਕੈ ਦ ਖਾਨਾ ਬਣ ਜਾਵੇਗਾ, ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਦਰਅਸਲ, ਪੀ ੜਤ ਨੂੰ ਉਸ ਦੇ ਦਿਓਰ ਨੇ 10 ਦਿਨਾਂ ਤੋਂ ਨਾ ਸਿਰਫ ਘਰ ‘ਚ ਹੀ ਕੈ ਦ ਕਰ …

Read More »

10 ਸਾਲਾਂ ਲੜਕੀ ਨਾਲ ਜ ਬਰ-ਜ ਨਾਹ ਕਰਨ ਵਾਲੇ ਨੂੰ ਮਿਲੀ 20 ਸਾਲ ਦੀ ਸਜ੍ਹਾ

ਹੁਸ਼ਿਆਰਪੁਰ ਦੀ ਅਦਾਲਤ ਨੇ 10 ਸਾਲਾ ਬੱਚੀ ਨਾਲ ਜ ਬਰ-ਜ਼ ਨਾਹ ਕਰਨ ਵਾਲੇ ਇਕ 35 ਸਾਲਾ ਵਿਅਕਤੀ ਨੂੰ 20 ਸਾਲ ਜੇਲ ਦੀ ਸ ਜ਼ਾ ਦੇਣ ਦਾ ਹੁਕਮ ਸੁਣਾਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ 80 ਹਜ਼ਾਰ ਦੇ ਕਰੀਬ ਜੁਰ ਮਾਨਾ ਵੀ ਲਗਾਇਆ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ‘ਚ ਤਹਿਸੀਲ …

Read More »

ਵੀਡੀਉ -ਮਨੀਲਾ ’ਚ ਲੁਧਿਆਣਾ ਦੇ ਨੌਜਵਾਨ ਦਾ ਕ ਤਲ

ਲੁਧਿਆਣਾ ਦੇ ਹਲਕਾ ਜਗਰਾਉਂ ਦੇ ਪਿੰਡ ਸਫੀਪੁਰਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨਾਂ ਦੇ ਨੌਜਵਾਨ ਦਾ ਮਨੀਲਾ ਦੇ ਅਗਰਸਿਟੀ ਵਿਖੇ ਗੋ ਲੀਆਂ ਮਾ ਰ ਕੇ ਕ ਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ 36 ਸਾਲਾਂ ਸੁਰਜੀਤ ਸਿੰਘ ਮਨੀਲਾ ਵਿਚ ਫਾਈਨਾਂਸ ਦਾ ਕੰਮ ਕਰਦਾ …

Read More »

IELTS ਵਾਲੀ ਲੱਭੀ ਨੂੰਹ, 30-34 ਲੱਖ ਲਾ ਭੇਜੀ ਬਾਹਰ, ਕਨੇਡਾ ਜਾ ਕੇ ਮੁਕੱਰੀ ਕੁੜੀ !

ਪੰਜਾਬ ‘ਚ ਮੁੰਡੇ ਨੂੰ ਵਿਆਹੁਣ ਲਈ ਘਰਦੇ ਅੱਜ ਕੱਲ ਆਈਲਟਸ ਕੀਤੀ ਕੁੜੀ ਦੀ ਭਾਲ ਕਰ ਰਹੇ ਹਨ ਤਾਂਕਿ ਉਹ ਉਨ੍ਹਾਂ ਦੇ ਮੁੰਡੇ ਨੂੰ ਬਾਹਰ ਲੈ ਜਾਵੇ। ਕੁੜੀ ਦਾ ਸਾਰਾ ਖਰਚਾ ਮੁੰਡੇ ਵਾਲੇ ਚੁੱਕਦੇ ਹਨ। ਕਈ ਕੁੜੀਆਂ ਅਜਿਹੀਆਂ ਹਨ, ਜੋ ਆਪ ਬਾਹਰ ਜਾਣ ਤੋਂ ਬਾਅਦ ਮੁੰਡੇ ਨੂੰ ਬੁਲਾਉਂਦੀਆਂ ਹੀ ਨਹੀਂ ਅਤੇ …

Read More »

ਵੀਡੀਉ- ਨੌਜਵਾਨਾਂ ਵੱਲੋਂ ਤੰ ਗ ਕਰਨ ਦੇ ਬਾਅਦ ਮਲੇਸ਼ੀਆ ਵਿਚ ਪੰਜਾਬੀ ਲੜਕੀ ਨੇ ਕੀਤੀ ਆ ਤਮ ਹੱ ਤਿ ਆ

ਮਲੇਸ਼ਿਆ ’ਚ ਬਰਨਾਲਾ ਦੀ ਰਹਿਣ ਵਾਲੀ ਕੁੜੀ ਵੱਲੋਂ ਖੁ ਦ ਕੁ ਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੁੜੀ ਨੂੰ ਪਿਛਲੇ ਕਾਫੀ ਸਮੇਂ ਤੋਂ ਕਿਸੇ ਗੱਲ੍ਹ ਨੂੰ ਲੈਕੇ ਪ੍ਰੇ ਸ਼ਾਨ ਸੀ ਜਿਸ ਤੋਂ ਬਾਅਦ ਉਸਨੇ ਇਹ ਕਦਮ ਚੁੱਕਿਆ। ਮਿਲੀ ਜਾਣਕਾਰੀ ਦੇ ਅਨੁਸਾਰ ਮੁਲ ਜ਼ਮ ਮ੍ਰਿ …

Read More »

ਇਸ਼ਕ ਵਿਚ ਗਵਾਈ ਜਾਨ – ਤਿੰਨ ਬੱਚਿਆਂ ਦੀ ਮਾਂ ਪ੍ਰੇੇਮੀ ਨਾਲ ਭੱਜ ਰਹੀ ਸੀ….ਫਿਰ

ਫਾਜ਼ਿਲਕਾ/ਮੰਡੀ ਰੋੜਾਂਵਾਲੀ, 22 ਜਨਵਰੀ,ਪਰਮਜੀਤ ਸਿੰਘ/ਜਗਮੀਤ ਸੰਧੂ-ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਵਿੱਚ ਵਿਆਹੀ ਤੇ ਤਿੰਨ ਬੱਚਿਆਂ ਦੀ ਮਾਂ ਨੂੰ ਆਪਣੇ ਇਸ਼ਕ ਵਿੱਚ ਜਾਨ ਗਵਾਉਣੀ ਪਈ ਹੈ। ਬੀਤੀ ਰਾਤ ਕਥਿਤ ਪ੍ਰੇਮੀ ਮੁਖਤਿਆਰ ਸਿੰਘ ਉਰਫ ਮੁੱਖਾ ਪਿੰਡ ਭੜੋਲੀ ਵਾਲਾ ਤੋਂ ਆ ਕੇ ਔਰਤ ਨੂੰ ਸਹੁਰੇ ਪਿੰਡ ਤੋਂ ਆਪਣੀ ਸਵਿਫਟ ’ਚ ਭਜਾ ਕੇ ਲਿਜਾ ਰਿਹਾ …

Read More »

ਵੀਡੀਉ-ਐਸ਼ੋ ਆਰਾਮ ‘ਤੇ ਮਾਂ-ਧੀ ਨੇ ਉਡਾਏ 15 ਲੱਖ

ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਦਿਲ ਦ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ-ਧੀ ਨੇ ਆਪਣੇ ਖਰਚਿਆਂ ਕਾਰਨ ਚੜ੍ਹਿਆ 15 ਲੱਖ ਦਾ ਕਰਜ਼ਾ ਉਤਾ ਰਨ ਲਈ ਐਨਆਰਆਈ ਪਤੀ ਦਾ ਕ ਤਲ ਕਰ ਦਿੱਤਾ। ਪੁਲਿਸ ਮੁਤਾਬਕ ਪਿੰਡ ਖਟਕੜ ਕਲਾਂ ‘ਚ 16 ਜਨਵਰੀ ਦੀ ਰਾਤ ਨੂੰ ਐਨਆਰਆਈ ਬਲਬੀਰ ਸਿੰਘ ਦਾ ਕ …

Read More »

ਰਾਮੂਵਾਲੀਆ ਨੇ ਕ ਟ ਵਾਇਆ ਸੁਖਬੀਰ ਬਾਦਲ ਦਾ ਪੱਤਾ!

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕ ਰਾਰਾ ਝ ਟਕਾ ਦਿੱਤਾ ਹੈ। ਅਕਾਲੀ ਲੀਡਰ ਚਾਹੇ ਦਾਅਵਾ ਕਰ ਰਹੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਕਰਕੇ ਉਨ੍ਹਾਂ ਬੀਜੇਪੀ ਨਾਲ ਰਲ ਕੇ ਚੋਣ ਨਹੀਂ ਲੜੀ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਇਸ …

Read More »