Breaking News
Home / ਪੰਜਾਬ (page 41)

ਪੰਜਾਬ

ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਉਤੇ ਵੱਸੇ ਸ਼ਹਿਰ ਬਾਰੇ ਭਾਜਪਣ ਕਿਰਨ ਖੇਰ ਕਹਿੰਦੀ ਕੋਣ ਜਾਣਦਾ…

ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਮੁਹਾਲੀ ਵਿਚ ਬਣੇ ਹਵਾਈ ਅੱਡੇ ਦੇ ਨਾਂ ਵਿੱਚ ਮੁਹਾਲੀ ਸ਼ਹਿਰ ਦਾ ਨਾਮ ਜ਼ਰੂਰ ਦਰਜ ਹੋਣਾ ਚਾਹੀਦਾ ਹੈ ਅਤੇ ਜਿਹੜੇ ਇਸ ਦਾ ਵਿਰੋਧ ਕਰ ਰਹੇ ਹਨ, ਉਹ ਆਪਣੀ ਸੰਕੀਰਨ ਸੋਚ ਦਾ ਪ੍ਰਗਟਾਵਾ ਕਰ ਰਹੇ …

Read More »

ਅੱਠ ਸਾਲਾ ਬੱਚੇ ਨੂੰ ਝੋਲ਼ਾ-ਛਾਪ ਡਾਕਟਰ ਨੇ ਦਿੱਤਾ ਏਡਜ਼

ਮੁਰਾਦਾਬਾਦ-ਏਡਜ਼ ਦੀ ਬਿਮਾਰੀ ਕਿੰਨੀ ਖਤਰਨਾਕ ਹੈ-ਇਸ ਉਮਰ ਚ ਇਸ ਤੋਂ ਦੂਰ-ਦੂਰ ਤਕ ਅਣਜਾਣ 8 ਸਾਲ ਦਾ ਮਾਸੂਮ ਇਸ ਕਰਤੂਤ ਕਾਰਨ ਬਿਮਾਰੀ ਵਿਚ ਫਸ ਗਿਆ। ਬੱਚੇ ਨੂੰ ਐਚਆਈਵੀ ਦਾ ਇੰਨਫੈਕਸ਼ਨ ਝੋਲਾਛਾਪ ਡਾਕਟਰ ਵਲੋਂ ਟੀਕਾ ਲੱਗਣ ਕਾਰਨ ਹੋਣ ਦਾ ਖਦਸਾ ਪ੍ਰਗਟਾਇਆ ਗਿਆ ਹੈ। ਸ਼ਨਿੱਚਰਵਾਰ ਨੂੰ ਜਦੋਂ ਬੱਚਾ ਜ਼ਿਲਾ ਹਸਪਤਾਲ ਚ ਸਥਿਤ ਐਂਟੀ …

Read More »

ਰਾਜਾ ਵੜਿੰਗ ਨੇ ਅਧਿਕਾਰੀਆਂ ਨੂੰ ਦਿੱਤੀ ਧਮਕੀ-ਵੀਡੀਉ ਵਾਇਰਲ

 ਜ਼ੀਰਕਪੁਰ ਹਾਈਵੇਅ ‘ਤੇ ਤੇਜ਼ ਰਫ਼ਤਾਰ ਕਾਰ ਪਲਟੀ, ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ ਜ਼ੀਰਕਪੁਰ ਹਾਈਵੇਅ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਦੇ ਪਲਟਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਲੜਕੀਆਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ। ਦੋਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ‘ਚ ਦਾਖ਼ਲ ਕਰਾਇਆ …

Read More »

ਮਜੀਠੀਆ ਦਾ ਜੱਗੂ ਭਗਵਾਨਪੂਰੀਆ ਨੂੰ ਸੁਨੇਹਾ

ਮਜੀਠੀਆ ਦਾ ਜੱਗੂ ਨੂੰ ਸੁਨੇਹਾ- ਜੇਲ੍ਹ ਵਿਚ ਕਮਰਾ ਸਾਫ ਕਰਕੇ ਰੱਖੀਂ ਤੇਰਾ ਯਾਰ ਰੰਧਾਵਾ ਵੀ ਇਥੇ ਆਉਣ ਵਾਲਾ ਹੈ… ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਅਕਾਲੀ ਸਰਕਾਰ ਆਉਣ ‘ਤੇ ਜੇਲ੍ਹ ‘ਚ ਸੁੱਟਣ ਦੀ ਚਿਤਾਵਨੀ ਦੇ ਦਿੱਤੀ ਹੈ। ਮਜੀਠੀਆ ਨੇ ਗੈਂਗਸਟਰ ਜੱਗੂ ਭਲਵਾਨਪੂਰੀਆ ਨੂੰ ਸੁਨੇਹਾ …

Read More »

ਰੰਧਾਵਾ ਨੇ ਖੋਲ੍ਹਿਆ ਕੈਪਟਨ ਦੀ ਮਜੀਠੀਆ ਨਾਲ ‘ਲਿਹਾਜ਼ਦਾਰੀ’ ਦਾ ਰਾਜ਼

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਕੈਪਟਨ ਸਰਕਾਰ ਤੋਂ ਨਾਰਾਜ਼ ਜਾਪ ਰਹੇ ਹਨ। ਰੰਧਾਵਾ ਨੂੰ ਗਿਲਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਬਿਕਰਮ ਸਿੰਘ ਮਜੀਠੀਆ ਨਾਲ ਲਿਹਾਜ਼ਦਾਰੀ ਰੱਖਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਮਜੀਠੀਆ ਦੇ ਬਜ਼ੁਰਗਾਂ ਨਾਲ ਕੈਪਟਨ ਦੇ ਪੁਰਾਣੇ ਸਬੰਧ ਸਨ, ਇਸੇ ਲਈ ਉਨ੍ਹਾਂ ਖਿਲਾਫ ਕਾਰਵਾਈ ਤੋਂ ਟਲਦੇ …

Read More »

ਪੁਲਸ ਲਾਈਨ ਦੇ ਰਿਹਾਇਸ਼ੀ ਕੁਆਟਰਾਂ ’ਚ ਆਇਆ ਸਾਂਬਰ, ਪਾਇਆ ਭੜਥੂ

ਪੰਜਾਬ ਦੇ ਜ਼ਿਲਾ ਗੁਰਦਾਸਪੁਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਪੁਲਸ ਲਾਈਨ ਦੇ ਰਿਹਾਇਸ਼ੀ ਕੁਆਟਰਾਂ ’ਚ ਜੰਗਲੀ ਸਾਂਬਰ ਆ ਗਿਆ। ਸਾਂਬਰ ਆਉਣ ਕਾਰਨ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੂੰ ਦੇਖ ਸਾਂਬਰ ਇੱਧਰ-ਉਧਰ ਭੱਜਣ ਲੱਗ ਪਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ …

Read More »

ਆਪਣੇ ਹੀ ਪੰਜਾਬ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਰੋਕ

ਵਿਦਿਆਰਥੀਆਂ ਨੂੰ ਸਿੱਖੀ ਸਰੂਪ ਨਾਲ ਜੁੜਨ ਤੇ ਅਮ੍ਰਿਤ ਛਕਣ ਦੀ ਪ੍ਰੇਰਨਾ ਦੇਣ ਕਾਰਨ ਬਠਿੰਡਾ ਦੇ ਖਾਲਸਾ ਕਾਲਜ ਦੇ ਪਰਧਾਨ ਖਿਲਾਫ ਹਿੰਦੂ ਸਟਾਫ ਮੈਂਬਰਾਂ ਵਲੋਂ DC ਕੋਲ ਸ਼ਿਕਾਇਤ ਦਰਜ । ਨੋਟ: ਇਹ ਖਬਰ ਤੁਹਾਨੂੰ ਸਰਕਾਰੀ ਮੀਡੀਆ ਨੇ ਸਹੀ ਰੂਪ ਵਿੱਚ ਨਹੀਂ ਦਿਖਾਉਣੀ। ਵਿਦਿਆਰਥੀਆਂ ਨੂੰ ਸਿੱਖੀ ਸਰੂਪ ਨਾਲ ਜੁੜਨ ਤੇ ਅਮ੍ਰਿਤ ਛਕਣ …

Read More »

ਅਵਤਾਰ ਸਿੰਘ ਮੱਕੜ ਦਾ ਹੋਇਆ ਦਿਹਾਂਤ

ਲੁਧਿਆਣਾ, 20 ਦਸੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ (78) ਦਾ ਅੱਜ ਗੁੜਗਾਉਂ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਜਿੰਨਾਂ ਦਾ ਅੰਤਿਮ ਸੰਸਕਾਰ 21 ਦਸੰਬਰ …

Read More »

ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਆਇਆ ਭੁਚਾਲ ,ਘਰਾਂ ‘ਚੋਂ ਬਾਹਰ ਨਿਕਲੇ ਲੋਕ

ਹੁਣੇ ਹੁਣੇ ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਆਇਆ ਭੁਚਾਲ ,ਘਰਾਂ ‘ਚੋਂ ਬਾਹਰ ਨਿਕਲੇ ਲੋਕ:ਚੰਡੀਗੜ੍ਹ : ਪੰਜਾਬ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਇਹ ਝਟਕੇ 5 ਵਜ ਕੇ 15 ਮਿੰਟ ਦੇ ਕਰੀਬ ਮਹਿਸੂਸ ਕੀਤੇ ਗਏ ਹਨ। ਇਸ ਤੋਂ ਇਲਾਵਾ ਫ਼ਰੀਦਕੋਟ ,ਪਟਿਆਲਾ ,ਜਲੰਧਰ ਹੁਸ਼ਿਆਰਪੁਰ , ਅੰਮ੍ਰਿਤਸਰ ਅਤੇ ਆਸਪਾਸ ਦੇ ਇਲਾਕਿਆਂ ਵਿਚ …

Read More »

ਦੁਨੀਆ ‘ਚ ਆਉਣ ਦਾ ਸਵਾਲ ਉਠਾਉਣ ਵਾਲਾ ਪਾਗਲ

ਢੱਡਰੀਆਂ ਵਾਲਾ ਕਹਿੰਦਾ ਹੈ ਕਿ ਦੁਨੀਆ ‘ਚ ਕਿਉ ਆਇਆ ਕੀ ਲੈਣ ਆਇਆ ਦਾ ਸਵਾਲ ਉਦੋਂ ਪੈਦਾ ਹੁੰਦਾ ਜਦ ਕੋਈ ਹਿੱਲ ਗਿਆ ਹੋਵੇ।( ਗੁਰਬਾਣੀ ਸੰਸਾਰ ‘ਚ ਆਉਣ ਪ੍ਰਤੀ ਜਵਾਬ ਦਿੰਦੀ ਹੈ ਕਿ ਬੰਦਾ ਸਿਮਰਨ ਰਾਹੀਂ ਆਪਣੇ ਅਸਲੇ ਨਾਲ ਮਿਲਾਪ ਲਈ ਆਉਂਦਾ ਹੈ)”ਭਈ ਪਰਾਪਤ ਮਾਨੁਖ ਦੇਹੁਰੀਆ।ਗੋਬਿੰਦ ਮਿਲਣ ਕੀ ਤੇਰੀ ਬਰਿਆ ”£ ਅਤੇ …

Read More »