Breaking News
Home / ਪੰਜਾਬ (page 4)

ਪੰਜਾਬ

ਮੈਡੀਕਲ ਵਿਭਾਗ ਦੀ ਵੱਡੀ ਗਲਤੀ! ਕੋਰੋਨਾ ਕਰਕੇ ਨਹੀਂ ਹੋਈ ਥਾਣੇਦਾਰ ਦੀ ਮੌਤ

ਅੰਮ੍ਰਿਤਸਰ: ਬੀਤੇ ਦਿਨੀਂ ਪੰਜਾਬ ਪੁਲਿਸ ਦੇ ਏਐਸਆਈ ਸੁਖਦਿਆਲ ਸਿੰਘ ਦੀ ਮੌਤ ਹੋ ਗਈ ਸੀ। ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋਈ ਹੈ। ਹੁਣ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਜਾਤਾ ਸ਼ਰਮਾ ਦਾ ਕਹਿਣਾ ਹੈ ਕਿ ਏਐਸਆਈ ਸੁਖਦਿਆਲ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਸੀ। ਇੱਕ …

Read More »

ਗਿਆਨੀ ਹਰਪ੍ਰੀਤ ਸਿੰਘ ਨੇ ਜਗਬਾਣੀ ਦੀਆਂ ਘਟੀਆ ਕਰਤੂਤਾਂ ਦਾ ਕੀਤਾ ਪਰਦਾਫਾਸ਼

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਗਿਆਨੀ ਹਰਪ੍ਰੀਤ ਸਿੰਘ ਦੇ ਫੇਸਬੁਕ ਸਫ਼ੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਾਸ਼ਾ ਪ੍ਰੈਸ ਵਲੋਂ #ਖਾਲਿਸਤਾਨ ਬਾਰੇ ਉਨ੍ਹਾਂ (ਜਥੇਦਾਰ) ਦੇ ਤਾਜ਼ਾ ਬਿਆਨ ਨੂੰ ਪੇਸ਼ ਕਰਨ ਦੇ ਤਰੀਕੇ ਨੂੰ “ਅਕਸ ਖਰਾਬ” ਕਰਨ ਵਾਲਾ ਕਿਹਾ ਹੈ। ਅੱਜ ਦੇਰ ਰਾਤ ਜੱਗਬਾਣੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ …

Read More »

ਬੇਅਦਬੀ ਕਰਨ ਆਏ ਵਿਅਕਤੀ ਨੂੰ ਸੰਗਤ ਨੇ ਕੀਤਾ ਕਾਬੂ

ਹੁਸ਼ਿਆਰਪੁਰ ਦੇ ਪਿੰਡ ਗੋਰਸੀਆ ਦਸੂਹਾ ਵਿਚ ਅਖੰਡ ਪਾਠ ਦੇ ਦੌਰਾਨ ਇਕ ਨੰਗੀ ਅਵਸਥਾ ਵਿਚ ਇਕ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਪਹੁੰਚ ਗਿਆ। ਇਸ ਮੌਕੇ ਤੇ ਮੌਜੂਦ ਸੰਗਤ ਨੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਦੇ ਵੇਖ ਕੇ ਕਾਬੂ ਕਰ ਲਿਆ ਅਤੇ ਉਸਨੂੰ ਪੁਲਿਸ ਦੇ ਹਵਾਲੇ …

Read More »

ਲੁਧਿਆਣਾ ‘ਚ ਫਾਇਰਿੰਗ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ

ਲੁਧਿਆਣਾ ਵਿਚ ਹੋਈ ਫਾਇਰਿੰਗ ਦੀ ਜ਼ਿੰਮੇਵਾਰ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦੇ ਨਿੱਕਾ ਜਟਾਣਾ ਨੇ ਲਈ ਹੈ। ਉਸ ਨੇ ਸੋਸ਼ਲ ਮੀਡੀਆ ਪੇਜ ਉਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਹੈ ਤੇ ਕਿਹਾ ਕਿ ਇਹ ਟਰੇਲਰ ਸੀ। ਪੁਲਿਸ ਕਿਸੇ ਹੋਰ ਨੂੰ ਤੰਗ ਨਾ ਕਰੇ ਅਤੇ ਇਸ ਹਮਲੇ ਦਾ ਜਿੰਮੇਵਾਰ ਮੈਂ ਹਾਂ। ਜ਼ਿਕਰਯੋਗ ਹੈ …

Read More »

ਸੁਮੇਧ ਸੈਣੀ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ, ਕੇਸ ਤਬਦੀਲ ਹੋਣ ਦੇ ਆਸਾਰ

ਮੁਹਾਲੀ: ਪੰਜਾਬ ਦੇ ਸਾਬਕਾ ਆਈਏਐਸ ਦੇ ਪੁੱਤਰ ਤੇ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਮੁੜ ਅਦਾਲਤ ਪਹੁੰਚ ਗਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਦਾ ਕੇਸ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। …

Read More »

ਜਥੇਦਾਰ ਦੇ ਬਿਆਨ ਨਾਲ ਕਿਵੇਂ ਹੋਣਗੇ ਦੰਗੇ ?

ਆਮ ਆਦਮੀ ਪਾਰਟੀ ਵੱਲੋਂ ਤਲਵੰਡੀ ਸਾਬੋ ਦੀ ਐਮ ਐਲ ਏ ਬੀਬੀ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਖਾਲਿਸਤਾਨ ਸਬੰਧੀ ਬਿਆਨ ਦੰਗੇ ਕਰਵਾ ਸਕਦਾ ਏ। ਪੰਜਾਬ ਦਾ ਖਾ ਕੇ ਪੰਜਾਬ ਨੂੰ ਬਦਨਾਮ ਕਰਨਾ ਸਰਕਾਰੀ ਲੀਡਰਾਂ ਦਾ ਪੁਰਾਣਾ ਕੰਮ ਏ। ਜਥੇਦਾਰ ਦੀ ਅਲੋਚਨਾ …

Read More »

ਸੰਗਰੂਰ ਦੇ ASI ਕ੍ਰਿਸ਼ਨ ਦੇਵ ਨੇ ਕੀਤੀ ਆਤਮ ਹੱਤਿਆ, ਸਰਵਿਸ ਬੰਦੂਕ ਨਾਲ ਆਪਣੇ ਆਪ ਨੂੰ ਮਾਰੀਆਂ ਗੋਲੀਆਂ

ਸੰਗਰੂਰ : ਸੰਗਰੂਰ ਤੋਂ ਸਵੇਰੇ ਇੱਕ ਮੰਦਭਾਗੀ ਖ਼ਬਰ ਆਈ, ਪੁਲਿਸ ਵਿੱਚ ASI ਅਹੁਦੇ ‘ਤੇ ਤੈਨਾਤ ਕ੍ਰਿਸ਼ਨ ਦੇਵ ਵੱਲੋਂ ਸਵੇਰੇ 8 ਵਜੇ ਡਿਊਟੀ ਦੌਰਾਨ ਸੂਸਾਈਡ ਕਰ ਲਿਆ ਗਿਆ, ASI ਨੇ ਆਪਣੇ ਆਪ ਨੂੰ ਕਈ ਗੋਲੀਆਂ ਮਾਰੀਆਂ, ASI ਸੰਗਰੂਰ ਦੇ ਮੂਨਕ ਨਾਕੇ ‘ਤੇ ਤੈਨਾਤ ਸੀ ਜੋ ਕਿ ਹਰਿਆਣਾ ਨਾਲ ਲੱਗ ਦਾ ਇੰਟਰ …

Read More »

ਕਿਹੜੇ ਪਰਵਾਰਿਕ ਪਿਛੋਕੜ ਤੋਂ ਖਹਿੜਾ ਛੁਡਵਾ ਰਹੀ ਐ ਬਲਜਿੰਦਰ ਕੌਰ ?

ਜਿਹੜੀ ਬੀਬੀ ਕੁਰਸੀ ਖ਼ਾਤਰ ਪਰਿਵਾਰਕ ਕੁਰਬਾਨੀ ਤੋਂ ਮੁਖ ਮੋੜ ਸਕਦੀ ਹੈ, ਆਪਣੇ ਵਡੇਰਿਆਂ ਨਾਲ਼ੋਂ ਇਹ ਕਹਿ ਕੇ ਨਾਤਾ ਤੋੜ ਸਕਦੀ ਹੈ ਕਿ ਇਸ ਪਰਿਵਾਰ ‘ਚ ਮੈਂ ਜੰਮੀ, ਮੇਰਾ ਕੀ ਕਸੂਰ! ਤਾਂ ਕੀ ਉਹ ਕਦੇ ਪੰਜਾਬ ਦੀ ਜਾਂ ਕਿਸੇ ਪਾਰਟੀ ਦੀ ਸਕੀ ਹੋ ਸਕਦੀ? #ਮਹਿਕਮਾ_ਪੰਜਾਬੀ ਦੀ ਪੋਸਟ 👇👇👇👇 ਕਿਹੜੇ ਪਰਵਾਰਿਕ ਪਿਛੋਕੜ …

Read More »

ਬਰਜਿੰਦਰ ਹਮਦਰਦ ਵੱਲੋ ਜਥੇਦਾਰ ਸਾਹਿਬ ਦੇ ਬਿਆਨ ਦੀ ਬੇਲੋੜੀ ਨੁਕਤਾਚੀਨੀ

ਛੇ ਜੂਨ 2020 ਨੂੰ ਜਿਵੇਂ ਕੁੱਛ ਪੱਤਰਕਾਰ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖਾਲਿਸਤਾਨ ਦੇ ਮਸਲੇ ਤੇ ਉਲਝਾ ਕੇ ਸਵਾਲ ਪੁੱਛ ਰਹੇ ਸਨ ਕਿ ਦੇਖਦੇ ਆਂ ਜਥੇਦਾਰ ਸਾਹਿਬ ਕੀ ਜਵਾਬ ਦੇਂਦੇ ਹਨ ….? ? ਪਰ ਜਥੇਦਾਰ ਸਾਹਿਬ ਨੇ ਪੱਤਰਕਾਰਾਂ ਵੱਲੋਂ ਖਾਲਿਸਤਾਨ ਦੇ ਮਸਲੇ …

Read More »

Mansa: ਸਮਾਰਟ ਫੋਨ ਨਾ ਹੋਣ ਕਾਰਨ ਕਲਾਸਾਂ ਨਹੀਂ ਲਾ ਸਕੀ ਮਜ਼ਦੂਰ ਦੀ ਧੀ, ਕਰ ਲਈ ਖੁਦਕੁਸ਼ੀ

ਲੌਕਡਾਊਨ ਕਾਰਨ ਆਨਲਾਇਨ ਕਲਾਸਾਂ ਵਿਦਿਆਰਥੀਆਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣ ਗਈਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਦੀ ਇਕ ਵਿਦਿਆਰਥਣ ਸਮਾਰਟਫੋਨ ਨਾ ਹੋਣ ਕਾਰਨ ਆਨਲਾਇਨ ਕਲਾਸ ਨਹੀਂ ਲਗਾ ਸਕੀ, ਇਸੇ ਪਰੇਸ਼ਾਨੀ ਕਾਰਨ ਉਸ ਨੇ ਆਤਮ ਹੱਤਿਆ ਕਰ ਲਈ। ਪਤਾ ਲੱਗਾ ਹੈ ਕਿ ਸਮਾਰਟ ਫੋਨ ਨਾ ਹੋਣ ਕਾਰਨ ਇਸ …

Read More »