ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਅੰਮ੍ਰਿਤਸਰ ਦੇ ਇਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਪਿਛਲੇ ਸਾਲ ਸੁਖਦੇਵ ਸ਼ਰਮਾ ਵਿਦੇਸ਼ ਗਿਆ ਸੀ, ਜਿਸ ਲਈ ਬਕਾਇਦਾ ਟਰੈਵਲ ਏਜੰਟ ਨੇ ਉਸ ਤੋਂ ਸਾਢੇ 3 ਲੱਖ ਰੁਪਏ ਲਏ, ਪਰ ਏਜੰਟ ਦੇ ਧੋਖੇ ਕਾਰਨ ਨਾ ਤਾਂ ਸੁਖਦੇਵ ਵਿਦੇਸ਼ ਵਿਚ …
Read More »ਜਲੰਧਰ ਵਿਚ ਹੁਣ 4 ਸਾਲਾ ਬੱਚੇ ਨਾਲ ਦਰਿੰਦਗੀ
ਜਲੰਧਰ ਦੇ ਰਾਮਾਮੰਡੀ ਵਿਚ 10 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੁਣ ਮਿੱਠਾਪੁਰ ‘ਚ ਐਤਵਾਰ ਰਾਤ ਨੂੰ ਇਕ ਵਿਅਕਤੀ ਵੱਲੋਂ ਸ਼ਰਾਬ ਦੇ ਨਸ਼ੇ ‘ਚ 4 ਸਾਲ ਦੇ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼ ਕੀਤੀ ਗਈ। ਖੁਸ਼ਕਿਸਮਤੀ ਰਹੀ ਕਿ ਪੇਂਟਰ ਇਸ ਘਿਨੌਣੀ ਕਰਤੂਤ ‘ਚ ਕਾਮਯਾਬ ਨਹੀਂ ਹੋ ਸਕਿਆ ਤੇ ਮੌਕੇ ‘ਤੇ …
Read More »ਸੁਖਬੀਰ ਨੇ ਚੁੱਪ ਚੁਪੀਤੇ 45 ਕਰੋੜ ਵਿਚ ਵੇਚੀ ਜ਼ਮੀਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਅਚਾਨਕ ਜ਼ੀਰਕਪੁਰ ਸਬ-ਤਹਿਸੀਲ ਪਹੁੰਚੇ। ਉਨ੍ਹਾਂ ਦੇ ਇਥੇ ਆਉਣ ਬਾਰੇ ਸਥਾਨਕ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਕੋਈ ਭਿਣਕ ਨਹੀਂ ਲੱਗੀ। ਹਾਲਾਂਕਿ ਖਰੀਦਦਾਰ ਨੇ ਰਜਿਸਟਰੀ ਲਈ ਪਹਿਲਾਂ ਤੋਂ ਹੀ ਸਮਾਂ ਲਿਆ ਹੋਇਆ ਸੀ। ਪਰ ਸੁਖਬੀਰ ਬਾਦਲ …
Read More »ਸੁਮੇਧ ਸੈਣੀ ਖ਼ਿਲਾਫ਼ ਚਲਾਨ ਪੇਸ਼ ਕਰਨ ਦੀ ਤਿਆਰੀ
ਫਰੀਦਕੋਟ-ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਇੱਕ ਅਕਾਲੀ ਆਗੂ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਲੁਧਿਆਣਾ ਦੇ ਸਹਾਇਕ ਪੁਲੀਸ ਕਮਿਸ਼ਨਰ ਪਰਮਪਾਲ ਸਿੰਘ ਪੰਨੂ ਅਤੇ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਨੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ …
Read More »ਚਿੱਟੇ ਦੇ ਨਸ਼ੇ ‘ਚ ਟੁੰਨ ਇਸ ਕੁੜੀ ਨੇ ਕੀਤੇ ਸਨਸਨੀਖੇਜ਼ ਖੁਲਾਸੇ
ਪੰ ਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ।ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਪੰਜਾਬ ਦੇਸ਼ ਦਾ ਅਹਿਮ ਸੂਬਾ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸੂਬੇ ਅੰਦਰ ਕੁੱਲ ਨੌਜਵਾਨ ਵਰਗ ਦਾ 67 ਫੀਸਦੀ ਅੱਜ ਨਸ਼ਿਆਂ ਦਾ ਆਦੀ …
Read More »ਪੰਜਾਬੀਓ ਬਾਹਰ ਨਾ ਭੇਜੋ ਆਪਣੇ ਬੱਚਿਆਂ ਨੂੰ – ਵਿਨੇ ਹਰੀ
ਪੰਜਾਬ ਦੇ ਨੌਜਵਾਨਾਂ ‘ਚ ਵਿਦੇਸ਼ ਜਾ ਕੇ ਪੜ੍ਹਾਈ ਕਰਨ ਅਤੇ ਕੈਨੇਡਾ, ਅਮਰੀਕਾ, ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਸੈਟਲ ਹੋਣ ਦਾ ਰੁਝਾਨ ਵਧ ਰਿਹਾ ਹੈ, ਜਿਸ ਕਾਰਨ ਪੰਜਾਬ ਤੇਜ਼ੀ ਨਾਲ ਖਾਲੀ ਹੋ ਰਿਹਾ ਹੈ। ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਇੰਝ ਹੀ ਵਿਦੇਸ਼ਾਂ ਵੱਲ ਜਾਂਦੇ ਰਹੇ ਤਾਂ ਇੱਕ ਦਿਨ ਅਜਿਹਾ ਆਵੇਗਾ, ਜਦੋਂ ਪੰਜਾਬ ਦੀ ਆਬਾਦੀ …
Read More »‘Big ਟੋਆ in the ਸੜਕ’ ਵਾਲੀ ਵੀਡੀਓ ਤੇ ਹਰਸਿਮਰਤ ਦੀ ਸਫਾਈ
ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਦੀ ਇੱਕ ਵੀਡੀਓ ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਹਰਸਿਮਰਤ ਬਾਦਲ ਅੰਗਰੇਜ਼ੀ ਬੋਲਦੇ-ਬੋਲਦੇ ਕੁਝ ਸ਼ਬਦ ਪੰਜਾਬੀ ਦੇ ਕਹਿ ਜਾਂਦੇ ਹਨ। ਇਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਹੋ ਰਹੇ ਹਨ। ਇਸ …
Read More »ਨੌਜਵਾਨਾਂ ਨੂੰ ਛੇੜਖ਼ਾਨੀ ਕਰਨੀ ਪਈ ਮਹਿੰਗੀ, ਕੁੜੀਆਂ ਨੇ ਚੱਪਲਾਂ ਨਾਲ ਚਾੜ੍ਹਿਆ ਕੁਟਾਪਾ
ਪੰਚਕੂਲਾ ਵਿੱਚ ਲੜਕੀਆਂ ਨੇ ਸ਼ਰਾਬੀਆਂ ਦਾ ਕੁਟਾਪਾ ਕੀਤਾ ਹੈ। ਸ਼ਰਾਬੀ ਨੌਜਵਾਨਾਂ ਨੇ ਲੜਕੀਆਂ ਨਾਲ ਛੇੜਖ਼ਾਨੀ ਕੀਤੀ ਸੀ। ਜਿਸ ਤੋਂ ਪਰੇਸ਼ਾਨ ਕੁੜੀਆਂ ਨੇ ਚੱਪਲਾਂ ਨਾਲ ਨੌਜਵਾਨਾਂ ਨੂੰ ਕੁੱਟਿਆ ਹੈ। 2 ਨੌਜਵਾਨਾਂ ਨੇ ਨਸ਼ੇ ਦੀ ਹਾਲਤ ਵਿੱਚ ਕੁੜੀਆਂ ਨਾਲ ਇਤਰਾਜ਼ਯੋਗ ਵਿਵਹਾਰ ਕੀਤਾ। ਲੋਕਾਂ ਨੇ ਨੌਜਵਾਨਾਂ ਦੀ ਜੰਮ ਕੇ ਕੁਟਾਪਾ ਕੀਤਾ। ਇਹ ਪੰਚਕੂਲਾ …
Read More »ਕੋਲਡ-ਡਰਿੰਕ ‘ਚ ਨਸ਼ੀਲਾ ਪਦਾਰਥ ਪਿਲਾ ਪਤੀ ਦੇ ਦੋਸਤ ਨੇ ਕੀਤਾ ਬਲਾਤਕਾਰ
ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਪਿਆ ਕੇ ਜਬਰ-ਜ਼ਨਾਹ ਕੀਤਾ ਅਤੇ ਵੀਡੀਉ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕਾ ਭਰਾ ਦੋਸਤਾਂ ਨਾਲ ਰਲ ਕੇ ਭੈਣ ਨਾਲ ਕਰਦਾ ਰਿਹਾ ਬਲਾਤਕਾਰ ਮਾਂਵਾਂ ਬਾਝੋਂ ਧੀਆਂ ਦਾ ਜੱਗ ‘ਤੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੁੰਦਾ …. ਜਿਸ ਘਰ ‘ਚੋਂ ਮਾਂ ਮਰ ਜਾਂਦੀ ਐ …. ਉਸ …
Read More »ਦੇਖੋ ਲਵ ਮੈਰਿਜ ਕਿਵੇਂ ਹੇਟ ਮੈਰਿਜ ਵਿਚ ਬਦਲ ਗਈ..
ਵਿਆਹੁਤਾ ਦੀ ਭੇਦ ਭਰੀ ਹਾਲਤ ਵਿੱਚ ਮੌਤ, ਕੁਝ ਮਹੀਨੇ ਪਹਿਲਾ ਕਰਵਾਈ ਸੀ ਲਵ ਮੈਰਿਜ ਇਹ ਤਸਵੀਰ ਮ੍ਰਿਤਕਾ ਰਾਜ ਕੌਰ ਦੀ ਹੈ। ਜਿਸ ਦੀ 6 ਮਹੀਨੇ ਪਹਿਲਾਂ ਲਵ ਮੈਰਿਜ ਹੋਈ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਕਹਿਣਾ ਕੇ ਉਸਦੇ ਸੋਹਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਪਹਿਲਾਂ ਵੀ ਉਸ …
Read More »