Breaking News
Home / ਪੰਜਾਬ (page 3)

ਪੰਜਾਬ

ਮਸ਼ਹੂਰ ਪੰਜਾਬੀ ਗਾਇਕ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ , ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਬਰਨਾਲਾ: ਬਰਨਾਲਾ ਦੇ ਮਹਿਲ ਕਲਾਂ ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਦੇ ਰੂਪ ਵੱਜੋਂ ਹੋਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਹਾਦਸੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਗਗਨਦੀਪ …

Read More »

NRI ਦੀਆਂ ਕੋਠੀਆਂ ‘ਤੇ ਕਬਜ਼ਾ ਕਰਦੀਆਂ ਸਨ ਦੋ ਔਰਤਾਂ, ਫੜੇ ਜਾਣ ‘ਤੇ ਉਤਾਰ ਦਿੰਦੀਆਂ ਸਨ ਕਪੜੇ ਤੇ ਫੇਰ..

ਚੰਡੀਗੜ੍ਹ ਸਿਟੀ ਬਿਊਟੀਫੁੱਲ ਦੇ ਸੈਕਟਰ -39 ਥਾਣਾ ਪੁਲਿਸ ਨੇ ਇਕ ਮਹਿਲਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ‘ਤੇ ਪਹਿਲਾਂ ਵੀ ਪੰਜਾਬ’ ਤੇ ਕਈ ਮਾਮਲੇ ਦਰਜ ਹਨ। ਗ੍ਰਿਫ਼ਤਾਰ ਕੀਤੀਆਂ ਗਈਆਂ ਦੋ ਔਰਤਾਂ ਗਾਜ਼ੀਆਬਾਦ ਦੀਆਂ ਵਸਨੀਕ ਹਨ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਐਨਆਰਆਈ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਅਤੇ ਕਬਜ਼ਾ ਕਰਦੀਆਂ …

Read More »

ਆਪਣੇ ਹੀ ਪਿੰਡ ਦੀ ਮਹਿਲਾ ਪੰਚ ਨੂੰ ਲੈ ਕੇ ਫਰਾਰ ਹੋਇਆ ਸਰਪੰਚ

ਪਾਤੜਾਂ : ਆਪਣੇ ਹੀ ਪਿੰਡ ਦੀ ਮਹਿਲਾ ਪੰਚ ਨੂੰ ਲੈ ਕੇ ਫਰਾਰ ਹੋਇਆ ਸਰਪੰਚ, ਵਿਦੇਸ਼ ‘ਚ ਰਹਿੰਦਾ ਹੈ ਮਹਿਲਾ ਦਾ ਪਤੀ ਪਿੰਡ ਦੇ ਸਰਪੰਚ ਦੀ ਤਰਫੋਂ ਉਸ ਦੀ ਪੰਚਾਇਤ ਵੱਲੋਂ ਚੁਣੀ ਮਹਿਲਾ ਪੰਚ ਜੋ ਤਿੰਨ ਬੱਚਿਆਂ ਦੀ ਮਾਂ ਹੈ, ਨੂੰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ …

Read More »

ਦਿਲਜੀਤ ਦੋਸਾਂਝ ਨੇ ਫਿਰ ਸੁਣਾਈਆਂ ਰਵਨੀਤ ਬਿੱਟੂ ਨੂੰ ਖਰੀਆਂ ਖਰੀਆਂ

ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦਰਮਿਆਨ ਮਾਹੌਲ ਹੋਰ ਤਲਖੀ ਹੁੰਦਾ ਜਾਪਦਾ ਹੈ। ਜਿਸ ਤੋੋਂ ਬਾਅਦ ਅੱਜ ਇੱਕ ਵਾਰ ਫਿਰ ਗਾਇਕ ਦਿਲਜੀਤ ਦੋਸਾਂਝ ਇਸ ਮੁੱਦੇ ‘ਤੇ ਰਵਨੀਤ ਸਿੰਘ ਬਿੱਟੂ ‘ਤੇ ਭੜਕਦੇ ਨਜ਼ਰ ਆਏ। ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ …

Read More »

ਬਲਜਿੰਦਰ ਕੌਰ ਫੇਰ ਸੁਰਖੀਆਂ ‘ਚ ਕਾਰਨ – ਜਾਣੋ ਕਿਸ ਨਾਲ ਕੀਤਾ ਧੋਖਾ

ਬਠਿੰਡਾ: ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਇੱਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਬਲਜਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ ‘ਤੇ ਕਿਸੇ ਨਾਲ ਸਮਝੌਤਾ ਕਰ ਪੈਸੇ ਲੈਣ ਦੇ ਲੱਗੇ ਗੰਭੀਰ ਆਰੋਪ ਲੱਗਿਆ ਹੈ। ਪਿੰਡ ਜੰਬਰ ਬਸਤੀ ਦੀ ਮਹਿਲਾ ਦੇ ਪਤੀ ਆਰੋਪੀ ਜਗਤਾਰ ਸਿੰਘ ਨੇ …

Read More »

ਪੰਜਾਬ ਪੁਲਿਸ ਨੇ ਦੋ ਖਾਲਿਸਤਾਨੀ ਕਾਰਕੁਨਾਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਇੱਕ ਹੋਰ ਅੱਤਵਾਦੀ ਗੁੱਟ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਦੋ ਕਥਿਤ ਖਾਲਿਸਤਾਨੀ ਕਾਰਕੁਨਾਂ ਦੀ ਗ੍ਰਿਫਤਾਰੀ ਕੀਤੀ ਗਈ, ਜਿਹੜੇ ਆਪਣੇ ਪਾਕਿਸਤਾਨੀ ਹਮਾਇਤਕਾਰਾਂ ਅਤੇ ਹੈਂਡਲਰਾਂ ਦੇ ਇਸ਼ਾਰੇ ‘ਤੇ ਕਈ ਅੱਤਵਾਦੀ ਹਮਲੇ ਕਰਨ ਅਤੇ ਉਥਲ ਪੁਥਲ ਮਚਾਉਣ ਦੀ ਤਿਆਰੀ ਕਰ ਰਹੇ ਸਨ। ਇਨਾਂ ਦੋਵਾਂ ਕੋਲੋਂ ਜਰਮਨ …

Read More »

ਜਾਣੋ ਚੀਨੀਆਂ ਨੇ ਕਿਵੇਂ ਜਾਲ ਵਿਚ ਫਸਾਇਆ ਭਾਰਤੀ ਫੌਜੀਆਂ ਨੂੰ

ਚੀਨ ਨੇ ਗੱਲ-ਬਾਤ ਤੋਂ ਬਾਅਦ ਭਾਰਤ ਦੇ 10 ਬੰਦੀ ਬਣਾਏ ਫ਼ੌਜੀ ਅਧਿਕਾਰੀ ਰਿਹਾਅ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਇੱਕ ਲੈਫਟੀਨੈਂਟ ਕਰਨਲ ਅਤੇ ਤਿੰਨ ਮੇਜਰ ਸ਼ਾਮਲ ਹਨ। “The ਹਿੰਦੂ” ਅਖਬਾਰ ਨੇ ਇਹ ਗੱਲ ਵੀ ਸਾਹਮਣੇ ਲਿਆਂਦੀ ਹੈ ਕਿ ਚੀਨ ਨੇ ਬੜੀ ਸਕੀਮ ਨਾਲ ਵੱਡੀ ਭਾਰਤੀ ਫ਼ੌਜੀ ਟੁਕੜੀ ਨੂੰ ਆਪਣੇ ਜਾਲ਼ ‘ਚ …

Read More »

ਮਾਮਲਾ ਯੂਪੀ ਵਿਚ ਸਿੱਖ ਦੀ ਦਸਤਾਰ ਨਾਲੇ ਵਿਚ ਸੁੱਟਣ ਦਾ- ਹਰਸਿਮਰਤ ਦੀ ਟਵੀਟ ਮਗਰੋਂ ਕੇਸ ਦਰਜ

ਅਮਰੋਹਾ (ਯੂਪੀ): ਮੰਡੀ ਧਨੌਰਾ ਵਿੱਚ ਸਿੱਖ ਨੌਜਵਾਨ ਦੀ ਪੱਗ ਲਹਿਰਾਉਣ ਦੇ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਸਿੱਖ ਸੁਸਾਇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਵਿੱਚ ਮੁੱਖ …

Read More »

ਕਮਜ਼ੋਰ ਦਿਲ ਵਾਲੇ ਤਸਵੀਰਾਂ ਨਾ ਦੇਖਣ- ਚੀਨ ਨੇ ਬੜੀ ਬੇਰਹਿਮੀ ਨਾਲ ਭਾਰਤੀ ਫੌਜ ਦੇ ਜਵਾਨਾ ਦਾ ਕਤਲ ਕੀਤਾ

ਕਹਿੰਦੇ ਚੀਨੇ ਫੌਜੀ ਕੰਡਿਆਲੀ ਤਾਰ ਨਾਲ ਲਪੇਟੀਆਂ ਡਾਂਗਾਂ ਲੈ ਕੇ ਰਾਤ ਦੇ ਵੇਲੇ ਆਏ ਅਤੇ ਪੂਰੇ ਅੱਠ ਘੰਟੇ ਕਹਿਰ ਵਰਪਾਇਆ. ਲੇਹ ਹਸਪਤਾਲ ਚ ਭਰਤੀ ਸੀਨੀਅਰ ਅਫਸਰ ਕਹਿੰਦ ਕਿ ਚੀਨੀ ਫੌਜੀਆ ਨੇ ਲੱਭ ਲੱਭ ਕੇ ਹਿੰਦੁਸਤਾਨੀ ਫੌਜੀਆ ਨੂੰ ਝਟਕਾਇਆ (ਹਿੰਦੁਸਤਾਨੀ ਮੀਡੀਆ ਨੇ ਇਹ ਲਫਜ ਹੀ ਵਰਤਿਆ, ਅੰਗਰੇਜੀ ਚ slaughter). ਕਹਿੰਦੇ ਸ਼ੈਤਾਨਾ …

Read More »

Video – ਕੰਡੋਮ ਰੱਖਣ ਦੇ ਇਲਜ਼ਾਮ ਤੋਂ ਦੁਖੀ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਪੁਲਿਸ ਵੱਲੋਂ ਜ਼ਲੀਲ ਕਰਨ ‘ਤੇ 17 ਸਾਲਾ ਨਾਬਾਲਿਗ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਥਾਣੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਚੱਲਦਿਆਂ ਪੁਲਿਸ ਵਿਭਾਗ ਵਲੋਂ ਸਖਤ ਕਦਮ ਚੁੱਕਦਿਆਂ ਏਐਸਆਈ ਤੇ ਇੱਕ ਕਾਂਸਟੇਬਲ ਨੂੰ ਬਰਖਾਸਤ ਕਰ ਡਿਸਮਿਸ ਕਰਨ ਲਈ ਲਿਖ ਕੇ ਭੇਜ ਦਿੱਤਾ …

Read More »