Breaking News
Home / ਪੰਜਾਬ (page 28)

ਪੰਜਾਬ

ਗਾਇਕ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਵਿਰੁਧ ਮਾਮਲਾ ਦਰਜ

ਕੈਪਟਨ ਨੇ ਕੋਈ ਢਿੱਲ ਨਾ ਵਰਤਨ ਲਈ ਕਿਹਾ ਮਾਨਸਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਇਕ ਵੀਡੀਓ ਕਲਿੱਪ ਰਾਹੀਂ ਹਿੰ ਸਾ ਨੂੰ ਫੈਲਾਉਣ ਦੇ ਦੋਸ਼ ਵਿੱਚ ਸਿੱਧੂ ਮੂਸੇ ਵਾਲਾ ਵਜੋਂ ਜਾਣੇ ਜਾਂਦੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਅਤੇ ਮਨਕੀਰਤ ਔਲਖ ਖ਼ਿ ਲਾ ਫ਼ ਕੇ ਸ ਦਰਜ ਕੀਤਾ ਹੈ। …

Read More »

ਚਿੱ ਟਾ ਵੇਚਣ ਵਿਚ ਮਜੀਠੀਆ ਤੇ ਮਸੀਹ ਦੀ ਭਾਈਵਾਲੀ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਜੀਰ ਤੇ ਆਗੂ ਚਾਹੁੰਦੇ ਹਨ ਕਿ ਚਿੱ ਟਾ ਵੇਚਣ ਵਾਲੇ ਕਾ ਬੂ ਕੀਤਾ ਜਾਵੇ। ਸਰਕਾਰ ਨੇ ਭਾਵੇਂ ਬੀਤੇ ਦਿਨ 1 ਹਜ਼ਾਰ ਕਰੋੜ ਰੁਪਏ ਦੀ ਹੈ ਰੋ ਇਨ ਫ਼ੜਕੇ ਵਾਹ …

Read More »

ਡ ਰੱ ਗ ਮਾਮਲਾ- ਅਕਾਲੀ ਆਗੂ ਅਨਵਰ ਮਸੀਹ ਨੂੰ ਹਿਰਾ ਸਤ ‘ਚ ਲਿਆ

ਸੁਲਤਾਨਵਿੰਡ ਖੇਤਰ ਦੇ ਇਕ ਘਰ ‘ਚ ਫੜੀ ਗਈ ਇਕ ਹਜ਼ਾਰ ਕਰੋੜ ਦੀ ਹੈ ਰੋ ਇਨ ਦੇ ਚਰਚਿਤ ਮਾਮਲੇ ‘ਚ ਸੂਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਮੈਂਬਰ ਤੇ ਸੀਨੀ: ਅਕਾਲੀ ਆਗੂ ਅਨਵਰ ਮਸੀਹ ਨੂੰ ਹਿਰਾ ਸਤ ‘ਚ ਲਿਆ ਗਿਆ ਹੈ | ਜਿਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਈ …

Read More »

ਵੀਡੀਉ-ਅੰਮ੍ਰਿਤਸਰ ਵਿਚ ਅਕਾਲੀ ਆਗੂ ਦੇ ਘਰ ਚਲ੍ਹ ਰਹੀ ਹੈ ਰੋ ਇ ਨ ਦੀ ਫੈਕਟਰੀ ਦਾ ਪ ਰ ਦਾ ਫਾ ਸ਼

ਸੂਬਾ ਸਰਕਾਰ ਵਲੋਂ ਨ ਸ਼ਿਆਂ ਿਖ਼ਲਾਫ਼ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਹੈਰੋ ਇਨ ਦੀ ਇਕ ਫ਼ੈਕਟਰੀ ਦਾ ਇਥੇ ਪ ਰ ਦਾ ਫਾ ਸ਼ ਕਰਦਿਆਂ ਉਥੋਂ 188.455 ਕਿਲੋਗਾ੍ਰਮ ਹੈ ਰੋ ਇ ਨ, ਛੇ ਡਰੰਮ ਕੈਮੀਕਲ, 38 ਕਿਲੋਗ੍ਰਾਮ ਤੋਂ ਵਧੇਰੇ ਡੈਕਸਟਰੋਮੈਥੋਫਾਰਮਨ ਪਾਊਡਰ ਤੇ ਸ਼ੱਕੀ ਕੈਮੀਕਲ, …

Read More »

900 ਕਰੋੜ ਦੀ ਹੈ ਰੋ ਇ ਨ ਤ ਸ ਕ ਰੀ ਮਾਮਲੇ ਦਾ ਮੁੱਖ ਦੋ ਸ਼ੀ ਸਿਮਰਨਜੀਤ ਸਿੰਘ ਸੰਧੂ ਇਟਲੀ ‘ਚ ਗ੍ਰਿ ਫ਼ ਤਾ ਰ

900 ਕਰੋੜ ਰੁਪਏ ਤੋਂ ਵੱਧ ਦੀ ਹੈ ਰੋ ਇ ਨ ਤ ਸ ਕ ਰੀ ਦੇ ਮਾਮਲੇ ਦੇ ਮੁੱਖ ਦੋ ਸ਼ੀ ਸਿਮਰਨਜੀਤ ਸਿੰਘ ਸੰਧੂ ਨੂੰ ਇਟਲੀ ‘ਚ ਗ੍ਰਿ ਫ਼ ਤਾਰ ਕਰ ਲਿਆ ਗਿਆ ਹੈ। ਗੁਜਰਾਤ ਪੁਲਿਸ ਦੇ ਏ. ਟੀ. ਐਸ. (ਅੱ ਤ ਵਾ ਦ ਵਿ ਰੋਧੀ ਦਸਤੇ) ਦੇ ਮੁਖੀ ਹਿਮਾਂਸ਼ੂ ਸ਼ੁਕਲਾ …

Read More »

ਪੰਜਾਬ ਦੀ ਆਬਕਾਰੀ ਨੀਤੀ: ਹੁਣ ਸ਼ਰਾਬ ਦੀ ਹੋ ਸਕਦੀ ਹੈ ‘ਹੋਮ-ਡਲਿਵਰੀ’

ਸ਼ੁਕਰਵਾਰ ਨੂੰ ਪੰਜਾਬ ਸਰਕਾਰ ਨੇ ਸਾਲ 2020-21 ਲਈ ਆਪਣੀ ਨਵੀਂ ਆਬਕਾਰੀ ਨੀਤੀ ਦਾ ਐਲਾਨ ਕੀਤਾ। ਇਸ ਰਾਹੀਂ ਸੂਬੇ ਵਿੱਚ ਈ-ਕਾਮਰਸ ਸਾਈਟਾਂ ਰਾਹੀਂ ਸ਼ਰਾਬ ਦੀ ਵਿਕਰੀ ਲਈ ਗੁੰਜਾਇਸ਼ ਰੱਖੀ ਗਈ ਹੈ।ਤਜਰਬੇ ਦੇ ਅਧਾਰ ‘ਤੇ ਸਰਕਾਰ ਵੱਲੋਂ ਮੋਹਾਲੀ ਸ਼ਹਿਰ ਵਿੱਚ ਹੋਮ ਡਿਲਿਵਰੀ ਲਈ ਇੱਕ ਆਨਲਾਈਨ ਪਲੇਟਫਾਰਮ ਸ਼ੁਰੂ ਕੀਤਾ ਜਾ ਸਕਦਾ ਹੈ।ਹਾਲਾਂਕਿ ਇਹ …

Read More »

ਦੇਖੋ ਕਿਹੜੇ ਕਿਹੜੇ ਨੇਤਾ ਗਏ ਗੁਰਦਾਸ ਮਾਨ ਦੇ ਮੁੰਡੇ ਦੇ ਵਿਆਹ ਤੇ- ਤਸਵੀਰਾਂ ਅਤੇ ਵੀਡੀਉ

ਬਿਕਰਮ ਜੀਤ ਸਿੰਘ ਮਜੀਠੀਆ ਨੇ ਫੇਸਬੁੱਕ ਤੇ ਲਿਖਿਆ- ਪਟਿਆਲਾ ਵਿਖੇ ਸੁਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਜੀ ਦੇ ਬੇਟੇ ਗੁਰਇੱਕ ਮਾਨ ਦੇ ਵਿਆਹ ਵਿੱਚ ਸ਼ਿਰਕਤ ਕਰਕੇ ਬਹੁਤ ਵਧੀਆ ਲੱਗਾ। ਪੂਰੇ ਮਾਹੌਲ ਵਿੱਚ ਪੰਜਾਬੀਅਤ ਦਾ ਰੰਗ ਵੇਖ ਕੇ ਚਿੱਤ ਖੁਸ਼ ਹੋ ਗਿਆ। ਇਸ ਮੌਕੇ ਗੁਰਦਾਸ ਮਾਨ ਜੀ ਸਮੇਤ ਪੂਰੇ ਪਰਿਵਾਰ ਨੂੰ ਮਿਲ …

Read More »

KFC ਦੇ ਖਾਣੇ ‘ਚੋਂ ਨਿਕਲੀਆਂ ਕੀੜੀਆਂ !

ਤੁਸੀਂ ਵੀ ਆਪਣੇ ਪਰਿਵਾਰ ਨਾਲ ਬਾਹਰ ਖਾਣਾ ਖਾਂਦੇ ਹੋ ਤਾਂ ਇਹ ਖ਼ਬਰ ਤੁਹਾਡੀਆਂ ਅੱਖਾਂ ਖੋਲ੍ਹ ਦੇਵੇਗੀ। ਅੱਜ ਸਿਹਤ ਵਿਭਾਗ ਦੀ ਟੀਮ ਨੇ ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ KFC ਵਿਚੋਂ ਸੈਂਪਲ ਲਏ ਹਨ। ਦੱਸਣਯੋਗ ਹੈ ਕਿ ਸੰਨੀ ਨਾਂ ਦਾ ਨੌਜਵਾਨ ਆਪਣੀ ਪਤਨੀ ਨਾਲ KFC ਵਿਚ ਖਾਣਾ ਖਾਣ ਆਇਆ ਸੀ। ਉਸਨੇ …

Read More »

ਵੀਡੀਉ- RSS ਨੇ ਪੰਜਾਬ ਵਿਚ ਸਕੂਲਾਂ ਦੇ ਨਿਆਣਿਆਂ ਤੋਂ CAA ਦੇ ਹੱਕ ਵਿਚ ਕਰਾਏ ਦਸਤਖਤ

ਆਰਐੱਸਐੱਸ ਦੇ ਸੰਗਠਨ ਸਰਬ ਹਿੱਤਕਾਰੀ ਸੁਸਾਇਟੀ ਦੇ ਪੰਜਾਬ ਵਿਚਲੇ ਸਕੂਲਾਂ ’ਚ ਨਾਬਾਲਗ ਵਿਦਿਆਰਥੀਆਂ ਤੋਂ CAA ਦੇ ਹੱਤ ਵਿਚ ਦਸਤਖ਼ਤ ਕਰਾਉਣ ਤੋਂ ਭੜਕੇ ਲੋਕ ਰਿਪੋਰਟ : ਸੰਗਰੂਰ ਤੋਂ ਸੁਖਚਰਨ ਪ੍ਰੀਤ ਤੇ ਜਲੰਧਰ ਤੋਂ ਪਾਲ ਸਿੰਘ ਨੌਲੀ ਮੁਸਲਿਮ ਭਾਈਚਾਰੇ ਵੱਲੋਂ ਅੱਜ ਇੱਥੇ ਪੀਏਪੀ ਚੌਕ ਵਿੱਚ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਤੇ …

Read More »

ਵੀਡੀਉ -ਦੋ ਕਿਲੋ ਹੈ ਰੋ ਇ ਨ ਸਣੇ ਦੋ ਗ੍ਰਿ ਫ਼ ਤਾ ਰ, ਦਿੱਲੀ ਤੋਂ ਲਿਆ ਕੇ ਪੰਜਾਬ ‘ਚ ਕਰਦੇ ਸਨ ਸਪ ਲਾਈ

ਖੰਨਾ ਪੁਲਿਸ ਨੇ ਨ ਸ਼ਾ ਤਸ ਕਰੀ ਦਾ ਇੱਕ ਨੈੱਟ ਵਰਕ ਤੋ ੜਨ ਦਾ ਦਾਅਵਾ ਕਰਦਿਆਂ ਦੋ ਦਿੱਲੀ ਨਿਵਾਸੀਆਂ ਨੂੰ ਗ੍ਰਿ ਫ਼ ਤਾ ਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਮੁਲ ਜ਼ਮ ਇੱਕ ਨਾਈ ਜੀਰੀ ਅਨ ਔਰਤ ਨਾਲ ਲਿਵ-ਇਨ ਰਿਲੇ ਸ਼ਨ ਸ਼ਿਪ ਵਿੱਚ ਦਿੱਲੀ ਵਿੱਚ ਰਹਿੰਦਾ ਸੀ। ਉਸੇ ਔਰਤ ਦੀ ਸੰਗਤ …

Read More »