Breaking News
Home / ਪੰਜਾਬ (page 20)

ਪੰਜਾਬ

ਸ਼ਰਾਬ ਪੀ ਸਿੱਖ ਮਰਿਆਦਾ ਦਾ ਮਜ਼ਾਕ ਉਡਾਉਣ ਵਾਲੇ ਵੱਢੇ ਘਰਾਂ ਦੇ ਕਾਕਿਆਂ ਦੇ ਮਾਪਿਆਂ ਮੰਗੀ ਮਾਫੀ

ਸ਼ਰਾਬ ਪੀ ਸਿੱਖ ਮਰਿਆਦਾ ਦਾ ਮਜ਼ਾਕ ਉਡਾਉਣ ਵਾਲੇ ਵੱਢੇ ਘਰਾਂ ਦੇ ਕਾਕਿਆਂ ਦੇ ਮਾਪੇ ਅਕਾਲ ਤਖਤ ਸਾਹਿਬ ਪੁੱਜੇ ਸ਼ਰਾਬ ਪੀ ਕੇ ਸਿੱਖ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਨੌਜਵਾਨਾਂ ਨੇ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗੀ ਹੈ। ਇੰਨਾ ਨੌਜਵਾਨਾਂ ਦੇ ਮਾਪਿਆਂ ਨੇ ਅੱਜ ਬਕਾਇਦਾ ਮੁਆਫੀਨਾਮਾ ਸ਼੍ਰੀ ਅਕਾਲ ਤਖ਼ਤ ਸਾਹਿਬ …

Read More »

ਹੁਣ ਨਵਜੋਤ ਸਿੱਧੂ ਦੀ ਇਸ ਤਸਵੀਰ ਨੇ ਪਾਇਆ ਪਵਾੜਾ

ਨਵਜੋਤ ਸਿੰਘ ਸਿੱਧੂ ਦੀ ਹਰੀ ਪੱਗ ਉੱਤੇ ਪਾਕਿਸਤਾਨੀ ਝੰਡੇ ਦਾ ਚੰਨ ਤੇ ਤਾਰਾ ਬਣੀ ਇੱਕ ਫਰਜ਼ੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਹ ਤਸਵੀਰ ਕੰਪਿਊਟਰ ਰਾਹੀਂ ਫਰਜ਼ੀ ਤਰੀਕੇ ਨਾਲ ਬਣਾਈ ਗਈ ਹੈ। ਤਸਵੀਰ ਫੋਟੋਸ਼ੋਪ ਦੀ ਖੇਡ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਚਰਚਾ …

Read More »

ਸੰਨੀ ਦਿਉਲ ਹੁਣ ਸਾਸੰਦ ਵਿਚ ਵੀ ਨੁਮਾਂਇੰਦਾ ਨਾਂ ਭੇਜ ਦੇਵੇ

ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਸਨੀ ਦਿਓਲ ਵੱਲੋਂ ਇਸ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਚੁਣਨ ਬਾਰੇ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸਨੀ ਅਜੇ ਸਿੱਖ ਰਹੇ ਹਨ ਤੇ ਛੇਤੀ ਹੀ ਉਨ੍ਹਾਂ ਨੂੰ ਸਭ ਪਤਾ ਲੱਗ ਜਾਵੇਗਾ। ਜਾਖੜ ਨੇ ਕਿਹਾ ਕਿ ਸਨੀ ਨੇ ਚੋਣਾਂ …

Read More »

ਹੁਣ ਨਹੀਂ ਮੁੜਦੇ ਯਾਰ-ਸੰਨੀ ਦਿਉਲ ਨੇ ਮਾਰੀ ਗੁਰਦਾਸਪੁਰੀਆਂ ਦੇ ਮੂੰਹ ਤੇ ਚਪੇੜ

ਸਨੀ ਦਿਓਲ ਨੇ ਸਿਆਸਤ ‘ਚ ਸੀਰੀ (ਨੌਕਰ) ਰੱਖ ਕੇ ਪੰਜਾਬ ਦੀ ਸਿਆਸਤ ਨੂੰ ਨਵਾਂ ਮੋੜ ਹੀ ਨਹੀਂ ਦਿੱਤਾ ਬਲਕਿ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਚਪੇੜ ਵੀ ਮਾਰੀ ਹੈ, ਜਿਨ੍ਹਾਂ ਇਹਨੂੰ ਵੋਟਾਂ ਪਾਈਆਂ।ਉਨ੍ਹਾਂ ਮੁਹਾਲੀ ਲਾਗੇ ਦੇ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਗੁਰਦਾਸਪੁਰ ਹਲਕਾ ਸੌਂਪ ਦਿੱਤਾ ਹੈ। ਵੈਸੇ ਉਹ ਚੋਣਾਂ ਦੌਰਾਨ ਪਿੰਡਾਂ ਸ਼ਹਿਰਾਂ …

Read More »

ਰਾਮ ਰਹੀਮ ਨੇ ਆਪਣੀ ਪੈਰੋਲ ਅਰਜ਼ੀ ਵਾਪਸ ਲਈ

ਡੇਰਾ ਸਿਰਸਾ ਦੇ ਮੁਖੀ ਬਲਾਤਕਾਰੀ ਕਾਤਿਲ ਰਾਮ ਰਹੀਮ ਦੀ ਪੈਰੋਲ ਲਈ ਦਿੱਤੀ ਅਰਜ਼ੀ ਅੱਜ ਵਾਪਸ ਲੈ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਜ਼ਮਾਨਤ ਨੂੰ ਲੈ ਕੇ ਵੱਡੀ ਪੱਧਰ ਉਤੇ ਚਰਚਾ ਚੱਲ ਰਹੀ ਸੀ। ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਿਰਸਾ …

Read More »

ਦਾ ਗਾਰਡੀਅਨ ਦੀ ਪੰਜਾਬ ਬਾਰੇ ਦਿਲ ਕੰਬਾਊ ਰਿਪੋਰਟ-ਜਿੱਥੇ ਕਿਸਾਨ ਮੌਤ ਬੀਜਦੇ ਹਨ

ਮਹਿਕਮਾ ਪੰਜਾਬੀ ਅਨੁਸਾਰ- ਵਲੈਤ ਦੇ ਵੱਡੇ ਅਖਬਾਰ “ਦਾ ਗਾਰਡੀਅਨ” ਦੀ ਇਹ ਰਿਪੋਰਟ ” ਜਿੱਥੇ ਕਿਸਾਨ ਮੌਤ ਬੀਜਦੇ ਹਨ ” ਪੰਜਾਬ ਨੂੰ ਘੇਰੀ ਬੈਠੇ ਸਾਰੇ ਵੱਡੇ ਮਾਰੂ ਦੈਂਤਾਂ ਦਾ ਜ਼ਿਕਰ ਕਰਦੀ ਹੈ । ਇਸ ਖ਼ਬਰ ਮੁਤਾਬਕ ਪੰਜਾਬ ਵਿੱਚ ਇੱਕ ਲੱਖ ਬੰਦੇ ਵਿੱਚੋਂ ਨੱਬੇ ਬੰਦਿਆਂ ਨੂੰ ਕੈਂਸਰ ਹੈ । ਦੋ ਸਾਲ ਵਿੱਚ …

Read More »

ਸਨੀ ਦਿਓਲ ਨੇ ਗੁਰਦਾਸਪੁਰ ਤੋਂ ਆਪਣੀ ਜਗ੍ਹਾ ਕਿਸ ਨੂੰ ਚੁਣਿਆ ਦੇਖੋ

ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਸਨੀ ਦਿਓਲ ਨੇ ਇਕ ਵੱਡਾ ਫੈਸਲਾ ਲਿਆ ਹੈ। ਸਨੀ ਦਿਓਲ ਨੇ ਲੇਖਕ ਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਗੁਰਦਾਸਪੁਰ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਬਣਾਇਆ ਹੈ। ਇਸ ਸਬੰਧੀ ਉਹ ਪੰਜਾਬ ਦੇ ਰਾਜਪਾਲ ਨੂੰ ਜਾਣਕਾਰੀ ਦੇਣਗੇ। ਸਨੀ ਦਿਓਲ ਵੱਲੋਂ ਲਿਖੇ ਇਕ ਪੱਤਰ ਵਿਚ …

Read More »

ਹਿੱਕ ਠੋਕ ਕੇ ਕਹਿੰਦੇ ਅਸੀਂ ਸੰਤ ਭਿੰਡਰਾਵਾਲਿਆਂ ਦੇ ਚੇਲੇ ਹਾਂ – ਜੈਜ਼ੀ ਬੀ

ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ …

Read More »

ਰਿਸ਼ਤੇ ਤੋਂ ਨਾਂਹ ਕਰਨ ਤੇ ਬਾਬੇ ਚੁੱਪਦਾਸ ਨੇ ਕੁੜੀ ਅਗਵਾ ਕਰਕੇ ਕੀਤੀ ਕੁੱਟਮਾਰ

ਗਿੱਦੜਬਾਹਾ – ਗਿੱਦੜਬਾਹਾ ‘ਚ ਡੇਰਾ ਚਲਾਉਣ ਵਾਲੇ ਬਾਬੇ ਚੁੱਪ ਦਾਸ ‘ਤੇ ਇਕ ਕੁੜੀ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਅਤੇ ਜ਼ਬਰਦਸਤ ਵਿਆਹ ਕਰਵਾਉਣ ਦੇ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ 2 ਲੋਕਾਂ ਨੂੰ ਕਾਬੂ ਕਰ …

Read More »

ਕੇਂਦਰ ਸਰਕਾਰ ਦੀ ਰਿਪੋਰਟ ਮੁਤਾਬਕ ਪੰਜਾਬ ਬਣ ਜਾਏਗਾ ਰੇਗਿਸਤਾਨ

ਚੰਡੀਗੜ੍ਹ: ਸਰਕਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਕਰਨ ਲਈ ਪੰਜਾਬ ਦੇਸ਼ ਭਰ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਹੈ। ਪਿਛਲੇ ਹਫ਼ਤੇ ਲੋਕ ਸਭਾ ਵਿੱਚ ਪੇਸ਼ ਕੀਤੇ ਅੰਕੜਿਆਂ ਮੁਤਾਬਕ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਸਭ ਤੋਂ ਵੱਧ ਪੰਜਾਬ (76 ਪ੍ਰਤੀਸ਼ਤ) ਵਿੱਚ ਹੋ ਰਹੀ ਹੈ। ਇਸ …

Read More »