Breaking News
Home / ਪੰਜਾਬ (page 103)

ਪੰਜਾਬ

ਅਜੀਤ ਡੋਵਲ ਦੇ ਖਾਸਮ ਖਾਸ ਸੁਰੇਸ਼ ਅਰੋੜਾ ਨੂੰ ਮੁੱਖ ਸੂਚਨਾ ਕਮਿਸ਼ਨਰ ਦਾ ਅਹੁਦਾ

ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਦੀ ਨਿਯੁਕਤੀ ਲਈ ਸੂਬੇ ਦੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਦਰਮਿਆਨ ਜੱਦੋਜਹਿਦ ਜਾਰੀ ਹੈ। ਇਸ ਅਹੁਦੇ ਤੋਂ ਸਰਵਨ ਸਿੰਘ ਚੰਨੀ 4 ਮਈ ਨੂੰ ਸੇਵਾਮੁਕਤ ਹੋ ਗਏ ਸਨ ਅਤੇ ਹੁਣ ਇਹ ਅਹੁਦਾ ਖਾਲੀ ਪਿਆ ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਸੰਸਦੀ …

Read More »

ਲੁਧਿਆਣਾ : ਸੜਕ ਹਾਦਸੇ ਤੋਂ ਬਾਅਦ ਭੀੜ ਨੇ ਫੂਕੀ ਬੱਸ

ਲੁਧਿਆਣਾ : ਲੁਧਿਆਣਾ ਦੇ ਬਸਤੀ ਜੋਧੇਵਾਲਾ ਚੌਕ ਦੇ ਨਜ਼ਦੀਕ ਨੈਸ਼ਨਲ ਹਾਈਵੇਅ 1 ‘ਤੇ ਅੱਜ ਪੀ. ਆਰ. ਟੀ. ਸੀ. ਦੀ ਇੱਕ ਤੇਜ਼ ਰਫ਼ਤਾਰ ਬੱਸ ਨੇ ਇੱਕ ਮੋਟਰਸਾਈਕਲ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਗੁੱਸੇ ‘ਚ …

Read More »

ਹਾਈਕੋਰਟ ਦੀ ਹਨੀਪ੍ਰੀਤ ਨੂੰ ਝਾੜ, ਬੱਚੀਆਂ ਨੂੰ ਗੁੰਮਰਾਹ ਕਰ ਰਾਹ ਰਹੀਮ ਕੋਲ ਸੀ ਭੇਜਦੀ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਅੱਜ ਫੇਰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ। ਹਨੀਪ੍ਰੀਤ ਨੂੰ ਪੰਚਕੁਲਾ ਵਿੱਚ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ, 9 ਮਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਦੀ …

Read More »

ਭੀੜ ਨੂੰ ਦੇਖ ਕੇ ਸੰਨੀ ਦਿਉਲ ਨੂੰ ਆਇਆ ਗੁਸਾ

ਲੋਕ ਸਭਾ ਹਲਕਾ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਗੁੱਸਾ ਅੱਜ ਉਸ ਸਮੇਂ ਫੁਟ ਗਿਆ, ਜਦੋਂ ਉਹ ਭੀੜ ਨੂੰ ਦੇਖ ਕੇ ਪਰੇਸ਼ਾਨ ਹੋ ਗਏ। ਦਰਅਸਲ ਸੰਨੀ ਦਿਓਲ ਬਟਾਲਾ ਵਿਖੇ ਰੋਡ ਸ਼ੋਅ ਕਰ ਰਹੇ ਸਨ ਕਿ ਜਦੋਂ ਉਹ ਕਾਲੀ ਦਵਾਰਾ ਮੰਦਿਰ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰਾ ਪਾ …

Read More »

ਸੰਨੀ ਦਿਉਲ ਦੇ ਰੋਡ ਸ਼ੋਅ ਚ ਹੰਗਾਮਾ, ਲੱਥੀਆਂ ਪੱਗਾਂ

ਲੋਕ ਸਭਾ ਹਲਕਾ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਗੁੱਸਾ ਅੱਜ ਉਸ ਸਮੇਂ ਫੁਟ ਗਿਆ, ਜਦੋਂ ਉਹ ਭੀੜ ਨੂੰ ਦੇਖ ਕੇ ਪਰੇਸ਼ਾਨ ਹੋ ਗਏ। ਦਰਅਸਲ ਸੰਨੀ ਦਿਓਲ ਬਟਾਲਾ ਵਿਖੇ ਰੋਡ ਸ਼ੋਅ ਕਰ ਰਹੇ ਸਨ ਕਿ ਜਦੋਂ ਉਹ ਕਾਲੀ ਦਵਾਰਾ ਮੰਦਿਰ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰਾ ਪਾ …

Read More »

ਸੁਖਬੀਰ ‘ਬਲੂੰਗੜੇ’ ਤੋਂ ‘ਬਾਘੜ ਬਿੱਲਾ’ ਬਣ ਗਿਆ : ਅਮਰਿੰਦਰ

ਜਿਉਂ-ਜਿਉਂ ਲੋਕ ਸਭਾ ਚੋਣਾਂ ਆਖਰੀ ਪਡ਼ਾਅ ਵੱਲ ਪਹੁੰਚ ਰਹੀਆਂ ਹਨ, ਨੇਤਾਵਾਂ ਦੀ ਤਲਖੀ ਵਧਦੀ ਜਾ ਰਹੀ ਹੈ। ਬੁੱਧਵਾਰ ਨੂੰ ਪਟਿਆਲਾ ਲੋਕ ਸਭਾ ਹਲਕੇ ਦੇ ਸਮਾਣਾ ਵਿਧਾਨ ਸਭਾ ਹਲਕੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਆਪਣੇ 2002 ਵਾਲੇ ਤਾਅ ਵਿਚ ਦਿਖਾਈ …

Read More »

ਡੀ.ਜੇ ਦੀਆ ਪਲੇਟਾਂ ਨੇ ਪਾਇਆ ਪੁੁਆੜਾ

ਡੀ. ਜੇ. ‘ਚ ਲੱਗਣ ਵਾਲੀ ਲਾਈਟ ਨੂੰ ਲੈ ਕੇ ਭਾਰਗੋ ਕੈਂਪ ਡਾਕਖਾਨੇ ਵਾਲੀ ਗਲੀ ਕੋਲ ਔਰਤ ਅਤੇ ਨੌਜਵਾਨ ਦਾ ਵਿਵਾਦ ਹੋ ਗਿਆ। ਦੋਵਾਂ ਦੀ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋਈ ਹੈ। ਔਰਤ ਦਾ ਦੋਸ਼ ਹੈ ਕਿ ਵਿਅਕਤੀ ਨੇ ਉਸ ਦਾ ਸਿਰ ਪਾੜਿਆ, ਜਦਕਿ ਵਿਅਕਤੀ ਦਾ ਕਹਿਣਾ ਹੈ ਕਿ ਔਰਤ ਨੇ …

Read More »

ਪ੍ਰੇਮੀ ਵਲੋਂ ਗੋਲੀਆਂ ਮਾਰਨ ਕਾਰਨ ਜ਼ਖਮੀ ਹੋਈ ਕੁੜੀ ਨੇ ਤੋੜਿਆ ਦਮ

ਇਥੋਂ ਦੇ ਲਵਲੀ ਆਟੋਜ਼ ‘ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਲੜਕੀ ਨੇ ਅੱਜ ਸਵੇਰੇ ਨਿੱਜੀ ਹਸਪਤਾਲ ‘ਚ ਦਮ ਤੋੜ ਦਿੱਤਾ। ਉਸ ਦੀ ਮੌਤ ਦੇ ਪੁਸ਼ਟੀ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਨੇ ਕੀਤੀ ਹੈ। ਦੱਸ ਦੇਈਏ ਕਿ ਸਿਰ ‘ਚ ਗੋਲੀ ਲੱਗਣ ਦੇ ਕਾਰਨ ਉਸ ਦਾ ਬ੍ਰੇਨ ਡੈੱਡ ਹੋ ਚੁੱਕਾ ਸੀ ਅਤੇ ਉਹ …

Read More »

ਕੁੜੀ ਦੇ ਚੱਕਰ ਚ ਮੁੰਡੇ ਨੇ ਕੀਤੀ ਆਤਮ ਹੱਤਿਆ- ਸੁਸਾਈਡ ਨੋਟ ਦੇਖ ਕੇ ਹੋ ਜਾਵੋਗੇ ਹੈਰਾਨ

ਜਲੰਧਰ,–ਮੰਮੀ ਮੈਂ ਚਲਾ, ਤੁਸੀਂ ਮੇਰੇ ਜਾਣ ਤੋਂ ਬਾਅਦ ਰੋਇਓ ਨਾ, ਕਿਉਂਕਿ ਮੈਂ ਉਪਰ ਬੈਠਾ ਸਭ ਕੁਝ ਦੇਖਦਾ ਹੋਵਾਂਗਾ। ਇਹ ਲਾਇਨਾਂ ਲਿਖਿਆ ਸਨ ਮਲਕਾ ਚੌਂਕ ਵਾਸੀ ਮੁਕੁਲ ਗੁਪਤਾ ਨੇ ਆਪਣੇ ਸੁਸਾਇਡ ਨੋਟ ਵਿਚ। ਦਰਅਸਲ ਰਾਤ 9 ਵਜੇ ਦੇ ਕਰੀਬ ਜਲੰਧਰ ਪੁਲਸ ਨੂੰ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਕਿ ਇਕ 21 ਸਾਲ …

Read More »

ਕਾਂਗਰਸ ਤੇ ਅਕਾਲੀਆਂ ਵਿਚਾਲੇ ਝੜਪ,ਪ੍ਰਨੀਤ ਕੌਰ ਦਾ ਵਿਰੋਧ

ਸ਼ੁਤਰਾਣਾ ਹਲਕੇ ਦੇ ਪਿੰਡ ਕਲਵਾਰਾ ਚ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਦੇ ਚੋਣ ਜਲਸੇ ਤੋਂ ਬਾਅਦ ਹੰਗਾਮਾ ਹੋ ਗਿਆ। ਅਕਾਲੀ ਦਲ ਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ ਤੇ ਜੰਮ ਕੇ ਇੱਟਾਂ ਰੋੜੇ ਚੱਲੇ, ਜਿਸ ਵਿੱਚ ਕੁਝ ਲੋਕ ਜ਼ਖਮੀ ਹੋ ਗਏ।ਪ੍ਰਨੀਤ ਕੌਰ ਪਿੰਡ ਕਲਵਾਰਾ ਚ ਚੋਣ ਜਲਸੇ ਨੂੰ ਸੰਬੋਧਨ ਕਰਨ …

Read More »