Breaking News
Home / ਪੰਜਾਬ (page 10)

ਪੰਜਾਬ

ਦਾ ਗਾਰਡੀਅਨ ਦੀ ਪੰਜਾਬ ਬਾਰੇ ਦਿਲ ਕੰਬਾਊ ਰਿਪੋਰਟ-ਜਿੱਥੇ ਕਿਸਾਨ ਮੌਤ ਬੀਜਦੇ ਹਨ

ਮਹਿਕਮਾ ਪੰਜਾਬੀ ਅਨੁਸਾਰ- ਵਲੈਤ ਦੇ ਵੱਡੇ ਅਖਬਾਰ “ਦਾ ਗਾਰਡੀਅਨ” ਦੀ ਇਹ ਰਿਪੋਰਟ ” ਜਿੱਥੇ ਕਿਸਾਨ ਮੌਤ ਬੀਜਦੇ ਹਨ ” ਪੰਜਾਬ ਨੂੰ ਘੇਰੀ ਬੈਠੇ ਸਾਰੇ ਵੱਡੇ ਮਾਰੂ ਦੈਂਤਾਂ ਦਾ ਜ਼ਿਕਰ ਕਰਦੀ ਹੈ । ਇਸ ਖ਼ਬਰ ਮੁਤਾਬਕ ਪੰਜਾਬ ਵਿੱਚ ਇੱਕ ਲੱਖ ਬੰਦੇ ਵਿੱਚੋਂ ਨੱਬੇ ਬੰਦਿਆਂ ਨੂੰ ਕੈਂਸਰ ਹੈ । ਦੋ ਸਾਲ ਵਿੱਚ …

Read More »

ਸਨੀ ਦਿਓਲ ਨੇ ਗੁਰਦਾਸਪੁਰ ਤੋਂ ਆਪਣੀ ਜਗ੍ਹਾ ਕਿਸ ਨੂੰ ਚੁਣਿਆ ਦੇਖੋ

ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਸਨੀ ਦਿਓਲ ਨੇ ਇਕ ਵੱਡਾ ਫੈਸਲਾ ਲਿਆ ਹੈ। ਸਨੀ ਦਿਓਲ ਨੇ ਲੇਖਕ ਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਗੁਰਦਾਸਪੁਰ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਬਣਾਇਆ ਹੈ। ਇਸ ਸਬੰਧੀ ਉਹ ਪੰਜਾਬ ਦੇ ਰਾਜਪਾਲ ਨੂੰ ਜਾਣਕਾਰੀ ਦੇਣਗੇ। ਸਨੀ ਦਿਓਲ ਵੱਲੋਂ ਲਿਖੇ ਇਕ ਪੱਤਰ ਵਿਚ …

Read More »

ਹਿੱਕ ਠੋਕ ਕੇ ਕਹਿੰਦੇ ਅਸੀਂ ਸੰਤ ਭਿੰਡਰਾਵਾਲਿਆਂ ਦੇ ਚੇਲੇ ਹਾਂ – ਜੈਜ਼ੀ ਬੀ

ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ …

Read More »

ਰਿਸ਼ਤੇ ਤੋਂ ਨਾਂਹ ਕਰਨ ਤੇ ਬਾਬੇ ਚੁੱਪਦਾਸ ਨੇ ਕੁੜੀ ਅਗਵਾ ਕਰਕੇ ਕੀਤੀ ਕੁੱਟਮਾਰ

ਗਿੱਦੜਬਾਹਾ – ਗਿੱਦੜਬਾਹਾ ‘ਚ ਡੇਰਾ ਚਲਾਉਣ ਵਾਲੇ ਬਾਬੇ ਚੁੱਪ ਦਾਸ ‘ਤੇ ਇਕ ਕੁੜੀ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਅਤੇ ਜ਼ਬਰਦਸਤ ਵਿਆਹ ਕਰਵਾਉਣ ਦੇ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ 2 ਲੋਕਾਂ ਨੂੰ ਕਾਬੂ ਕਰ …

Read More »

ਕੇਂਦਰ ਸਰਕਾਰ ਦੀ ਰਿਪੋਰਟ ਮੁਤਾਬਕ ਪੰਜਾਬ ਬਣ ਜਾਏਗਾ ਰੇਗਿਸਤਾਨ

ਚੰਡੀਗੜ੍ਹ: ਸਰਕਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਕਰਨ ਲਈ ਪੰਜਾਬ ਦੇਸ਼ ਭਰ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਹੈ। ਪਿਛਲੇ ਹਫ਼ਤੇ ਲੋਕ ਸਭਾ ਵਿੱਚ ਪੇਸ਼ ਕੀਤੇ ਅੰਕੜਿਆਂ ਮੁਤਾਬਕ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਸਭ ਤੋਂ ਵੱਧ ਪੰਜਾਬ (76 ਪ੍ਰਤੀਸ਼ਤ) ਵਿੱਚ ਹੋ ਰਹੀ ਹੈ। ਇਸ …

Read More »

ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਹੈਰਾਨੀਜਨਕ ਖ਼ੁਲਾਸਾ

ਖੰਨਾ ਪੁਲਿਸ ਨੇ ਅੱਜ ਪਿੰਡ ਢੀਂਡਸਾ ਵਿਖੇ ਬੀਤੀ 2 ਜੂਨ ਨੂੰ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਹ ਜਾਣਕਾਰੀ ਐੱਸ. ਪੀ. ਜਾਂਚ ਖੰਨਾ ਜਸਵੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਿਸੇ ਮੁਖ਼ਬਰ ਨੇ ਇਤਲਾਹ ‘ਤੇ ਪਿੰਡ ਢੀਂਡਸਾ ਦੇ …

Read More »

21 ਸ਼ਹਿਰ ਜਿਨ੍ਹਾਂ ਚ ਅਗਲੇ ਸਾਲ ਪਾਣੀ ਮੁੱਕ ਜਾਣਾ ਉਹਦੇ ਵਿਚ ਪੰਜ ਪੰਜਾਬ ਦੇ

ਇਸ ਰਿਪੋਰਟ ਮੁਤਾਬਿਕ ਅਗਲੇ ਪੰਜ ਸਾਲਾਂ ਦੌਰਾਨ ਪੂਰੇ ਭਾਰਤ ‘ਚ ਪਾਣੀ ਦਾ ਵੱਡਾ ਸੰਕਟ ਆ ਰਿਹਾ ਹੈ। ਭਾਰਤ ਦੇ ਨੀਤੀ ਆਯੋਗ ਵੱਲੋਂ ਜਾਰੀ ਕੀਤੇ ਅੰਕੜੇ ਇਸ ਤਬਾਹੀ ਦੀ ਦੱਸ ਪਾ ਰਹੇ ਹਨ।ਜਿਨ੍ਹਾਂ 21 ਸ਼ਹਿਰਾਂ ‘ਚੋਂ ਧਰਤੀ ਹੇਠਲਾ ਪਾਣੀ ਅਗਲੇ ਸਾਲ ਹੀ ਮੁੱਕ ਜਾਣ ਦੀ ਗੱਲ ਕਹੀ ਗਈ ਹੈ, ਉਨ੍ਹਾਂ ‘ਚੋਂ …

Read More »

ਪਾਕਿਸਤਾਨ ਤੋਂ ਆਏ ਲੂਣ ਚ ਮਿਲੀ ਅਰਬਾਂ ਦੀ ਹੈਰੋਇਨ

ਅੰਮ੍ਰਿਤਸਰ ,29 ਜੂਨ -ਭਾਰਤ ਪਾਕਿਸਤਾਨ ਅਟਾਰੀ ਸਰਹੱਦ ‘ਤੇ ਬਣੀ ਆਈ ਸੀ ਪੀ ਤੋਂ ਅਰਬਾਂ ਦੀ ਹੈਰੋਇਨ ਇਹ ਵੱਡੀ ਖੇਪ ਬਰਾਮਦ ਕੀਤੀ ਹੈ । ਪਾਕਿਸਤਾਨ ਤੋਂ ਆਏ ਨਮਕ ਦੇ ਟਰੱਕਾਂ ‘ਚੋਂ ਖ਼ਬਰ ਲਿਖੇ ਜਾਣ ਤੱਕ 30 ਪੈਕਟ ਹੈਰੋਇਨ ਤਾਂ ਬਰਾਮਦ ਹੋ ਚੁੱਕੇ ਹਨ ,ਪਰ ਚੈਕਿੰਗ ਜਾਰੀ ਹੈ। ਦੱਸਿਆ ਜਾ ਰਿਹਾ ਹੈ …

Read More »

ਬੈਂਸ ਨੇ ਦੱਸਿਆ ਨਵਜੋਤ ਸਿੱਧੂ ਨੂੰ ਡਰਪੋਕ

ਜਲੰਧਰ, 29 ਜੂਨ – ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰੂ ਪੂਰਬ ‘ਤੇ ਕਰਤਾਰਪੁਰ ਵਿਖੇ ਸ਼ਰਧਾਲੂ ਬਣ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਦੀ ਤਰ੍ਹਾਂ ਉੱਥੇ ਸਿਆਸਤ …

Read More »

ਪਾਰਕ ਵਿਚ ਪਿਸ਼ਾਬ ਕਰਦੇ ਪੁਲਿਸ ਵਾਲੇ ਦੀ ਵੀਡੀਓ ਵਾਇਰਲ

ਚੰਡੀਗੜ੍ਹ ਦੇ ਸੈਕਟਰ-41 ਵਿਚ ਇਕ ਸਬ-ਇੰਸਪੈਕਟਰ ਦਾ ਸੜਕ ਕਿਨਾਰੇ ਫੁੱਟਪਾਥ ਉਤੇ ਪਿਸ਼ਾਬ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬ-ਇੰਸਪੈਕਟਰ ਨੂੰ ਡਿਮੋਟ ਕਰਕੇ ASI ਬਣਾ ਦਿੱਤਾ ਗਿਆ ਤੇ ਪੁਲਿਸ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਐਸਆਈ ਪਰਮਜੀਤ ਸਿੰਘ ਉਤੇ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ …

Read More »