Breaking News
Home / ਪੰਜਾਬ

ਪੰਜਾਬ

ਹਨੀਪ੍ਰੀਤ ਨੇ ਰਾਮ ਰਹੀਮ ਨਾਲ ਮੁਲਾਕਾਤ ਕੀਤੀ…

ਅੰਬਾਲਾ ਜੇਲ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਪਹਿਲੀ ਵਾਰ ਰਾਮ ਰਹੀਮ ਨੂੰ ਮਿਲੀ। ਦੋਹਾਂ ਵਿਚਾਲੇ ਜੇਲ੍ਹ ਦੇ ਸਮੇਂ-ਸੂਚੀ ਅਨੁਸਾਰ ਗੱਲਬਾਤ ਕੀਤੀ ਗਈ ਸੀ। ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣੀ ਚਾਹੁੰਦੀ ਸੀ। ਸੋਮਵਾਰ ਨੂੰ ਉਹ ਆਈ -20 ਕਾਰ ਵਿਚ ਸੁਨਾਰੀਆ ਜੇਲ੍ਹ ਪਹੁੰਚੀ ਅਤੇ ਰਾਮ ਰਹੀਮ ਨਾਲ ਮੁਲਾਕਾਤ …

Read More »

ਕੈਪਟਨ ਦਾ ਕਿਉਂ ਉੱਡ ਰਿਹਾ ਸੋਸ਼ਲ ਮੀਡੀਆ ਤੇ ਮਜ਼ਾਕ

ਇਹ ਕੀ ਕਰ ਬੈਠੇ ਕੈਪਟਨ! ਆਪਣੇ ਹੀ ਬੰਦੇ ਨੂੰ ਗੈਂਗਸਟਰ ਦੱਸ ਕੇ ਫੋਟੋਆਂ ਕੀਤੀਆਂ ਵਾਇਰਲ, ਕੈਪਟਨ ਨੇ ਕੁਝ ਚਿਰ ਪਹਿਲਾਂ ਅਕਾਲੀ ਆਗੂਆਂ ਨਾਲ ਫੋਟੋਆਂ ਕੀਤੀਆਂ ਸਨ ਸਾਂਝੀਆਂ, ਸੋਸ਼ਲ਼ ਮੀਡੀਆ ਉਤੇ ਉਡਿਆ ਮਜ਼ਾਕ, ਵੇਖੋ ਫੋਟੋਆਂ ਪੰਜਾਬ ਵਿਚ ਇਨ੍ਹੀਂ ਦਿਨੀਂ ਸਿਆਸੀ ਧਿਰਾਂ ਵੱਲੋਂ ਇਕ ਦੂਜੇ ਉਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਦੋਸ਼ ਲਾਏ …

Read More »

ਮੰਤਰੀ ਦੇ ਘਰ ਬਾਹਰ ਧਰਨਾ, “ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ ” ਦਾ ਕੀਰਤਨ

35 ਸਿੱਖ ਜਥੇਬੰਦੀਆਂ ਅਤੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਪਿਛਲੇ ਦਿਨੀਂ ਐਲਾਨੇ ਬਰਗਾੜੀ ਅਤੇ ਬਹਿਬਲ ਕਲਾਂ ਦੇ ਇਨਸਾਫ਼ ਲਈ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਅੱਜ 51 ਮੈਂਬਰੀ ਜਥੇ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਧਰਨਾ ਲਾਇਆ ਗਿਆ, ਜਿੱਥੇ ਸਭ ਤੋਂ ਪਹਿਲਾਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ …

Read More »

ਰੰਧਾਵਾ ਨੇ ਕੈਪਟਨ ਸਰਕਾਰ ਨੂੰ ਘੇਰਿਆ, ਕਿਹਾ- ਗੁਰੂ ਨੂੰ ਪਿੱਠ ਵਿਖਾਈ ਹੈ, ਮੁਆਫੀ ਨਹੀਂ ਮਿਲਣੀ.

ਹੁਣ ਰੰਧਾਵਾ ਨੇ ਕੈਪਟਨ ਸਰਕਾਰ ਨੂੰ ਘੇਰਿਆ, ਕਿਹਾ- ਗੁਰੂ ਨੂੰ ਪਿੱਠ ਵਿਖਾਈ ਹੈ, ਮੁਆਫੀ ਨਹੀਂ ਮਿਲਣੀ…, ਲੋਕਾਂ ਨੇ ਥੁੱਕਣਾ ਵੀ ਨਹੀਂ ਸਾਡੇ ਉਤੇ, ਭਾਵੇਂ ਸਰਕਾਰ ਛੱਡਣੀ ਪਵੇ, ਮੈਂ ਹੁਣ ਚੁੱਪ ਨਹੀਂ ਬੈਠਾਂਗਾ, ਅਸੀਂ ਵੀ ਬਾਦਲਾਂ ਜਿੰਨੇ ਦੋਸ਼ੀ ਬਣਦੇ ਜਾ ਰਹੇ ਹਾਂ…ਲੋਕਾਂ ਨੂੰ ਜਵਾਬ ਸਾਨੂੰ ਦੇਣਾ ਪੈਂਦਾ ਹੈ, ਕੈਪਟਨ ਤਾਂ… ਕੈਬਨਿਟ …

Read More »

ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋਏ, ਬਾਦਲ ਪਿੰਡ ਜਾ ਕੇ ਜਨਮ ਦਿਨ ਮਨਾਇਆ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ 94 ਸਾਲਾਂ ਦੇ ਹੋ ਗਏ ਹਨ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੇਤਾਵਾਂ ‘ਚ ਸ਼ਾਮਲ ਹਨ, ਜੋ 90 ਸਾਲ ਦੀ ਉਮਰ ਤੋਂ ਪਾਰ ਹੋਣ ਦੇ ਬਾਵਜੂਦ ਵੀ ਰਾਜਨੀਤੀ ‘ਚ ਪੂਰੀ ਤਰ੍ਹਾਂ ਸਰਗਰਮ ਹਨ। ਬਾਦਲ ਦੇ …

Read More »

ਸ਼ਿਵ ਸੈਨਾ ਦੇ ਆਗੂ ਨਰਿੰਦਰ ਥਾਪਰ ਨੇ ਕੀਤੀ ਗੁੰਡਾਗਰਦੀ, ਪੁਲਸ ਨੇ ਕੀਤਾ ਕਾਬੂ

ਫਾਇਨਾਂਸਰ ਦਫਤਰ ‘ਚ ਗੁੰਡਾਗਰਦੀ ਕਰਨ ਵਾਲੇ ਸ਼ਿਵ ਸੈਨਾ ਦੇ ਆਗੂ ਨਰਿੰਦਰ ਥਾਪਰ ਨੂੰ ਉਸ ਦੇ ਸਾਥੀ ਸਮੇਤ ਪੁਲਸ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਥਾਪਰ ਨੇ ਸਾਥੀਆਂ ਨਾਲ ਫਾਇਨਾਂਸਰ ਦੇ ਦਫਤਰ ‘ਚ ਕੁੱਟਮਾਰ ਦੀ ਕੋਸ਼ਿਸ਼ ਕੀਤੀ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ‘ਚ ਕੈਦ …

Read More »

ਹਾਈਫਾਈ ਢੰਗ ਨਾਲ ਆਇਆ ਸੀ ਵਿਆਹੁਣ ਪਰ ਦੇਸੀ ਸਟਾਈਟਲ ‘ਚ ਲਾੜੀ ਲੈ ਕੇ ਗਿਆ ਘਰ

ਨਵਾਂਸ਼ਹਿਰ — ਪੰਜਾਬ ਦੇ ਲੋਕ ਦੁਨੀਆ ‘ਚ ਆਪਣੇ ਅਨੋਖੇ ਸ਼ੌਕ ਲਈ ਹਮੇਸ਼ਾ ਚਰਚਾ ‘ਚ ਰਹਿੰਦੇ ਹਨ। ਅੱਜਕਲ੍ਹ ਵਿਆਹ ਕਰਕੇ ਦੇਸੀ ਸਟਾਈਲ ‘ਚ ਲਾੜੀ ਨੂੰ ਘਰ ਲੈ ਕੇ ਜਾਣ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ। ਕੁਝ ਦਿਨ ਪਹਿਲਾਂ ਬਠਿੰਡਾ ‘ਚ ਲੜਕਾ ਆਪਣੀ ਲਾੜੀ ਨੂੰ ਸਾਈਕਲ ‘ਤੇ ਆਪਣੇ ਘਰ ਲੈ ਕੇ ਗਿਆ …

Read More »

ਅੰਮ੍ਰਿਤਸਰ ’ਚ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼, ਲੜਕੀ ਨੂੰ ਕੈਦ ਵਿਚੋਂ ਛੁਡਵਾਇਆ

ਅੰਮ੍ਰਿਤਸਰ ਵਿਚ ਵੇਰਕਾ ਦੇ ਪਿੰਡ ਧੂਪ ਸੜੀ ਵਿਚ ਅੱਜ ਪੁਲਿਸ ਨੇ ਇਕ ਘਰ ਵਿਚ ਛਾਪਾ ਮਾਰਿਆ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਇਸ ਘਰ ਵਿਚੋਂ ਜਬਰਜਸਤੀ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ। ਪੁਲਿਸ ਨੇ ਘਰ ਵਿਚੋਂ ਇਕ ਲੜਕੀ ਨੂੰ ਕੈਦ ਵਿਚੋਂ ਛੁਡਵਾਇਆ, ਜਿਸ ਤੋਂ ਜਬਰਦਸਤੀ ਦੇਹ ਵਪਾਰ …

Read More »

ਸ਼ਾਮਲਾਟ ‘ਤੇ ਅਕਾਲੀ ਦਲ ਵੀ ਡਟਿਆ, ਕੈਪਟਨ ਨੂੰ ਦਿੱਤੀ ਚੇਤਾਵਨੀ

ਚੰਡੀਗੜ੍ਹ: ਸ਼ਾਮਲਾਟ ਜ਼ਮੀਨਾਂ ਉਦਯੋਗਪਤੀਆਂ ਨੂੰ ਦੇਣ ਦਾ ਐਲਾਨ ਕਰਕੇ ਕੈਪਟਨ ਸਰਕਾਰ ਘਿਰਦੀ ਜਾ ਰਹੀ ਹੈ। ਖੱਬੇ ਪੱਖੀ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੁਣ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਫੈਸਲੇ ਖਿਲਾਫ ਡਟ ਗਏ ਹਨ। ਅਕਾਲੀ ਦਲ ਨੇ ਪੂਰੇ ਸੂਬੇ ਵਿੱਚ ਅੰਦੋਲਨ ਛੇੜਣ ਦਾ ਐਲਾਨ ਵੀ …

Read More »

ਰਾਜੀਵ ਗਾਂਧੀ ਨੂੰ ਦਿੱਤਾ ‘ਭਾਰਤ ਰਤਨ’ ਵਾਪਸ ਲਿਆ ਜਾਵੇ: ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 06 ਦਸੰਬਰ 2019 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਰਨ ਉਪਰੰਤ 1991 ਵਿਚ ਦਿੱਤਾ ‘ਭਾਰਤ ਰਤਨ’ ਐਵਾਰਡ ਤੁਰੰਤ ਵਾਪਸ ਲੈ ਲਿਆ ਜਾਵੇ, ਕਿਉਂਕਿ ਤਾਜ਼ਾ ਸਾਹਮਣੇ ਆਏ ਸਬੂਤ ਇਹ ਸਾਬਿਤ ਕਰ ਰਹੇ ਹਨ ਕਿ …

Read More »