Breaking News
Home / ਪੰਥਕ ਖਬਰਾਂ (page 22)

ਪੰਥਕ ਖਬਰਾਂ

ਮਾਮਲਾ ਸਿੱਖ ਮੈਰਿਜ ਐਕਟ ਦਾ- ਡਾ. ਧਰਮਵੀਰ ਗਾਂਧੀ ਨੇ ਖੋਲੀ ਪ੍ਰਨੀਤ ਕੌਰ ਦੀ ਪੋਲ

ਪਟਿਆਲਾ: ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਡਾ. ਗਾਂਧੀ ਨੇ ਪੱਤਰਕਾਰਾਂ ਅੱਗੇ …

Read More »

ਸਵਾਲ – ਐਸਾ ਕੀ ਜੋ ਇਹਨਾਂ ਨੂੰ ਆਪਣੀ ਪੱਛਮੀ ਸਭਿਅਤਾ ਚ ਨਹੀਂ ਮਿਲਿਆ

ਅੱਜ ਜਦ ਸਿੱਖਾਂ ਦਾ ਇਕ ਹਿੱਸਾ, ਸਿੱਖੀ ਦੀ ਆਧੁਨਿਕਤਾ ਅਧੀਨ ਵਿਆਖਿਆ ਕਰਦਾ ਹੋਇਆ ਐਨਾ ਅੱਗੇ ਨਿਕਲ ਗਿਆ ਹੈ, ਜਿੱਥੇ ਸਿੱਖੀ ਦੀ ਸਰਵਉੱਚ ਅਵਸਥਾ ਨੂੰ ਪੱਛਮੀ ਆਧੁਨਿਕ ਸਿਸਟਮ ਨਾਲ ਮੁਕਾਬਲ ਕਰਕੇ ਪੱਛਮ ਦੀ ਧਿਰ ਬਣ ਵਿਚਰਨ ਲਗਦਾ ਹੈ । ਤਦ ਇਸ ਤਰਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ‘ਚ ਇਕਾਗਰ ਚਿਤ ਬੈਠੇ ਵਿਦੇਸ਼ੀ …

Read More »

ਕੀ ਬਾਦਲ ਨੇ ਕਰਵਾਏ ਸੀ ਨਕੋਦਰ ਤੇ ਬਰਗਾੜੀ ‘ਚ ਬੇਅਦਬੀ ਕਾਂਡ?

ਨਕੋਦਰ ਅਤੇ ਬਰਗਾੜੀ ਵਿੱਚ ਬੇਅਦਬੀ ਕਾਂਡ ਕੀ ਬਾਦਲਾਂ ਨੇ ਕਰਵਾਏ ਸਨ? ਇਸ ਸਵਾਲ ਦਾ ਜਵਾਬ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਤੋਂ ਇਲਾਵਾ ਸਿਆਸੀ ਪਾਰਟੀਆਂ ਆਪਣੇ-ਆਪਣੇ ਤਰੀਕੇ ਨਾਲ ਦੇ ਚੁੱਕੀਆਂ ਹਨ, ਪਰ ਵੇਖਿਆ ਜਾਵੇ ਤਾਂ ਹਰ ਜੱਥੇਬੰਦੀਆਂ ਦੇ ਵੱਲੋਂ ਆਪਣਾ-ਆਪਣਾ ਦਾਅਵਾ ਹੀ ਕੀਤਾ ਜਾ ਰਿਹਾ ਹੈ ਕਿ ਬਾਦਲਾਂ ਨੇ ਹੀ ਨਕੋਦਰ ਅਤੇ …

Read More »

ਜਦੋਂ ਸਿੰਘਾਂ ਨੇ ਦਿੱਲੀ ਜਿੱਤੀ

ਲ਼ਾਲ ਕਿਲ੍ਹੇ ਅੰਦਰ ਮੱਚੇ ਗਰਦੋ ਗੁਬਾਰ ਵਿੱਚ ਸਿੱਖਾਂ ਨੇ ਦਿੱਲੀ ਦਾ ਤਖਤ ਲੱਭ ਲਿਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਉਸ ਉੱਤੇ ਬਿਠਾ ਕੇ ਕੁਝ ਸਿੱਖ ਉਸ ਦੇ ਸਿਰ ਤੇ ਮੋਰ ਦੇ ਖੰਭਾਂ ਦਾ ਚਉਰ ਝੁਲਾਉਨ ਲੱਗ ਪਏ ਅਤੇ ਉਸ ਨੂੰ ਰਾਜ ਤਿਲਕ ਲਾਉਣ ਲੱਗੇ ਹੀ ਸਨ ਕਿ ਲਲਕਾਰੇ ਮਾਰਦਾ …

Read More »

ਅਨੰਦਪੁਰ ਦਾ ਮਤਾ ਕਿੱਥੇ ਗਿਆ ?

ਹੁਣ ਅਸੀਂ ਕਦੇ ਨਹੀਂ ਸੁਣਿਆ ਕਿ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਮਤਾ ਲਾਗੂ ਕਰਨ ਦੀ ਗੱਲ ਕੀਤੀ ਹੋਵੇ । ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਧਰਮ ਯੁੱਧ ਮੋਰਚਾ ਲੱਗਾ , ਫੇਰ ਤੀਜਾ ਘੱਲੂਕਾਰਾ ਹੋਇਆ । ਲੱਖਾਂ ਬੇਗੁਨਾਹ ਮਾਰੇ ਗਏ ਬੀਬੀਆਂ ਦੀ ਬੇਪੱਤੀ ਹੋਈ । ਲੋਕ ਘਰੋਂ ਬੇਘਰ ਹੋਏ , ਸਾਡੀ …

Read More »

1984 ਸਿੱਖ ਕਤਲੇਆਮ – ਆਖਿਰ ਨਰਿੰਦਰ ਮੋਦੀ ਨੇ ਕਬੂਲ ਕੀਤਾ ਸੱਚ

ਆਮ ਦਿਨਾਂ ‘ਚ ਇੱਕ ਦੂਜੇ ਦੇ ਪਰਦੇ ਢਕਣ ਵਾਲੇ ਭਾਰਤੀ ਲੀਡਰ ਚੋਣ ਬੁਖ਼ਾਰ ਦੌਰਾਨ ਕਈ ਵਾਰ ਮੂੰਹੋਂ ਸੱਚ ਬੋਲ ਜਾਂਦੇ ਹਨ। ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਬਾਰੇ ਟਵੀਟ ਕਰਦਿਆਂ ਮੋਦੀ ਕੋਲੋਂ ਵੀ ਅਜਿਹਾ ਹੋਇਆ ਹੈ। ਹਾਲਾਂਕਿ ਇਹ ਉਸਨੇ ਕਿਹਾ ਸਿੱਖ ਵੋਟਾਂ ਹਾਸਲ ਕਰਨ ਲਈ ਹੈ ਪਰ ਇਹ ਟਵੀਟ ਸਿੱਖਾਂ ਲਈ …

Read More »

1984 ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕੋਣ ਹਨ?

ਬਹੁਧਰਮੀ ਮੁਲਕਾਂ ਚ ਆਮ ਤੋਰ ਤੇ ਲੋਕਤੰਤਰ ਘੱਟ ਗਿਣਤੀ ਦੇ ਧਰਮ ਵਾਲੇ ਲੋਕਾਂ ਲਈ ਹਾਨੀਕਾਰਕ ਹੀ ਸਾਬਤ ਹੋਇਆ ਹੈ, ਇਤਿਹਾਸ ਸਾਰੀ ਕਾਲਖ ਲੀਡਰਸ਼ਿਪ ਤੇ ਹੀ ਮੱਲਦਾ ਹੈ, ਨਾ ਕੇ ਉਸ ਵਕਤ ਦੇ ਲੋਕਾਂ ਦੀ ਘਟੀਆ ਸੋਚ ਤੇ, ਯਹੂਦੀ ਲੋਕਾਂ ਦੇ ਕਤਲ ਦਾ ਜਦ ਵੀ ਜ਼ਿਕਰ ਹੁੰਦਾ ਹੈ ਤਾਂ ਜਹਿਨ ਚ …

Read More »

ਬਾਦਲ-ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਨਿਰੰਕਾਰੀ ਮੁਖੀ ਦੇ ਪੈਰਾਂ ’ਤੇ ਮੱਥਾ ਟੇਕਿਆ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਬਾਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਗੁਰੂ ਦੋਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ‘ਨਿਰੰਕਾਰੀ ਮਿਸ਼ਨ’, ਜਿਨ੍ਹਾਂ ਨਾਲ ਸਾਂਝ ਰੱਖਣ ਤੋਂ ਅਕਾਲ ਤਖ਼ਤ ਸਾਹਿਬ ਨੇ ਸਿੱਖਾਂ ਨੂੰ ਮਨ੍ਹਾਂ ਕੀਤਾ ਹੈ, ਨਾਲ ਆਪਣੀ ਤੇ ਆਪਣੀ ਪਾਰਟੀ ਦੀ ਨੇੜਤਾ ਜਗ …

Read More »

ਸੰਨੀ ਦਿਉਲ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੀ ਸ਼ਿਕਾਇਤ

ਅੰਮ੍ਰਿਤਸਰ: ਹਮੇਸ਼ਾਂ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਦਾਕਾਰ ਸੰਨੀ ਦਿਓਲ ਨੂੰ ਸਿਆਸਤ ਵਿੱਚ ਪੈਰ ਧਰਦਿਆਂ ਹੀ ਵਿਵਾਦਾਂ ਨੇ ਘੇਰ ਲਿਆ ਹੈ। ਚੋਣ ਕਮਿਸ਼ਨ ਤੇ ਪੁਲਿਸ ਤੋਂ ਬਾਅਦ ਹੁਣ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਖ਼ਿਲਾਫ਼ ਅਕਾਲ ਤਖ਼ਤ ’ਤੇ ਵੀ ਸ਼ਿਕਾਇਤ ਪੁੱਜ ਗਈ ਹੈ। ਇਸ ਵਿੱਚ ਉਸ ਖ਼ਿਲਾਫ਼ …

Read More »

ਗੁਰਦੁਆਰਾ ਸਾਹਿਬ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੇ ਸਰੂਪ ਅਗਨ ਭੇਟ

ਝਬਾਲ, 7 ਮਈ- ਥਾਣਾ ਝਬਾਲ ਆਉਂਦੇ ਪਿੰਡ ਚੱਕ ਸਿਕੰਦਰ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੇ ਸਰੂਪ ਅਤੇ ਦੋ ਸੈਂਚੀਆਂ ਅਗਨ ਭੇਟ ਹੋ ਗਈਆਂ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਨਾਮ ਸਿੰਘ ਮੁਤਾਬਿਕ, ਗੁਰਦੁਆਰਾ ਸਾਹਿਬ ਅੰਦਰ ਬਣੇ ਸੁੱਖ ਆਸਣ ‘ਚ ਨਾਲ …

Read More »