Breaking News
Home / ਪੰਥਕ ਖਬਰਾਂ (page 21)

ਪੰਥਕ ਖਬਰਾਂ

ਕਾਂਗਰਸੀਆਂ ਨੇ ਸਿੱਖ ਨੋਜੁੁਆਨ ਦੇ ਕਕਾਰ ਨਾਲੀ ਚ ਸੁੱਟੇ ਤੇ ਕੀਤੀ ਕੇਸਾਂ ਦੀ ਬੇਅਦਬੀ

ਖੰਨਾ: ਇੱਥੋਂ ਦੇ ਪਿੰਡ ਨਵਾਂ ਪਿੰਡ ਰਾਮਗੜ੍ਹ ਨਿਹੰਗ ਸਿੰਘ ਦੇ ਕਕਾਰਾਂ ਦੀ ਬੇਅਦਬੀ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਨੌਜਵਾਨ ਨੇ ਇਸ ਦਾ ਦੋਸ਼ ਕਾਂਗਰਸੀ ਵਰਕਰਾਂ ‘ਤੇ ਲਾਇਆ ਹੈ। ਨੌਜਵਾਨ ਦੀ ਦਾੜੀ ਪੁੱਟੀ ਗਏ ਅਤੇ ਕਕਾਰਾਂ ਨੂੰ ਨਾਲੀ ਵਿੱਚ ਸੁੱਟ ਕੇ ਬੇਅਦਬੀ ਕੀਤੀ ਗਈ। ਨਵਾਂ ਪਿੰਡ ਰਾਮਗੜ੍ਹ ਦੇ ਨਿਹੰਗ ਸਿੰਘ …

Read More »

ਬੇਅਦਬੀ ਕਾਂਡ- ਅਕਾਲੀ ਭਾਜਪਾ ਖਿਲਾਫ ਡਟੀਆਂ ਨਿਹੰਗ ਸਿੰਘ ਫੌਜਾਂ

ਬੇਅਦਬੀ ਕਾਂਡ: ਬਾਦਲਕੇ-ਭਾਜਪਾਈਆਂ ਖਿਲਾਫ਼ ਡਟੀਆਂ ਨਿਹੰਗ ਸਿੰਘ ਫੌਜਾਂ, ਕਿਹਾ ਇਨ੍ਹਾਂ ਨੂੰ ਮੂੰਹ ਨਾ ਲਾਓ… ਬਰਗਾੜੀ ਵਿੱਚ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ।ਰੈਲੀ ਵਾਲੀ ਥਾਂ ਤੋਂ ਕੁਝ ਕੁ ਦੂਰੀ ’ਤੇ ਬਰਗਾੜੀ …

Read More »

ਸਿੱਖ ਅਜੇ ਤੱਕ ਘੱਲੂਘਾਰਾ ਨੀ ਭੁੱਲੇ, ਬੇਅਦਬੀ ਨੂੰ ਕਿਵੇਂ ਭੁੱਲ ਸਕਦੇ ਹਨ -ਕੈਪਟਨ

ਖਬਰ ਪੰਜਾਬੀ ਟ੍ਰਿਬਿਊਨ ਦੀ ਹੈ। ਕੈਪਟਨ ਨੇ ਸੁਖਬੀਰ ਬਾਦਲ ਅਤੇ ਵੱਡੇ ਬਾਦਲ ‘ਤੇ ਟਿੱਪਣੀ ਕਰਦਿਆਂ ਬੇਅਦਬੀਆਂ ਬਾਰੇ ਕਿਹਾ ਕਿ “ਸਿੱਖ ਅਜੇ ਤੱਕ ਘੱਲੂਘਾਰਾ ਨੀ ਭੁੱਲੇ, ਉਹ ਇਸ ਮੁੱਦੇ ਨੂੰ ਕਿਵੇਂ ਭੁੱਲ ਸਕਦੇ ਹਨ।” ਬਿਲਕੁਲ ਸਹੀ ਗੱਲ ਹੈ, ਗੱਲ ਭੁੱਲਣ ਵਾਲੀ ਹੈ ਹੀ ਨਹੀਂ।ਪਰ ਯਾਦ ਕਰਾ ਦਿਆਂ ਕਿ ਇਹੀ ਓਹੀ ਕੈਪਟਨ …

Read More »

ਸਾਬਕਾ ਡੀ.ਜੀ.ਪੀ ਨੇ 1984 ਸਿੱਖ ਕਤਲੇਆਮ ਸੰਬੰਧੀ ਕੀਤੇ ਸਨਸਨੀਖੇਜ਼ ਖੁਲਾਸੇ

“ਇੰਦਰਾ ਗਾਂਧੀ ਦੀ ਹੱਤਿਆ ਦੇ ਦਿਨ 31 ਅਕਤੂਬਰ 1984 ਨੂੰ ਮੈਂ ਪੰਜਾਬ ਮੇਲ ਟ੍ਰੇਨ ‘ਚ ਲਖਨਊ ਤੋਂ ਵਾਰਾਣਸੀ ਜਾ ਰਿਹਾ ਸੀ। ਟ੍ਰੇਨ ਅਮੇਠੀ ਸਟੇਸ਼ਨ ‘ਤੇ ਖੜੀ ਸੀ, ਉਸੇ ਸਮੇਂ ਇੱਕ ਵਿਅਕਤੀ ਜੋ ਉਥੋਂ ਹੀ ਟ੍ਰੇਨ ‘ਚ ਚੜ੍ਹਿਆ ਸੀ, ਉਸਨੇ ਦੱਸਿਆ ਕਿ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਵਾਰਾਣਸੀ …

Read More »

ਮਾਮਲਾ ਸਿੱਖ ਮੈਰਿਜ ਐਕਟ ਦਾ- ਡਾ. ਧਰਮਵੀਰ ਗਾਂਧੀ ਨੇ ਖੋਲੀ ਪ੍ਰਨੀਤ ਕੌਰ ਦੀ ਪੋਲ

ਪਟਿਆਲਾ: ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਡਾ. ਗਾਂਧੀ ਨੇ ਪੱਤਰਕਾਰਾਂ ਅੱਗੇ …

Read More »

ਸਵਾਲ – ਐਸਾ ਕੀ ਜੋ ਇਹਨਾਂ ਨੂੰ ਆਪਣੀ ਪੱਛਮੀ ਸਭਿਅਤਾ ਚ ਨਹੀਂ ਮਿਲਿਆ

ਅੱਜ ਜਦ ਸਿੱਖਾਂ ਦਾ ਇਕ ਹਿੱਸਾ, ਸਿੱਖੀ ਦੀ ਆਧੁਨਿਕਤਾ ਅਧੀਨ ਵਿਆਖਿਆ ਕਰਦਾ ਹੋਇਆ ਐਨਾ ਅੱਗੇ ਨਿਕਲ ਗਿਆ ਹੈ, ਜਿੱਥੇ ਸਿੱਖੀ ਦੀ ਸਰਵਉੱਚ ਅਵਸਥਾ ਨੂੰ ਪੱਛਮੀ ਆਧੁਨਿਕ ਸਿਸਟਮ ਨਾਲ ਮੁਕਾਬਲ ਕਰਕੇ ਪੱਛਮ ਦੀ ਧਿਰ ਬਣ ਵਿਚਰਨ ਲਗਦਾ ਹੈ । ਤਦ ਇਸ ਤਰਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ‘ਚ ਇਕਾਗਰ ਚਿਤ ਬੈਠੇ ਵਿਦੇਸ਼ੀ …

Read More »

ਕੀ ਬਾਦਲ ਨੇ ਕਰਵਾਏ ਸੀ ਨਕੋਦਰ ਤੇ ਬਰਗਾੜੀ ‘ਚ ਬੇਅਦਬੀ ਕਾਂਡ?

ਨਕੋਦਰ ਅਤੇ ਬਰਗਾੜੀ ਵਿੱਚ ਬੇਅਦਬੀ ਕਾਂਡ ਕੀ ਬਾਦਲਾਂ ਨੇ ਕਰਵਾਏ ਸਨ? ਇਸ ਸਵਾਲ ਦਾ ਜਵਾਬ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਤੋਂ ਇਲਾਵਾ ਸਿਆਸੀ ਪਾਰਟੀਆਂ ਆਪਣੇ-ਆਪਣੇ ਤਰੀਕੇ ਨਾਲ ਦੇ ਚੁੱਕੀਆਂ ਹਨ, ਪਰ ਵੇਖਿਆ ਜਾਵੇ ਤਾਂ ਹਰ ਜੱਥੇਬੰਦੀਆਂ ਦੇ ਵੱਲੋਂ ਆਪਣਾ-ਆਪਣਾ ਦਾਅਵਾ ਹੀ ਕੀਤਾ ਜਾ ਰਿਹਾ ਹੈ ਕਿ ਬਾਦਲਾਂ ਨੇ ਹੀ ਨਕੋਦਰ ਅਤੇ …

Read More »

ਜਦੋਂ ਸਿੰਘਾਂ ਨੇ ਦਿੱਲੀ ਜਿੱਤੀ

ਲ਼ਾਲ ਕਿਲ੍ਹੇ ਅੰਦਰ ਮੱਚੇ ਗਰਦੋ ਗੁਬਾਰ ਵਿੱਚ ਸਿੱਖਾਂ ਨੇ ਦਿੱਲੀ ਦਾ ਤਖਤ ਲੱਭ ਲਿਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਉਸ ਉੱਤੇ ਬਿਠਾ ਕੇ ਕੁਝ ਸਿੱਖ ਉਸ ਦੇ ਸਿਰ ਤੇ ਮੋਰ ਦੇ ਖੰਭਾਂ ਦਾ ਚਉਰ ਝੁਲਾਉਨ ਲੱਗ ਪਏ ਅਤੇ ਉਸ ਨੂੰ ਰਾਜ ਤਿਲਕ ਲਾਉਣ ਲੱਗੇ ਹੀ ਸਨ ਕਿ ਲਲਕਾਰੇ ਮਾਰਦਾ …

Read More »

ਅਨੰਦਪੁਰ ਦਾ ਮਤਾ ਕਿੱਥੇ ਗਿਆ ?

ਹੁਣ ਅਸੀਂ ਕਦੇ ਨਹੀਂ ਸੁਣਿਆ ਕਿ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਮਤਾ ਲਾਗੂ ਕਰਨ ਦੀ ਗੱਲ ਕੀਤੀ ਹੋਵੇ । ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਧਰਮ ਯੁੱਧ ਮੋਰਚਾ ਲੱਗਾ , ਫੇਰ ਤੀਜਾ ਘੱਲੂਕਾਰਾ ਹੋਇਆ । ਲੱਖਾਂ ਬੇਗੁਨਾਹ ਮਾਰੇ ਗਏ ਬੀਬੀਆਂ ਦੀ ਬੇਪੱਤੀ ਹੋਈ । ਲੋਕ ਘਰੋਂ ਬੇਘਰ ਹੋਏ , ਸਾਡੀ …

Read More »

1984 ਸਿੱਖ ਕਤਲੇਆਮ – ਆਖਿਰ ਨਰਿੰਦਰ ਮੋਦੀ ਨੇ ਕਬੂਲ ਕੀਤਾ ਸੱਚ

ਆਮ ਦਿਨਾਂ ‘ਚ ਇੱਕ ਦੂਜੇ ਦੇ ਪਰਦੇ ਢਕਣ ਵਾਲੇ ਭਾਰਤੀ ਲੀਡਰ ਚੋਣ ਬੁਖ਼ਾਰ ਦੌਰਾਨ ਕਈ ਵਾਰ ਮੂੰਹੋਂ ਸੱਚ ਬੋਲ ਜਾਂਦੇ ਹਨ। ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਬਾਰੇ ਟਵੀਟ ਕਰਦਿਆਂ ਮੋਦੀ ਕੋਲੋਂ ਵੀ ਅਜਿਹਾ ਹੋਇਆ ਹੈ। ਹਾਲਾਂਕਿ ਇਹ ਉਸਨੇ ਕਿਹਾ ਸਿੱਖ ਵੋਟਾਂ ਹਾਸਲ ਕਰਨ ਲਈ ਹੈ ਪਰ ਇਹ ਟਵੀਟ ਸਿੱਖਾਂ ਲਈ …

Read More »