Breaking News
Home / ਪੰਥਕ ਖਬਰਾਂ (page 20)

ਪੰਥਕ ਖਬਰਾਂ

ਦੇਖੋ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀ ਪਾਖੰਡ ਹੋ ਰਿਹਾ

ਗੁਰਦੁਆਰਾ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲੱਗ ਰਹੇ ਨੇ ਜੈਨੀ ਬਾਬਿਆਂ ਨੂੰ ਮੱਥੇ ਟੇਕਣ ਅਤੇ ਪੂਜਾ ਦਾ ਪਾਖੰਡ ਇਤਿਹਾਸ ਗਵਾਹ ਹੈ ਕਿ ਦਸ ਗੁਰੂ ਸਾਹਿਬਾਨ ਨੇ ਦੇਹ ਸਰੂਪ ਵਿੱਚ ਹੁੰਦੇ ਹੋਏ ਵੀ ਸਿੱਖਾਂ ਨੂੰ ਸ਼ਬਦ ਗੁਰੂ ਦੀ ਮੱਹਤਤਾ ਹੀ ਦ੍ਰਿੜ ਕਰਵਾਈ। ਕਿਉਂ ਕਿ ‘ਸ਼ਬਦ ਗੁਰੂ’ ਸੰਪੂਰਨ ਮਨੁੱਖ …

Read More »

ਭਾਰਤੀ ਫੋਜ ਵਲੋਂ ਸਿੱਖ ਦੀ ਦਸਤਾਰ ਦੀ ਬੇਅਦਬੀ

ਸ਼੍ਰੀਨਗਰ: ਪੱਤਰਕਾਰ ਅੰਮ੍ਰਿਤਪਾਲ ਸਿੰਘ ਬਾਲੀ ਦੀ ਦਸਤਾਰ ਦੀ ਭਾਰਤੀ ਫੋਰਸ ਵੱਲੋਂ ਕੀਤੀ ਗਈ ਬੇਅਦਬੀ ਖਿਲਾਫ ਸਿੱਖਾਂ ਵੱਲੋਂ ਵਿਰੋਧ ਪ੍ਰਦਰਸ਼ਨ ਸਿੱਖਾਂ ਦੇ ਮੋਦੀ ਰਾਜ ਵਿਚ ਫਿਰ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਇੱਕ ਦੂਸਰੀ ਵੀਡੀਉ ਵੀ ਜ਼ਰੂਰ ਦੇਖੋ – ਕਸ਼ਮੀਰੀ ਸਿਆਸਤਦਾਨ ਇੰਜੀਨੀਅਰ ਰਸ਼ੀਦ ਬਨਾਮ ਮੋਦੀ ਮੀਡੀਆ ਦਾ ਅਰਨਬ ਗੋਸਵਾਮੀ ਸਿੱਖਾਂ ਨੇ …

Read More »

ਮਾਮਲਾ ਸਿੱਖ ਵਿਰੋਧੀ ਐਨੀਮੇਟਿਡ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਦਾ

ਜਥੇਦਾਰ ਜੀ ਨੇ ਚਿੱਠੀ ਤਾਂ ਸੱਤ ਮਈ ਨੂੰ ਹੀ ਲਿਖਵਾ ਲਈ ਸੀ…..ਗੁਰੂ ਸਾਹਿਬ ‘ਤੇ ਕਾਰਟੂਨ ਫ਼ਿਲਮ ਬਣਾਉਣ ਵਾਲਿਆਂ ਨੂੰ ਪਰ ਵੱਡੇ ਘਰ ਆਲੇ ਵੋਟਾਂ ਪਵਾਉਣ ’ਚ ਰੁੱਝੇ ਹੋਣ ਕਰਕੇ, ਸ਼ਾਿੲਦ ਭੇਜਣ ਦੀ ਮਨਜ਼ੂਰੀ ਨਹੀਂ ਮਿਲੀ, ਜੋ ਅੱਜ ਲਿਖਣ ਤੋਂ ਵੀਹ ਦਿਨਾਂ ਬਾਅਦ ਮੀਡੀਏ ਨੂੰ ਜਾਰੀ ਕੀਤੀ ਗਈ ਹੈ।ਚਲੋ ਦੇਰ ਆਏ …

Read More »

ਜਿਹੜੇ ਕਹਿੰਦੇ ਗੁਰੂਆਂ ਦੇ ਕਾਰਟੂਨ ਬਣਾਏ ਬਿਨਾਂ ਇਤਿਹਾਸ ਦਾ ਪਤਾ ਨਹੀਂ ਲੱਗਣਾ…

ਜਿਹੜੇ ਕਹਿੰਦੇ ਗੁਰੂਆਂ ਦੇ ਕਾਰਟੂਨ ਬਣਾਏ ਬਿਨਾਂ ਇਤਿਹਾਸ ਦਾ ਪਤਾ ਨਹੀਂ ਲੱਗਣਾ , ਉਹ ਸੁਣਨ ; ਗੁਰੂ ਦਾ ਕਾਰਟੂਨ ਬਣਾ ਕੇ ਬੱਚੇ ਨੂੰ ਇਤਿਹਾਸ ਦੱਸ ਵੀ ਦਿੱਤਾ ਤਾਂ ਉਹ ਸਾਰੀ ਉਮਰ ਗੁਰੂ ਨੂੰ ਕਾਰਟੂਨ ਕਰੈਕਟਰ ਈ ਸਮਝੇਗਾ । ਉਹ ਗੁਰੂਆਂ ਦੀ ਤੁਲਨਾ ਛੋਟਾ ਭੀਮ, ਮੋਟੂ ਪਤਲੂ, ਨੋਬਿਦਾ ਜਾਂ ਰੁਦਰਾ ਨਾਲ …

Read More »

ਮਾਮਲਾ ਰਾਸ਼ਟਰਵਾਦੀ ਜੀ.ਕੇ ਦਾ- ਇਹ ਪੋਸਟ ਇੱਕ ਵਾਰ ਜ਼ਰੂਰ ਪੜ੍ਹੋ

ਜੀਕੇ ਰਾਸ਼ਟਰਵਾਦੀ ਹੈ, ਬੀਤੇ ‘ਚ ਬਾਦਲਾਂ ਦੀ ਸ਼ਹਿ ‘ਤੇ ਬਹੁਤ ਕੁਝ ਗਲਤ ਬੋਲਦਾ ਰਿਹਾ, ਹੋ ਸਕਦਾ ਅਗਾਂਹ ਵੀ ਬੋਲੇ ਪਰ ਉਸਦਾ ਮੌਜੂਦਾ ਪੈਂਤੜਾ ਅਕਾਲੀ ਦਲ ਤੇ ਸਿੱਖ ਹਿਤੂ ਹੈ। ਦਿੱਲੀ ਦੇ ਬਾਦਲੀ ਆਗੂ ਭਾਜਪਾ ‘ਚ ਜਜ਼ਬ ਹੋਣ ਲਈ ਕਾਹਲੇ ਹਨ ਤੇ ਜੀਕੇ ਵਰਗੇ ਅਕਾਲੀ ਦਲ ਦੀ ਵੱਖਰੀ ਹੋਂਦ ਬਣਾ ਕੇ …

Read More »

ਜਿਨ੍ਹਾਂ ਨੂੰ ਪੰਥ ਨੇ ਕੱਢਿਆ ਹੋਇਆ ਹੈਂ, ਉਹ ਮੈਨੂੰ ਪਾਰਟੀ ਚੋਂ ਕੀ ਕੱਢਣਗੇਂ ? : ਜੀਕੇ

ਨਵੀਂ ਦਿੱਲੀ (25 ਮਈ 2019) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਪਾਰਟੀ ‘ਚੋਂ ਕੱਢਣ ਦੀ ਸੂਬਾ ਇਕਾਈ ਦੀ ਕਥਿਤ ਕੋਰ ਕਮੇਟੀ ਵੱਲੋਂ ਕੀਤੀ ਗਈ ਸਿਫਾਰਿਸ਼ ਉੱਤੇ ਜੀਕੇ ਦਾ ਪ੍ਰਤੀਕਰਮ ਸਾਹਮਣੇ ਆਈਆਂ ਹੈਂ। ਅੱਜ ਮੀਡੀਆ ਦੇ ਕੁੱਝ ਹਲਕਿਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪ ਅਗਨ ਭੇਂਟ ,5 ਨੁਕਸਾਨੇ ਗਏ ,ਗ੍ਰੰਥੀ ਵਲੋਂ ਸਬੂਤ ਮਿਟਾਉਣ ਦੀ ਕੋਸ਼ਿਸ਼

ਤਰਨਤਾਰਨ ਦੇ ਪਿੰਡ ਮਾਨੋਚਾਹਲ ਦੇ ਗੁਰਦੁਆਰਾ ਜੋਗੀ ਪੀਰ ਬਿਜਲੀ ਦੇ ਸ਼ਾਟ ਸਰਕਟ ਨਾਲ ਵਾਪਰੀ ਘਟਨਾ…ਚੰਦੋਆ ਸਾਹਿਬ ਨੂੰ ਅੱਗ ਲੱਗਣ ਮਗਰੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਤੱਕ ਪੁੱਜੀ , ਪੁਲਿਸ ਮਾਮਲੇ ਦੀ ਜਾਂਚ ਚ ਲੱਗੀ ਇਥੋਂ ਦੇ ਪਿੰਡ ਮਾਨੋਚਾਹਲ ਸਥਿਤ ਗੁਰਦੁਆਰਾ ਜੋਗੀ ਪੀਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …

Read More »

ਤਾਜ਼ਾ ਤਸਵੀਰਾਂ – ਪਾਕਿਸਤਾਨ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ

ਰਾਵੀ ਦਰਿਆ ਦੇ ਲਹਿੰਦੇ ਪਾਸੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਲਗਭਗ 70 ਫ਼ੀਸਦ ਮੁਕੰਮਲ ਹੋ ਗਿਆ ਹੈ । ਪਾਕਿਸਤਾਨ ਸਰਕਾਰ ਨੇ ਇਹ ਕੰਮ ਬਹੁਤ ਛੇਤੀ ਤੇ ਸ਼ਿੱਦਤ ਨਾਲ ਕੀਤਾ ਹੈ ਤਾਂ ਕਿ ਸਿੱਖ ਸ਼ਰਧਾਲੂ ਗੁਰੂ ਬਾਬਾ ਨਾਨਕ ਦੇਵ ਜੀ ਦਾ ਪੰਜ ਸੌ ਪੰਜਾਹ ਸਾਲਾਂ ਪ੍ਰਕਾਸ਼ ਦਿਹਾੜਾ ਕਰਤਾਰਪੁਰ …

Read More »

ਮਾਮਲਾ ਕਾਰਟੂਨ ਫਿਲਮ ਦਾ: ਸ਼੍ਰੋਮਣੀ ਕਮੇਟੀ ਸਥਿਤੀ ਸਪੱਸ਼ਟ ਕਰੇ ਜਾਂ ਵਿਰੋਧ ਲਈ ਤਿਆਰ ਰਹੇ

ਅਮ੍ਰਿਤਸਰ – (19 ਮਈ) – ਸਿੱਖਾਂ ਨੂੰ ਕਾਰਟੂਨੀ ਫਿਲਮਾਂ ਦੀ ਕੋੲੀ ਲੋੜ ਹੀ ਨਹੀਂ। ਪੱਕੀ ਲਕੀਰ ਹੈ, ਚਾਹੇ ਫਿਲਮ ‘ਦਾਸਤਾਨ ਏ ਮੀਰੀ ਪੀਰੀ’ ਹੋਵੇ ਜਾਂ ਕੋੲੀ ਹੋਰ। ੲਿਸ ਤੋਂ ਪਹਿਲਾਂ ਵਿਸਮਾਦ ਵਾਲਿਆਂ ਨੇ ਖੇਹ ਸਿਰ ‘ਚ ਪਵਾੲੀ ਸੀ। ਖੋਟੇ ਸਿੱਕੇ ਦੀ ‘ਨਾਨਕ ਸ਼ਾਹ ਫਕੀਰ’ ਨਾ ਚਲ ਸਕੀ। ਚੱਲਣ ਸਿੱਖਾਂ ਨੇ …

Read More »

ਕਾਂਗਰਸੀਆਂ ਨੇ ਸਿੱਖ ਨੋਜੁੁਆਨ ਦੇ ਕਕਾਰ ਨਾਲੀ ਚ ਸੁੱਟੇ ਤੇ ਕੀਤੀ ਕੇਸਾਂ ਦੀ ਬੇਅਦਬੀ

ਖੰਨਾ: ਇੱਥੋਂ ਦੇ ਪਿੰਡ ਨਵਾਂ ਪਿੰਡ ਰਾਮਗੜ੍ਹ ਨਿਹੰਗ ਸਿੰਘ ਦੇ ਕਕਾਰਾਂ ਦੀ ਬੇਅਦਬੀ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਨੌਜਵਾਨ ਨੇ ਇਸ ਦਾ ਦੋਸ਼ ਕਾਂਗਰਸੀ ਵਰਕਰਾਂ ‘ਤੇ ਲਾਇਆ ਹੈ। ਨੌਜਵਾਨ ਦੀ ਦਾੜੀ ਪੁੱਟੀ ਗਏ ਅਤੇ ਕਕਾਰਾਂ ਨੂੰ ਨਾਲੀ ਵਿੱਚ ਸੁੱਟ ਕੇ ਬੇਅਦਬੀ ਕੀਤੀ ਗਈ। ਨਵਾਂ ਪਿੰਡ ਰਾਮਗੜ੍ਹ ਦੇ ਨਿਹੰਗ ਸਿੰਘ …

Read More »