Breaking News
Home / ਪੰਥਕ ਖਬਰਾਂ (page 12)

ਪੰਥਕ ਖਬਰਾਂ

ਢੱਡਰੀਆਂ ਵਾਲਾ ਵੱਲੋਂ ਅੰਮ੍ਰਿਤ ਸੰਸਕਾਰ ‘ਤੇ ਗੁਝੀ ਵਾਰ ਅਤੇ ਅੰਮ੍ਰਿਤ ਬਾਟੇ ਵੰਡ ਲਏ ਹੋਣ ਬਾਰੇ ਭਰਮ ਪੈਦਾ ਕਰਨਾ

ਅੰਮ੍ਰਿਤ ਸੰਸਕਾਰ ‘ਤੇ ਸੁਚੇਤ ਵਾਰ ਕਰਦਿਆਂ ਢੱਡਰੀਆਂ ਵਾਲਾ ਕਹਿੰਦਾ ਹੈ ਕਿ ”ਕੋਲ ਅਗੇ ਪਾਣੀ ਰਖ ਕੇ ਪੰਜ ਬਾਣੀਆਂ ਦਾ ਪਾਠ ਕਰ ਲੈਣ ਨਾਲ ਕੀ ਹੋ ਜਾਵੇਗਾ।” ਅਗੇ ਜਾਂ ਸਾਹਮਣੇ ਜਲ ਰਖ ਕੇ ਪੰਜ ਬਾਣੀਆਂ ਪੜਣ ਦੀ ਵਿਧੀ ਵਿਧਾਨ ਅੰਮ੍ਰਿਤ ਸੰਸਕਾਰ ਦਾ ਹੈ। ਅਜਿਹਾ ਕਾਰਜ ਉਸ ਅਨੁਸਾਰ ਬੇਵਕੂਫ਼ੀ ਹੈ।ਕਹਿਣ ਦਾ ਹੈ …

Read More »

ਢੱਡਰੀਵਾਲੇ ਅਨੁਸਾਰ ਅਰਦਾਸ ਕਰਨੀ ਬ੍ਰਾਹਮਣਵਾਦ – ਧਰਮ ਅਤੇ ਰਬ ਦੀ ਨਵੀਂ ਪਰਿਭਾਸ਼ਾ

ਢੱਡਰੀਆਂ ਵਾਲਾ ਨੇ ਧਰਮ ਅਤੇ ਰੱਬ ਬਾਰੇ ਨਵਾਂ ਸੰਕਲਪ ਪੇਸ਼ ਕੀਤਾ ਹੈ। ਜੋ ਕਿ ਗੁਰਮਤਿ ਫ਼ਿਲਾਸਫ਼ੀ ਦੇ ਅਨੁਸਾਰੀ ਨਹੀਂ ਕਿਹਾ ਜਾ ਸਕਦਾ। ਨਾਮ ਸਿਮਰਨ ਤੇ ਅਰਦਾਸ ਨੂੰ ਨਕਾਰਿਆ ਗਿਆ ਹੈ। ਰਬ ਅਤੇ ਕੁਦਰਤ ਸਮਾਨ ਅਰਥੀ ਬਿਆਨਿਆ ਹੈ। ਨਾਸਤਕਾਂ ਦਾ ਗੁਣਗਾਨ ਕਰਦਿਆਂ ਅਰਦਾਸ ਦੀ ਨਿਰਾਦਰ ਕੀਤੀ ਅਤੇ ਕਿਹਾ ਕਿ ਭਾਰਤ ਦਾ …

Read More »

ਢੱਡਰੀਆਂਵਾਲੇ ਵਲੋਂ ਰੂਹਾਨੀਅਤ ਦੀ ਥਾਂ ਦੁਨਿਆਵੀ ਗਿਆਨ ਦੀ ਵਕਾਲਤ

ਢੱਡਰੀਆਂ ਵਾਲਾ ਕਹਿੰਦਾ ਹੈ ਕਿ ”(1) ਅਸੀ ਗਿਆਨ ਨੂੰ ਗੁਰੂ ਮੰਨ ਰਹੇ ਹਾਂ। ਇਸ ਤੋਂ ਬਾਅਦ ਸ਼ੁਰੂਆਤ ਹੁੰਦੀ , ਗੁਰੂ ਗ੍ਰੰਥ ਸਾਹਿਬ ਦਾ ਸਿਖ ਬਣ ਕੇ ਗਿਆਨ ਲੈਂਦਿਆਂ ਹੋਲੀ ਹੌਲੀ ਰੱਬ ਦਾ ਸਿਖ ਬਣਦਾ। ਪ੍ਰਮਾਤਮਾ ਦੇ ਗਿਆਨ ‘ਚ ਸਾਰੀ ਦੁਨੀਆ ਦਾ ਗਿਆਨ ਆ ਜਾਂਦਾ। ਇੱਥੇ ਰੁਕਨਾ ਨਹੀਂ ਗੁਰਬਾਣੀ ਦਾ ਗਿਆਨ …

Read More »

ਢੱਡਰੀਆਂਵਾਲੇ ਵਲੋਂ ਸਿਮਰਨ ਅਤੇ ਮਾਲਾ ਫੇਰਨ ਨੂੰ ਛੁਟਿਆਉਣਾ

ਢੱਡਰੀਆਂ ਵਾਲਾ ਨਾਮ ਅਭਿਆਸੀਆਂ ਪ੍ਰਤੀ ਨਿਰਾਦਰੀ ਭਰੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ। ਨਾਮ ਸਿਮਰਨ ‘ਤੇ ਸ਼ੰਕਾ ਪੈਦਾ ਕਰਦਿਆਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਤੀ ਵੀ ਬਦਤਮੀਜ਼ੀ ਨਾਲ ਬੋਲਦਾ ਹੈ। ਨਾਮ ਸਿਮਰਨ ਨੂੰ ਨਕਾਰਦਿਆਂ ਉਸ ਦਾ ਕਹਿਣਾ ਹੈ ਕਿ ”ਨਾਮ ਸਿਮਰਨ ਹੀ ਸਭ ਕੁੱਝ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ …

Read More »

ਢੱਡਰੀਆਂਵਾਲੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਇਤਰਾਜਯੋਗ ਭਾਸ਼ਾ

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਪਣੇ ਹਥੀਂ ਸੰਪਾਦਿਤ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਬੇਮਿਸਾਲ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਂਦੇ ਸਮੇਂ ਇਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਰੀ ਸੰਗਤ ਦੀ ਹਾਜਰੀ ਵਿਚ ਸਿਖ ਧਰਮ ਦਾ ਸਦੀਵੀ ਗੁਰੂ …

Read More »

ਢੱਡਰੀ ਵਲੋਂ ਅਕਾਲ ਪੁਰਖ ਅਤੇ ਦੇਹ ਨੂੰ ਮੰਨਣ ਦਾ ਭੰਬਲਭੂਸਾ ਖੜਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਹੀ ਪ੍ਰਸ਼ਨ ਚਿੰਨ੍ਹ ?

ਢੱਡਰੀਆਂ ਵਾਲਾ ਸਵਾਲ ਉਠਉਦਾ ਹੈ ਕਿ ”ਰੱਬ ਹਰ ਜਗਾ ਹੈ? ਸਿਖ, ਰੱਬ ਦਾ ਪੁਜਾਰੀ ਹੈ ਕਿ ਦੇਹ ਦਾ।? ਅਕਾਲ ਪੁਰਖ ਦਾ, ਅਕਾਲ ਪੁਰਖ ਦਾ ਚਰਨ ਹਰ ਜਗਾ ਪੈ ਰਹੀ ਹੈ। ਮੰਨ ਦੇ ਦੇਹ ਨੂੰ ਕਿ ਅਕਾਲ ਪੁਰਖ ਨੂੰ? ਅਕਾਲ ਪੁਰਖ ਦੀ ਹੋਂਦ ਸਭ ਥਾਂ ਹੈ?? ਫਿਰ ਸਿਖਾਂ ਦਾ ਤੀਰਥ ਕਿਹੜਾ?? …

Read More »

ਢੱਡਰੀਆਵਾਲੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਸਮਾਰਟ ਫੋਨ ਇਕ ਸਮਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਸਮਾਰਟ ਫੋਨ ਇਕ ਸਮਾਨ ਦੇਹੀ ਨੂੰ ਮੰਨਣਾ ਬੇੜਾ ਬਹਿ ਜਾਣ ਦੇ ਬਰਾਬਰ ਹੈ। ਸਿਖਾਂ ਦਾ ਗੁਰੂ ਦੇਹ ਨਹੀਂ ਗਿਆਨ (੧) ਪਤਰਕਾਰ ਵਲੋਂ ਢੱਡਰੀਆਂ ਵਾਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਪ੍ਰਗਟ ਗੁਰਾਂ ਦੀ ਦੇਹ ਹੋ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ …

Read More »

ਢੱਡਰੀਆਂਵਾਲੇ ਵਲੋਂ ਗੁਰਮਤਿ ਫਿਲਾਸਫੀ ਮੂਲੋਂ ਰੱਦ , ਬਦਲਣ ਦੀ ਵਕਾਲਤ ਕੋਈ ਗੁਰਮਤਿ ਸਿਧਾਂਤ ਨਹੀਂ,

ਗੁਰਮਤਿ ਫਿਲਾਸਫੀ ਮੂਲੋਂ ਰੱਦ , ਬਦਲਣ ਦੀ ਵਕਾਲਤ ਕੋਈ ਗੁਰਮਤਿ ਸਿਧਾਂਤ ਨਹੀਂ, ਜੇ ਹੈ ਤਾਂ ਵੀ ਸਾਰਥਿਕ ਨਹੀਂ, ਬਦਲ ਲੈਣਾ ਚਾਹੀਦਾ ਗੁਰੂ ਸਾਹਿਬਾਨ ਨੇ ਸਾਨੂੰ ਕੋਈ ਸਿਧਾਂਤ ਨਹੀਂ ਦਿਤਾ। ਸਮਾਜ ਨੂੰ ਦੇਖਣ ਦਾ ਨਜ਼ਰੀਆ ਦਿਤਾ। ਸਾਡੇ ਅਸਲੀ ਗੁਰੂ ਜੀ ਨੇ ( ਇਹ ਨਹੀਂ ਪਤਾ ਲਗਿਆ ਕਿ ਨਕਲੀ ਗਰੂ ਕਿਸ ਨੂੰ …

Read More »

ਗੁਰਬਾਣੀ ਪੜਣ ਵਾਲਾ ਨਾਮ ਜਪਣ ਵਾਲਾ, ਗਾਤਰਿਆਂ ਵਾਲਾ ਸੱਚਖੰਡ ਨਹੀਂ ਜਾਵੇਗਾ-ਢੱਡਰੀਆਂਵਾਲਾ

ਢੱਡਰੀਆਂਵਾਲੇ ਦੀ ਵੀਡੀਉ ਦੇਖੋ ਤੇ ਪ੍ਰੋ ਸਰਚਾਂਦ ਸਿੰਘ ਵਲੋਂ ਦਿੱਤਾ ਜਵਾਬ ਪੜ੍ਹੋ ”ਗੁਰਬਾਣੀ ਪੜਣ ਵਾਲਾ ਨਾਮ ਜਪਣ ਵਾਲਾ, ਗਾਤਰਿਆਂ ਵਾਲਾ ਸੱਚਖੰਡ ਨਹੀਂ ਜਾਵੇਗਾ ਸਗੋਂ ਦੁਨਿਆਵੀ ਗਿਆਨ ਹਾਸਲ ਕਰ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਵਾਲਾ ਤੇ ਕੁਦਰਤ ਦੇ ਨਿਯਮਾਂ ਨੂੰ ਫਾਲ਼ੋਂ ਕਰਨ ਵਾਲਾ ਅਗੇ ਸੱਚਖੰਡ ਜਾਵੇਗਾ। ਕੀ ਧਾਰਮਿਕ ਪੁਸਤਕਾਂ ਦਾ …

Read More »

ਗੁਰੂ ਨਾਨਕ ਗਿਆਨ ਲੈਣ ਥਾਂ ਥਾਂ ਜਾਂਦੇ ਰਹੇ- ਢੱਡਰੀਆਂਵਾਲਾ

ਢੱਡਰੀਆਂਵਾਲੇ ਦੀ ਵੀਡੀਉ ਦੇਖੋ ਤੇ ਪ੍ਰੋ ਸਰਚਾਂਦ ਸਿੰਘ ਵਲੋਂ ਦਿੱਤਾ ਜਵਾਬ ਪੜ੍ਹੋ ਜਿਸ ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ ਜਾ ਕੇ ਲੋਕਾਈ ਨੂੰ ਗਿਆਨ ਦਿਤਾ। ਆਪ ਪਰਮੇਸ਼ਰ ਸੰਸਾਰ ਨੂੰ ਤਾਰਨ ਆਇਆ ਹੋਵੇ। ਉਸ ਬਾਰੇ ਕਹਿਣਾ ਕਿ ਉਹ ਗਿਆਨ ਲੈਣ ਥਾਂ ਥਾਂ ਜਾਂਦਾ ਰਿਹਾ , ਕੀ ਇਹ ਗੁਰੂ ਸਾਹਿਬ ਦੀ …

Read More »