Breaking News
Home / ਪੰਥਕ ਖਬਰਾਂ (page 11)

ਪੰਥਕ ਖਬਰਾਂ

ਗੁਰੂ ਦੇ ਲੰਗਰ ਤੇ ਕਿੰਤੂ ਪ੍ਰੰਤ ਕਰਨ ਵਾਲੇ ਜ਼ਰੂਰ ਪੜ੍ਹਨ

ਇੱਕ ਤਬਕਾ ਹੁਣ ਗੁਰੂ ਦੇ ਲੰਗਰਾਂ ਤੇ ਕਿੰਤੂ ਪ੍ਰੰਤੂ ਕਰਨ ਲੱਗਿਆ ਹੈ। ਹਵਾਲੇ ਇਹ ਦਿੱਤੇ ਜਾਂਦੇ ਨੇ ਕੇ ਭਾਈ ਇਹ ਪੈਸਾ ਕਿਸੇ ਹੋਰ ਪਾਸੇ ਲਗਾ ਦਿਓ। ਉਹ ਭਾਈ ਜਿਸ ਦਾ ਜਿੰਨਾ ਸਰਦਾ ਹੁੰਦਾ ਉਹ ਓਨੀ ਓਨੀ ਹਰ ਪਾਸੇ ਸੇਵਾ ਕਰਦਾ। ਇਹ ਨਹੀਂ ਹੁੰਦਾ ਕੇ ਜੋੜ ਮੇਲ ਤੇ ਕਿਸੇ ਪਿੰਡ ਨੇ …

Read More »

ਦੇਖੋ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬਾਬਾ ਬੁਢਾ ਜੀ ਬਾਰੇ ਕੀ ਕਿਹਾ

ਅਸੀਂ ਇਸ ਮਸਲੇ ਤੇ ਰਣਜੀਤ ਸਿੰਘ ਢਡਰੀਆ ਅਤੇ ਸਰਚਾਂਦ ਸਿੰਘ ਦੀ ਲਿਖਤ ਜੋ ਕਿ ਰਣਜੀਤ ਸਿੰਘ ਢਡੱਰੀਆਂ ਨੂੰ ਜਵਾਬ ਹੈ ਦੋਵੇ ਪਾਏ ਹਨ….ਤੁਸੀਂ ਕਿਸ ਨਾਲ ਸਹਿਮਤ ਹੋ..ਆਪਣੇ ਵਿਚਾਰ ਦਿਉ ਰਣਜੀਤ ਸਿੰਘ ਢੱਡਰੀਆਂ ਵਾਲਾ ਗੁਰ ਅਸਥਾਨਾਂ ਅਤੇ ਕੌਮ ‘ਚ ਵੱਡੇ ਕੌਮੀ ਰੁਤਬਿਆਂ ‘ਤੇ ਬਿਰਾਜਮਾਨ ਰਹੇ ਸਤਿਕਾਰਯੋਗ ਸ਼ਖ਼ਸੀਅਤਾਂ ਨਾਲ ਸੰਬੰਧਿਤ ਇਤਿਹਾਸ ਪ੍ਰਤੀ …

Read More »

ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿਚ ਨਾਗਨੀ ਨਹੀ ਮਾਰੀ – ਰਣਜੀਤ ਸਿੰਘ ਢੱਡਰੀਆਂਵਾਲਾ

ਖ਼ਾਲਸਾ ਪੰਥ ਦੇ ਪ੍ਰਚਲਿਤ ਇਤਿਹਾਸ ਅਨੁਸਾਰ ਭਾਈ ਬਚਿੱਤਰ ਸਿੰਘ ਨੇ ਗੁਰੂ ਦਸਮੇਸ਼ ਜੀ ਦੇ ਥਾਪੜੇ ਦੀ ਬਖਸ਼ਿਸ਼ ਸਦਕਾ ਹਾਥੀ ਦੇ ਸਾਹਮਣੇ ਹੋ ਕੇ ਐਸਾ ਭਰਵਾਂ ਵਾਰ ਕੀਤਾ ਕਿ ਨਾਗਨੀ ਬਰਛਾ ਹਾਥੀ ਦੇ ਮੱਥੇ ਤੇ ਬੰਨੀਆਂ ਤਵੀਆਂ ਨੂੰ ਚੀਰ ਕੇ ਮੱਥੇ ਵਿਚ ਧੱਸ ਗਿਆ ਅਤੇ ਹਾਥੀ ਚੀਕਾਂ ਮਾਰਦਾ ਪਹਾੜੀ ਰਾਜਿਆਂ ਦੀ …

Read More »

ਬਾਹਰ ਬੈਠੇ ਸਿੱਖਾਂ ਦਾ ਭਾਰਤ ਦੀ ਅਜ਼ਾਦੀ ਵਿਚ ਯੋਗਦਾਨ

ਜਿਹੜੇ ਵੀਰ ਬਾਹਰ ਬੈਠੇ ਸਿੱਖਾਂ ਨੂੰ ਚੁੱਪ ਕਰਵਾਉਣ ਲਈ ਨਿਹੋਰੇ ਮਾਰਦੇ ਨੇ ਕਿ ਜੇ ਖਾਲਿਸਤਾਨ ਦੀ ਗੱਲ ਕਰਨੀ ਹੈ ਤਾਂ ਪੰਜਾਬ ਆ ਕੇ ਕਰੋ, ਉਹਨਾਂ ਵੀਰਾਂ ਨੂੰ ਆਪਣੀ ਬੁੱਧੀ ਦੇ ਵਿਕਾਸ ਲਈ Sikhs, Swamis, Students and Spies, ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ…. ਇਹ 460 ਪੇਜ਼ਾਂ ਦੀ ਕਿਤਾਬ ਅਮਰੀਕਾ ਦੀ University …

Read More »

ਹਿੰਦੂਆਂ ਵਲੋਂ ਸਰਦਾਰਾਂ ਦੀ ਲੜਾਈ ਕਹਿ ਕੇ ਸ਼ੇਅਰ ਕੀਤੀ ਇਹ ਵੀਡੀਉ ਤੇ ਤੁਸੀਂ ਹੱਸ ਹੀ ਸਕਦੇ

ਸਵੇਰ ਦੀ ਆਹ ਵੀਡੀਉ ਹਿੰਦੂ ਸ਼ੇਅਰ ਕਰ ਰਹੇ…ਅਸੀਂ ਤਾਂ ਇਸ ਬਾਰੇ ਕਹਿਣਾ ਚਾਹਾਂਗੇ ਕਿ ਯਾਰ ਇਨ੍ਹਾ ਨੂੰ ਕੋਈ ਲੜਨਾ ਸਿਖਾਉ…ਇੱਦਾ ਕਰੀ ਦੀ ਲੜਾਈ??? …ਸਾਨੂੰ ਮੌਕਾ ਦਿਉ ਸਿਖਾਉਣ ਦਾ… ਦੱਸੋ ਭਲਾ ਇਹ ਕਿੱਦਾਂ ਦੀ ਲੜਾਈ ਹੋਈ!! …ਕੋਲ ਖੜਾ ਮੁੰਡਾ ਕਹੀ ਜਾਂਦਾ ਮੇਰੇ ਪਾਪਾ ਕੋ ਕੈਸੇ….ਮੁੰਡਾ ਖੜਾ ਵੀਡੀਉ ਬਣਾਈ ਜਾਂਦਾ ਬਚਾਉਣ ਦੀ …

Read More »

ਢੱਡਰੀਆਂ ਵਾਲਾ ਕਹਿੰਦਾ ਕੁਦਰਤ ਨਿਯਮ ਨਹੀਂ ਬਦਲਦਾ : ਸੱਚ ਕਿ ਝੂਠ ?

ਗੁਰਬਾਣੀ ‘ਚ ਕਈ ਪ੍ਰਮਾਣ ਕਿ ਨਿਯਮ ਅਟਲ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਭਗਤ ਨਾਮਦੇਵ ਜੀ ਤੇ ਭਗਤ ਕਬੀਰ ਜੀ ਦੀਆਂ ਸਾਖੀਆਂ ਨੂੰ ਵਿਚਾਰ ਦੇ ਹਾਂ। ਰਣਜੀਤ ਸਿੰਘ ਢੱਡਰੀਆਂ ਵਾਲਾ ਗੁਰਬਾਣੀ ਦੇ ਅੰਤਰੀਵ ਭਾਵਾਂ ਨੂੰ ਦਰ ਕਿਨਾਰ ਕਰਦਿਆਂ ਮਨਘੜਤ ਅਰਥ ਕਰ ਕੇ ਪੰਥ ਅਤੇ ਸੰਗਤ ਨੂੰ ਦਗ਼ਾ ਦੇ ਰਿਹਾ ਹੈ। …

Read More »

ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਾਲਾ ਰੱਬ ਪੁਜਾਰੀ ਵਾਲਾ ਬ੍ਰਾਹਮਣਾ ਵਾਲਾ ਰੱਬ, ਮੈ ਨਹੀਂ ਮੰਨਦਾ : ਢਡਰੀਆਂਵਾਲਾ

5 ਅਕਤੂਬਰ 2019 ਨੂੰ ਨਿਊਜ਼ ੧੮ ਨੂੰ ਇਕ ਇੰਟਰਵਿਊ ਦੌਰਾਨ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਸਾਫ਼ ਕਿਹਾ ਕਿ ਪੁਜਾਰੀ ਵੱਲੋਂ ਪੈਦਾ ਕੀਤਾ ਹੋਇਆ ਰੱਬ ਨੂੰ ਮੈਂ ਨਹੀਂ ਮੰਨਦਾ। ਪੁਜਾਰੀ ਵਾਲੇ ਰੱਬ ਤੋਂ ਮੈਂ ਨਾਸਤਿਕ ਹਾਂ। ਸਿੱਖਾਂ ‘ਚ ਪੁਜਾਰੀ ਵਾਲਾ ਰੱਬ ਹੀ ਪੂਜਿਆ ਜਾਂਦਾ ਹੈ। ਸਿੱਖਾਂ ਦੇ ਰੱਬ ਤੋਂ ਮੈਂ ਨਾਸਤਿਕ …

Read More »

ਢੱਡਰੀਆਂ ਵਾਲਾ ਵੱਲੋਂ ਮਾਈ ਭਾਗੋ ਜੀ ਪ੍ਰਤੀ ਵਰਤੀ ਗਈ ਸ਼ਬਦਾਵਲੀ ਸ਼ੰਕਾ ਪਾਊ ਵੀ ਹੈ ਅਤੇ ਨਾ ਕਾਬਲੇ ਬਰਦਾਸ਼ਤ ਵੀ

ਮਾਈ ਭਾਗੋ — ਸਿੱਖ ਪੰਥ ਦੀ ਸਤਿਕਾਰਤ ਹਸਤੀ ਮਾਈ ਭਾਗੋ ਨੇ ਵਿਸ਼ਵ ਇਤਿਹਾਸ ‘ਚ ਨਾ ਕੇਵਲ ਆਪਣੀ ਅਮਿੱਟ ਛਾਪ ਛੱਡੀ ਸਗੋਂ ਨਿਵੇਕਲਾ ਸਥਾਨ ਵੀ ਹਾਸਲ ਕੀਤਾ। ਅਨੰਦਪੁਰ ਸਾਹਿਬ ਦੀ ਲੜਾਈ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਗਏ ਸਿੰਘਾਂ ਨੂੰ ਮੁੜ ਗੁਰੂ ਦੇ ਲੜ ਲਾਉਂਦਿਆਂ ਪੰਥ ਦੀ ਟੁੱਟੀ …

Read More »

ਗੁਰਬਾਣੀ ਦੇ ਆਨੰਦ ਪ੍ਰਤੀ ਸਿਧਾਂਤ ਦਾ ਖੰਡਨ – ਦੁਨਿਆਵੀ ਫਰਜ ਨਿਭਾਉ ਵਾਲੇ ਸਦਾ ਆਨੰਦ ‘ਚ ਹਨ

ਹਰ ਮਨੁਖ ਜਿੰਦਗੀ ਵਿਚ ਸੁਖ ਅਨੰਦ ਦਾ ਇਛੁਕ ਹੈ। ਜਿਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ। ਗੁਰਬਾਣੀ ਅਨੁਸਾਰ ਆਨੰਦ ਨਾਮ ਸਿਮਰਨ, ਗਰੀਬ ਦੀ ਮਦਦ ਅਤੇ ਸਬਰ ਸੰਤੋਖ ਆਦਿ ਸਦਾਚਾਰ ਗੁਣਾਂ ਨੂੰ ਪ੍ਰਣਾਏ ਹੋਣ ਨਾਲ ਮਿਲਦਾ ਹੈ। ਗੁਰਬਾਣੀ ਦੇ ਦਸੇ ਮਾਰਗ ‘ਤੇ ਚਲ ਕੇ ਪ੍ਰਾਪਤ ਹੋਇਆ ਆਨੰਦ ਹੀ …

Read More »

ਸਾਧ ਤੇ ਬ੍ਰਹਮ ਗਿਆਨੀ ਦੀ ਜ਼ਰੂਰਤ ਨਹੀਂ, ਨਾਹੀ ਹੁਣ ਗੁਰਬਾਣੀ ਸਾਰਥਿਕ ਰਹੀ

ਢੱਡਰੀਆਂ ਵਾਲਾ ਵੱਲੋਂ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਾਂ ਸਤਹੀ ਪੱਧਰ ਤੇ ਆਮ ਹਨ ਪਰ ਇਨ੍ਹਾਂ ਦੇ ਅਰਥਾਂ ਨੂੰ ਡੂੰਘਾਈ ਨਾਲ ਪਰਖ ਕਰੀਏ ਤਾਂ ਪਤਾ ਲਗਦਾ ਹੈ ਕਿ ਉਹ ਗੁਰਬਾਣੀ ਗੁਰਮਤਿ ਦੇ ਅਸੂਲਾਂ ਨੂੰ ਮੂਲੋ ਰੱਦ ਕਰ ਰਿਹਾ ਹੈ।(੩) ਢੱਡਰੀਆਂ ਵਾਲਾ ਕਹਿੰਦਾ ਹੈ ਕਿ ਜ਼ਿੰਦਗੀ ਦੇ ਸਵਾਲ ਹੱਲ ਹੋਣ ਲਗ ਜਾਣ …

Read More »