Breaking News
Home / ਪੰਥਕ ਖਬਰਾਂ (page 10)

ਪੰਥਕ ਖਬਰਾਂ

ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਜਗਾ ਸਿਰਸੇ ਵਾਲੇ ਦੀ ਫੋਟੋ ਲਾ ਕੇ ਮਜ਼ਾਕ ਉਡਾਇਆ

ਭਾਈਚਾਰੇ ਵਾਲੇ ਹਿੰਦੂ ਵੀਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਜਗਾ ਸਿਰਸੇ ਵਾਲੇ ਦੀ ਫੋਟੋ ਲਾ ਕੇ ਮਜ਼ਾਕ ਉਡਾਇਆ ਅਤੇ ਬਹੁਤ ਘਟੀਆ ਪੱਧਰ ਦੀ ਪੋਸਟ ਪਾਈ ਦੇਖਿਉ ਹੁਣ ਇਥੇ ਕਿਸੇ ਭਾਈਚਾਰੇ ਵਾਲੇ ਹਿੰਦੂ ਵੀਰ ਨੇ ਕੋਮਿੰਟ ਨਹੀਂ ਕਰਨਾ ਕਿ ਉਹ ਇਸ ਲਈ ਸ਼ਰਮਿੰਦਾ ਹਨ ਪਾਕਿਸਤਾਨ ਚ ਕੁਛ ਕੁ ਮੁਸਲਮਾਨਾਂ …

Read More »

ਨਨਕਾਣਾ ਸਾਹਿਬ ਤੇ ਪੱਥਰਾਅ ਦਾ ਮਾਮਲਾ- ਪਾਕਿਸਤਾਨੀਆ ਨੇ ਕਿਹਾ ਅਸੀਂ ਸ਼ਰਮਿੰਦਾ ਹਾਂ, ਹਿੰਦੂਆਂ ਦੇ ਕੋਮਿੰਟ ਵੀ ਦੇਖੋ

ਨਨਕਾਣਾ ਸਾਹਿਬ ਤੇ ਪੱਥਰਾਅ ਦਾ ਮਾਮਲਾ- ਪਾਕਿਸਤਾਨੀਆ ਨੇ ਕਿਹਾ ਅਸੀਂ ਸ਼ਰਮਿੰਦਾ ਹਾਂ, ਹਿੰਦੂਆਂ ਦੇ ਕੋਮਿੰਟ ਵੀ ਦੇਖੋ..ਕੁਝ ਹਿੰਦੂ ਸਿੱਖ ਨਾਵਾ ਦੀਆਂ ਫੇਕ ਆਈ ਡੀ ਬਣਾ ਕੇ ਵੀ ਟਿੱਪਣੀਆ ਕਰ ਰਹੇ..ਇਨ੍ਹਾ ਨੂੰ ਬਸ ਇਹੀ ਆ ਕਿ ਸਿੱਖ ਜ਼ੁਲਮ ਖਿਲਾਫ ਕਿਉਂ ਖੜਦੇ..ਕਿਸੇ ਭਾਰਤੀ ਮੀਡੀਆ ਨੇ ਗੁਰਦੁਆਰਾ ਡਾਂਗਮਾਰ ਢਾਹ ਤਾ, ਮੰਗੂ ਮੱਟ ਢਾਹ …

Read More »

ਕੀ ਹਨ ਨਾਨਕਾਣਾ ਸਾਹਿਬ ਦੇ ਤਾਜ਼ਾ ਹਾਲਾਤ

ਨਾਨਕਾਣਾ ਸਾਹਿਬ ਮਾਮਲੇ ਤੇ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਟਿੱਪਣੀਆਂ ਜ਼ਰੂਰ ਪੜ੍ਹੋ ਨਾਨਕਾਣਾ ਸਾਹਿਬ ਤੇ ਪਥਰਾਅ ਮਾਮਲੇ ਤੇ ਮੁਸਲਮਾਨਾਂ ਵਲੋਂ ਨਿਖੇਧੀ, ਹਿੰਦੂਆਂ ਨੇ ਮਨਾਈ ਖੁਸ਼ੀ ਤੇ ਮਾਰੇ ਮਿਹਣੇ- ਉਦਾ ਭਾਰਤ ਵਿਚ ਕਿਹੜਾ ਘੱਟ ਹੁੰਦੀ ਪਹਿਲਾਂ ਗੁਰਦੁਆਰਾ ਡਾਂਗਮਾਰ ਢਾਹ ਤਾ, ਮੰਗੂ ਮੱਟ ਢਾਹ ਤਾ, ਯੂਪੀ ‘ਚ ਨਗਰ ਕੀਰਤਨ ਕੱਢਦੇ 55 ਸਿੱਖ ਹਿਰਾਸਤ …

Read More »

ਗੁਰਦੁਆਰਾ ਨਨਕਾਣਾ ਸਾਹਿਬ ਤੇ ਪੱਥਰਵਾਜ਼ੀ ਦੀ ਸਾਰੀਆਂ ਵੀਡੀਉ –

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਭੜਕੀ ਭੀੜ ਵੱਲੋਂ ਪੱਥਰ ਬਾਜ਼ੀ ਦੀ ਨਿਖੇਧੀ ਕੀਤੀ ਹੈ । ਮੇਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਹੈ ਕਿ ਉਹ ਇਸ ਮਾਮਲੇ ਵਿਚ ਆਪਣਾ ਦਖ਼ਲ ਦੇਣ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਫਸੇ ਸ਼ਰਧਾਲੂਆਂ ਦੀ …

Read More »

ਮੱਧ ਪ੍ਰਦੇਸ਼-ਹੋਰ ਸਿੱਖਾਂ ਦੇ ਘਰਾਂ ਤੇ ਫ਼ਸਲਾਂ ‘ਤੇ ਪ੍ਰਸ਼ਾਸਨ ਦੀ ਕਾਰਵਾਈ ਦਾ ਖ਼ਦਸ਼ਾ

ਜਲੰਧਰ, 1 ਜਨਵਰੀ (ਮੇਜਰ ਸਿੰਘ)-ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੀ ਤਹਿਸੀਲ ਤਰਹਾਲ ਦੇ ਦਰਜਨਾਂ ਪਿੰਡਾਂ ਵਿਚਲੇ ਕਰੀਬ ਪੰਜ ਦਹਾਕਿਆਂ ਤੋਂ ਇੱਥੇ ਆ ਕੇ ਸਿੱਖ ਕਿਸਾਨ ਸਰਕਾਰੀ ਕਰੋਪੀ ਕਾਰਨ ਇਸ ਵੇਲੇ ਭੈਅ ਤੇ ਦਹਿਸ਼ਤ ਹੇਠ ਦਿਨ ਬਤੀਤ ਕਰ ਰਹੇ ਹਨ | ਬੀਤੇ ਦਿਨੀਂ ਜਿਨ੍ਹਾਂ ਦਰਜਨ ਦੇ ਕਰੀਬ ਕਿਸਾਨਾਂ ਦੇ ਘਰ ਪੂਰੀ …

Read More »

ਵੀਡੀਉ-ਯੋਗੀ ਸਰਕਾਰ ਸਿੱਖ ਸੰਗਤਾਂ ਤੋਂ ਮੰਗੇ ਮੁਆਫ਼ੀ – ਜਥੇਦਾਰ

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨਗਰ ਕੀਰਤਨ ਕੱਢ ਰਹੇ ਸਿੱਖਾਂ ਉੱਤੇ ਦਰਜ ਕੇਸ ਨਾ ਸਿਰਫ਼ ਵਾਪਸ ਲਵੇ ਬਲਕਿ ਸਿੱਖਾਂ ਤੋਂ ਮਾਫ਼ੀ ਵੀ ਮੰਗੇ। ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਨ।ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ ਦੇ ਖੇੜੀ ਨੌਬਰਾਮਦ ਪਿੰਡ ਵਿਚ 55 ਸਿੱਖਾਂ ਉੱਤੇ ਨਗਰ ਕੀਰਤਨ ਕੱਢ …

Read More »

ਵੀਡੀਉ- ਸਰਦਾਰਾਂ ਨੂੰ ਕੱਢੋ ਬਾਹਰ ਦੇ ਲੱਗੇ ਨਾਅਰੇ

ਨਵੇਂ ਸਾਲ ਤੇ ਸਿੱਖਾਂ ਨੂੰ ਸਰਕਾਰ ਵਲੋਂ ਤੋਹਫਾ: ਮੱਧ ਪ੍ਰਦੇਸ਼ ਵਿਚ ਸਰਕਾਰ ਨੇ ਸਿੱਖਾਂ ਦੇ ਘਰ ਢਾਹੇ ਫਸਲਾਂ ਉਜਾੜੀਆਂ।ਗੁਰਦੁਆਰਿਆਂ ਤੋਂ ਬਾਅਦ ਹੁਣ ਸਿੱਖਾਂ ਦੇ ਘਰਾਂ ਦੀ ਤਬਾਹੀ । ਜਲੰਧਰ, (ਮੇਜਰ ਸਿੰਘ)31 ਦਸੰਬਰ-ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਮੁੰਬਈ ਰੋਡ ‘ਤੇ ਸ਼ਿਵਪੁਰੀ ਦੇ ਨਾਲ ਪੈਂਦੇ ਸ਼ਿਓਪੁਰ ਦੀ ਤਹਿਸੀਲ ਕਰਹਾਲ ਦੇ ਪਿੰਡਾਂ ‘ਚ …

Read More »

ਵੀਡੀਉ – ਸਿੱਖਾਂ ਨੂੰ ਹੀ ਨਹੀਂ ਪਤਾ ਕਿ ਕਿਊ ਸਜਾਈ ਜਾਂਦੀ ਹੈ ਦਸਤਾਰ?

ਦਸਤਾਰ ਜਾਂ ਪੱਗੜੀ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ। ‘ਦਸਤਾਰ’ ‘ਫ਼ਾਰਸੀ’ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ‘ਹੱਥਾਂ ਨਾਲ ਸੰਵਾਰ ਕੇ ਬੰਨ੍ਹਿਆ ‘ਵਸਤਰ’ ਹੈ। ਦਸਤਾਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਟਰਬਨ ਕਿਹਾ ਜਾਂਦਾ ਹੈ। ਸਿੱਖ ਧਰਮ ਵਿੱਚ ਦਸਤਾਰ ਕਈ ਢੰਗਾਂ ਨਾਲ ਬੰਨ੍ਹੀ ਜਾਂਦੀ ਹੈ। ਨਿਹੰਗ ਸਿੰਘਾਂ ਦੀ ਦਸਤਾਰ ਜਿਸ ਨੂੰ …

Read More »

ਦੁੱਨਾ ਸਿੰਘ ਹੰਡੂਰੀਏ ਦੀ ਲਿਖਤ

ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਸੰਗਾਂ ਵਿੱਚ ਜਾਣਕਾਰੀ ਲਈ ਅਨੇਕਾਂ ਸਰੋਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਹਨਾਂ ਵਿੱਚੋਂ ਹੀ ਇਕ ਲਿਖਤ ਇਹ ਵੀ ਹੈ। ਸਰੋਤ ਪੜਤਾਲ ਵਿੱਚ ਭਾਈ ਦੁੱਨਾ ਸਿੰਘ ਹੰਡੀਰੀਏ ਦੀ ਲਿਖਤ ‘ਕਥਾ ਗੁਰ ਸੁਤਨ ਕੀ’ ਦਾ ਪੂਰਾ ਸਾਕਾਰਤਮਿਕ ਅਤੇ ਆਲੋਚਨਾਤਮਿਕ ਅਧਿਐਨ ਕੀਤਾ ਹੈ ਤਾਂ …

Read More »

ਜਦੋਂ ਜਿਨਾਹ ਨੇ ਕਿਹਾ – ਭਾਰਤ ਦੇ ਮੁਸਲਮਾਨ ਨੂੰ ਰੋਜ਼ ਆਪਣੀ ਦੇਸ਼ ਭਗਤੀ ਦਾ ਸਬੂਤ ਦੇਣਾ ਪਵੇਗਾ

ਪਾਕਿਸਤਾਨ ਬਨਣ ਬਾਅਦ ਕਿਸੇ ਨੇ ਜਿਨਾਹ ਨੂੰ ਪੁਛਿਆ ਸੀ , ਜਿਹੜੇ ਮੁਸਲਮਾਨ ਭਾਰਤ ਵਿਚ ਰਹਿ ਗਏ ਉਨ੍ਹਾਂ ਦਾ ਕੀ ਬਣੇਗਾ ” ? ਜਿਨਾਹ ਨੇ ਕਿਹਾ ਸੀ , ਭਾਰਤ ਦੇ ਮੁਸਲਮਾਨ ਨੂੰ ਰੋਜ਼ ਆਪਣੀ ਦੇਸ਼ ਭਗਤੀ ਦਾ ਸਬੂਤ ਦੇਣਾ ਪਵੇਗਾ ” । ਅੱਜ 72 ਸਾਲ ਬਾਅਦ ਇਹ ਗੱਲ ਸੌਲਾਂ ਆਨੇ ਸੱਚ …

Read More »