Home / ਮੁੱਖ ਖਬਰਾਂ (page 5)

ਮੁੱਖ ਖਬਰਾਂ

ਸਿੱਖ ਕੈਨੇਡਾ ਲਈ ਖ਼ਤਰਾ ਨਹੀਂ ਹਨ: ਜਗਮੀਤ ਸਿੰਘ

ਵੈਨਕੂਵਰ 24 ਮਾਰਚ (ਏਜੰਸੀਆਂ) : ਕੈਨੇਡਾ ਦੀ ਸੰਸਦ ਯਾਨੀ ਹਾਊਸ ਆਫ ਕਾਮਨਜ਼ ਵਿੱਚ ਬਤੌਰ ਵਿਰੋਧੀ ਪਾਰਟੀ ਦੇ ਨੇਤਾ ਵਜੋਂ ਪਹੁੰਚਣ ਵਾਲੇ ਪਹਿਲੇ ਪੰਜਾਬੀ ਬਣ ਗਏ ਹਨ। ਇਸ ਥਾਂ ਪਹੁੰਚਣ ਵਾਲੇ ਉਹ ਪਹਿਲੇ ਗ਼ੈਰ-ਚਿੱਟੀ ਚਮੜੀ ਤਬਕੇ ਤੋਂ ਆਉਣ ਵਾਲੇ ਪਹਿਲੇ ਵਿਅਕਤੀ ਹਨ। ਇੱਥੇ ਪਹੁੰਚਣ ਮਗਰੋਂ ਜਗਮੀਤ ਸਿੰਘ ਨੇ ਦੱਸਿਆ ਕਿ ਕੈਨੇਡਾ …

Read More »

ਬਹਿਬਲ ਕਲਾਂ ਗੋਲ਼ੀਕਾਂਡ: ਸਾਬਕਾ ਐਸ ਐਸ ਪੀ ਸ਼ਰਮਾ ਦਾ ਪੁਲਿਸ ਰਿਮਾਂਡ

ਚੰਡੀਗੜ੍ਹ 25 ਮਾਰਚ : ਕੋਟਕਪੂਰਾ ਗੋਲ਼ੀਕਾਂਡ ਵਿੱਚ ਨਾਮਜ਼ਦ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਸਿੱਟ ਨੇ ਅੱਜ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ। ਇਸ ਮੌਕੇ ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਦੋ ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ ਜਦਕਿ ਸਿੱਟ ਨੇ ਅਦਾਲਤ ਕੋਲੋਂ ਸਾਬਕਾ ਐਸਐਸਪੀ ਦਾ 3 ਦਿਨ …

Read More »

ਰਾਮ ਰਹੀਮ ਮੁਆਫੀ ਮਾਮਲੇ ਵਿਚ ਸੁਖਬੀਰ ਨੂੰ ਪੈਣਗੀਆਂ ਭਾਜੜਾਂ

ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਾਲੇ ਦਸਤਾਵੇਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੱਤ ਮੈਂਬਰੀ ਜਾਂਚ ਕਮੇਟੀ ਨੂੰ ਸੌਂਪ ਦਿੱਤੇ ਗਏ ਹਨ। ਅਜਿਹੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ …

Read More »

ਚੀਫ ਖਾਲਸਾ ਦੀਵਾਨ ਮੈਂਬਰ ਨੇ ਵਟਸਐਪ ਗਰੁੱਪ ’ਚ ਅਸ਼ਲੀਲ ਤਸਵੀਰਾਂ ਪਾਈਆਂ

ਅੰਮ੍ਰਿਤਸਰ, 23 ਮਾਰਚ- ਸਦੀ ਪੁਰਾਣੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਅੱਜ ਉਸ ਵੇਲੇ ਮੁੜ ਚਰਚਾ ਵਿਚ ਆ ਗਈ ਜਦੋਂ ਸੰਸਥਾ ਦੇ ਮੈਂਬਰਾਂ ਦੇ ਵਟਸਐਪ ਗਰੁੱਪ ‘ਸੀਕੇਡੀ ਅਪਡੇਟਸ’ ਵਿਚ ਵੱਡੀ ਗਿਣਤੀ ਵਿਚ ਅਸ਼ਲੀਲ ਤਸਵੀਰਾਂ ਪਾਈਆਂ ਗਈਆਂ। ਇਸ ਖ਼ਿਲਾਫ਼ ਗਰੁੱਪ ਮੈਂਬਰਾਂ ਨੇ ਸਖ਼ਤ ਇਤਰਾਜ਼ ਕੀਤਾ ਅਤੇ ਦੇਰ ਸ਼ਾਮ ਨੂੰ ਸੰਸਥਾ ਦੇ ਪ੍ਰਧਾਨ …

Read More »

ਜਿਸ ਚਿੱਠੀ ਦੇ ਅਧਾਰ ‘ਤੇ ਜਥੇਦਾਰਾਂ ਨੇ ਡੇਰਾ ਮੁਖੀ ਨੂੰ ਮਾਫ਼ੀ ਦਿੱਤੀ ਉਹ ਮੈਂ ਲਿਖੀ ਸੀ : ਤਰਲੋਚਨ ਸਿੰਘ

ਅੰਮ੍ਰਿਤਸਰ : ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਸ ਚਿੱਠੀ ਦੇ ਅਧਾਰ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਲ 2015 ਦੌਰਾਨ ਮਾਫ਼ੀ ਦਿੱਤੀ ਗਈ ਸੀ ਉਹ ਚਿੱਠੀ 8 ਸਾਲ ਪੁਰਾਣੀ ਸੀ, ਤੇ ਇਹ ਉਹ ਚਿੱਠੀ ਸੀ ਜਿਹੜੀ ਉਨ੍ਹਾਂ (ਤਰਲੋਚਨ ਸਿੰਘ) ਵਲੋਂ ਖੁਦ ਤਿਆਰ …

Read More »

ਹਿੰਦੂਵਾਦੀ ਦੰਗਈਆਂ ਵੱਲੋਂ ਗੁਰਦੁਆਰਾ ਸਾਹਿਬ ਤੇ ਹਮਲਾ, ਇੱਕ ਸਿੱਖ ਦਾ ਕਤਲ, 10 ਜਖਮੀ

ਕੈਥਲ ਹਰਿਆਣਾ : ਭਾਰਤ ਦੇ ਸੂਬੇ ਹਰਿਆਣਾ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੈਥਲ ਜ਼ਿਲ੍ਹੇ ਪਿੰਡ ਬਦਸੂਹੀ ਵਿਚ ਹਿੰਦੂ ਦੰਗਾਕਾਰੀਆਂ ਵੱਲੋਂ ਸਿੱਖਾਂ ‘ਤੇ ਕੀਤਾ ਹਮਲੇ ਵਿਚ ਇੱਕ ਸਿੱਖ ਦੀ ਮੌਤ ਹੋ ਗਈ ਹੈ।ਹਿੰਦੂਆ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਸਿੱਖ ਦਾ ਨਾਮ ਸ਼ਮਸ਼ੇਰ ਸਿੰਘ ਦੱਸਿਆ ਜਾਂਦਾ …

Read More »

ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਤੇ ਲਾਈ ਪਾਬੰਦੀ

ਕੇਂਦਰ ਸਰਕਾਰ ਨੇ ਕਸ਼ਮੀਰ ਦੀ ਅਜ਼ਾਦੀ ਪੱਖੀ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੰ.ਕ.ਲਿ.ਫ.) ’ਤੇ ਸ਼ੁੱਕਰਵਾਰ ਨੂੰ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਯਾਸੀਨ ਮਲਿਕ ਦੀ ਅਗਵਾਈ ਵਾਲੀ ਇਸ ਜਥੇਬੰਦੀ ਉੱਤੇ ਕਸ਼ਮੀਰ ਵਾਦੀ ’ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਤਹਿਤ ਪਾਬੰਦੀ ਲਾਈ ਗਈ ਹੈ।ਜੰ.ਕ.ਲਿ.ਫ. ਅਜਿਹੀ ਦੂਜੀ ਕਸ਼ਮੀਰੀ ਜਥੇਬੰਦੀ ਹੈ ਜਿਸ …

Read More »

ਕੈਥਲ ਵਿਚ ਹਿੰਦੂ ਭਾਈਚਾਰੇ ਨੇ ਸਿੱਖਾਂ ‘ਤੇ ਕੀਤਾ ਹਮਲਾ; 1 ਸਿੱਖ ਦੀ ਮੌਤ

ਕੈਥਲ (ਹਰਿਆਣਾ)- ਜ਼ਿਲ੍ਹੇ ਦੇ ਪਿੰਡ ਬਦਸੂਹੀ (ਨਜ਼ਦੀਕ ਗੂਹਲਾ) ਵਿਚ ਹਿੰਦੂ ਭਾਈਚਾਰੇ ਵੱਲੋਂ ਸਿੱਖਾਂ ‘ਤੇ ਕੀਤੇ ਹਮਲੇ ਵਿਚ ਇੱਕ ਸਿੱਖ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਬਦਸੂਹੀ ਵਿਖੇ ਗੁਰਦੁਆਰਾ ਸਾਹਿਬ ਅਤੇ ਮੰਦਿਰ ਦੀ ਜ਼ਮੀਨ ਬਾਰੇ ਪਿੰਡ ਦੀ ਪੰਚਾਇਤ ਵਿਚ ਫੈਸਲਾ ਹੋ ਗਿਆ ਸੀ ਕਿ ਇਹਨਾਂ ਦੋਵਾਂ ਸਥਾਨਾਂ ਦਰਮਿਆਨ …

Read More »

ਮਾਮਲਾ ਹਿੰਦੂ ਅੱਤਵਾਦੀਆ ਵਲੋਂ ਮੁਸਲਮਾਨ ਪਰਿਵਾਰ ਤੇ ਹਮਲਾ ਕਰਕੇ ਪਾਕਿਸਤਾਨ ਜਾਣ ਨੂੰ ਕਹਿਣ ਦਾ

ਅਜਿਹੀਆਂ ਘਟਨਾਵਾਂ ਹਫ਼ਤੇ ਵਿੱਚ ਇੱਕ ਅੱਧੀ ਵਾਰ ਵਾਪਰ ਹੀ ਜਾਂਦੀਆਂ ਹਨ, ਇਹ ਫਿਰਕੂ ਹਿੰਸਾ ਨਹੀਂ ਹੈ।” ਇਹ ਕਹਿਣਾ ਹੈ ਕੌਮੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਇੱਕ ਪਰਿਵਾਰ ਨਾਲ ਕੁੱਟਮਾਰ ਦੀ ਘਟਨਾ ‘ਤੇ ਸੂਬੇ ਦੇ ਡੀਜੀਪੀ ਮਨੋਜ ਯਾਦਵ ਦਾ। ਘਟਨਾ ਵੀਰਵਾਰ ਸ਼ਾਮ …

Read More »

ਕੌਣ ਸੀ ਸ਼ਹੀਦ ਜਸਵੰਤ ਸਿੰਘ ਖਾਲੜਾ?

ਟਾਈਟੈਨਿਕ ਜਹਾਜ ਡੁੱਬ ਰਿਹਾ ਸੀ ਤਾਂ ਸਿਰਫ ਸੱਤ ਮੀਲ ਦੂਰ ਹੀ ਸੀਲ ਮੱਛੀਆਂ ਦਾ ਗੈਰ-ਕਨੂੰਨੀ ਸ਼ਿਕਾਰ ਕਰਦੇ ਹੋਏ ਇੱਕ ਜਹਾਜ ਦੇ ਅਮਲੇ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮੱਦਦ ਕਰਨ ਤੋਂ ਮੂੰਹ ਫੇਰ ਲਿਆ ਕੇ ਕਿਤੇ ਮਦਤ ਕਰਦੇ ਹੋਏ ਫੜੇ ਹੀ ਨਾ ਜਾਈਏ..!ਸਿਰਫ ਚੋਦਾਂ ਮੀਲ ਦੂਰ ਇੱਕ ਹੋਰ ਜਹਾਜ ਦਾ …

Read More »