Breaking News
Home / ਮੁੱਖ ਖਬਰਾਂ (page 4)

ਮੁੱਖ ਖਬਰਾਂ

ਨਵਜੋਤ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਮਿਲੀ ਇਜਾਜ਼ਤ

ਲੰਮੀ ਜਦੋ-ਜਹਿਦ ਤੋਂ ਬਾਅਦ ਭਾਰਤ ਸਰਕਾਰ ਨੇ ਕਰਤਾਰਪੁਰ ਕਾਰੀਡੋਰ (ਕਰਤਾਰਪੁਰ ਲਾਂਘੇ) ਦੇ ਉਦਘਾਟਨ ਕਮੇਟੀ ਵਿਚ ਸ਼ਾਮਲ ਹੋਣ ਲਈ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਨੂੰ ਇਜਾਜ਼ਤ ਦੇ ਦਿੱਤੀ ਦੀ ਹੈ।ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾਣ ਲਈ ਇੰਨੇ ਬੇਚੈਨ ਸਨ ਕਿ ਉਨ੍ਹਾਂ ਨੇ ਤਿੰਨ ਵਾਰ ਸਰਕਾਰ ਨੂੰ ਪੱਤਰ ਲਿਖਿਆ …

Read More »

ਦੇਖੋ ਭਾਰਤੀ ਫੋਜ ਸਿੱਖਾਂ ਨੂੰ ਕਿੰਨੀ ਨਫਰਤ ਕਰਦੀ

ਇਸ ਨਫਰਤ ਬਾਰੇ ਭਾਰਤੀ ਫੋਜ ਵਿਚ ਸ਼ਾਮਿਲ ਸਿੱਖਾਂ ਦੇ ਕੀ ਵਿਚਾਰ ਹਨ? ਪਹਿਲਾਂ ਹਿੰਦੂ ਫੌਜੀ ਸੂਰਮੇ ਭਿੰਡਰਾਵਾਲਿਆਂ ਦੀ ਪੋਸਟਰਾਂ ਤੌਂ ਡਰਦੇ ਸੀ, ਹੁਣ ਇਮਰਾਨ ਖਾਨ ਤੇ ਨਵਜੋਤ ਸਿੱਧੂ ਦੇ ਪੋਸਟਰਾਂ ਤੋਂ ਵੀ ਡਰਨ ਲੱਗ ਪਏ… ਉਦਾਂ ਇਨ੍ਹਾਂ ਦੀ ਨਫਰਤ ਦੇਖ ਕੇ ਖੁਸ਼ੀ ਹੀ ਹੁੰਦੀ ਦੁੱਖ ਨਹੀਂ…ਕਿਉਂਕਿ ਇਹ ਸ਼ਰੇਆਮ ਨਫਰਤ ਦਾ …

Read More »

ਨਵਜੋਤ ਸਿੱਧੂ ਦੀ ਲਾਂਘੇ ਲਈ ਵਡਿਆਈ ਕਰਦੇ ਜੋ ਫਲੈਕਸ ਲੱਗੇ ਨੇ,ਕੱਲ੍ਹ ਨੂੰ ਕੈਪਟਨ ਕੋਈ ਹੋਰ ਵੱਡਾ ਸੱਪ ਕੱਢੂਗਾ

ਅੰਮ੍ਰਿਤਸਰ ਵਿਚ ਥਾਂ-ਥਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੋਸਟਰ ਲੱਗੇ ਹਨ। ਇਨ੍ਹਾਂ ਪੋਸਟਰਾਂ ਉਤੇ ਲਿਖਿਆ ਹੈ ਕਿ ”ਇਮਰਾਨ ਖਾਨ ਤੇ ਸਿੱਧੂ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਵਾਲੇ ਅਸਲੀ ਹੀਰੋ ਹਨ। ਅਸੀਂ ਪੰਜਾਬੀ ਹਿੱਕ ਠੋਕ ਕੇ ਕਹਿੰਦੇ ਹਾਂ ਕੇ ਇਨ੍ਹਾਂ ਕਰਕੇ ਲਾਂਘਾ ਖੁੱਲਿਆ ਹੈ। …

Read More »

ਡੇਰਾ ਬਿਆਸ ਮੁਖੀ ਦੀ ਤੁਲਨਾ ਬਾਬਾ ਨਾਨਕ ਨਾਲ ਕਰਨ ’ਤੇ ਵਿਵਾਦ

ਰਈਆ, 3 ਨਵੰਬਰ, ਦਵਿੰਦਰ ਸਿੰਘ ਭੰਗੂ- ਰਾਧਾ ਸੁਆਮੀ ਬਿਆਸ ਡੇਰਾ ਮੁਖੀ ਇਕ ਤੋਂ ਬਾਅਦ ਇਕ ਵਿਵਾਦਾਂ ਵਿਚ ਘਿਰਦਾ ਜਾ ਰਿਹਾ ਹੈ। ਹੁਣ ਸੋਸ਼ਲ ਮੀਡੀਆ ’ਤੇ ਡੇਰੇ ਦੀ ਇਕ ਪ੍ਰਚਾਰਕ ਬੀਬੀ ਵੱਲੋਂ ਇਕ ਚੈਨਲ ਦੇ ਪ੍ਰੋਗਰਾਮ ਦੌਰਾਨ ਗੁਰੂ ਨਾਨਕ ਦੇਵ ਜੀ ਨਾਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਤੁਲਨਾ ਕਰਨ …

Read More »

ਪੰਜਾਬ ਵਿਚ ਭਾਜਪਾ ਵਲੋਂ ਨਵਾਂ ਅਕਾਲੀ ਦਲ ਬਣਾਉਣ ਦੇ ਚਰਚੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਵਲੋਂ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਦਿੱਤੇ ਬਿਆਨ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ, ਦੇ ਜਵਾਬ ਵਿਚ ਆਰ.ਐਸ.ਐਸ. ‘ਤੇ ਪਾਬੰਦੀ ਦੀ ਮੰਗ ਵਾਲੇ ਬਿਆਨ ਤੋਂ ਬਾਅਦ ਭਾਵੇਂ ਅਕਾਲੀ-ਭਾਜਪਾ ਰਿਸ਼ਤੇ ਟੁੱਟੇ ਨਹੀਂ ਪਰ ਭਾਜਪਾ ਦੇ ਪੰਜਾਬ …

Read More »

ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਪਹਿਲੀ ਵਾਰ ਲਾਂਘਾ ਖੁੱਲਣ ਦੀ ਅਰਦਾਸ ਕੀਤੀ ਸੀ

“ਮੈਂ ਰਹਾਂ ਯਾ ਨਾ ਰਹਾਂ, ਪਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਲਾਂਘਾ ਖੁੱਲ੍ਹ ਕੇ ਰਹੇਗਾ” 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਣ ਜਾ ਰਿਹਾ ਹੈ। 13 ਅਪਰੈਲ 2001 ਨੂੰ ਜਦ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਪਹਿਲੀ ਵਾਰ ਲਾਂਘਾ ਖੁੱਲਣ ਦੀ ਅਰਦਾਸ ਕੀਤੀ ਸੀ ਤਾਂ ਬਹੁਤ ਘੱਟ …

Read More »

ਝੂਠੇ ਮੁਕਾਬਲਿਆਂ ਨੂੰ ਜ਼ਾਇਜ਼ ਠਹਿਰਾਉਣ ਵਾਲਾ ਜਤਿੰਦਰ ਪੰਨੂ ਸ਼ਤਾਬਦੀ ਸਮਾਗਮਾਂ ਤੋਂ ਆਪਣਾ ਨਾਮ ਵਾਪਸ ਲੈ ਲਵੇ

ਤੁਹਾਨੂੰ ਯਾਦ ਹੋਵੇਗਾ ਕਿ 2016 ਵਿੱਚ ਇੱਕ ਫ਼ੈਸਲਾ ਆਇਆ ਸੀ ਜਿਸ ਵਿੱਚ ਯੂਪੀ ਦੇ ਪੀਲੀਭੀਤ ਵਿੱਚ 1991 ‘ਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਗਏ ਸਿੱਖ ਨੌਜਵਾਨਾਂ ਦੇ ਕੇਸ ਵਿੱਚ ਕੁਝ ਪੁਲੀਸ ਅਫਸਰਾਂ ਨੂੰ ਸਜ਼ਾ ਹੋ ਗਈ ਸੀ।ਪਰ ਜੁਲਾਈ 1992 ਵਿੱਚ ਇਕ ਲੇਖ ਰਾਹੀਂ ਜਤਿੰਦਰ ਪੰਨੂ ਨੇ ਫੈਸਲਾ ਸੁਣਾ ਦਿੱਤਾ …

Read More »

ਕਨੇਡਾ ਦੇ ਸਿੱਖ ਆਗੂਆਂ ਵਲੋਂ 1984 ਸਿੱਖ ਕਤਲੇਆਮ ਬਾਰੇ ਪ੍ਰਤੀਕਰਮ

ਕੈਨੇਡਾ ਵਿੱਚ ਫੈਡਰਲ ਅਤੇ ਪ੍ਰੋਵੈਂਸ਼ਅਲ ਪੱਧਰ ਦੇ ਵੱਖ-ਵੱਖ ਪਾਰਟੀਆਂ ਦੇ ਐੱਮਪੀਜ਼ ਅਤੇ ਵਿਧਾਇਕਾਂ ਨੇ ਸਿੱਖ ਨਸਲਕੁਸ਼ੀ 1984 ਦੇ ਸਬੰਧ ਵਿੱਚ ਪ੍ਰਤੀਕਰਮ ਦਿੱਤਾ ਹੈ। ਇਨ੍ਹਾਂ ਵਿੱਚ ਐਨਡੀਪੀ ਦੇ ਆਗੂ ਜਗਮੀਤ ਸਿੰਘ, ਲਿਬਰਲ ਐੱਮ ਪੀ ਰਣਦੀਪ ਸਿੰਘ ਸਰਾਏ, ਕੰਜ਼ਰਵੇਟਿਵ ਐੱਮ ਪੀ ਜਸਰਾਜ ਸਿੰਘ ਹੱਲਣ, ਟਿਮ ਉੱਪਲ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਵਿਧਾਇਕ ਗੁਰਰਤਨ …

Read More »

ਕਰਤਾਰਪੁਰ ਲਾਂਘੇ ਨੂੰ ਕਮਾਈ ਦਾ ਜ਼ਰੀਆ ਨਾ ਬਣਾਉ – ਸੁਖਬੀਰ ਦੀ ਇਮਰਾਨ ਖਾਨ ਨੂੰ ਅਪੀਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਰਤਾਰਪੁਰ ਲਾਂਘੇ ਲਈ ਲਗਭਗ 1400 ਰੁਪਏ ਦੀ ਫੀਸ ਨੂੰ ‘ਬਹੁਤ ਜ਼ਿਆਦਾ’ ਦੱਸਿਆ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗਲਿਆਰੇ ਨੂੰ ਮਾਲੀਏ ਦਾ ਸਰੋਤ ਨਾ ਬਣਾਉਣ ਕਿਉਂਕਿ ਇਹ ਯਾਤਰਾ ਲਈ ਹੈ। ਬਾਦਲ ਨੇ ਕਿਹਾ …

Read More »

ਜਥੇਦਾਰ ਵੱਲੋਂ ਸਿੱਧੂ ਮੂਸੇਵਾਲੇ ਦੇ ਖਿਲਾਫ ਕਾਰਵਾਈ ਦੇ ਹੁਕਮ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮੁੜ ਵਿਵਾਦਾਂ ਵਿਚ ਘਿਰ ਗਿਆ ਹੈ। ਮੂਸੇਵਾਲਾ ਨੇ ਮੁੜ ਵਿਦੇਸ਼ ਵਿਚ ਵਿਵਾਦਤ ਗਾਣਾ ਗਾਇਆ ਜਿਸ ਪਿੱਛੋਂ ਅਕਾਲ ਤਖਤ ਨੇ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤੇ ਹਨ। ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਇਸ ਗਾਇਕ ਨੇ ਸਤਿਕਾਰਤ ਮਾਈ ਭਾਗੋ ਦਾ …

Read More »