Home / ਮੁੱਖ ਖਬਰਾਂ (page 30)

ਮੁੱਖ ਖਬਰਾਂ

ਸਾਲ਼ਿਆਂ ਪਿੱਛੇ ਭਰਾ ਫਸੇ…!

ਬਠਿੰਡਾ ਰੀਫਾਈਨਰੀ ‘ਚ ਗੁੰਡਾ ਟੈਕਸ ਦੀ ਉਗਰਾਹੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਦੇ ਸਾਲ਼ੇ ਦੀ ਅਗਵਾਈ ਹੇਠ ਉਗਰਾਹੀ ਹੋਣ ਦੇ ਦੋਸ਼ ਲਾਏ ਹਨ। ਸੁਖਬੀਰ ਨੇ ਕਿਹਾ ਕਿ ਇਸ ਗੁੰਡਾ ਟੈਕਸ ਨੂੰ ਜੇ. ਐਸ. ਟੀ. ਭਾਵ ਜੋਜੋ ਸਰਵਿਸ ਟੈਕਸ ਕਿਹਾ ਜਾਣਾ ਚਾਹੀਦਾ ਹੈ। ਜੋਜੋ, ਮਨਪ੍ਰੀਤ ਬਾਦਲ ਦੇ ਸਾਲ਼ੇ …

Read More »

ਪੰਜਾਬ ਦੇ ਸੁਨਹਿਰੀ ਦੌਰ ‘ਚ ਗੋਰੇ ਵੀ ਇਥੇ ਨੌਕਰੀ ਕਰਨ ਆਉਂਦੇ ਸੀ

ਸਿੱਖ ਰਾਜ ਦੇ ਦੌਰਾਨ ਬੜੇ ਜਨਰਲ, ਸੈਂਕੜੇ ਸਿਪਾਹੀ ਅਤੇ ਪ੍ਰਬੰਧਕੀ ਹੁਨਰ ਰੱਖਣ ਵਾਲੇ ਲੋਕ ਬਿਹਤਰ ਜੀਵਨ ਦੀ ਆਸ ਲੈ ਕੇ ਪੱਛਮ ਦੀ ਧਰਤੀ ਤੋਂ ਪੰਜਾਬ ਪਹੁੰਚੇ ਅਤੇ ਖੁਸ਼ਹਾਲ ਅਤੇ ਸਵੈਮਾਣ ਵਾਲਾ ਜੀਵਨ ਬਤੀਤ ਕਰਦੇ ਰਹੇ | ਇਨ੍ਹਾਂ ਜਨਰਲਾਂ ਦੁਆਰਾ ਤਿਆਰ ਅਤੇ ਸਿੱਖਿਅਤ ਫ਼ੌਜ ਨੂੰ ‘ਫ਼ੌਜ-ਏ-ਖ਼ਾਸ’ ਦਾ ਨਾਂਅ ਦਿੱਤਾ ਗਿਆ ਸੀ …

Read More »

ਗੁੰਡਾ-ਟੈਕਸ ਤੇ ਗੈਂਗਸਟਰ ਲਫਜ਼ ਨਹੀਂ ਸੀ ਸੁਣੇ ਪੰਜਾਬ ਨੇ

-ਗੁਰਪ੍ਰੀਤ ਸਿੰਘ ਮੰਡਿਆਣੀ- ਅੱਜ ਤੋਂ 20 ਸਾਲ ਪਹਿਲਾਂ ਪੰਜਾਬ ’ਚ ਕਿਸੇ ਨੇ ਗੁੰਡਾ ਟੈਕਸ ਤੇ ਗੈਂਗਸਟਰ ਲਫਜ਼ ਨਹੀਂ ਸੀ ਸੁਣੇ ਜੀਹਨਾਂ ਦੀ ਪੰਜਾਬ ’ਚ ਅੱਜ ਕੱਲ ਪੂਰੀ ਮਸ਼ਹੂਰੀ ਹੈ। ਬਠਿੰਡਾ ਤੇਲ ਰਿਫਾਇਨਰੀ ਮੂਹਰੇ ਟਰੱਕਾਂ ਤੋਂ ਵਸੂਲੇ ਜਾਂਦੇ ਗੰੁਡਾ ਟੈਕਸ ਬਾਬਤ ਆਈਆਂ ਤਾਜ਼ਾ ਖਬਰਾਂ ਕਰਕੇ ਗੁੰਡਾ ਟੈਕਸ ਅੱਜ ਕੱਲ ਸੁਰਖੀਆਂ ਵਿੱਚ …

Read More »

ਚੀਫ ਖਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਾਣੀ ਦਾ ਨਿਰਾਦਰ

ਅਜਲਾਸ ਦੌਰਾਨ ਚਾਰ ਪਉੜੀਆਂ ਪੜਨ ਬਾਅਦ ਰੋਕਿਆ ਅਨੰਦ ਸਾਹਿਬ ਦਾ ਪਾਠ ਅੰਮਿ੍ਰਤਸਰ 6 ਫਰਵਰੀ (ਨਰਿੰਦਰ ਪਾਲ ਸਿੰਘ) ਸਿੱਖਿਆ ਦੇ ਮਾਧਿਅਮ ਸਿੱਖੀ ਦਾ ਪ੍ਰਚਾਰ ਕਰਨ ਹਿੱਤ ਹੋਂਦ ਵਿੱਚ ਲਿਆਂਦੀ ਗਈ ਸੰਸਥਾ ਚੀਫ ਖਾਲਸਾ ਦੀਵਾਨ ਨੇ ਇੱਕ ਹੋਰ ਇਤਿਹਾਸ ਸਿਰਜਦਿਆਂ ,ਜਨਰਲ ਅਜਲਾਸ ਦੌਰਾਨ ਅਨੰਦ ਸਾਹਿਬ ਦੇ ਪਾਠ ਨੂੰ ਚਾਰ ਪਉੜੀਆਂ ਪੜਨ ਉਪਰੰਤ …

Read More »

ਤਿੱਤਰਾਂ ਦੀਆਂ ਉਡਾਰੀਆਂ ਵੱਜਣੀਆਂ ਫ਼ਿਰ ਸ਼ੁਰੂ…

ਜਦੋਂ ਬਾਜ਼ ਆਲੋਪ ਹੋ ਜਾਣ, ਫ਼ਿਰ ਤਿੱਤਰਾਂ ਨੇ ਉਡਾਰੀਆਂ ਮਾਰਨੀਆਂ ਹੀ ਹੰੁਦੀਆਂ ਹਨ। ਅੱਜ ਹਿੰਦੂਤਵੀ ਤਾਕਤਾਂ ਦੇ ਇਸ਼ਾਰੇ ਸ਼ਿਵ ਸੈਨੀਏ ਤੇ ਹੋਰ ਨਾਮ-ਨਿਹਾਦ ਹਿੰਦੂ ਜਥੇਬੰਦੀਆਂ ਦੇ ਆਗੂ ਬਣੇ ‘ਸ਼ੇਰ’ ਜਿਹੜੇ ਅਸਲ ’ਚ ਗਿੱਦੜ ਵੀ ਨਹੀਂ, ਉਹ ਸਿੱਖ ਕੌਮ ਨੂੰ ਲਲਕਾਰ ਰਹੇ ਹਨ। ਭਾਵੇਂ ਕਿ ਅਸੀਂ ਅਜਿਹੇ ਲੋਕਾਂ ਦੀਆਂ ਗਿੱਦੜ ਭਬਕੀਆਂ …

Read More »

ਸਾਡੀ ਵਿਵਸਥਾ ਹੀ ਬਣਾਉਂਦੀ ਹੈ ‘ਵਿੱਕੀ ਗੌਂਡਰ’

ਪ੍ਰੋਫੈਸਰ ਹੀਰਾ ਸਿੰਘ ਪਿਛਲੇ ਮਹੀਨੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਵਿੱਕੀ ਗੌਂਡਰ ਦੀਆਂ ਰੋਜ਼ਾਨਾਂ ਅਖ਼ਬਾਰਾਂ ਵਿੱਚ ਖ਼ਬਰਾਂ ਆ ਰਹੀਆਂ ਹਨ। ਇਹ ਵਿੱਕੀ ਗੌਂਡਰ ਕੌਣ ਹੈ ? ਇਹ ਕੋਈ ਬੇਗਾਨਾਂ ਨਹੀਂ ਸਾਡੇ ਤੁਹਾਡੇ ਧੀਆਂ ਪੁੱਤਰਾਂ ਵਿੱਚੋਂ ਹੀ ਇੱਕ ਹੈ। ਜ਼ਿਲ੍ਹਾ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾ ਦਾ ਵਸਨੀਕ ਹਰਜਿੰਦਰ ਸਿੰਘ ਭੁੱਲਰ ਉਰਫ਼ …

Read More »

ਸਿੱਖ ਕੌਮ ਦੇ ਲਹੂ ਭਿੱਜੇ ਪੰਨਿਆਂ ਦੀ ਦਾਸਤਾਨ ਵੱਡਾ ਘੱਲੂਘਾਰਾ

ਜਦੋਂ ਖ਼ਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਮੁਗ਼ਲ ਰਾਜ ਦੇ ਤਾਕਤਵਰ ਸੂਬਾ ਸਰਹਿੰਦ ਨੂੰ ਸੋਧ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਤਾਂ ਸਿੱਖ ਕੌਮ ਵਿਚ ਇਕ ਨਵਾਂ ਅਧਿਆਇ ਆਰੰਭ ਹੋ ਗਿਆ ਸੀ। ਉਸ ਦੌਰ ਵਿਚ ਪੰਜਾਬ ਦੇ ਗਵਰਨਰ ਅਬਦੁੱਲ ਸਮੱਦ ਖ਼ਾਨ ਨੇ ਸਿੱਖਾਂ ਨੂੰ ਖ਼ਤਮ ਕਰਨ …

Read More »

ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਦਾ ਬਿਆਨ ਗੈਗਸਟਰਾਂ ਤੋਂ ਨਹੀਂ ਰੈਡੀਕਲਾਂ ਤੋਂ ਖਤਰਾ – ਡੀ ਜੀ ਪੀ ਸਾਬ੍ਹ ਜਵਾਬ ਪੜ੍ਹ ਲਉ ਜੀ

ਡੀ ਜੀ ਪੀ ਸਾਬ੍ਹ ਸੁਣੋਂ ਕਿਹੜੇ ਰੈਡੀਕਲਾਂ ਤੋਂ ਖ਼ਤਰਾ ਆ : ਉਸ ਦੇਸ਼ ਵਿਚ ਭਲਾ ਬਾਹਰਲੇ ਰੈਡੀਕਲਾਂ ਤੌਂ ਕੀ ਖਤਰਾ ਹੋ ਸਕਦਾ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਸੱਭ ਤੋਂ ਵੱਡਾ ਰੈਡੀਕਲ ਹੋਵੇ, ਜਿੱਥੇ ਘੱਟ ਗਿਣਤੀਆ ਨੂੰ ਰੋਜ਼ ਕੋਹ ਕੋਹ ਮਾਰਿਆ ਜਾਵੇ, ਓਥੇ ਜੇ ਕਿਸੇ ਤੋਂ ਖ਼ਤਰਾ ਹੈ ਤਾਂ ਉਹ ਹਿੰਦੂ …

Read More »