Breaking News
Home / ਮੁੱਖ ਖਬਰਾਂ (page 22)

ਮੁੱਖ ਖਬਰਾਂ

ਭਾਰਤ ਸਰਕਾਰ ਆਈ ਬਲਾਤਕਾਰੀ ਰਾਮ ਰਹੀਮ ਦੇ ਬਚਾਅ ਚ, ਸਿਟ ਨੂੰ ਪੁੱਛਗਿੱਛ ਨਹੀਂ ਕਰਨ ਦਿੱਤੀ

ਚੰਡੀਗੜ੍ਹ: ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਅੱਜ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਨਹੀਂ ਕਰ ਸਕੀ। ਜਾਂਚ ਟੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ ਪਰ ਪੰਜਾਬ ਦੇ ਅਫਸਰਾਂ ਨੂੰ ਜੇਲ੍ਹ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਰੁੱਖਿਆ ਦਾ …

Read More »

ਨਾਸਾ ਨੂੰ ਭਾਰਤ ਦੇ ASAT ਪਰੀਖਣ ਤੇ ਚੜ੍ਹਿਆ ਗੁੱਸਾ

ਨਾਸਾ’ (NASA) ਨੇ ਭਾਰਤ ਵੱਲੋਂ ਆਪਣੇ ਹੀ ਇੱਕ ਉਪਗ੍ਰਹਿ (ਸੈਟੇਲਾਇਟ) ਨੂੰ ਨਸ਼ਟ ਕਰਨ ਵਾਲੇ ਪਰੀਖਣ ਨੂੰ ਭਿਆਨਕ ਦੱਸਿਆ ਹੈ। ਨਾਸਾ ਨੇ ਕਿਹਾ ਹੈ ਕਿ ਨਸ਼ਟ ਕੀਤੇ ਉਪਗ੍ਰਹਿ ਨਾਲ ਪੁਲਾੜ ਦੇ ਉਸ ਪੰਧ ਵਿੱਚ 400 ਟੁਕੜਿਆਂ ਦਾ ਮਲਬਾ ਖਿੰਡ–ਪੁੰਡ ਗਿਆ ਹੈ, ਜਿਸ ਨਾਲ ‘ਕੌਮਾਂਤਰੀ ਪੁਲਾੜ ਕੇਂਦਰ’ (ISS – International Space Sation) …

Read More »

ਤਰਨ ਤਾਰਨ ਸਾਹਿਬ ਦਰਸ਼ਨੀ ਡਿਉਢੀ ਢਾਹੁਣ ਦਾ ਮਾਮਲਾ- ਲੋਂਗੋਵਾਲ ਦਾ ਝੂਠ ਸ਼ਰੇਆਮ ਫੜ੍ਹਿਆ ਗਿਆ

ਸ੍ਰੀ ਦਰਬਾਰ ਸਾਹਿਬ ਵਿਖੇ ਬੀਤੀ ਰਾਤ ਸਥਿਤੀ ਉਸ ਵੇਲੇ ਤਣਾਅ ਵਾਲੀ ਬਣ ਗਈ, ਜਦੋਂ ਗੁਰਧਾਮਾਂ ਦੀ ਕਾਰ ਸੇਵਾ ਕਰਦੀ ਇੱਥੋਂ ਦੀ ਗੋਇੰਦਵਾਲ ਸਾਹਿਬ ਸਥਿਤ ਸੰਪਰਦਾ ਡੇਰਾ ਬਾਬਾ ਜੀਵਨ ਸਿੰਘ ਦੇ ਮੁਖੀ ਬਾਬਾ ਜਗਤਾਰ ਸਿੰਘ ਦੇ ਸੇਵਾਦਾਰਾਂ ਨੇ ਦਰਬਾਰ ਸਾਹਿਬ ਦੀ ਸਦੀਆਂ ਪੁਰਾਣੀ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ| …

Read More »

ਦੁਬਈ ਚ 200 ਕਰੋੜ ਦੀ ਲਾਗਤ ਨਾਲ ਬਣਿਆ ਗੁਰਦੁਆਰਾ ਸਾਹਿਬ

ਪੰਜਾਬੀ ਜਿਥੇ ਵੀ ਜਾਂਦੇ ਨੇ ਉਥੇ ਮਿਹਨਤ ਸਦਕਾ ਬੁਲੰਦੀਆਂ ਛੂਹਣ, ਨਿਵੇਕਲੇ ਖੁੱਲ੍ਹੇ ਸੁਭਾਅ ਤੇ ਸੇਵਾ ਭਾਵਨਾ ਕਰਕੇ ਵੱਖਰੀ ਪਛਾਣ ਕਾਇਮ ਕਰਦੇ ਹਨ। ਹਰ ਸਿੱਖ ਸਦਾ ਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ। ਇਸੇ ਲਈ ਉਨ੍ਹਾਂ ਨੂੰ ਆਪਣੇ ਗੁਰੂ ਸਾਹਿਬਾਨ ਦੇ ਓਟ ਆਸਰੇ ਦੀ ਲੋੜ …

Read More »

ਅੱਖੀਂ_ਡਿੱਠਾ_ਕਹਿਰ : ਕਰੇ ਪਾਕਿਸਤਾਨ ਤੱਕ ਮਾਰ , ਰਲਗੇ ਕੁੱਤੀ ਚੋਰ ਤੇ ਜਗਤਾਰ

ਸੰਨ 2005 ਵਿਚ ਪਰਮਜੀਤ ਸਰਨੇ ਵੱਲੋਂ ਨਨਕਾਣਾ ਸਾਹਿਬ ਸੇਵਾ ਲਈ ਇਕ ਸੋਨੇ ਦੀ ਪਾਲਕੀ ਤਿਆਰ ਕੀਤੀ ਗਈ ਸੀ । ਜਿਸਨੂੰ ਕੈਪਟਨ ਅਮਰਿੰਦਰ ਸਿੰਘ ਲੈ ਕੇ ਨਨਕਾਣਾ ਸਾਹਿਬ ਪਹੁੰਚਿਆ । “ਸਰਕਾਰ” ਸੇਵਾ ਵਾਲਾ ਡਾਕੂ ਜਗਤਾਰ ਸਿੰਘ ਵੀ ਨਾਲ ਸੀ ਤੇ ਕਸ਼ਮੀਰ ਸਿੰਘ ਵੀ। ਦਰਅਸਲ ਸੋਨੇ ਦੀ ਪਾਲਕੀ ਦੀ ਸੇਵਾ ਸਿਰਫ ਸੰਗਤਾਂ …

Read More »

ਫੇਸਬੁੱਕ ਨੇ ਕਾਂਗਰਸ ਨਾਲ ਜੁੜੇ ਕਈ ਪੇਜ ਹਟਾਏ

ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਭਾਰਤ ‘ਚ ਆਮ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਿਆ ਹੈ। ਫੇਸਬੁੱਕ ਨੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨਾਲ ਜੁੜੇ 600 ਤੋਂ ਵਧੇਰੇ ਅਕਾਊਂਟ ਅਤੇ ਅਤੇ ਲਿੰਕ ਵੈੱਬਸਾਈਟ ਤੋਂ ਹਟਾਏ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ ਫੇਸਬੁੱਕ ਨੇ ਕਾਂਗਰਸ ਨਾਲ ਜੁੜੇ …

Read More »

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਕਾਰ ਸੇਵਾ ਵਾਲੇ ਜਗਤਾਰ ਨੂੰ ਫੇਸਬੁੱਕ ਤੇ ਪਈਆਂ ਲਾਹਣਤਾਂ ਹੀ ਲਾਹਣਤਾਂ

ਕਾਰ ਸੇਵਾ ਵਾਲੇ ਬੁਲਡੋਜ਼ਰ ਬਾਬਿਆਂ ਅਤੇ ਸ਼ਰੋਮਣੀ ਕਮੇਟੀ ਦੇ ਮਸੰਦ ਅਹੁਦੇਦਾਰਾਂ ਨੂੰ ਯੂਰਪ ਅਤੇ ਨੌਰਥ ਅਮਰੀਕਾ ਲਿਆ ਕੇ ਹਜ਼ਾਰਾਂ ਸਾਲਾਂ ਤੋਂ ਸਾਂਭੀਆਂ ਇਮਾਰਤਾਂ ਦਿਖਾਉਣੀਆਂ ਪੈਣਗੀਆਂ, ਤਾਂ ਜਾ ਕੇ ਸ਼ਾਇਦ ਇਹ ‘ਖੂਹ ਦੇ ਡੱਡੂ’ ਸਮਝ ਸਕਣ ਕਿ ਇਨ੍ਹਾਂ ਦੀ ਮਹੱਤਤਾ ਕੀ ਹੁੰਦੀ ਹੈ।ਅਸਲੀਅਤ ਇਹ ਹੈ ਕਿ ਇਨ੍ਹਾਂ ਦੀ ਰੋਜ਼ੀ-ਰੋਟੀ ਅਤੇ ਤਾਣਾ-ਬਾਣਾ …

Read More »

ਹੁਣ ਆਰ ਐਸ ਐਸ ਦੇ ਰਤਨ ਸ਼ਾਰਦਾ ਨੇ ਕੀਤੀ ਗੁਰੂ ਨਾਨਕ ਸਾਹਿਬ ਜੀ ਬਾਰੇ ਬਕਵਾਸ

ਸਿੱਖ ਵਿਰੋਧੀ ਸੰਸਥਾ ਆਰ ਐਸ ਐਸ ਵਲੋਂ ਹੁਣ ਫਿਰ ਸਿੱਖੀ ਤੇ ਹਮਲਾ ਕੀਤਾ ਗਿਆ ਹੈ ਅਤੇ ਬਕਵਾਸ ਕੀਤੀ ਗਈ ਹੈ। ਰਤਨ ਸ਼ਾਰਦਾ ਨਾਮ ਦੇ ਸੰਘੀ ਨੇ ਟਵਿਟਰ ਤੇ ਲਿਖਿਆ ਕਿ ਗੁਰੂ ਨਾਨਕ ਨੇ ਸਿਰਫ ਵੇਦਾਂ ਨੁੰ ਸਾਧਾਰਣ ਬੋਲੀ ਵਿਚ ਲਿਖਿਆ। ਅੱਜ ਵਿਸ਼ਵ ਪੱਧਰ ‘ਤੇ ਮਨੁੱਖ ਜਾਤੀ ਵੱਡੀਆਂ ਚੁਣੌਤੀਆਂ ਦੇ ਰੂਬਰੂ …

Read More »