Home / ਮੁੱਖ ਖਬਰਾਂ (page 156)

ਮੁੱਖ ਖਬਰਾਂ

ਮਲੇਰਕੋਟਲਾ ‘ਚ ਨਿਕਾਸੀ ਨਾਲੇ ‘ਚੋਂ ਗਊਆਂ ਦੇ ਪਿੰਜਰ ਮਿਲਣ ਪਿੱਛੋਂ ਸਥਿਤੀ ਤਣਾਅ-ਪੂਰਨ

ਧਰਨਾ ਲਾ ਕੇ ਹਿੰਦੂ ਜਥੇਬੰਦੀਆਂ ਨੇ ਕੀਤੀ ਆਵਾਜਾਈ ਠੱਪ, ਰੋਸ ਵਜੋਂ ਮਲੇਰਕੋਟਲਾ ਬੰਦ ਮਾਲੇਰਕੋਟਲਾ 10 ਸਤੰਬਰ (ਦਲਜਿੰਦਰ ਸਿੰਘ ਕਲਸੀ): ਸਥਾਨਕ ਜਮਾਲਪੁਰਾ ਤੋਂ ਨਾਮਧਾਰੀ ਸ਼ਹੀਦੀ ਸਮਾਰਕ ਵੱਲ ਜਾਂਦੀ ਸੜਕ ‘ਤੇ ਬਣੇ ਨਿਕਾਸੀ ਨਾਲੇ ‘ਚੋਂ ਗਊਆਂ ਦੇ ਪਿੰਜਰ ਮਿਲਣ ਕਾਰਣ ਸ਼ਹਿਰ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਹੈ।ਸਥਾਨਕ ਹਿੰਦੂ ਜਥੇਬੰਦੀਆਂ ਅਤੇ ਗਊ ਰਖਸ਼ਾ …

Read More »

ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ -ਨਾਨਕ ਚੰਦ ਨੇ ਅਹਿਮ ਗਵਾਹੀ ਦਰਜ ਕਰਵਾਈ

ਕਮੀਸ਼ਨ ਦੀ ਮਿਆਦ 30 ਸਤੰਬਰ ਤੱਕ ਅਗਲੀ ਸੁਣਵਾਈ 26 ਸਤੰਬਰ ਨੂੰ ਅਨੰਦਪੁਰ ਸਾਹਿਬ(11 ਸਤੰਬਰ,ਸੁਰਿੰਦਰ ਸਿੰਘ ਸੋਨੀ): ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ ਅਤੇ ਸਰਕਾਰੀ ਤੰਤਰ ਵਲੋਂ ਹਰਿਆਣੇ ਜਿਲੇ ਦੇ ਰੇਵਾੜੀ ਪਿੰਡ ‘ਹੋਂਦ’ ਨੂੰ ਤਹਿਸ ਨਹਿਸ ਕਰਕੇ 32 ਸਿੱਖਾਂ ਦਾ ਕਤਲ ਕਰ ਦਿਤਾ ਗਿਆ …

Read More »

ਜੰਮੂ-ਕਸ਼ਮੀਰ ‘ਚ ਬਚਾਅ ਕਾਰਜ ਜ਼ੋਰਾਂ ‘ਤੇ ਪਾਣੀ ਘਟਣਾ ਸ਼ੁਰੂ, ਸੰਕਟ ਬਰਕਰਾਰ

ਕਸ਼ਮੀਰ ਵਾਦੀ ਵਿਚ ਬਚਾਅ ਕਾਰਜਾਂ ਰਾਹੀਂ ਪਾਣੀ ਵਿਚ ਘਿਰੇ ਇਕ ਲੱਖ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਜਦਕਿ ਅਧਿਕਾਰੀਆਂ ਨੇ ਅੱਜ ਪਾਣੀ ਵਿਚ ਘਿਰੇ ਲੱਖਾਂ ਲੋਕਾਂ ਨੂੰ ਰਾਹਤ ਸਮੱਗਰੀ ਦੀ ਸਪਲਾਈ ‘ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਹੜ੍ਹ ਦਾ ਪਾਣੀ ਘਟਣ ਪਿੱਛੋਂ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਫੈਲਣ …

Read More »

ਪੰਜਾਬ ਪੁਲਸ ਨੇ ਆਸ਼ੂਤੋਸ਼ ਦੇ ਡੇਰੇ ਤੋਂ ਹਟਾਈ ਜ਼ੈਡ ਸਕਿਓਰਿਟੀ

ਜਲੰਧਰ- ਜਲੰਧਰ ਦੇ ਨੂਰਮਹਿਲ ਸਥਿਤ ਦਿਵਯ ਜਿਓਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਦੇ ਸਰੀਰ ਨੂੰ ਪੰਜਾਬ ਪੁਲਸ ਵਲੋਂ ਦਿੱਤੀ ਗਈ ਜ਼ੈਡ ਸਕਿਓਰਿਟੀ ਵਾਪਸ ਲੈ ਲਈ ਹੈ। ਇਸ ਦਾ ਖੁਲਾਸਾ ਪੰਜਾਬ ਪੁਲਸ ਵਲੋਂ ਮੋਹਾਲੀ ਹਾਈਕੋਰਟ ‘ਚ ਦਿੱਤੇ ਹਲਫਨਾਮੇ ਰਾਹੀਂ ਹੋਇਆ ਹੈ। ਆਸ਼ੂਤੋਸ਼ ਦੀ ਸਕਿਓਰਿਟੀ ਨੂੰ ਲੈ ਕੇ ਦਿਲਬਾਗ ਸਿੰਘ ਨਾਂ ਦੇ …

Read More »

ਸਰਕਾਰੀ ਸ਼ਹਿ ਤੇ ਕਾਮਰੇਡਾਂ ਵਲੋਂ ਸਿੱਖ ਧਰਮ ਖਿਲਾਫ ਕੂੜ ਪ੍ਰਚਾਰ ਜ਼ਾਰੀ, ਸ਼੍ਰੋਮਣੀ ਕਮੇਟੀ ਨੂੰ ਫਿਕਰ ਸਿਰਫ ਗੋਲਕਾਂ ਦਾ

ਜਦੋਂ ਅਸੀਂ ਸਿੱਖ ਧਰਮ ਦੇ ਵਿਰੋਧੀਆਂ ਦਾ ਪਰਦਾਫਾਸ਼ ਕਰਦੇ ਹਾਂ ਤਾਂ ਇਹ ਆਪਣੇ ਅਕਾਉਂਟ ਡੀਲੀਟ ਕਰਕੇ ਭੱਜ ਜਾਂਦੇ ਹਨ ਤੇ ਫਿਰ 2-4 ਦਿਨ ਬਾਅਦ ਇਹ ਦੇਖ ਕੇ ਵਾਪਸ ਅਕਾਉਂਟ ਐਕਟੀਵੇਟ ਕਰਕੇ ਆ ਜਾਂਦੇ ਹਨ ਕਿ ਸਿੱਖਾਂ ਜਾਂ ਸ਼੍ਰੋਮਣੀ ਕਮੇਟੀ ਨੇ ਕਿਹੜਾ ਕਾਰਵਾਈ ਕੀਤੀ ਹੈ ਇਹਨਾਂ ਖਿਲਾਫ਼ । ਫਿਰ ਇਹ ਦੁੱਗਣੀ …

Read More »

ਭਾਜਪਾ ਦੀ ਵਾਲ ਕੱਟਣ ਵਾਲੀ ਨੇਤਾ ਊਸ਼ਾ ਦੀਦੀ ਠਾਕੁਰ ਵਲੋਂ ਸਿੱਖ ਕਕਾਰਾਂ ਦੀ ਬੇਅਦਬੀ

ਵੀਡੀਉ – ਭਾਜਪਾ ਨੇਤਾ ਊਸ਼ਾ ਦੀਦੀ ਠਾਕੁਰ ਵਲੋਂ ਸ੍ਰੀ ਸਾਹਿਬ ਦੀ ਕੀਤੀ ਗਈ ਬੇਅਦਵੀ ਹੁਣ ਬੱਕਰੀਮਾਰਕਾ ਸਿੱਖ ਕੋਮਿੰਟ ਕਰਨਗੇ ਕਿ ਇਹ ਤਲਵਾਰ ਤਾਂ ਕੋਈ ਵੀ ਵਰਤ ਸਕਦਾ ਫਿਰ ਕੀ ਹੋ ਗਿਆ। ਠੀਕ ਹੈ ਜੀ ਤਲਵਾਰ ਤੇ ਗੁਰੂ ਸਾਹਿਬ ਵਲੋਂ ਬਖਸ਼ਿਸ਼ ਕੀਤੀ ਕ੍ਰਿਪਾਨ ਵਿਚਕਾਰ ਫਰਕ ਜਾਣੋ ਤੇ ਫਿਰ ਆ ਕਿ ਵਿਚਾਰ …

Read More »

ਸੁਖਬੀਰ ਬਾਦਲ ਨੇ ਜੀਤ ਮਹਿੰਦਰ ਨੂੰ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ

ਸ਼੍ਰੋਮਣੀ ਅਕਾਲੀ ਦਲ-ਇੰਡੀਅਨ ਨੈਸ਼ਨਲ ਲੋਕ ਦਲ ਗਠਜੋੜ ਬਣਾਵੇਗਾ ਹਰਿਆਣਾ ਵਿਚ ਸਰਕਾਰ-ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਭਾਜਪਾ ਨਾਲ ਗਠਜੋੜ ਸਥਾਈ 5 ਹੋਰ ਕਾਂਗਰਸੀ ਵਿਧਾਇਕ ਅਕਾਲੀ ਦਲ ਵਿਚ ਸ਼ਾਮਿਲ ਹੋਣ ਲਈ ਤਿਆਰ ਸਪੀਕਰ ਨੇ ਨਵੇਂ ਚੁਣੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸਹੁੰ ਚੁਕਾਈ ਚੰਡੀਗੜ੍ਹ, 9 ਸਤੰਬਰ: ਪੰਜਾਬ ਦੇ ਉਪ ਮੁੱਖ ਮੰਤਰੀ …

Read More »

ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸੂਰਜਮੁਨੀ ਨੂੰ ਸੋਦਾ ਲਾਉਣ ਦਾ -ਦੋ ਸਿੰਘਾਂ ਨੂੰ ਉਮਰ ਕੈਦ, ਦੋ ਬਰੀ

ਭਦੌੜ, ਅਬੋਹਰ 9 ਸਤੰਬਰ (ਸੁਖਵਿੰਦਰ ਸਿੰਘ ਧਾਲੀਵਾਲ, ਤਜਿੰਦਰ ਸਿੰਘ ਖ਼ਾਲਸਾ) : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਧ ਸੂਰਜ ਮੁਨੀ ਦੀ ਹਤਿਆ ਦੇ ਦੋਸ਼ ‘ਚ ਅਦਾਲਤ ਨੇ ਦੋ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਦੋ ਜਣਿਆਂ ਨੂੰ ਬਰੀ ਕਰ ਦਿਤਾ ਹੈ। ਇਹ ਕੇਸ ਰਾਜਸਥਾਨ ਦੇ ਹਨੂੰਮਾਨਗੜ੍ਹ …

Read More »

AAP ਵਲੋਂ ਆਪਰੇਸ਼ਨ ਪਰਦਾਫਾਸ਼- ਭਾਜਪਾ ਤੇ ਵਿਧਾਇਕਾਂ ਦੀ ਖਰਿਦੋ ਫਰੋਖਤ ਦੇ ਦੋਸ਼

ਨਵੀਂ ਦਿੱਲੀ, 8 ਸਤੰਬਰ: ਰਾਜਧਾਨੀ ਦਿੱਲੀ ‘ਚ ਸਰਕਾਰ ਬਣਾਉਣ ਦੀ ਕਵਾਇਦ ਵਿਚਕਾਰ ਆਮ ਆਦਮੀ ਪਾਰਟੀ (ਆਪ) ਨੇ ਅੱਜ ਦਿੱਲੀ ਭਾਜਪਾ ਦੇ ਇਕ ਸੀਨੀਅਰ ਆਗੂ ‘ਤੇ ਆਪ ਦੇ ਇਕ ਵਿਧਾਇਕ ਨੂੰ ਪਾਰਟੀ ਬਦਲਣ ਬਦਲੇ ਰਿਸ਼ਵਤ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਾਇਆ। ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ …

Read More »

ਜੰਮੂ-ਕਸ਼ਮੀਰ ‘ਚ ਹੜ੍ਹਾਂ ਦੀ ਸਥਿਤੀ ਅਜੇ ਵੀ ਗੰਭੀਰ-ਬਚਾਅ ਕਾਰਜ ਜਾਰੀ

ਜੰਮੂ, 8 ਸਤੰਬਰ -ਜੰਮੂ-ਕਸ਼ਮੀਰ ‘ਚ ਹੜ੍ਹਾਂ ਕਾਰਨ ਵਾਦੀ ‘ਚ ਲੱਖਾਂ ਲੋਕ ਅੱਜ ਵੀ ਫਸੇ ਰਹੇ, ਜਿੱਥੇ ਜੰਗੀ ਪੱਧਰ ‘ਤੇ ਬਚਾਅ ਕਾਰਜ ਜਾਰੀ ਹਨ। ਸ਼੍ਰੀਨਗਰ ‘ਚ ਸੰਚਾਰ ਸੰਪਰਕ ਟੁੱਟ ਗਏ ਹਨ। ਜਿਸ ਨਾਲ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਪਿਛਲੇ 60 ਸਾਲਾਂ ‘ਚ ਸਭ ਤੋਂ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ …

Read More »