Breaking News
Home / ਮੁੱਖ ਖਬਰਾਂ (page 11)

ਮੁੱਖ ਖਬਰਾਂ

ਯੋਗੀ ਦੀ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਿਆਰੀਆਂ ਦੀ ਵੀਡੀਉ ਵਾਇਰਲ

ਇੰਡੀਆ ਵਿੱਚ 11 ਅਪਰੈਲ ਤੋਂ 19 ਮਈ ਤੱਕ 17 ਵੀਂ ਲੋਕ ਸਭਾ ਲਈ ਪਈਆਂ ਪਾਰਲੀਮਾਨੀ ਚੋਣਾਂ ਦੇ ਜੋ ਨਤੀਜੇ 23 ਮਈ ਨੂੰ ਐਲਾਨੇ ਗਏ ਹਨ, ਉਨ੍ਹਾਂ ਵਿੱਚ ਇੰਡੀਅਨ ਬਹੁ ਗਿਣਤੀ ਹਿੰਦੂ ਭਾਈਚਾਰੇ ਨੇ ਆਰ ਐਸ ਐਸ ਦੀ ਅਗਵਾਈ ਵਾਲੀ ਸਿਆਸੀ ਪਾਰਟੀ ਭਾਜਪਾ ਨੂੰ ‘ਹਿੰਦੂ ਰਾਸ਼ਟਰ’ ਦੇ ਹੱਕ ਵਿੱਚ ਸਪੱਸ਼ਟ ਫਤਵਾ …

Read More »

ਪੰਥ ਦੀ ਦੁਸ਼ਮਣ ਪਾਰਟੀ ਦੀ ਦੁਰਗਤੀ

ਸਾਡੇ ਗੁਰਧਾਮਾਂ ‘ਤੇ ਟੈਂਕ ਚਾੜ੍ਹਨ ਵਾਲੀ ਅਤੇ ਪੰਜਾਬ ਦੀ ਬਰਬਾਦੀ ਦਾ ਮੁੱਢ ਬੰਨ੍ਹਣ ਵਾਲੀ ਕਾਂਗਰਸ ਪਾਰਟੀ ਦੀ ਡੁੱਬਦੀ ਬੇੜੀ ਦਾ ਮਲਾਹ ਬਣਨ ਨੂੰ ਕੋਈ ਰਾਜ਼ੀ ਨਹੀਂ। ਰਾਹੁਲ ਗਾਂਧੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੇ ਫ਼ੈਸਲੇ ਉੱਤੇ ਕਾਇਮ ਹੈ। ਕਾਂਗਰਸ ਵਰਕਿੰਗ ਕਮੇਟੀ ਵੱਲੋਂ ਅਸਤੀਫ਼ਾ ਵਾਪਿਸ ਲੈਣ ਲਈ ਕਹਿਣ ਦਾ ਵੀ …

Read More »

ਮੈਨੂੰ ਸਿਆਸੀ ਤੌਰ ‘ਤੇ ਖ਼ਤਮ ਕਰਨ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼- ਜੀ. ਕੇ.

ਸ਼੍ਰੋਮਣੀ ਅਕਾਲੀ ਦਲ ‘ਚੋਂ ਬਾਹਰ ਕੱਢੇ ਜਾਣ ਦੀਆਂ ਖ਼ਬਰਾਂ ਦੇ ਚੱਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਖ਼ਤਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਜੀ. ਕੇ. ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਾਫ਼ੀ …

Read More »

ਸਾਧਵੀ ਪ੍ਰਾਗਿਆ ਦੇ ਪਾਖੰਡ ਦੀ ਵੀਡੀਉ ਹੋਈ ਵਾਇਰਲ

ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਇਕ ਵਾਰ ਫਿਰ ਕੇਂਦਰ ਦੀ ਸੱਤਾ ਵਿਚ ਵਾਪਸੀ ਹੋ ਗਈ ਹੈ। ਭਾਰਤ ਦੀਆਂ ਲੋਕ ਸਭਾ ਚੋਣਾਂ ‘ਤੇ ਦੁਨੀਆ ਭਰ ਦੀਆਂ ਨਜ਼ਰਾਂ ਟੀਕੀਆਂ ਹੋਈਆ ਸਨ। ਭਾਰਤੀ ਮੀਡੀਆ ਦੇ ਨਾਲ ਨਾਲ ਵਿਦੇਸ਼ੀ ਮੀਡੀਆ ਨੇ ਵੀ ਲੋਕ ਸਭਾ ਚੋਣਾਂ ਦੌਰਾਨ ਪੀਐਮ ਮੋਦੀ ਦੀ ਜਿੱਤ ਨੂੰ ਵੱਡੇ …

Read More »

ਸਮਾਜ ਸੇਵਕ ਗੋਲਡੀ ਦੀ ਬੀਬੀ ਨਾਲ ਆਡੀਉ ਹੋਈ ਵਾਇਰਲ

ਪੁਲਿਸ ਦੀ ਸਮਾਜ ਸੇਵਾ ਅੱਜ ਕਲ ਇਕ ਚਰਚਾ ਬਹੁਤ ਚਲਦੀ ਹੈ ਉਹਨਾਂ ਪੁਲਿਸ ਵਾਲਿਆਂ ਬਾਰੇ.. ਜਿਹੜੇ ਪੁਲਿਸ ਵਾਲੇ ਬੰਦੇ ਵਰਦੀ ਪਾ ਕੇ ਲੋਕ ਭਲਾਈ ਦੇ ਕੰਮ ਕਰਦੇ ਨੇ …ਮੈਨੂੰ ਕੁਛ ਜਣਿਆਂ ਨੇ ਬੋਲਿਆ ਕਿ ਮੈਂ ਇਸਦੇ ਬਾਰੇ ਆਪਣਾ ਨਜ਼ਰੀਆ ਲਿਖਾਂ…ਮੈਂ ਪਹਿਲਾਂ ਆਪਣੇ ਬਾਰੇ ਬੋਲ ਦਵਾਂ ਕਿ ਮੈਂ ਕੋਈ ਵਿਦਵਾਨ ਨਹੀਂ …

Read More »

ਜੀ.ਕੇ ਦਾ ਬਾਦਲਾਂ ਤੇ ਹਮਲਾ…

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਪਾਰਟੀ ਚੋਂ ਬਾਹਰ ਕੱਢਣ ਦੀਆਂ ਕਨਸੋਆਂ ਦਰਮਿਆਨ ਜੀ. ਕੇ. ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਮੈਨੂੰ ਪਾਰਟੀ ਚੋਂ ਕੀ …

Read More »

ਮਨਜੀਤ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਦੀ ਬੈਠਕ ‘ਚ ਲਏ ਗਏ ਫ਼ੈਸਲੇ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਕਥਿਤ ਮਾਮਲਿਆਂ ‘ਚ ਘਿਰੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਪਾਰਟੀ ਹਾਈਕਮਾਨ ਕੋਲ ਭੇਜ ਦਿੱਤੀ ਗਈ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਵਲੋਂ ਇੱਕ-ਦੋ ਦਿਨਾਂ ‘ਚ ਇਸ …

Read More »

ਇਸਦਾ ਇਲੈਕਸ਼ਨ ਨਾਲ ਕੋਈ ਸਰੋਕਾਰ ਨਹੀ

ਪੁਰਾਣੇ ਜਮਾਨੇ ਵਿੱਚ ਇੱਕ ਛੋਟੇ ਜਿਹੇ ਨਗਰ ਦਾ ਇੱਕ ਰਾਜਾ ਸੀ। ਰਾਜਾ ਬੜਾ ਸਿਆਣਾ ਤੇ ਭਲਾ ਸੀ। ਸਦਾ ਪਰਜਾ ਦੇ ਭਲੇ ਲਈ ਕੰਮ ਕਰਦਾ ਸੀ। ਸਾਰੇ ਨਗਰ ਵਿਚ ਖੂਹ ਇਕੋ ਹੀ ਸੀ। ਸਾਰਾ ਸ਼ਹਿਰ ਓਥੋਂ ਹੀ ਪਾਣੀ ਭਰਦਾ ਸੀ ਤੇ ਪੀਂਦਾ ਸੀ।ਇੱਕ ਦਿਨ ਕਿਸੇ ਨੇ ਖੂਹ ਦੇ ਵਿਚ ਐਸੀ ਦਵਾਈ …

Read More »

ਹਾਰਨਾ ਮਨ੍ਹਾ ਹੈ

ਗਾਂ ਜਿੱਤ ਗਈ..ਬਾਕੀ ਸਾਰੇ ਹਾਰ ਗਏ…ਧਾਰਮਿਕ ਰੰਗ ਜਿੱਤ ਗਿਆ…ਬਾਕੀ ਸਾਰੇ ਹਾਰ ਗਏ…ਵੈਸੇ ਪੰਜਾਬ ਕੋਲ ਗਵਾਉਣ ਨੂੰ ਕੁਛ ਵੀ ਨਹੀਂ ਸੀ….ਓਹ ਹਮੇਸ਼ਾਂ ਵਾਂਗ ਉਥੇ ਹੀ ਖੜਾ ਹੈ ਜਿਥੇ ਪਹਿਲਾਂ ਸੀ…ਸੁਪ੍ਰੀਮ ਕੋਰਟ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਕੇਸ ਚ ਪੰਜਾਬ ਦੇ ਵਿਰੁੱਧ ਫੈਸਲਾ ਸੁਣਾਇਆ…ਫਰੀਦਕੋਟ ਚ ਇਕ ਨੌਜਵਾਨ ਨੂੰ ਪੁਲਿਸ ਨੇ ਮਾਰ …

Read More »

ਚੋਣਾਂ ਦਾ ਡਰਾਮਾ ਅਤੇ ਪੰਜਾਬ ਦੀ ਹੋਣੀ

ਪ੍ਰਭਸ਼ਰਨਬੀਰ ਸਿੰਘ ਅਮਰੀਕੀ ਰਾਸ਼ਟਰਪਤੀ ਰੋਨਲਡ ਰੀਗਨ ਨੇ 1966 ਵਿਚ ਕਿਹਾ ਸੀ, “Politics is just like show business.” ਜੇ ਉਹ ਅੱਜ ਹੁੰਦਾ ਤੇ ਟਰੰਪ, ਮੋਦੀ, ਸੁਖਬੀਰ ਤੇ ਭਗਵੰਤ ਅਰਗਿਆਂ ਦੇ ਲੱਛਣ ਵੇਖ ਲੈਂਦਾ ਤਾਂ ਉਸਨੂੰ ਕਹਿਣਾ ਪੈਣਾ ਸੀ, “Politics and show business are one and the same thing.” Politics ਅਤੇ show …

Read More »