Author Archive: Admin2

rss feed

ਦੁਰਗਿਆਣਾ ਮੰਦਰ ਦੇ ਤਲਾਬ ਵਿੱਚ ਛਾਲ ਮਾਰ ਕੇ ਔਰਤ ਨੇ ਕੀਤੀ ਖੁਦਕੁਸ਼ੀ

ਦੁਰਗਿਆਣਾ ਮੰਦਰ ਦੇ ਤਲਾਬ ਵਿੱਚ ਛਾਲ ਮਾਰ ਕੇ ਔਰਤ ਨੇ ਕੀਤੀ ਖੁਦਕੁਸ਼ੀ

ਦੁਰਗਿਆਨਾ ਮੰਦਿਰ ਦੇ ਤਲਾਬ ‘ਚ ਇਕ ਅਧਿਆਪਕਾ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਅਪਿਕਾ ਪਿਛਲੇ ਕੁਝ ਸਮੇਂ ਤੋਂ ਆਪਣੇ ‘ਤੇ ਲੱਗ ਰਹੇ ਇਲਜ਼ਾਮਾਂ ਕਾਰਨ ਕਾਫੀ ਪਰੇਸ਼ਾਨ ਸੀ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਉਥੇ ਹੀ ਅਧਿਆਪਕਾ ਦੇ ਪਤੀ ਯੋਗੇਸ਼ ਖੰਨਾ ਨੇ ਜਾਣਕਾਰੀ ਦਿੰਦੇ […]

ਬੱਚਿਆਂ ਦੀਆਂ ਅਸ਼ਲੀਲ ਵੀਡੀਓਜ ਫੌਨ ਵਿੱਚ ਰਖਣ ਕਾਰਨ ਪਰਥ ਹਵਾਈ ਅੱਡੇ ‘ਤੇ ਭਾਰਤੀ ਨਾਗਰਿਕ ਗਿ੍ਫ਼ਤਾਰ

ਬੱਚਿਆਂ ਦੀਆਂ ਅਸ਼ਲੀਲ ਵੀਡੀਓਜ ਫੌਨ ਵਿੱਚ ਰਖਣ ਕਾਰਨ ਪਰਥ ਹਵਾਈ ਅੱਡੇ ‘ਤੇ ਭਾਰਤੀ ਨਾਗਰਿਕ ਗਿ੍ਫ਼ਤਾਰ

32 ਸਾਲਾ ਭਾਰਤੀ ਨਾਗਰਿਕ ਨੂੰ ਪਰਥ ਹਵਾਈ ਅੱਡੇ ‘ਤੇ ਗਿ੍ਫ਼ਤਾਰ ਕਰ ਲਿਆ ਗਿਆ | ਉਕਤ ਵਿਅਕਤੀ ਵਿਜ਼ਟਰ ਵੀਜ਼ੇ ‘ਤੇ ਕੁਆਲਾਲੰਪੁਰ ਰਾਹੀਂ ਹੁੰਦਾ ਹੋਇਆ ਪਰਥ ਪਹੁੰਚਿਆ ਸੀ | ਆਸਟ੍ਰੇਲੀਆ ਬਾਰਡਰ ਫੋਰਸ (ਏ. ਬੀ. ਐਫ.) ਦੇ ਅਧਿਕਾਰੀ ਨੇ ਬਿਆਨ ਦਿੰਦੇ ਕਿਹਾ ਕਿ ਉਕਤ ਵਿਅਕਤੀ ਦੇ ਫੋਨਾਂ ਵਿਚ ਬਾਲ ਸੋਸ਼ਣ ਅਤੇ ਬਾਲ ਪੋਰਨੋਗ੍ਰਾਫੀ ਦੀਆਂ ਵੀਡੀਓਜ਼ ਪਾਈਆਂ ਗਈਆਂ | […]

1984 ਸਿੱਖ ਕਤਲੇਆਮ ਦੀ ਖੁੱਲੇਆਮ ਹਮਾਇਤ ਕਰਨ ਵਾਲੇ ਹਿੰਦੂ ਆਗੂ ਨਾਨਾ ਦੇਸ਼ਮੁੱਖ ਨੂੰ “ਭਾਰਤ ਰਤਨ” ਐਲਾਨਿਆਂ ਗਿਆ।

1984 ਸਿੱਖ ਕਤਲੇਆਮ ਦੀ ਖੁੱਲੇਆਮ ਹਮਾਇਤ ਕਰਨ ਵਾਲੇ ਹਿੰਦੂ ਆਗੂ ਨਾਨਾ ਦੇਸ਼ਮੁੱਖ ਨੂੰ “ਭਾਰਤ ਰਤਨ” ਐਲਾਨਿਆਂ ਗਿਆ।

1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ “ਭਾਰਤ ਰਤਨ” ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਲੰਘੇ ਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੀ ਵਜ਼ਾਰਤ ਵਲੋਂ […]

ਹਿੰਦੂ ਵੋਟ ਬੈਂਕ ਲੈਣ ਲਈ ਸਰਕਾਰ ਵੱਲੋਂ ਰਾਮ ਸੀਤਾ ਅਤੇ ਹਨੂੰਮਾਨ ਹੋਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ

ਹਿੰਦੂ ਵੋਟ ਬੈਂਕ ਲੈਣ ਲਈ ਸਰਕਾਰ ਵੱਲੋਂ ਰਾਮ ਸੀਤਾ ਅਤੇ ਹਨੂੰਮਾਨ ਹੋਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ

ਲੱਖਨਊ: ਭਾਰਤ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੀ ਕੱਟੜਵਾਦੀ ਹਿੰਦੂ ਯੋਗੀ ਸਰਕਾਰ ਇਲਾਹਾਬਾਦ ਚ ਚੱਲ ਰਹੇ ਕੁੰਭ ਦਾ ਖੂਬ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਯੋਗੀ ਸਰਕਾਰ ਨੇ ਸਾਰੇ ਵਿਹਲੜ ਹਿੰਦੂਵਾਦੀ ਸਾਧਾ ਨੂੰ ਪੈਨਸ਼ਨ ਦੇਣ ਦਾ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ […]

ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਨੂੰ ਤੋਹਫ਼ਾ ਜਨਰਲ ਹਰੀ ਸਿੰਘ ਨਲੂਏ ਦਾ ਕਿਲਾ ਬਣੇਗਾ ਮਿਊਜ਼ੀਅਮ

ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਨੂੰ ਤੋਹਫ਼ਾ ਜਨਰਲ ਹਰੀ ਸਿੰਘ ਨਲੂਏ ਦਾ ਕਿਲਾ ਬਣੇਗਾ ਮਿਊਜ਼ੀਅਮ

ਪੇਸ਼ਾਵਰ: ਪਾਕਿਸਤਾਨ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ “ਅਜ਼ਾਦ ਖਾਲਸਾ ਰਾਜ” ਭਾਵ ਅਣ-ਵੰਡੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਮੁਖੀ ਜਨਰਲ ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਅਜਾਇਬ ਘਰ ਵਜੋਂ ਵਿਕਸਤ ਕਰੇਗੀ। ਦੇਸ਼ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ ਦੇ ਜਮਰੌਦ ਇਲਾਕੇ ਵਿੱਚ ਹਰੀ ਸਿੰਘ ਦਾ ਕਿਲ੍ਹਾ ਮੌਜੂਦ ਹੈ ਤੇ ਸੂਬਾ […]

ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੇ ਉਠਾਈ ਇੰਸਾਫ ਦੀ ਮੰਗ, ਸਰਕਾਰ ਖ਼ਿਲਾਫ਼ ਰੋਸ ਪ੍ਰਦਸ਼ਨ

ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੇ ਉਠਾਈ ਇੰਸਾਫ ਦੀ ਮੰਗ, ਸਰਕਾਰ ਖ਼ਿਲਾਫ਼ ਰੋਸ ਪ੍ਰਦਸ਼ਨ

ਪੂਰੇ ਆਸਟ੍ਰੇਲੀਆ ਦੇ ਤਕਰੀਬਨ ਸਾਰੇ ਵੱਡੇ ਸ਼ਹਿਰਾਂ ਵਿੱਚ ਅੱਜ ਇੱਥੋਂ ਦੇ ਮੂਲ ਨਿਵਾਸੀਆਂ ਵੱਲੋਂ ਵੱਡੇ ਭਰਵੇਂ ਇਕੱਠ ਕਰਕੇ 26 ਜਨਵਰੀ ਨੂੰ “ਹੱਲਾ ਦਿਨ” Invasion Day ਵਜੋਂ ਮਨਾਇਆ ਗਿਆ। ਇੱਥੋਂ ਦੇ ਮੂਲ ਬਾਸ਼ਿੰਦਿਆਂ ਦੇ ਨਾਲ ਕੁਝ ਗੋਰੇ ਤੇ ਹੋਰਨਾਂ ਕੌਮਾਂ ਦੇ ਲੋਕਾਂ ਨੇ ਵੀ ਇਨ੍ਹਾਂ ਦਾ ਸਾਥ ਦਿੱਤਾ। ਮੈਲਬੋਰਨ ਵਿੱਚ ਪਾਰਲੀਮੈਂਟ ਘੇਰ ਕੇ ਮੂਲ ਨਿਵਾਸੀਆਂ ਨੇ […]

26 ਜਨਵਰੀ ਤੋਂ ਪਹਿਲਾ ਕਸ਼ਮੀਰ ਵਿੱਚ ਅੱਠ ਥਾਂਈਂ ਹਮਲੇ ।

26 ਜਨਵਰੀ ਤੋਂ ਪਹਿਲਾ ਕਸ਼ਮੀਰ ਵਿੱਚ ਅੱਠ ਥਾਂਈਂ ਹਮਲੇ ।

ਕਸ਼ਮੀਰ ਵਿੱਚ ਭਾਰਤੀ ਗਣਤੰਤਰ ਦਿਵਸ ਤੋਂ ਪਹਿਲਾ ਅੱਠ ਥਾਂਵਾਂ ਤੇ ਮਿਲੀਟੈਂਟਸ ਵੱਲੋਂ ਗਰਨੇਡ ਹਮਲੇ ਕੀਤੇ ਜਾਣ ਦਾ ਸਮਾਚਾਰ ਹੈ, ਇਹ ਹਮਲੇ ਪੁਲਿਸ ਥਾਣਿਆਂ ਅਤੇ ਸੀ ਆਰ ਪੀ ਐਫ ਅਤੇ ਆਰਮੀ ਦੇ ਕੈਂਪਾਂ ਤੇ ਕੀਤੇ ਜਾਣ ਦੀ ਖ਼ਬਰ ਹੈ, ਇਹਨਾਂ ਵਿੱਚ ਦੋ ਭਾਰਤੀ ਸੁਰੱਖਿਆ ਕਰਮੀ ਮਾਰੇ ਗਏ ਅਤੇ ਕੁਝ ਜਖਮੀ ਹੋਏ ਹਨ । ਇਸ ਤੋਂ ਪਹਿਲਾ […]

ਆਸਟ੍ਰੇਲੀਆ ਵਿੱਚ ਇੱਕ ਭਾਰਤੀ ਜੋਤਿਸ਼ੀ ਵਲੋਂ  ਇੱਕ 14 ਸਾਲ ਦੀ ਲੜਕੀ ਨਾਲ ਬਲਾਤਕਾਰ

ਆਸਟ੍ਰੇਲੀਆ ਵਿੱਚ ਇੱਕ ਭਾਰਤੀ ਜੋਤਿਸ਼ੀ ਵਲੋਂ ਇੱਕ 14 ਸਾਲ ਦੀ ਲੜਕੀ ਨਾਲ ਬਲਾਤਕਾਰ

ਅਸਟ੍ਰੇਲੀਆ ਵਿੱਚ ਇੱਕ ਭਾਰਤੀ ਜੋਤਿਸ਼ੀ ਨੂੰ ਇੱਕ 14 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ । ਪੁਲਸ ਨੇ ਕਿਹਾ ਕਿ 31 ਸਾਲਾ ਪੰਡਿਤ ਅਰਜੁਨ ਮੁਨੀਅੱਪਾ ਨੇ ਲੜਕੀ ਨਾਲ ਸੰਪਰਕ ਕੀਤਾ ਅਤੇ ਐਤਵਾਰ ਨੂੰ ਦੱਖਣੀ ਪੱਛਮੀ ਸਿਡਨੀ ਦੇ ਲਿਵਰਪੂਲ ‘ਚ ਇਕ ਕਾਰੋਬਾਰ’ ਚ ਉਸ ਨੂੰ ਵਰਗਲਾ ਕੇ ਬਲਾਤਕਾਰ ਕੀਤਾ । ਕਥਿਤ ਘਟਨਾ […]

ਸੁਰੇਸ਼ ਅਰੋੜਾ ਦੇ ਕਾਰਜਕਾਲ ‘ਚ ਵਾਧਾ ਅਜੀਤ ਡੋਵਲ ਦੇ ਇਸ਼ਾਰੇ ‘ਤੇ ਹੋਇਆ : ਖਹਿਰਾ

ਸੁਰੇਸ਼ ਅਰੋੜਾ ਦੇ ਕਾਰਜਕਾਲ ‘ਚ ਵਾਧਾ ਅਜੀਤ ਡੋਵਲ ਦੇ ਇਸ਼ਾਰੇ ‘ਤੇ ਹੋਇਆ : ਖਹਿਰਾ

ਜਲੰਧਰ: ਬੀਤੇ ਦਿਨੀਂ ਕੇਂਦਰ ਕਮੇਟੀ ਵਲੋਂ ਦਸੰਬਰ 2018 ਨੂੰ ਖਤਮ ਹੋਣ ਜਾ ਰਿਹਾ ਸੁਰੇਸ਼ ਅਰੋੜਾ ਦਾ ਕਾਰਜਕਾਲ ਸਤੰਬਰ 2019 ਤੀਕ ਵਧਾ ਦਿੱਤਾ ਗਿਆ ਹੈ ਇਸਦੇ ਨਾਲ ਹੀ ਸੂਬਿਆਂ ਦੇ ਪੁਲਸ ਮੁਖੀ ਆਪ ਚੁਣੇ ਜਾਣ ਸੰਬੰਧੀ ਪੰਜ ਰਾਜਾਂ ਵਲੋਂ ਪਾਈ ਅਪੀਲ ਸੁਪਰੀਮ ਕੋਰਟ ਵਲੋਂ ਖਾਰਜ ਕਰ ਦਿੱਤੀ ਗਈ ਹੈ। ਹੁਣ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ ਹੋਏ […]

LOC ਤੇ ਪਾਕਿਸਤਾਨੀ ਫੌਜ ਦੇ  ਹਮਲੇ ਵਿੱਚ 3 ਭਾਰਤੀ ਫ਼ੌਜੀ ਹਲਾਕ

LOC ਤੇ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ 3 ਭਾਰਤੀ ਫ਼ੌਜੀ ਹਲਾਕ

ਕੰਟਰੋਲ ਲਾਈਨ ‘ਤੇ ਭਾਰਤੀ ਫੌਜ ਵੱਲੋਂ ਕੀਤੀ ਗੋਲੀਬਾਰੀ ਦੇ ਜੁਆਬ ਵਿੱਚ ਪਾਕਿਸਤਾਨੀ ਫੌਜ ਦੇ ਸੈਨਿਕਾਂ ਨੇ ਬੀਤੇ ਸ਼ੁੱਕਰਵਾਰ ਨੂੰ ਘੱਟੋ-ਘੱਟ ਤਿੰਨ ਭਾਰਤੀ ਸੈਨਿਕਾਂ ਦੀ ਹੱਤਿਆ ਕਰ ਦਿੱਤੀ। ਪਾਕਿਸਤਾਨ ਫੌਜ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ ਉਤੇ ਕੂਰਾਟਟਾ ਅਤੇ ਕੋਟਖੇਹਰਾ ਖੇਤਰਾਂ ਵਿਚ ਜੰਗਬੰਦੀ ਦੀ […]