Breaking News
Home / admin (page 6)

admin

ਝੂਠੇ ਮੁਕਾਬਲਿਆਂ ਨੂੰ ਜ਼ਾਇਜ਼ ਠਹਿਰਾਉਣ ਵਾਲਾ ਜਤਿੰਦਰ ਪੰਨੂ ਸ਼ਤਾਬਦੀ ਸਮਾਗਮਾਂ ਤੋਂ ਆਪਣਾ ਨਾਮ ਵਾਪਸ ਲੈ ਲਵੇ

ਤੁਹਾਨੂੰ ਯਾਦ ਹੋਵੇਗਾ ਕਿ 2016 ਵਿੱਚ ਇੱਕ ਫ਼ੈਸਲਾ ਆਇਆ ਸੀ ਜਿਸ ਵਿੱਚ ਯੂਪੀ ਦੇ ਪੀਲੀਭੀਤ ਵਿੱਚ 1991 ‘ਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਗਏ ਸਿੱਖ ਨੌਜਵਾਨਾਂ ਦੇ ਕੇਸ ਵਿੱਚ ਕੁਝ ਪੁਲੀਸ ਅਫਸਰਾਂ ਨੂੰ ਸਜ਼ਾ ਹੋ ਗਈ ਸੀ।ਪਰ ਜੁਲਾਈ 1992 ਵਿੱਚ ਇਕ ਲੇਖ ਰਾਹੀਂ ਜਤਿੰਦਰ ਪੰਨੂ ਨੇ ਫੈਸਲਾ ਸੁਣਾ ਦਿੱਤਾ …

Read More »

ਕਨੇਡਾ ਦੇ ਸਿੱਖ ਆਗੂਆਂ ਵਲੋਂ 1984 ਸਿੱਖ ਕਤਲੇਆਮ ਬਾਰੇ ਪ੍ਰਤੀਕਰਮ

ਕੈਨੇਡਾ ਵਿੱਚ ਫੈਡਰਲ ਅਤੇ ਪ੍ਰੋਵੈਂਸ਼ਅਲ ਪੱਧਰ ਦੇ ਵੱਖ-ਵੱਖ ਪਾਰਟੀਆਂ ਦੇ ਐੱਮਪੀਜ਼ ਅਤੇ ਵਿਧਾਇਕਾਂ ਨੇ ਸਿੱਖ ਨਸਲਕੁਸ਼ੀ 1984 ਦੇ ਸਬੰਧ ਵਿੱਚ ਪ੍ਰਤੀਕਰਮ ਦਿੱਤਾ ਹੈ। ਇਨ੍ਹਾਂ ਵਿੱਚ ਐਨਡੀਪੀ ਦੇ ਆਗੂ ਜਗਮੀਤ ਸਿੰਘ, ਲਿਬਰਲ ਐੱਮ ਪੀ ਰਣਦੀਪ ਸਿੰਘ ਸਰਾਏ, ਕੰਜ਼ਰਵੇਟਿਵ ਐੱਮ ਪੀ ਜਸਰਾਜ ਸਿੰਘ ਹੱਲਣ, ਟਿਮ ਉੱਪਲ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਵਿਧਾਇਕ ਗੁਰਰਤਨ …

Read More »

ਜਗਬਾਣੀ ਵਿਚ ਬ੍ਰਹਮਰਿਸ਼ੀ ਕੁਮਾਰ ਸਵਾਮੀ ਨੇ ਛਪਵਾਇਆ ਸਿੱਖ ਸਿਧਾਂਤਾਂ ਨੂੰ ਠੇਸ ਪਹੁੁੰਚਾਉਣ ਵਾਲਾ ਇਸ਼ਤਿਹਾਰ

ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੀ ਅੱਜ ਹੋਈ ਇਕੱਤਰਤਾ ਦੌਰਾਨ ਬ੍ਰਹਮਰਿਸ਼ੀ ਕੁਮਾਰ ਸਵਾਮੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਕਾਰਵਾਈ ਸਬੰਧਤ ਵੱਲੋਂ ਪੰਜਾਬੀ ਦੇ ਇੱਕ ਅਖ਼ਬਾਰ ਵਿਚ ਸਿੱਖ ਸਿਧਾਂਤਾਂ ਨੂੰ ਠੇਸ ਪਹੁੁੰਚਾਉਣ ਵਾਲੇ ਇਸ਼ਤਿਹਾਰ ਛਪਾਉਣ ਕਰਕੇ ਕੀਤੀ ਗਈ ਹੈ। ਧਰਮ ਪ੍ਰਚਾਰ ਕਮੇਟੀ ਦੀ …

Read More »

‘ਹਿੰਮਤ-ਏ-ਮਰਦ, ਮਦਦ-ਏ-ਖੁਦਾ’

ਨਵਜੋਤ ਸਿੰਘ ਸਿੱਧੂ ਨੂੰ ਪਿਛਲੇ ਡੇਢ ਸਾਲ ਤੋਂ ਬਹੁਤ ਖੱਚ ਕੀਤਾ ਗਿਆ। ਜਦੋਂ ਤੋਂ ਉਸ ਨੇ ਕਿਹਾ ਕਿ ਉਸ ਨੇ ਪਾਕਿ ਫੌਜ ਦੇ ਮੁੱਖੀ ਨਾਲ ਜੱਫੀ ਤਾਂ ਪਾਈ ਸੀ ਕਿਉਂਕਿ ਉਸ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੀ ਗੱਲ ਕਹੀ ਸੀ, ਉਦੋਂ ਤੋਂ ਹੀ ਖਾਸ ਕਰਕੇ ਗੈਰ ਪੰਜਾਬੀ ਉਸ ਦੇ …

Read More »

ਇੱਕ ਨਿਮਾਣੇ ਸਿੱਖ ਵਜੋਂ ਮੈਨੂੰ ਪਾਕਿਸਤਾਨ ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇ-ਨਵਜੋਤ ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘੇ ਦੇ ਪਾਕਿਸਤਾਨ ਵਾਲੇ ਪਾਸੇ ਹੋਣ ਵਾਲੇ ਉਧਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਲਈ ਇਜਾਜ਼ਤ ਮੰਗੀ ਹੈ। ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਬਾਰੇ ਵੱਖੋ ਵੱਖ ਚਿੱਠੀਆਂ ਲਿਖੀਆਂ ਹਨ। ਇਹ ਚਿੱਠੀਆਂ ਖ਼ਬਰ ਏਜੰਸੀ …

Read More »

ਮਾਮਲਾ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੇ ਸੱਦੇ ਦਾ- ਨਵਜੋਤ ਸਿੱਧੂ ਪਹੁੰਚੇ ਦਿੱਲੀ

ਚੰਡੀਗੜ੍ਹ: ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਪਹੁੰਚੇ ਹੋਏ ਹਨ। ਅਜਿਹੇ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਅੱਜ ਉਹ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰ ਸਕਦੇ ਹਨ ਤੇ ਇਸ ਦੇ ਨਾਲ ਹੀ ਉਹ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਆਏ ਸੱਦੇ ਬਾਰੇ ਵੀ ਅੰਬੈਸੀ ਜਾ ਕੇ ਵੀ ਗੱਲਬਾਤ …

Read More »

ਜਰਮਨ ਚਾਂਸਲਰ ਨੇ ਕਸ਼ਮੀਰ ਮੁੱਦੇ ਤੇ ਲਾਇਆ ਭਾਰਤ ਤੇ ਤਵਾ

ਭਾਰਤ ਦੌਰੇ ‘ਤੇ ਆਈ ਜਰਮਨੀ ਦੀ ਚਾਂਸਲਰ ਏਂਗੇਲਾ ਮਰਕਲ ਨੇ ਭਾਰਤ ਸ਼ਾਸਿਤ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਉੱਥੇ ਦੇ ਵਸਨੀਕਾਂ ਦੀ ਹਾਲਤ ਬਾਰੇ ਟਿੱਪਣੀ ਕੀਤੀ ਹੈ। ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਉਨ੍ਹਾਂ ਕਿਹਾ, ”ਕਸ਼ਮੀਰ ਦੇ ਲੋਕ ਜਿਸ ਹਾਲਾਤ ਵਿੱਚ ਰਹਿ ਰਹੇ ਹਨ ਉਹ ਠੀਕ ਨਹੀਂ ਹਨ ਅਤੇ ਇਹ …

Read More »

ਕਰਤਾਰਪੁਰ ਲਾਂਘੇ ਨੂੰ ਕਮਾਈ ਦਾ ਜ਼ਰੀਆ ਨਾ ਬਣਾਉ – ਸੁਖਬੀਰ ਦੀ ਇਮਰਾਨ ਖਾਨ ਨੂੰ ਅਪੀਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਰਤਾਰਪੁਰ ਲਾਂਘੇ ਲਈ ਲਗਭਗ 1400 ਰੁਪਏ ਦੀ ਫੀਸ ਨੂੰ ‘ਬਹੁਤ ਜ਼ਿਆਦਾ’ ਦੱਸਿਆ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗਲਿਆਰੇ ਨੂੰ ਮਾਲੀਏ ਦਾ ਸਰੋਤ ਨਾ ਬਣਾਉਣ ਕਿਉਂਕਿ ਇਹ ਯਾਤਰਾ ਲਈ ਹੈ। ਬਾਦਲ ਨੇ ਕਿਹਾ …

Read More »

ਸਤਵੰਤ ਸਿੰਘ ਨੇ ਹਸਪਤਾਲ ਵਿੱਚ ਗਰਜ਼ ਕੇ ਆਖਿਆ ਕਿ ਮੈਂ ਇੰਦਰਾ ਮਾਰ ਦਿੱਤੀ ਹੈ

31 ਅਤੂਬਰ 1984 ਨੂੰ ਪੌਣੇ 10 ਵਜੇ ਸਤਵੰਤ ਸਿੰਘ ਨੇ ਹਸਪਤਾਲ ਵਿੱਚ ਗਰਜ਼ ਕੇ ਆਖਿਆ ਕਿ ਮੈਂ ਇੰਦਰਾ ਮਾਰ ਦਿੱਤੀ ਹੈ ਲੁਧਿਆਣਾ (ਗੁਰਪ੍ਰੀਤ ਸਿੰਘ ਮੰਡਿਆਣੀ): 31 ਅਕਤੂਬਰ 1984 ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਵੇਰੇ 9 ਵੱਜ ਕੇ 18 ਮਿੰਟ ‘ਤੇ ਗੋਲੀਆਂ ਮਾਰੀਆਂ ਗੀਆਂ ਤੇ ਉਨ੍ਹਾਂ ਨੂੰ 9 ਵੱਜ ਕੇ …

Read More »

ਨੋਟਬੰਦੀ ਵਰਗਾ ਵੱਡਾ ਕਦਮ ਚੁੱਕਣ ਦੀ ਤਿਆਰੀ ‘ਚ ਮੋਦੀ ਸਰਕਾਰ

ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਕਾਲੇ ਧਨ ਨੂੰ ਲੈ ਕੇ ਇਕ ਹੋਰ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। CNBC ਆਵਾਜ਼ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਦੇ ਅਨੁਸਾਰ, ਕਾਲੇ ਧਨ ਤੋਂ ਸੋਨਾ ਖਰੀਦਣ ਵਾਲਿਆਂ ‘ਤੇ ਲਗਾਮ ਲਗਾਉਣ ਲਈ ਸਰਕਾਰ ਇਕ ਵਿਸ਼ੇਸ਼ ਸਕੀਮ ਲਿਆ ਸਕਦੀ ਹੈ। ਸੂਤਰਾਂ ਦੁਆਰਾ ਦਿੱਤੀ ਗਈ ਜਾਣਕਾਰੀ …

Read More »