Breaking News
Home / admin (page 4)

admin

ਕਨੇਡਾ ਵਿਚ ਕਾਰ ਬੇਕਾਬੂ ਹੋਣ ਕਾਰਨ ਪੰਜਾਬੀ ਸਟੂਡੈਂਟ ਦੀ ਮੌਤ

ਬੀ. ਸੀ. ਵਿੱਚ ਹਾਈਵੇਅ ਵੰਨ ‘ਤੇ ਮੇਰਿਟ ਸ਼ਹਿਰ ਨਜ਼ਦੀਕ ਪੈਂਦੀ ਲਾਰਸਨ ਹਿੱਲ ‘ਤੇ ਇਹ ਕਾਰ ਬੇਕਾਬੂ ਹੋ ਕੇ ਟਰੱਕ ਹੇਠਾਂ ਵੜ ਗਈ, ਜਿਸ ਕਾਰਨ ਇੱਕ ਜਣੇ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋਏ ਹਨ। ਮਰਨ ਵਾਲੇ ਦੀ ਪਛਾਂਣ 21 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਸ਼ਿਵ ਕਟਾਰੀਆ ਵਜੋਂ ਹੋਈ ਹੈ, ਜੋ ਕਿ …

Read More »

ਭਾਰਤੀ ਫਿਲਮਮੇਕਰ ਦਾ ਬੇਹੂਦਾ ਬਿਆਨ -”ਔਰਤਾਂ ਨੂੰ ਰੇਪ ਵਿਚ ਦੇਣਾ ਚਾਹੀਦਾ ਹੈ ਸਹਿਯੋਗ ਤੇ ਰੱਖਣੇ ਚਾਹੀਦੇ ਕੰੰਡੋਮ”

ਫ਼ਿਲਮਕਾਰ ਡੇਨਿਅਲ ਸ਼ਰਵਣ ਨੇ ਰੇਪ ਪੀੜਤਾਂਵਾਂ ਨੂੰ ਲੈ ਕੇ ਇਕ ਬੇਹੁਦਾ ਬਿਆਨ ਦਿੱਤਾ ਹੈ। ਜਿਸ ਨਾਲ ਪੂਰੇ ਸੋਸ਼ਲ ਮੀਡੀਆ ਵਿਚ ਹੰਗਾਮਾ ਮੱਚਿਆ ਹੋਇਆ ਹੈ। ਦੇਸ਼ ਨੂੰ ਹਿਲਾ ਦੇਣ ਵਾਲੇ ਵੈਟੇਨਰੀ ਡਾਕਟਰ ਦੇ ਘਿਨਾਉਣੇ ਬਲਾਤਕਾਰ ਅਤੇ ਕਤਲ ਦੇ ਪ੍ਰਸੰਗ ਵਿਚ, ਸ਼ਰਵਣ ਨੇ ਸੋਸ਼ਲ ਮੀਡੀਆ ‘ਤੇ ਕਈ ਬਿਆਨ ਦਿੱਤੇ, ਜਿਸ ਨੂੰ ਸਿਰਫ …

Read More »

ਆਨਲਾਈਨ Pizza ਆਰਡਰ ਕਰਨਾ ਮਹਿੰਗਾ ਪਿਆ, ਖਾਤੇ ‘ਚੋਂ ਉੱਡੇ 95 ਹਜ਼ਾਰ ਰੁਪਏ

ਬੰਗਲੁਰੂ: ਪੀਜ਼ਾ ਖਾਣ ਦੀ ਇੱਛਾ ਇੰਨੀ ਮਹਿੰਗੀ ਪੈ ਜਾਵੇਗੀ ਬੰਗਲੁਰੂ ਦੇ ਕੋਰਾਮੰਗਲਾ ਦੇ ਰਹਿਣ ਵਾਲੇ ਐਨਵੀ ਸ਼ੇਖ ਨੇ ਇਹ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਉਹਨਾਂ ਨੂੰ ਆਨ ਲਾਈਨ ਧੋਖਾਧੜੀ ਕਰਨ ਵਾਲਿਆਂ ਨੇ ਕਸਟਮਰ ਕੇਅਰ ਐਗਜ਼ੀਕਿਉਟਿਵ ਬਣ ਕੇ 95 ਹਜ਼ਾਰ ਦਾ ਚੂਨਾ ਲਗਾ ਦਿੱਤਾ ਗਿਆ। 1 ਦਸੰਬਰ ਨੂੰ ਦੁਪਹਿਰ 3.30 …

Read More »

ਸਾਡਾ ਕਿਸੇ ਵੀ ਗੈਂਗਸਟਰ ਨਾਲ ਕੋਈ ਸਬੰਧ ਨਹੀਂ-ਮੇਜਰ ਕਬੱਡੀ ਲੀਗ ਫੈਡਰੇਸ਼ਨ

ਮੋਗਾ, 5 ਦਸੰਬਰ 2019 – ਮੋਗਾ ਵਿਖੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਨੇ ਆਪਣੇ ਅਤੇ ਗੈਂਗਸਟਰ ਵਿਚਕਾਰ ਸਬੰਧਾਂ ਨੂੰ ਨਕਾਰਿਆ ਹੈ। ਇਸ ਪ੍ਰੈਸ ਕਾਨਫਰੰਸ ਦੌਰਾਨ ਅੱਜ ਮੋਗਾ ਵਿਖੇ ਫੈਡਰੇਸ਼ਨ ਦੇ ਚੀਫ਼ ਪੈਟਰਨ ਤੇ ਕੌਮਾਂਤਰੀ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ, ਚੇਅਰਮੈਨ ਹਾਕਮ ਸਿੰਘ ਟੋਨਾ ਤੇ ਪ੍ਰਧਾਨ ਸੰਦੀਪ …

Read More »

ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਸ਼ੱਕੀ ਹਾਲਾਤ ‘ਚ ਮੌਤ

ਅੰਮ੍ਰਿਤਸਰ, 5 ਦਸੰਬਰ 2019 – ਅੰਮ੍ਰਿਤਸਰ ਦੇ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਸੀ। ਪਰ ਇਸ ਦੌਰਾਨ ਹੀ ਉਸ ਦੀ ਭੇਦ ਭਰੇ ਹਾਲਾਤਾਂ ‘ਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕੇਵਲ ਧਾਰਾ …

Read More »

ਜਿਸ ਦਿਨ ਬਾਂਦਰਾਂ ਨੂੰ ਇਸ ਕੁੱਤੇ ਦੀ ਅਸਲੀਅਤ ਪਤਾ ਲੱਗੂ ਫਿਰ…

ਦੋ ਹਜਾਰ ਦੋ ਦੀ ਗੱਲ ਏ..ਆਪਣੇ ਆਪ ਨੂੰ ਮਹਾਰਾਸ਼ਟਰ ਕਾਡਰ ਦਾ ਆਈ.ਪੀ.ਐੱਸ ਦੱਸਦਾ ਇੱਕ ਆਕਰਸ਼ਿਤ ਮੁੰਡਾ ਹੋਟਲ ਠਹਿਰਿਆ!ਲੋਕਲ ਪੁਲਸ ਨੇ ਕਿੰਨੀ ਸਾਰੀ ਸਿਕਿਓਰਿਟੀ ਲਾ ਦਿੱਤੀ..ਜਿਥੇ ਵੀ ਜਾਂਦਾ ਸਲਿਊਟ,ਬੱਤੀ ਵਾਲੀਆਂ ਗੱਡੀਆਂ ਅਤੇ ਹੋਰ ਵੀ ਬਹੁਤ ਕੁਝ!ਮਗਰੋਂ ਇੱਕ ਦਿਨ ਬਿਲ ਲੈਣ ਕਮਰੇ ਵਿਚ ਬੰਦਾ ਭੇਜਿਆ ਤਾਂ ਅੰਦਰ ਇੱਕ ਖਾਲੀ ਅਟੈਚੀ ਅਤੇ ਅੰਗਰੇਜੀ …

Read More »

ਜਦੋਂ ਭਾਰਤੀ ਫਿਲਮਮੇਕਰ ਨੇ ਕਿਹਾ ਰੇਪ ਨੂੰ ਸਵੀਕਾਰ ਕਰੋ, ਤੇ ਕੰਡੋਮ ਬੈਗ ਚ ਪਾ ਕੇ ਲਿਜਾਵੋ

ਭਾਰਤ ‘ਚ ਇਸ ਵੇਲੇ ਘੱਟਗਿਣਤੀਆਂ, ਦਲਿਤਾਂ ਅਤੇ ਔਰਤਾਂ ‘ਤੇ ਜ਼ੁਲਮ ਸਿਖਰ ‘ਤੇ ਹਨ। ਸਰਕਾਰਾਂ ਦੀ ਕੀ ਨੀਤੀ ਹੈ, ਸਰਕਾਰਾਂ ਚਲਾਉਣ ਵਾਲਿਆਂ ਦੀ ਕੀ ਨੀਤੀ ਹੈ, ਇਹ ਗੱਲਾਂ ਏਨਾ ਤੰਗ ਨਹੀਂ ਕਰਦੀਆਂ। ਤੰਗੀ ਇਹ ਗੱਲ ਦੇ ਰਹੀ ਹੈ ਕਿ ਲੋਕਾਂ ਦੀ ਮਾਨਸਿਕਤਾ ਕੀ ਦਰਸਾ ਰਹੀ ਹੈ। ਉਨਾਓ (ਯੂ. ਪੀ.) ‘ਚ ਬਲਾਤਕਾਰ …

Read More »

10 ਸਾਲ ਸਿੱਖਾਂ ਤੋਂ ਖਾਲਿਸਤਾਨ ਦੇ ਨਾਮ ਤੇ ਪੈਸੇ ਇੱਕਠੇ ਕਰਨ ਵਾਲੇ ਇੰਡੀਆਂ ਨਾਲ ਰਲ ਗਏ

ਹਿੰਦੂ ਸਵਾਮੀ ਨਿਤਿਆਨੰਦ ਨੇ ISLAND ਖਰੀਦ ਕੇ ਆਪਣੇ ਦੇਸ਼ ਦਾ ਐਲਾਨ ਕਰ ਦਿੱਤਾ ਕਹਿੰਦਾ ਆਜੋ ਸਾਰੇ ਹਿੰਦੂ ਇੱਥੇ ਜਿੰਨੇ ਭਗੋੜੇ ਜਾਂ ਸਤਾਏ ਹੋਏ। ਉਧਰ ਗਲ੍ਹ ਕਰੀਏ ਸਿੱਖਾਂ ਦੀ। ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਦੇ ਰਹੇ। ਹਰ ਕਿਸੇ ਦੀ ਮਦੱਦ ਲਈ ਖੜੇ ਹੋ ਜਾਂਦੇ। ਕਦੀ ਲੰਗਰ ਲਾਂਉਂਦੇ ਕਦੇ ਕੁਛ। ਕਦੀ …

Read More »

ਆਖ਼ਰ ਕਿਉਂ ਗੁੱਤੋਂ ਫੜ ਸੜਕ ‘ਤੇ ਘੜੀਸੀ ਸਕੂਲ ਦੀ ਪ੍ਰਿੰਸੀਪਲ ਮੈਡਮ ?

ਲੁਧਿਆਣਾ ਤੋਂ ਮਲੇਰਕੋਟਲਾ ਰੋਡ ‘ਤੇ ਵੱਸਦੇ ਚਰਚਿਤ ਪਿੰਡ ਆਲਮਗੀਰ ਦੀ ਇਕ ਵੀਡੀੳ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਪਿੰਡ ਦੇ ਲੋਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਸੜਕ ‘ਤੇ ਘਸੀਟ ਕੇ ਲਿਜਾ ਰਹੇ ਹਨ ਅਤੇ ਮੈਡਮ ਚੀਕ ਚੀਕ ਕੇ ਛੱਡਣ ਲਈ ਕਹਿੰਦੀ ਸੁਣੀ ਜਾ ਸਕਦੀ ਹੈ। ਪਿੰਡ …

Read More »

ਆਪਸ ‘ਚ ਭਿੜੇ ਕਾਂਗਰਸੀ, ਪੁਲਿਸ ਨੇ ਕੁੜੀਆਂ ਦੇ ਕਾਲਜ ਬਾਹਰੋਂ ਅਕਾਲੀ ਦਲ ਦੇ ਵਰਕਰ ਨੂੰ ਚੁੱਕਿਆ

ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਪੁਲਿਸ ਵਲੋਂ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣ ਦੇ ਵਿਰੋਧ ‘ਚ ਅਕਾਲੀਆਂ ਨੇ ਸੜਕ ਰੋਕ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਨੌਜਵਾਨਾਂ ਨੂੰ ਛੱਡਣ ਦੀ ਮੰਗ ਤੱਕ ਅਕਾਲੀਆਂ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਲੁਧਿਆਣਾ ‘ਚ …

Read More »