Breaking News
Home / admin (page 30)

admin

ਸੁਖਬੀਰ ਨੇ ਵੀ ਮੰਨਿਆ ਕਿ ਬਲਾਤਕਾਰੀ ਸਾਧ ਦੇ ਪ੍ਰੇਮੀ ਨੂੰ ਸੌਧਣ ਵਾਲੇ ਸ਼ੇਰ?

ਸਰਕਾਰ ਨੇ ਖ਼ੁਦ ਬਿੱਟੂ ਨੂੰ ਸ਼ੇਰ ਦੇ ਮੂੰਹ ‘ਚ ਭੇਜਿਆ: ਸੁਖਬੀਰ ਬਾਦਲ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਂਸਦ ਸੁਖਬੀਰ ਬਾਦਲ ਨੇ ਨਾਭਾ ਜੇਲ੍ਹ ਵਿੱਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਬਾਰੇ ਕਿਹਾ ਕਿ ਸਰਕਾਰ ਨੇ ਉਸ ਨੂੰ ਫਰੀਦਕੋਟ ਤੋਂ ਨਾਭਾ ਜੇਲ੍ਹ ‘ਚ ਸ਼ਿਫਟ ਕੀਤਾ ਸੀ। ਸਰਕਾਰ ਨੇ ਖ਼ੁਦ ਬਿੱਟੂ …

Read More »

ਸਾਊਥ ਅਫਰੀਕਾ ਤੇ ਕਨੇਡਾ ਨੂੰ ਲੁੱਟਣ ਵਾਲੇ ਗੁਪਤਿਆਂ ਦੇ 200 ਕਰੋੜ ਦੇ ਵਿਆਹ ਚ ਨਚਿਆ ਬਾਲੀਵੁੱਡ

ਉਤਰਾਖੰਡ ਦੇ ਓਲੀ ਪਿੰਡ ਚ ਇਕ ਬੇਹਦ ਅਮੀਰ ਘਰਾਣੇ ਨਾਲ ਸਬੰਧਤ ਵਿਆਹ ਸਮਾਗਮ ਚ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ (Urvashi Rautela) ਨੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਨੇ ਵਿਆਹ ਸਮਾਗਮ ਚ ਆਪਣੀ ਕਲਾ ਨਾਲ ਚਾਰ ਚੰਨ ਬੰਨ੍ਹ ਦਿੱਤੇ। ਇਸ ਵਿਆਹ ਸਮਾਗਮ ਚ ਉਰਵਸ਼ੀ ਰੌਤੇਲਾ ਨੇ ਆਪਣਾ ਸਟੇਜ ਸਮਾਗਮ ਕੀਤਾ ਜਿਸ ਕਾਰਨ …

Read More »

ਪੁਲਿਸ ਵਾਲੇ ਨੂੰ ਦੋੜਾ ਦੋੜਾ ਕੁੱਟਿਆ

ਟਾਂਡਾ ਉੜਮੁੜ ‘ਚ ਕੁਝ ਮੁੰਡਿਆਂ ਵਲੋਂ ਇਕ ਪੁਲਸ ਮੁਲਾਜ਼ਮ ਦੀ ਸ਼ਰੇਆਮ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਟਾਂਡਾ ਥਾਣੇ ‘ਚ ਤਾਇਨਾਤ ਹੈੱਡ ਕਾਂਸਟੇਬਲ ਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇਕ ਗੱਡੀ ‘ਤ ਤਿੰਨ ਲੋਕ ਸਵਾਰ ਹੋ ਕੇ ਉੱਚੀ ਆਵਾਜ਼ ‘ਚ ਗਾਣੇ ਲਗਾ ਕੇ ਸ਼ੋਰ-ਸ਼ਰਾਬਾ …

Read More »

ਜ਼ਰੂਰ ਪੜ੍ਹੋ- ਕੀ ਡੇਰਾ ਪ੍ਰੇਮੀ ਨੂੰ ਕਤਲ ਕਰਨਾ ਗਵਾਹ ਖਤਮ ਕਰਨ ਦੀ ਸਾਜਿਸ਼ ਹੈ?

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਸੋਧੇ ਨੂੰ “ਗਵਾਹ ਖਤਮ ਕਰਨ” ਦੀ ਸਾਜ਼ਿਸ਼ ਕਿਹਾ ਜਾ ਰਿਹਾ, ਜੋ ਕਿ ਹੋ ਵੀ ਸਕਦੀ। ਪਰ ਪਿਛਲੇ 35 ਸਾਲਾਂ ‘ਚ ਕਿੰਨੇ ਕੁ ਗਵਾਹਾਂ ਦੇ ਸਿਰ ‘ਤੇ ਸਿੱਖ ਦੋਖੀਆਂ ਨੂੰ ਸਜ਼ਾ ਹੋਈ?’84 ‘ਚ ਸਿੱਖਾਂ ਦਾ ਕਤਲੇਆਮ ਕਰਨ ਤੇ ਕਰਵਾਉਣ ਵਾਲੇ ਕਾਂਗਰਸੀ ਆਗੂ ਹਾਲੇ ਤੱਕ ਦਨਦਨਾਉਂਦੇ ਫਿਰਦੇ …

Read More »

ਏਜੰਟ ਨੇ ਯੂਰੀਪੀਅਨ ਦੇਸ਼ ਦੱਸ ਕੇ ਕਿਤੇ ਹੋਰ ਭੇਜ ਦਿੱਤਾ..

ਪੰਜਾਬ ‘ਚ ਦਿਨ-ਬ-ਦਿਨ ਪੈਰ ਪਸਾਰ ਰਹੀ ਬੇਰੁਜ਼ਗਾਰੀ ਕਾਰਨ ਪੰਜਾਬ ਦੇ ਨੌਜ਼ਵਾਨ ਵਿਦੇਸ਼ ਜਾਣ ਦੇ ਸੁਪਨੇ ਦੇਖਦੇ ਕਿਵੇਂ ਫਰਜ਼ੀ ਏਜੰਟਾਂ ਦੇ ਸ਼ਿਕਾਰ ਬਣ ਰਹੇ ਹਨ, ਇਸ ਦੀ ਇਕ ਉਦਾਹਰਣ ਜਲੰਧਰ ਜ਼ਿਲੇ ਦੇ ਬਲਾਕ ਭੋਗਪੁਰ ‘ਚੋਂ ਦੇਖਣ ਨੂੰ ਮਿਲੀ। ਭੋਗਪੁਰ ਹੇਠ ਪੈਂਦੇ ਪਿੰਡ ਸਗਰਾਂਵਾਲੀ ਦਾ ਨੌਜ਼ਵਾਨ ਮਨਜਿੰਦਰਪਾਲ ਸਿੰਘ ਫਰਜ਼ੀ ਏਜੰਟ ਦਾ ਸ਼ਿਕਾਰ …

Read More »

ਕੈਪਟਨ ਤੇ ਸਿੱਧੂ ਦੀ ਪਾਵਰ ਦੀ ਲੜਾਈ -ਦਿੱਲੀ ਤੋਂ ਨਿਰਾਸ਼ ਪਰਤੇ ਨਵਜੋਤ ਸਿੱਧੂ

ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੀ ਖਿੱਚੋਤਾਣ ਰੁਕਣ ਦਾ ਨਾਮ ਨਹੀਂ ਲੈ ਰਹੀ। ਮਹਿਕਮਾ ਬਦਲੇ ਜਾਣ ਤੋਂ ਬਾਅਦ ਨਾਰਾਜ਼ ਸਿੱਧੂ ਨੂੰ ਦਿੱਲੀ ਤੋਂ ਵੱਡੀ ਉਮੀਦ ਸੀ ਪਰ ਦਿੱਲੀ ਤੋਂ ਸਿੱਧੂ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ। ਦਿੱਲੀ ਵਿਚ …

Read More »

ਅਵਾਰਾ ਕੁੱਤਿਆਂ ਨੇ ਬੱਚਿਆਂ ਨੂੰ ਨੋਚਿਆ, ਇੱਕ ਦੀ ਮੌਤ

ਇੱਥੇ ਅਵਾਰਾ ਕੁੱਤਿਆਂ ਨੇ ਅੱਠ ਮਹੀਨਿਆਂ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ ਤੇ ਇੱਕ ਹੋਰ ਦੋ ਸਾਲਾਂ ਦੀ ਬੱਚੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵੇਂ ਬੱਚੀਆਂ ਨੂੰ ਇੱਕ ਮਜ਼ਦੂਰ ਦੀਆਂ ਧੀਆਂ ਸਨ ਜੋ ਖੇਤਾਂ ਵਿੱਚ ਕੰਮ ਕਰ ਰਿਹਾ ਸੀ।ਜ਼ਖ਼ਮੀ ਬੱਚੀ ਨੂੰ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਹੈ। ਦੱਸਿਆ …

Read More »

ਅਮਰੀਕਾ ਵਿਚ ਜ਼ਹਾਜ਼ ਕ੍ਰੈਸ਼, 10 ਮੌਤਾਂ

ਅਮਰੀਕਾ ਦੇ ਟੈਕਸਾਸ ਦੇ ਏਡੀਸਨ ਹਵਾਈ ਅੱਡੇ ਉਤੇ ਐਤਵਾਰ ਨੂੰ ਇਕ ਛੋਟਾ ਜਹਾਜ਼ ਉਡਾਨ ਭਰਦੇ ਸਮੇਂ ਹੈਂਗਰ (ਜਹਾਜ਼ ਸ਼ਾਲਾ) ਤੋਂ ਟਕਰਾਕੇ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ। ਏਡੀਸਨ ਸਿਟੀ ਦੇ ਬੁਲਾਰ ਮੈਰੀ ਰੋਜਨਬਲੀਥ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਨੌ ਵਜਕੇ 10 ਮਿੰਟ ਉਤੇ ਦੋ …

Read More »

ਟਿੱਕ ਟਾਕ ਚੈਲੰਜ ਨੇ ਲਈ ਜਾਨ-ਮੰਗਲਸੂਤਰ ਤੇ ਚੂੜੀਆਂ ਪਾ ਕੇ ਮੁੰਡੇ ਨੇ ਲਿਆ ਫਾਹਾ

ਕੋਟਾ (ਰਾਜਸਥਾਨ): ਟਿਕਟੌਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਇੱਕ 12 ਸਾਲਾਂ ਦੇ ਬੱਚੇ ਨੇ ਕਥਿਤ ਤੌਰ ‘ਤੇ ਫਾਹਾ ਲੈ ਲਿਆ। ਫਾਹਾ ਲੈਣ ਤੋਂ ਪਹਿਲਾਂ ਬੱਚੇ ਨੇ ਗਲ ‘ਚ ਮੰਗਲਸੂਤਰ ਪਾਇਆ ਸੀ ਤੇ ਹੱਥਾਂ ਵਿੱਚ ਚੂੜੀਆਂ ਪਾਈਆਂ ਸੀ। ਇਸ ਦੇ ਬਾਅਦ ਉਸ ਨੇ ਘਰ ਦੇ ਬਾਥਰੂਮ ਵਿੱਚ ਲੋਹੇ ਦੇ ਸੰਗਲ਼ ਨਾਲ …

Read More »

ਬਾਲੀਵੁਡ ਐਕਟਰ ਅਜ਼ਾਜ਼ ਖਾਨ ਦਾ ਸ਼ਿਵ ਸੈਨਾ ਨੂੰ ਚੈਲੰਜ

ਬਾਲੀਵੁਡ ਐਕਟਰ ਅਜ਼ਾਜ਼ ਖਾਨ ਨੇ ਸ਼ਿਵ ਸੈਨਾ ਨੂੰ ਚੈਲੰਜ ਕੀਤਾ ਹੈ ਤੇ ਕਿਹਾ ਹੈ ਕਿ ਹਿੰਮਤ ਹੈ ਤਾਂ ਉਸ ਤੋਂ ਜੈ ਸ਼੍ਰੀ ਰਾਮ ਕਹਾਉ। ਜੈ ਸ਼੍ਰੀ ਰਾਮ ਨਾਂ ਬੋਲਣ ਤੇ ਮੌਲਵੀ ਤੇ ਕੀਤਾ ਹਮਲਾ ਨਵੀਂ ਦਿੱਲੀ: ਰੋਹਿਣੀ ਇਲਾਕੇ ਵਿੱਚ ਇੱਕ ਮੌਲਵੀ ਨੇ ਇਲਜ਼ਾਮ ਲਾਇਆ ਹੈ ਕਿ ਵੀਰਵਾਰ ਨੂੰ ਤਿੰਨ ਲੋਕਾਂ …

Read More »