Breaking News
Home / admin (page 3)

admin

ਜਦੋਂ ਪਤੀ ਨੂੰ ਘਰਵਾਲੀ ‘ਤੇ ਹੋਇਆ ਸ਼ੱਕ ਤਾਂ ਘਰ ‘ਚ ਲਗਵਾਏ CCTV ਕੈਮਰੇ , ਫਿਰ ਦੇਖੋ ਕੀ ਹੋਇਆ

ਜਦੋਂ ਪਤੀ ਨੂੰ ਘਰਵਾਲੀ ‘ਤੇ ਹੋਇਆ ਸ਼ੱਕ ਤਾਂ ਘਰ ‘ਚ ਲਗਵਾਏ CCTV ਕੈਮਰੇ , ਰੰਗੀਨ ਪਤਨੀ ਦੀ ਖੁੱਲੀ ਪੋਲ:ਪਟਿਆਲਾ : ਪਟਿਆਲਾ ‘ਚ ਪਤੀ ਦੇ ਕੰਮ ‘ਤੇ ਜਾਣ ਤੋਂ ਬਾਅਦ ਪਤਨੀ ਵੱਲੋਂ ਦੇਹ ਵਪਾਰ ਦਾ ਧੰਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਪਤੀ ਨੇ ਘਰ ‘ਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ …

Read More »

ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ‘ਚੋਂ ਬਾਹਰ

ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਸਾਲ 2020 ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚੋਂ ਅਪਣਾ ਨਾਂ ਵਾਪਸ ਲੈ ਲਿਆ ਹੈ। 55 ਸਾਲਾ ਹੈਰਿਸ ਨੇ ਮੰਗਲਵਾਰ ਨੂੰ ਅਪਣੀ ਪ੍ਰਚਾਰ ਮੁਹਿੰਮ ਸਬੰਧੀ ਗੱਲ ਕਰਦਿਆਂ ਟਵੀਟ ਕਰ ਕੇ ਜਾਣਕਾਰੀ ਦਿਤੀ। ਹੈਰਿਸ ਨੇ ਟਵਿੱਟਰ ‘ਤੇ ਦਸਿਆ,”ਮੈਂ ਅਫਸੋਸ ਨਾਲ …

Read More »

ਸ਼ਾਮਲਾਟ ‘ਤੇ ਅਕਾਲੀ ਦਲ ਵੀ ਡਟਿਆ, ਕੈਪਟਨ ਨੂੰ ਦਿੱਤੀ ਚੇਤਾਵਨੀ

ਚੰਡੀਗੜ੍ਹ: ਸ਼ਾਮਲਾਟ ਜ਼ਮੀਨਾਂ ਉਦਯੋਗਪਤੀਆਂ ਨੂੰ ਦੇਣ ਦਾ ਐਲਾਨ ਕਰਕੇ ਕੈਪਟਨ ਸਰਕਾਰ ਘਿਰਦੀ ਜਾ ਰਹੀ ਹੈ। ਖੱਬੇ ਪੱਖੀ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੁਣ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਫੈਸਲੇ ਖਿਲਾਫ ਡਟ ਗਏ ਹਨ। ਅਕਾਲੀ ਦਲ ਨੇ ਪੂਰੇ ਸੂਬੇ ਵਿੱਚ ਅੰਦੋਲਨ ਛੇੜਣ ਦਾ ਐਲਾਨ ਵੀ …

Read More »

ਰਾਜੀਵ ਗਾਂਧੀ ਨੂੰ ਦਿੱਤਾ ‘ਭਾਰਤ ਰਤਨ’ ਵਾਪਸ ਲਿਆ ਜਾਵੇ: ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 06 ਦਸੰਬਰ 2019 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਰਨ ਉਪਰੰਤ 1991 ਵਿਚ ਦਿੱਤਾ ‘ਭਾਰਤ ਰਤਨ’ ਐਵਾਰਡ ਤੁਰੰਤ ਵਾਪਸ ਲੈ ਲਿਆ ਜਾਵੇ, ਕਿਉਂਕਿ ਤਾਜ਼ਾ ਸਾਹਮਣੇ ਆਏ ਸਬੂਤ ਇਹ ਸਾਬਿਤ ਕਰ ਰਹੇ ਹਨ ਕਿ …

Read More »

ਗਾਂਧੀ ਪਰਿਵਾਰ ਨੂੰ ਆਪਣਾ ਗੁਨਾਹ ਕਬੂਲ ਕਰ ਲੈਣਾ ਚਾਹੀਦਾ ਹੈ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ / ਅੰਮ੍ਰਿਤਸਰ, 6 ਦਸੰਬਰ 2019 – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਨਵੰਬਰ ’84 ਦੌਰਾਨ ਦਿੱਲੀ ਵਿਖੇ ਕੀਤੇ ਗਏ ਸਿਖ ਕਤਲੇਆਮ ‘ਚ ਗਾਂਧੀ ਪਰਿਵਾਰ ਖ਼ਾਸਕਰ ਰਾਜੀਵ ਗਾਂਧੀ ਦੀ ਸ਼ਮੂਲੀਅਤ ਪ੍ਰਤੀ ਭਾਰਤੀ ਲੋਕਤੰਤਰੀ ਪ੍ਰਨਾਲੀ ਵਿਚ ਸਭ ਤੋਂ ਉੱਚੇ ਸੰਵਿਧਾਨਕ …

Read More »

ਖਾਲਸਾ ਏਡ ਮੁਖੀ ਰਵੀ ਸਿੰਘ ਨੇ ਚੱਕੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅਵਾਜ਼

ਭਾਰਤੀ ਜੇਲ੍ਹ ਵਿੱਚ ਨਜ਼ਰਬੰਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੇ ਮਾਮਲੇ ਵਿੱਚ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਮੁੱਕਰਣ ਬਾਰੇ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖਾਂ ਦੇ ਮਨਾਂ ਨੂੰ ਸੱਟ ਵੱਜੀ ਹੈ। ਇਸ …

Read More »

ਹਿੰਦੂ, ਔਰੰਗਜ਼ੇਬ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ

ਸੁਖਵਿੰਦਰ ਸਿੰਘ ਸਾਲ 1675 ਈਸਵੀ ਵਿੱਚ ਦਿੱਲੀ ਦੇ ਤਖਤ ‘ਤੇ ਬੈਠੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸੱਤਾ ਦੇ ਹੰਕਾਰ ਵਿੱਚ ਆ ਕੇ ਆਪਣੀ ਰਾਜਸੀ ਤਾਕਤ ਨਾਲ ਹਿੰਦੂ ਧਾਰਮਿਕ ਮਾਨਤਾ ਨੂੰ ਖਤਮ ਕਰਨ ਲਈ ਜ਼ਬਰਦਸਤੀ ਦੇ ਤਰੀਕੇ ਦੀ ਵਰਤੋਂ ਸ਼ੁਰੂ ਕੀਤੀ। ਦਿੱਲੀ ਤਖਤ ਦੀ ਤਾਕਤ ਦੇ ਹੰਕਾਰ ਵਿੱਚ ਝੱਲੇ ਹੋਏ ਔਰੰਗਜ਼ੇਬ ਨੇ …

Read More »

ਹੁਣ ਬੋਲ ਕੇ ਦਿਖਾਵੋ ਕੈਪਟਨ ਅਮਰਿੰਦਰ ਦੇ ਖਿਲਾਫ- ਸੋਸ਼ਲ ਮੀਡੀਆ ਤੇ ਕੈਪਟਨ ਖਿਲਾਫ ਬੋਲਣ ਵਾਲੇ ਨੂੰ…

ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਇਕ ਟੇਬਲ ਉੱਪਰ ਲੰਗਰ ਪ੍ਰਸ਼ਾਦ ਰੱਖ ਕੇ ਛੱਕ ਰਹੇ ਹਨ, ਗੁਰਦਾਸਪੁਰ ਦੇ ਹੈਡ ਟੀਚਰ ਨੇ ਕੁਮੈਂਟ ਕੀਤਾ ਸੀ। ਗੁਰਦਾਸਪੁਰ ਦੇ ਇਕ ਸਰਕਾਰੀ ਐਲੀਮੈਂਟਰੀ ਸਕੂਲ ਦੇ ਇਕ ਹੈਡ ਟੀਚਰ ਨੂੰ ਸਿੱਖਿਆ ਵਿਭਾਗ ਨੇ ਇਸ ਲਈ ਸਸਪੈਂਡ ਕਰ ਦਿਤਾ ਕਿਉਂਕਿ ਉਸਨੇ …

Read More »

ਗਲਤ ਤਰੀਕੇ ਨਾਲ ਕਰਤਾਰਪੁਰ ਕੋਰੀਡੋਰ ਜਾਣ ਦੀ ਕੋਸ਼ਿਸ਼ ਕਰਦਾ ਐਨਆਰਆਈ ਗ੍ਰਿਫਤਾਰ

ਗਲਤ ਤਰੀਕੇ ਨਾਲ ਕਰਤਾਰਪੁਰ ਸਾਹਿਬ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਇੰਮੀਗ੍ਰੇਸ਼ਨ ਵਿਭਾਗ ਨੇ ਅਮਰੀਕਾ ਵਾਸੀ ਨੂੰ ਹਿਰਾਸਤ ਵਿਚ ਲਿਆ ਹੈ। ਅੰਮ੍ਰਿਤ ਸਿੰਘ ਨੇ ਆਨਲਾਈਨ ਪੋਰਟਲ ਦੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕੀਤਾ ਸੀ। ਗਲਤ ਤਰੀਕੇ ਨਾਲ ਕਰਤਾਰਪੁਰ ਸਾਹਿਬ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਇੰਮੀਗ੍ਰੇਸ਼ਨ ਵਿਭਾਗ …

Read More »

ਸੜਕ ਹਾਦਸੇ ‘ਚ ਸਾਬਕਾ ਮਿਸ ਪਾਕਿਸਤਾਨ ਵਰਲਡ ਦੀ ਮੌਤ

ਅਮਰੀਕਾ ‘ਚ ਰਹਿਣ ਵਾਲੀ ਸਾਬਕਾ ਮਿਸ ਪਾਕਿਸਤਾਨ ਵਰਲਡ ਜਾਨਿਬ ਨਵੀਦ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਿਕ ਜਾਨਿਬ ਖੁਦ ਆਪਣੀ ਕਾਰ ਚਲਾ ਰਹੀ ਸੀ। ਉਹ ਆਪਣੀ ਕਾਰ ਦਾ ਸੰਤੁਲਨ ਗੁਆ ਬੈਠੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਿਕਰਯੋਗ ਹੈ ਕਿ 32 ਸਾਲਾ ਜਾਨਿਬ ਨਵੀਦ ਨੇ 24 …

Read More »