Breaking News
Home / admin (page 20)

admin

ਰਿਤਿਕ ਰੋਸ਼ਨ ਖਿਲਾਫ ਧੋਖਾ ਧੜੀ ਦਾ ਕੇਸ

ਹੈਦਰਾਬਾਦ: ਬਾਲੀਵੁੱਡ ਦੇ ਦਿੱਗਜ ਕਲਾਕਾਰ ਰਿਤਿਕ ਰੌਸ਼ਨ ਨੂੰ ਇੱਥੋਂ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਰਿਤਿਕ ਤੇ ਤਿੰਨ ਹੋਰਨਾਂ ਖ਼ਿਲਾਫ਼ ਇੱਕ ਜਿੰਮ ਯੂਜ਼ਰ ਨੇ ਸ਼ਿਕਾਇਤ ਕੀਤੀ ਸੀ ਕਿ ਜਿਨ੍ਹਾਂ ਸੇਵਾਵਾਂ ਦਾ ਵਾਅਦਾ ਕੀਤਾ ਜਾਂਦਾ ਹੈ, ਉਹ ਦਿੱਤੀਆਂ ਜਾਂਦੀਆਂ। ਇਸ ਮਗਰੋਂ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। …

Read More »

ਰਿਲੀਜ਼ ਹੋਣ ਮਗਰੋਂ ਮੈਂ ਆਪਣਾ ਗੀਤ ਨਹੀਂ ਸੁਣਦਾ-ਹਨੀ ਸਿੰਘ

ਰੈਪਰ ਅਤੇ ਗਾਇਕ ਹਨੀ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਹੀ ਗੀਤ ਨੂੰ ਰਿਲੀਜ਼ ਹੋਣ ਮਗਰੋਂ ਮੁੜ ਕੇ ਸੁਣਨਾ ਪਸੰਦ ਨਹੀਂ ਕਰਦੇ। ਕਈ ਹਿੱਟ ਗੀਤ ਆਪਣੇ ਨਾਂ ਕਰ ਚੁੱਕੇ ਹਨੀ ਸਿੰਘ ਮਿਊਜ਼ਿਕ ਇੰਡਸਟਰੀ ਚ ਮਸ਼ਹੂਰ ਨਾਵਾਂ ਚੋਂ ਇਕ ਹਨ। ਹਨੀ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਹਨੀ …

Read More »

ਟਿਊਨੀਸ਼ੀਆ ਦੇ ਕੋਲ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 80 ਤੋਂ ਵਧੇਰੇ ਮੌਤਾਂ ਦਾ ਖਦਸ਼ਾ

ਟਿਊਨਿਸ— ਲੀਬੀਆ ਤੋਂ ਇਟਲੀ ਜਾ ਰਹੀ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਟਿਊਨੀਸ਼ੀਆ ਦੇ ਕੋਲ ਸਮੁੰਦਰ ‘ਚ ਡੁੱਬ ਗਈ, ਜਿਸ ਤੋਂ ਬਾਅਦ 80 ਤੋਂ ਜ਼ਿਆਦਾ ਪ੍ਰਵਾਸੀ ਲਾਪਤਾ ਹਨ, ਜਿਨ੍ਹਾਂ ਦੇ ਮਾਰੇ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਚਾਰ ਪ੍ਰਵਾਸੀਆਂ ਨੂੰ ਬਚਾਇਆ ਗਿਆ ਹੈ। ਇਹ ਜਾਣਕਾਰੀ ਟਿਊਨੀਸ਼ੀਆ ਦੇ ਕੋਸਟ ਗਾਰਡ …

Read More »

ਜਾਣੋ ਕਿਉਂ ਦਿੱਤਾ ਰਾਹੁਲ ਗਾਂਧੀ ਨੇ ਅਸਤੀਫਾ

ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਲਈ ‘ਕਾਂਗਰਸ ਪ੍ਰਧਾਨ’ ਵਜੋਂ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਅੱਜ ਅਧਿਕਾਰਤ ਤੌਰ ’ਤੇ ਪ੍ਰਧਾਨਗੀ ਤੋਂ ਲਾਂਭੇ ਹੋ ਗਏ। ਰਾਹੁਲ ਪਿਛਲੇ ਕਈ ਦਿਨਾਂ ਤੋਂ ਅਹੁਦਾ ਛੱਡਣ ਲਈ ਬਜ਼ਿੱਦ ਸਨ, ਹਾਲਾਂਕਿ ਉਹ ਕਾਂਗਰਸ ਵਰਕਿੰਗ ਕਮੇਟੀ ਅੱਗੇ ਆਪਣਾ ਅਸਤੀਫ਼ਾ ਪਹਿਲਾਂ ਹੀ ਰੱਖ ਚੁੱਕੇ ਸਨ। ਰਾਹੁਲ ਦੇ ਇਸ …

Read More »

ਜੇ ਪੰਜਾਬ ਨੂੰ ਪਾਣੀਆਂ ਦਾ ਪੈਸਾ ਮਿਲ ਜਾਵੇ…

ਪੰਜਾਬ ਦੇ ਪਾਣੀ ਤੋਂ ਪੰਜਾਬੀ ਅਮੀਰ ਹੋ ਸਕਦੇ ਨੇ, ਫੇਰ ਕੈਨੇਡਾ ਜਾਣ ਦੀ ਲੋੜ ਨਹੀਂ….ਰਾਜ ਸੋਢੀ ਭਾਰਤ ਚ 2019 ਮਤਲਵ ਅੱਜ ਕੁੱਲ ਬੋਤਲਬੰਦ ਪਾਣੀ ਦੇ 6423 ਕਨੂੰਨੀ ਲਾਇਸੰਸ ਨੇ ਬਿਸਲੈਰੀ ਵਰਗੀਆਂ ਵੱਡੀਆਂ ਕੰਪਨੀਆਂ ਸਮੇਤ ਅਤੇ 8000 ਗੈਰ ਕਨੂੰਨੀ ਪਾਣੀ ਦੇ ਬੋਤਲਬੰਦ ਪਲਾਟ ਨੇ ,,,,ਭਾਰਤ ਚ ਪਾਣੀ ਦਾ ਵਿਦੇਸੀ ਕੰਪਨੀਆਂ ਦਾ …

Read More »

ਗਜਨੀ ਦੇ ਬਾਜ਼ਾਰ ਦੀ ਇਕ ਝਲਕ

ਸਨ 1720-1800 ਤੱਕ ਗਜਨੀ ਦੀ ਇਕ ਮੰਡੀ ਦੀ ਕਥਾ,, ਸੰਨ 1720ਤੋਂ ਤਕਰੀਬਨ 1800 ਤੱਕ ਅਫਗਾਨਿਸਤਾਨ ਦੇ ਗਜਨੀ ਸ਼ਹਿਰ ਵਿੱਚ ਹਰੇਕ ਸਾਲ “ਹਸੀਨਾ -ਏ -ਹਿੰਦ “ਨਾਮ ਦੀ ਮੰਡੀ ਲੱਗਦੀ ਸੀ,,, ਉਸ ਵਿੱਚ ਪੂਰੇ ਅਰਬ ਦੇਸ਼ਾਂ ਦੇ ਮੁਸਲਮਾਨ ਆ ਕੇ ਔਰਤਾਂ ਦੀ ਖਰੀਦਦਾਰੀ ਕਰਦੇ ਸਨ, ਔਰਤਾਂ ਦੇ ਗਲਾਂ ਵਿੱਚ ਅਲੱਗ ਅਲੱਗ ਰੇਟ …

Read More »

ਬਾਬਾ ਬੋਤਾ ਸਿੰਘ, ਗਰਜਾ ਸਿੰਘ

ਖ਼ਾਲਸੇ ਨੇ ਤਲਵਾਰ ਦੀ ਧਾਰ ਵਿਚੋਂ ਜਨਮ ਲਿਆ, ਖੰਡੇ ਦੀ ਗੁੜ੍ਹਤੀ ਲਈ ਅਤੇ ਨੇਜਿਆਂ-ਢਾਲਾਂ ਦੇ ਝੂਲੇ ਝੂਲ ਕੇ ਜਵਾਨ ਹੋਇਆ। ਉਹ ਸਦਾ ਹੀ ਅਣਖ, ਸ਼ਾਨ, ਆਬਰੂ ਅਤੇ ਇੱਜ਼ਤ ਦਾ ਪਹਿਰੇਦਾਰ ਰਿਹਾ ਹੈ। ਸਮੇਂ ਦੀ ਮੁਗ਼ਲ ਸਰਕਾਰ ਖ਼ਾਲਸੇ ਦਾ ਨਾਮੋ-ਨਿਸ਼ਾਨ ਮਿਟਾਉਣ ‘ਤੇ ਤੁਲੀ ਹੋਈ ਸੀ, ਕਿਉਂਕਿ ਕੇਵਲ ਖ਼ਾਲਸਾ ਹੀ ਉਨ੍ਹਾਂ ਦੇ …

Read More »

ਸੰਜੇ ਦੱਤ ਦੀ ਧੀ ਨੇ ਟੁੱਟੇ ਦਿਲ ਨਾਲ ਸੋਸ਼ਲ ਮੀਡੀਆ ਤੇ ਲਿਖਿਆ…

ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ (Trishala Dutt) ਦੇ ਪ੍ਰੇਮੀ ਦੀ ਹਾਲ ਹੀ ਮੌਤ ਹੋ ਗਈ। ਜਿਸ ਕਾਰਨ ਤ੍ਰਿਸ਼ਾਲਾ ਦੱਤ ਨੂੰ ਕਾਫੀ ਵੱਡਾ ਝਟਕਾ ਲਗਿਆ ਹੈ। ਉਨ੍ਹਾਂ ਨੇ ਆਪਣੇ ਪ੍ਰੇਮੀ ਦੀ ਅਚਾਨਕ ਹੋਈ ਮੌਤ ਬਾਰੇ ਜਾਣਕਾਰੀ ਦਿੰਦਿਆਂ ਸੋਸ਼ਲ ਮੀਡੀਆ ’ਤੇ ਇਕ ਭਾਵੂਕ ਸੰਦੇਸ਼ ਵੀ ਸਾਂਝਾ ਕੀਤਾ ਹੈ। ਤ੍ਰਿਸ਼ਾਲਾ ਨੇ ਪ੍ਰੇਮੀ …

Read More »

ਨਿਊਜ਼ੀਲੈਂਡ ਮੈਚ ਦੌਰਾਨ ਇਸ ਵਿਅਕਤੀ ਨੇ ਨਗਨ ਹੋ ਕੇ ਕੀਤਾ ਤਮਾਸ਼ਾ

ਬੁੱਧਵਾਰ ਨੂੰ ਚੈਸਟਰ ਲੀ ਸਟ੍ਰੀਟ ਆਈਸੀਸੀ ਵਰਲਡ ਕੱਪ ਦਾ ਮੈਚ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਗਿਆ। ਇਸ ‘ਚ ਕੁਝ ਅਜਿਹਾ ਵੀ ਹੋਇਆ ਜਿਸ ਨੂੰ ਦੇਖ ਦਰਸ਼ਕ ਹੈਰਾਨ ਹੋ ਗਏ।ਮੈਚ ਦੌਰਾਨ ਨਿਊਜ਼ੀਲੈਂਡ ਦੀ ਪਾਰੀ 34ਵੇਂ ਓਵਰ ‘ਚ ਇੱਕ ਸਟ੍ਰੀਕਟ ਸੁਰੱਖਿਆ ਘੇਰਾ ਤੋੜ ਮੈਦਾਨ ‘ਚ ਆ ਗਿਆ। ਇਸ ਤੋਂ ਬਾਅਦ ਉਸ ਨੇ …

Read More »

ਨਿਰਾਸ਼ ਪ੍ਰੇਮੀ ਨੇ ਰੇਲਗੱਡੀ ਅੱਗੇ ਮਾਰੀ ਛਾਲ

ਗੁਰਦਾਸਪੁਰ-ਪ੍ਰੇਮਿਕਾ ਵੱਲੋਂ ਠੁਕਰਾਏ ਜਾਣ ’ਤੇ ਪ੍ਰੇਮੀ ਨੇ ਬੀਤੀ ਰਾਤ ਔਜਲਾ ਬਾਈਪਾਸ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਰੇਸ਼ ਕੁਮਾਰ ਉਰਫ਼ ਮਿੰਟੂ ਪੁੱਤਰ ਗੁਰਬਚਨ ਲਾਲ ਮੁਹੱਲਾ ਪ੍ਰੇਮ ਨਗਰ, ਗੁਰਦਾਸਪੁਰ ਵਜੋਂ ਹੋਈ ਹੈ। ਉਸ ਦੀ ਜੇਬ ਵਿੱਚੋਂ ਇੱਕ ਨੋਟ ਮਿਲਿਆ ਹੈ ਜਿਸ ਵਿੱਚ ਉਸ ਨੇ ਦੋ …

Read More »