Breaking News
Home / admin (page 2)

admin

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ ਐਮਰਜੈਂਸੀ ਮੈਡੀਸਨ ਕੰਸਲਟੈਂਟ ਮਨਜੀਤ ਸਿੰਘ ਰਿਆਤ ਦੀ ਰੋਇਲ ਡਰਬੀ ਹਸਪਤਾਲ ਵਿਖੇ ਕੋਵਿਡ-19 ਕਾਰਨ ਮੌਤ ਹੋ ਗਈ | ਮਨਜੀਤ ਸਿੰਘ ਬੀਤੇ ਦੋ ਦਹਾਕਿਆਂ ਤੋਂ ਡਰਬੀਸ਼ਾਇਰ ਵਿਚ ਐਮਰਜੈਂਸੀ ਮੈਡੀਸਨ ਸਰਵਿਸ ‘ਚ ਕੰਮ ਕਰ ਰਹੇ ਸਨ | ਉਹ …

Read More »

Video – ਅਮਰੀਕਾ ਵਿੱਚ ਲੌਕਡਾਊਨ ਖ਼ਿਲਾਫ਼ ਸੜਕਾਂ ’ਤੇ ਉਤਰੇ ਲੋਕ

ਲੌਕਡਾਊਨ ਖ਼ਿਲਾਫ਼ ਅਮਰੀਕਾ ਵਿੱਚ ਥਾਂ-ਥਾਂ ‘ਤੇ ਮੁਜ਼ਾਹਰੇ ਹੋ ਰਹੇ ਹਨ। ਕਈ ਲੋਕ ਇਸ ਨੂੰ ਧੋਖਾ, ਸਿਆਸਤ ਤੇ ਸਾਜ਼ਿਸ਼ ਕਰਾਰ ਦੇ ਰਹੇ ਹਨ ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ | ਮੌਤਾਂ ਦੀ ਗਿਣਤੀ 43193 ਹੋ ਗਈ ਹੈ | ਕੋਰੋਨਾ ਵਾਇਰਸ ਦੀ ਲਪੇਟ ‘ਚ …

Read More »

ਜਸਟਿਨ ਟਰੂਡੋ ਨੇ ਵਿਦਿਆਰਥੀਆਂ ਦੀ ਫੜੀ ਬਾਂਹ – ਨਵੀਂ ਫੰਡਿਗ ਦਾ ਕੀਤਾ ਐਲਾਨ

ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੀ ਬਾਂਹ ਫੜਨ ਲਈ 9 ਬਿਲੀਅਨ ਡਾਲਰ ਦੀ ਨਵੀ ਫੰਡਿੰਗ ਐਲਾਨੀ ਹੈ। ਇਸ ਨਾਲ ਜਿਹੜੇ ਵਿਦਿਆਰਥੀ ਪਹਿਲਾਂ ਹੀ ਕਾਲਜ ਜਾਂ ਯੂਨੀਵਰਸਿਟੀ ਜਾ ਰਹੇ ਹਨ ਜਾਂ ਦਸੰਬਰ 2019 ‘ਚ ਗਰੈਜੂਏਟ ਹੋਏ ਹਨ ਜਾਂ ਜਿਨ੍ਹਾਂ ਇਸ ਸਾਲ ਸਤੰਬਰ ‘ਚ ਕਾਲਜ/ਯੂਨੀਵਰਸਿਟੀ ਜਾਣਾ ਹੈ, ਯੋਗ ਹੋ ਸਕਦੇ ਹਨ। ਜਿਹੜੇ ਵਿਦਿਆਰਥੀ …

Read More »

ਕਰੋਨਾ ਦੇ ਨਾਮ ਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਬ ਦ ਨਾ ਮ ਕਰਨ ਵਾਲੇ ਹੁਣ ਕੀ ਕਹਿਣਗੇ ?

ਰਾਜਪੁਰਾ ਵਿਚ ਲੰਗਰ ਕਮੇਟੀ ਦੀ ਆੜ ਹੇਠ ਹੁੱ ਕਾ ਪੀਂਦੇ, ਹਿੰਦੂ ਜਥੇਬੰਦੀ ਦੇ 18 ਮੈਬਰਾਂ ਨੂੰ ਹੋਇਆ ਕਰੋਨਾ, ਸਾਰੇ ਪੰਜਾਬ ਨੂੰ ਖ ਤ ਰੇ ਚ ਪਾਇਆ ਕਰੋਨਾ ਦੇ ਨਾਮ ਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਬ ਦ ਨਾ ਮ ਕਰਨ ਵਾਲੇ ਹੁਣ ਕੀ ਕਹਿਣਗੇ ? ਲੰਗਰ ਕਮੇਟੀ ਦੀ ਆ ੜ ਹੇਠ …

Read More »

Video – ਸਿੱਖਾਂ ਦੀ ਨਵੀਂ ਪੀੜ੍ਹੀ ਅਗਿਆਨਤਾ ਵਸ ਆਪਣੇਂ ਬਜ਼ੁਰਗਾਂ ਅਤੇ ਮਹਾਨ ਰੂਹਾਂ ਦਾ ਸਤਿਕਾਰ ਕਰਨਾ ਭੁੱਲੀ

ਸਿੱਖਾਂ ਦੀ ਨਵੀਂ ਪੀੜ੍ਹੀ ਅਗਿਆਨਤਾ ਵਸ ਆਪਣੇਂ ਬਜ਼ੁਰਗਾਂ ਅਤੇ ਮਹਾਨ ਰੂਹਾਂ ਦਾ ਸਤਿਕਾਰ ਕਰਨਾ ਭੁੱਲੀ ਸਿੱਖਾਂ ਨੂੰ ਕਿਸੇ ਤੋਂ ਖ ਤ ਰਾ ਨਹੀਂ…ਆਪਣੇ ਪ੍ਰਚਾਰਕਾਂ ਤੇ ਲੇਖਕਾਂ ਤੋਂ ਖ ਤ ਰਾ ਹੈ ਹਕੂਮਤ ਜਦੋਂ ਵਿਚਾਰਾਂ ਦੀ ਲੜਾਈ ਹਾਰ ਜਾਵੇ ਤਾਂ ਟੈਕਾਂ ਤੋਪਾਂ ਨਾਲ ਸੱਤਾ ਬਚਾਉਦੀ ਹੈ .. ਸੰਸਾਰ ਬੇਸ਼ੱਕ ਕਿੰਨੀ ਵੀ …

Read More »

ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਅਮਲੇ ਲਈ ਅਹਿਮ ਐਲਾਨ

ਪੁਲਿਸ, ਮੀਡੀਆ, ਸਿਹਤ ਆਦਿ ਕਰਮੀਆਂ ਦੇ ਬੱਚਿਆਂ ਨੂੰ ਪੈਰਾ ਮੈਡੀਕਲ ਕੋਰਸ ਮੁਫ਼ਤ ਕਰਾਏ ਜਾਣਗੇ – ਭਾਈ ਲੌਂਗੋਵਾਲ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਦਰਜਨ ਦੇ ਕਰੀਬ ਕੋਰਸਾਂ ’ਚ ਦਿੱਤੀ ਜਾਵੇਗੀ ਇਹ ਸਹੂਲਤ ਅੰਮ੍ਰਿਤਸਰ, 22 ਅਪ੍ਰੈਲ-ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ …

Read More »

Video ਅਰਨਬ ਗੋਸਵਾਮੀ ਦਾ ਹਾਲ ਦੇਖ ਲਉ – ਕੀ ਇਹ ਪੱਤਰਕਾਰਤਾ ਹੈ ?

ਮਹਾਰਾਸ਼ਟਰ ਦੇ ਪਾਲਾਧਰ ਵਿਖੇ ਹੋਈ ਦੁੱਖ ਦਾਈ ਘ ਟ ਨਾ ਜਿਸ ਵਿਚ ਦੋ ਸਾਧੂਆਂ ਨੂੰ ਕੁੱ ਟ ਕੇ ਮਾ ਰ ਦਿੱਤਾ ਗਿਆ ਸੀ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਮਰਨ ਤੇ ਮਾਰਨ ਵਾਲੇ ਇੱਕੋ ਧਰਮ ਦੇ ਸਨ ਤੇ ਕ ਤ ਲ ਦਾ ਕਾਰਨ ਚੋ ਰੀ ਦਾ ਸ਼ੱ …

Read More »

ਗੁਜਰਾਤੀਆਂ ਤੇ ਪੂਰਬੀਆਂ ਦੀ ਅਰਬਾਂ ਨਾਲ ਲ ੜਾ ਈ ਵਿੱਚ ਕਿਤੇ ਪੰਜਾਬੀਆਂ ਦਾ ਨੁ ਕ ਸਾ ਨ ਨਾ ਹੋ ਜਾਵੇ

ਪਿਛਲੇ ਕੁੱਝ ਸਾਲਾਂ ਤੋਂ ਪੂਰਬੀਆਂ ਨੇ ਮੁਸਲਮਾਨਾਂ ‘ਤੇ ਹ ਮ ਲੇ ਤਿੱਖੇ ਕਰ ਦਿੱਤੇ ਨੇ।‌ ਅਸੀਂ ਸੋਸ਼ਲ ਮੀਡੀਆ ‘ਤੇ ਹੋ ਰਹੇ ਹ ਮ ਲਿਆਂ ਦੀ ਗੱਲ ਕਰ ਰਹੇ ਹਾਂ। ਮੁਸਲਮਾਨਾਂ ਖ਼ਿਲਾਫ਼ ਸ਼ੋਸ਼ਲ ਮੀਡੀਆ ‘ਤੇ ਚੱਲ ਰਿਹਾ ਭੰਡੀ ਪ੍ਰਚਾਰ ਹੁਣ ਅਰਬ ਮੁਲਕਾਂ ਤੱਕ ਪਹੁੰਚ ਗਿਆ ਹੈ।‌ ਹੁਣ ਅਰਬ ਮੁਲਕਾਂ ਵਿਚੋਂ ਵੀ …

Read More »

ਕੋਰੋਨਾ ਦਾ ਕੋਈ ਵੀ ਲੱਛਣ ਨਹੀਂ ਪਰ ਟੈਸਟ ਫਿਰ ਵੀ ਪੌਜ਼ੇਟਿਵ

ਕੋਰੋਨਾ ਵਾਇਰਸ ਖ਼ ਤ ਮ ਕਰਨ ਦੀ ਦਵਾਈ ਨਾ ਮਿਲਣ ਕਾਰਨ ਜਿੱਥੇ ਪੂਰੀ ਦੁਨੀਆ ਦੇ ਡਾਕਟਰ ਚਿੰਤਾ ਵਿੱਚ ਹਨ, ਉੱਥੇ ਭਾਰਤ ਨੂੰ ਨਵੀਂ ਸਮੱਸਿਆ ਨੇ ਘੇਰ ਲਿਆ ਹੈ। ਦੇਸ਼ ਵਿੱਚ ਤੇਜ਼ੀ ਨਾਲ ਕਰੋਨਾ ਦੇ ਅਜਿਹੇ ਮਾਮਲੇ ਵਧ ਰਹੇ ਹਨ, ਜਿਨ੍ਹਾਂ ਨੇ ਡਾਕਟਰਾਂ ਤੇ ਸਰਕਾਰਾਂ ਨੂੰ ਗੰਭੀਰ ਪ੍ਰੇਸ਼ਾਨੀ ਵਿੱਚ ਪਾ ਦਿੱਤਾ …

Read More »

ਭਾਰਤ ਦੀਆਂ ਖੂਫੀਆ ਏਜੰਸੀਆਂ ‘ਤੇ ਕੈਨੇਡਾ ਦੀ ਰਾਜਨੀਤੀ ਵਿਚ ਗੁਪਤ ਪ੍ਰਭਾਵ ਪਾਉਣ ਦਾ ਦੋਸ਼: ਰਿਪੋਰਟ

ਭਾਰਤ ਦੀਆਂ ਖੂਫੀਆ ਏਜੰਸੀਆਂ ਵੱਲੋਂ ਪੈਸੇ ਅਤੇ ਗਲਤ ਜਾਣਕਾਰੀ ਦੀ ਵਰਤੋਂ ਕਰਕੇ ਕੈਨੇਡੀਅਨ ਰਾਜਨੀਤਕ ਲੋਕਾਂ ਨੂੰ ਆਪਣੇ ਪ੍ਰਭਾਵ ਵਿਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਕੈਨੇਡਾ ਦੇ ਗਲੋਬਲ ਨਿਊਜ਼ ਅਖਬਾਰ ਹੱਥ ਲੱਗੇ ਕੁੱਝ ਅਹਿਮ ਦਸਤਾਵੇਜਾਂ ਵਿਚ ਹੋਇਆ ਹੈ। ਇਹਨਾਂ ਦਸਤਾਵੇਜਾਂ ਦੇ ਅਧਾਰ ‘ਤੇ ਅਖਬਾਰ ਵੱਲੋਂ …

Read More »