Breaking News
Home / admin (page 114)

admin

ਅਮਰੀਕਾ ਨੇ 2019 ਵਿੱਚ 929 ਭਾਰਤੀਆਂ ਨੂੰ ਡਿਪੋਰਟ ਕੀਤਾ

ਜਲੰਧਰ ਦਸੰਬਰ 23,2019- ਅਮਰੀਕਾ ਨੇ ਦੇਸ਼ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਕਾਰਨ ਸਾਲ 2019 ਦੇ ਪਹਿਲੇ ਸੱਤ ਮਹੀਨਿਆਂ ਦੌਰਾਨ 929 ਭਾਰਤੀਆਂ ਸਮੇਤ 42 ਔਰਤਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਇਹ ਪ੍ਰਗਟਾਵਾ ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਅੱਜ ਇਥੇ ਜਾਰੀ ਪ੍ਰੈਸ …

Read More »

7 ‘ਚੋਂ ਇੱਕ ਭਾਰਤੀ ਮਾਨਸਿਕ ਗੜਬੜੀ ਨਾਲ ਪੀੜਤ, ਅਧਿਐਨ ‘ਚ ਹੋਇਆ ਖੁਲਾਸਾ

ਇਕ ਅਧਿਐਨ ਦੇ ਅਨੁਸਾਰ 2017 ਵਿੱਚ ਹਰੇਕ ਸੱਤ ਭਾਰਤੀਆਂ ਵਿੱਚੋਂ ਇਕ ਵਿਅਕਤੀ ਵੱਖ-ਵੱਖ ਕਿਸਮਾਂ ਦੇ ਮਾਨਸਿਕ ਗੜਬੜੀ ਤੋਂ ਪੀੜਤ ਰਿਹਾ, ਜਿਸ ਨਾਲ ਲੋਕ ਸਭ ਤੋਂ ਜ਼ਿਆਦਾ ਉਦਾਸੀ ਅਤੇ ਚਿੰਤਾ ਨਾਲ ਜੂਝ ਰਹੇ ਸਨ।ਮਾਨਸਿਕ ਗੜਬੜੀ ਕਾਰਨ ਬਿਮਾਰੀਆਂ ਦੇ ਵਧਦੇ ਬੋਝ ਅਤੇ 1990 ਤੋਂ ਭਾਰਤ ਦੇ ਹਰ ਇੱਕ ਸੂਬੇ ਵਿੱਚ ਉਨ੍ਹਾਂ ਦੇ …

Read More »

ਚਮਕੌਰ ਦੀ ਜੰਗ ਦਾ ਕੀ ਸੁਨੇਹਾ ਹੈ?

ਸੀਨੀਅਰ ਪੱਤਰਕਾਰ ਸ. ਕਰਮਜੀਤ ਸਿੰਘ ਨੇ ਇੱਕ ਵਾਰ ਲਿਖਿਆ ਸੀ, “ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਜੰਗ ਵਿਚ ਇਕ ਮਹਾਨ ਜਰਨੈਲ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੇ ਹਨ ਅਤੇ ਆਪਣੀ ਹੀ ਕਿਸਮ ਦੇ ਇਕ ਮਹਾਨ ਨੀਤੀਵਾਨ ਵੀ ਜ਼ਾਹਰ ਹੁੰਦੇ ਹਨ, ਜਿਨ੍ਹਾਂ ਨੇ ਖ਼ਾਲਸੇ ਦੀ ਪ੍ਰਭੂਸੱਤਾ ਨੂੰ ਆਪਣੇ ਤੋਂ ਵੀ ਉਪਰ …

Read More »

ਚਮਕੌਰ ਦੀ ਜੰਗ ਜ਼ਫ਼ਰਨਾਮੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਜ਼ੁਬਾਨੀ

‘ਜ਼ਫ਼ਰਨਾਮਾ’, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਫ਼ਾਰਸੀ ਸ਼ਿਅਰਾਂ ਵਿੱਚ ਲਿਖੀ ਹੋਈ ਚਿੱਠੀ ਹੈ। ਇਸ ਤਰ੍ਹਾਂ ਇਹ ਇੱਕ ਇਤਿਹਾਸਕ ਦਸਤਾਵੇਜ਼ ਹੈ। ਇਸ ਦਾ ਹਰੇਕ ਸ਼ਿਅਰ, ਅਣਖ, ਸਵੈਮਾਨ ਤੇ ਪ੍ਰਭੂ ਭਰੋਸਾ ਜਗਾਉਂਦਾ ਹੈ।‘ਜ਼ਫ਼ਰਨਾਮਾ’ ਉਹ ਮਹਾਨ ਵਿਜੈ-ਪੱਤਰ ਹੈ, ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਅਸਿੱਧੇ ਤੌਰ ’ਤੇ ਆਪਣੀ ਹਾਰ …

Read More »

ਅਮਿਤ ਸ਼ਾਹ ਦੇ ਯੂ ਟਰਨ- NRC ਤੇ ਡਿਟੈਸ਼ਨ ਸੈਂਟਰਾਂ ਤੇ ਹੁਣ ਕੀ ਬੋਲੇ ਗ੍ਰਹਿ ਮੰਤਰੀ

NPR ਤੇ NRC ਵਿਚ ਕੋਈ ਸਬੰਧ ਨਹੀਂ- ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਨਆਰਸੀ, ਸੀਏਏ ਅਤੇ ਡਿਟੈਂਸ਼ਨ ਸੈਂਟਰ ਵਰਗੇ ਮੁੱਦਿਆਂ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਏਐਨਆਈ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ, ਮੈਂ ਇਕ ਵਾਰ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਐਨਆਰਸੀ …

Read More »

ਵੀਡੀਉ – ਜਦੋਂ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬਣੀ ‘ਕਮੇਡੀ ਸ਼ੋਅ’

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਸੰਸਦ ਵਿਚ ਤਾਂ ਜ਼ਰੂਰ ਸਰਗਰਮ ਨਜ਼ਰ ਆਉਂਦੇ ਹਨ, ਪਰ ਇਹ ਤਸਵੀਰਾਂ ਸੰਸਦ ਦੀਆਂ ਨਹੀਂ ਬਲਕਿ ਚੰਡੀਗੜ੍ਹ ਦੀਆਂ ਹਨ, ਜਿੱਥੇ ਕੁਝ ਸੰਸਦ ਵਰਗਾ ਮਾਹੌਲ ਹੀ ਨਜ਼ਰ ਆਇਆ। ਮੌਕਾ ਸੀ ਆਮ ਆਦਮੀ ਪਾਰਟੀ ਕੋਰ ਕਮੇਟੀ ਦੀ ਬੈਠਕ ਦਾ, ਜਿੱਥੇ ਮਾਨ …

Read More »

ਅਮਰੀਕਾ : ਸ਼ਨੀਵਾਰ ਦੀ ਸੁਪਰ ਸੇਲ ‘ਚ ਹੋਈ ਮਾਰਾ-ਮਾਰੀ

ਵਾਸ਼ਿੰਗਟਨ – ਕ੍ਰਿਸਮਸ ਦੇ ਦਿਨ ਤੋਂ ਪਹਿਲਾਂ ਅਮਰੀਕਾ ‘ਚ ਚੱਲ ਰਹੀ ਸੁਪਰ ਸੈਚਰਡੇਅ ਦੌਰਾਨ ਲੋਕਾਂ ਨੇ ਜਿੱਥੇ ਰਿਕਾਰਡ ਤੋੜ ਸੌਂਪਿੰਗ ਕੀਤੀ। ਜਿਸ ‘ਚ ਕਰੀਬ 34.4 ਬਿਲੀਅਨ ਡਾਲਰ (ਕਰੀਬ 24.5 ਖਰਬ ਰੁਪਏ) ਦੀ ਸੇਲ ਹੋਈ ਹੈ। ਇੰਨੇ ਪੈਸੇ ਲੋਕਾਂ ਨੇ ਵਾਲਮਾਰਟ, ਐਮਾਜ਼ੋਨ, ਕੋਸਟਕੋ ਅਤੇ ਟਾਰਗੈੱਟ ਵਰਗੀਆਂ ਕੰਪਨੀਆਂ ਤੋਂ ਸਮਾਨ ਖਰੀਦਣ ‘ਤੇ …

Read More »

ਗੰਗੂ ਬ੍ਰਾਹਮਣ ਨਹਿਰੂ ਖਾਨਦਾਨ ਦਾ ਵਡੇਰਾ ਸੀ?

ਗੰਗੂ, ਦੀਵਾਨ ਸੁੱਚਾ ਨੰਦ ਅਤੇ ਨਵਾਬ ਸ਼ੇਰ ਖਾਨ ਮਲੇਰਕੋਟਲਾ ਬੀਤੇ ਦਿਨਾਂ ‘ਚ ਆਪ ਨਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲ਼ਾ ਛੱਡਣਾ, ਸਰਸਾ ਕੰਢੇ ਪਰਿਵਾਰ ਵਿਛੋੜਾ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਲੋਂ ਵਿੱਛੜ ਕੇ ਕੁੰਮੇ ਮਾਸ਼ਕੀ ਅਤੇ ਬੀਬੀ ਲੱਛਮੀ ਕੋਲ ਪੁੱਜਣਾ ਅਤੇ ਚਮਕੌਰ …

Read More »

ਸਿੱਖ ਨੌਜਵਾਨ ਸੋਨੇ ਦੀ ਸਿਆਹੀ ਨਾਲ ਲਿੱਖ ਰਿਹੈ ਸ੍ਰੀ ਗੁਰੂ ਗ੍ਰੰਥ ਸਾਹਿਬ

ਬਠਿੰਡਾ : ਬਠਿੰਡਾ ਦੇ ਭਗਤਾ ਭਾਈਕਾ ਦੇ ਰਹਿਣ ਵਾਲੇ ਨੌਜਵਾਨ ਅਧਿਆਪਕ ਮਨਕਿਰਤ ਸਿੰਘ ਨੇ ਸੋਨੇ ਦੀ ਸਿਆਹੀ ਨਾਲ ਪੁਰਾਤਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਸੰਕਲਪ ਲਿਆ ਹੈ। ਮਨਕਿਰਤ ਪੁਰਾਣੇ ਸਮੇਂ ਵਿਚ ਲੜੀਵਾਰ ਤਰੀਕੇ ਨਾਲ ਗੁਰਬਾਣੀ ਲਿੱਖ ਰਹੇ ਹਨ ਅਤੇ ਰੋਜ਼ਾਨਾ 6 ਘੰਟੇ ਵਿਚ ਦੋ ਅੰਗ (ਪੰਨੇ) ਲਿੱਖਦੇ …

Read More »

ਪੱਤਰਕਾਰਾਂ ਨਾਲ ਉਲਝ ਪਏ ਭਗਵੰਤ ਮਾਨ, ਵੇਖੋ ਵੀਡੀਓ

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਪ੍ਰਧਾਨ ਭਗਵੰਤ ਮਾਨ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਉਲਝ ਗਏ ਤੇ ਸਵਾਲਾਂ ਤੋਂ ਟਲਦੇ ਹੋਏ ਉਥੋਂ ਖਿਸਕ ਗਏ। ਦਰਅਸਲ, ਪੱਤਰਕਾਰਾਂ ਨੇ ਮਾਨ ਨੂੰ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਸਵਾਲ ਕੀਤਾ ਸੀ। ਇਸ ਤੋਂ ਬਾਅਦ ਮਾਨ ਗੁੱਸੇ ਹੋ ਗਏ ਤੇ ਇਕ ਪੱਤਰਕਾਰ ਨੂੰ ਖੜ੍ਹੇ ਹੋ …

Read More »