Breaking News
Home / admin (page 110)

admin

ਬੇਹੱਦ ਸ਼ਰਮਨਾਕ ਵੀਡੀਉ- ਦੇਖੋ ਭਾਰਤੀ ਪੁਲਿਸ ਬੱਚੇ ਨਾਲ ਕੀ ਕਰ ਰਹੀ

ਮੱਧ ਪ੍ਰਦੇਸ਼ ਦੇ ਦਮੋਹ ਦੀ ਹੈ ਬਾਕੀ ਦੇ ਪੁਲਿਸ ਵਾਲੇ ਤਮਾਸ਼ਬੀਨ ਬਣ ਕੇ ਦੇਖਦੇ ਰਹੇ ਯੋਗੀ ਸਰਕਾਰ ‘ਤੇ ਪ੍ਰਿਯੰਕਾ ਦਾ ਵਾਰ- ‘ਬਦਲਾ’ ਲੈਣ ਵਾਂਗ ਕੰਮ ਕਰ ਰਹੀ ਹੈ ਯੂ. ਪੀ. ਪੁਲਿਸ ਲਖਨਊ, 30 ਦਸੰਬਰ- ਪੂਰਬੀ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਲਖਨਊ ‘ਚ ਪ੍ਰੈੱਸ …

Read More »

ਵੀਡੀਉ- ਖਾਲਿਸਤਾਨੀਆਂ ਨੂੰ ਸ਼ਿਵ ਸੈਨਾ ਵਾਲਿਆਂ ਦਾ ਚੈਲੰਜ

ਬਠਿੰਡਾ-ਸ਼ਿਵ ਸੈਨਾ ਹਿੰਦੋਸਤਾਨ ਬਠਿੰਡਾ ਦੇ ਉਪ ਪ੍ਰਧਾਨ ਨੂੰ ਪੁਲਸ ਨੇ ਤੇਲ ਚੋਰੀ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ। ਜਾਣਕਾਰੀ ਮੁਤਾਬਕ 21 ਜਨਵਰੀ 2019 ਨੂੰ ਤਪਾ ਮੰਡੀ ਆਊਟਰ ‘ਤੇ ਰੇਲ ਗੱਡੀ ਨੂੰ ਰੋਕਿਆ ਗਿਆ ਸੀ, ਜਿਸ ‘ਚੋਂ ਭਾਰੀ ਮਾਤਰਾ ‘ਚ ਤੇਲ ਚੋਰੀ ਹੋ ਗਿਆ ਸੀ। …

Read More »

ਮਾਮਲਾ ਟੋਰਾਂਟੋ ਏਅਰਪੋਰਟ ਦੀ ਇਸ ਵਾਇਰਲ ਵੀਡੀਉ ਬਾਰੇ ਗਲਤ ਪ੍ਰਚਾਰ ਦਾ

ਟਰਾਂਟੋ ਦੇ ਪੀਅਰਸਨ ਏਅਰਪੋਰਟ ਤੇ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੀਡੀਓ ਜੋਂ ਵਾਇਰਲ ਹੋਈ ਸੀ ਬਾਰੇ ਜੋਂ ਕੱਚਗੜਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਨਾਂ ਸਾਰੇ ਵਿਦਿਆਰਥੀਆਂ ਦੀ ਆਈਲੈਟਸ ਰੱਦ ਕਰ ਦਿੱਤੀ ਗਈ ਹੈ ਤੇ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ ਇਹ ਬਿਲਕੁਲ ਗ਼ਲਤ ਖਬਰ ਹੈ । ਇਹ ਰੋਜ਼ਮਰਾ …

Read More »

ਉੱਤਰ ਪ੍ਰਦੇਸ਼ ‘ਚ ਸਿੱਖਾਂ ਉੱਤੇ ਨਗਰ ਕੀਰਤਨ ਸਜਾਉਣ ਤੇ ਪਾਬੰਦੀ

ਉੱਤਰ ਪ੍ਰਦੇਸ਼ ‘ਚ ਨਗਰ ਕੀਰਤਨ ਸਜਾਉਣ ਸਮੇਂ ਪੁਲਸ ਵੱਲੋਂ ਸੰਗਤਾਂ ਖਿਲਾਫ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਪਾਬੰਦੀ ਲਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੱਸਣਯੋਗ ਹੈ ਕਿ ਯੂ. ਪੀ. ‘ਚ …

Read More »

ਕੈਨੇਡਾ ‘ਚ ਟੈਕਸੀ ਚਲਾਉਂਦੇ ਪੰਜਾਬੀ ਨੌਜਵਾਨ ਦੀ ਗਈ ਜਾਨ

ਅੱਜ ਵੱਡੇ ਤੜਕੇ 3:30 ਵਜੇ ਦੇ ਕਰੀਬ ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਲਾਗੇ ਇੱਕ ਸਮਾਰਟ ਕਾਰ ਬਹੁਤ ਤੇਜ਼ੀ ਨਾਲ ਇੱਕ ਯੈਲੋ ਕੈਬ ਦੇ ਐਨ ਵਿਚਕਾਰ ਆਣ ਟਕਰਾਈ, ਜਿਸ ਕਾਰਨ ਟੈਕਸੀ ਚਾਲਕ ਨੌਜਵਾਨ ਦੀ ਮੌਤ ਹੋ ਗਈ। ਟੈਕਸੀ ਚਾਲਕ 28 ਸਾਲਾ ਪੰਜਾਬੀ ਨੌਜਵਾਨ ਸਨੇਹਪਾਲ ਸਿੰਘ ਰੰਧਾਵਾ ਆਪਣੀ ਸ਼ਿਫਟ ਖਤਮ …

Read More »

ਪੰਜਾਬ ਪੁਲਿਸ ਦਾ ਹਾਲ ਦੇਖ ਲਉ-

ਬਟਾਲਾ ਸਦਰ ਠਾਣੇ ‘ਚ ਡਿਊਟੀ ਕਰਦੇ ਠਾਣੇਦਾਰ ਸੁਰਿੰਦਰ ਕੁਮਾਰ ਨੇ ਅੱਜ ਛੁੱਟੀ ਤੇ ਘਰੇ ਰਹਿੰਦਿਆਂ ਗਵਾਂਢ ‘ਚ ਰਹਿੰਦੀ ਚੌਥੀ ਕਲਾਸ ਦੀ ਬੱਚੀ ਨੂੰ ਹਾਕ ਮਾਰ ਸੱਦ ਲਿਆ ਕਿ ਮੇਰੀ ਕੁੜੀ ਨੇ ਸੱਦਿਆ ਆ।ਬੱਚੀ ਦੇ ਅੰਦਰ ਜਾਂਦੇ ਹੀ ਬਾਰ ਬੰਦ ਕਰ ਲਿਆ ਤੇ ਗਲਤ ਕੰਮ ਦੀ ਕੋਸ਼ਿਸ਼ ਕਰਨ ਲੱਗਿਆ, ਗਵਾਂਢੀ ਨੇ …

Read More »

ਵਿਵਾਦਤ ਵੀਡਿਓ ਮਾਮਲੇ ’ਤੇ ਸੁਖਜਿੰਦਰ ਰੰਧਾਵਾ ਦਾ ਆਇਆ ਬਿਆਨ, ਭੇਜਣਗੇ ਨੋਟਿਸ

ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਉਨ੍ਹਾਂ ਬਾਰੇ ਇਕ ਨਿਊਜ਼ ਚੈਨਲ ’ਤੇ ਚਲਾਈ ਵਿਵਾਦਤ ਵੀਡਿਓ ਸੰਬੰਧੀ ਬੋਲਦਿਆਂ ਕਿਹਾ ਗਿਆ ਕਿ ਇਹ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਲਈ ਕਿਸੇ ਪੰਥ ਦੋਖੀ ਵੱਲੋਂ ਕੋਝੀ ਸ਼ਰਾਰਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕਿਸੇ ਪੁਰਾਣੀ ਵੀਡਿਓ ਨਾਲ ਛੇੜਛਾੜ ਕਰਦਿਆਂ …

Read More »

ਵੀਡੀਉ-ਰਾਜੀਵ ਗਾਂਧੀ ਦਾ ਬੁੱਤ ਸਾਫ ਕਰਨ ਵਾਲੇ ਮੰਡ ਨੇ ਕਿਹਾ – ਪੱਗ ਤਾਂ ਮਾਮੂਲੀ ਜਿਹੀ ਚੀਜ਼ ਆ….

ਉੱਡਦਾ ਤੀਰ ਫ਼ਿਰ ਗੁਰ ਸਿਮਰਨ ਮੰਡ ਕੋਲ, ਕਹਿੰਦਾ ਮੈਂ ਪੱਗ ਨਾਲ ” ਭਾਰਤ ਰਤਨ ਸ਼੍ਰੀ ਰਾਜੀਵ ਗਾਂਧੀ ਜੀ” ਦਾ ਬੁੱਤ ਸਾਫ਼ ਕਰਕੇ ਕੋਈ ਗ਼ਲਤੀ ਨਹੀਂ ਕੀਤੀ, ਪੱਗ ਤਾਂ ਮਾਮੂਲੀ ਜਿਹੀ ਚੀਜ਼ ਆ…. ਕਾਂਗਰਸ ਅੱਜ ਆਪਣਾ 135ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਕਾਂਗਰਸ ਦੇ ਸੇਵਾ ਦਲ ਵੱਲੋਂ ਚੰਡੀਗੜ੍ਹ ਵਿਖੇ ਸਥਿਤ ਪੰਜਾਬ …

Read More »

ਕੈਪਟਨ ਦਾ ਸਮਾਰਟ ਫੋਨ- ਸ਼ਰਤਾਂ ਅਨੁਸਾਰ ਫੋਨ ਲੈਣਾ ਹੋਰ ਔਖਾ ਹੋਇਆ, ਦੋਖੇ ਕੀ ਰੱਖੀਆਂ ਨਵੀਂਆਂ ਸ਼ਰਤਾਂ

ਪੰਜਾਬ ਸਰਕਾਰ ਵੱਲੋਂ ਪੰਜਾਬ ਸਮਰਾਟ ਕੁਨੈਕਟ ਸਕੀਮ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਸਰਕਾਰ ਨੇ ਕੁੱਝ ਸ਼ਰਤਾਂ ਰੱਖੀਆਂ ਹਨ। ਨੋਟੀਫਿਕੇਸ਼ਨ ਵਿਚ ਕਿਹਾ ਹੈ ਕਿ ਇਹ ਸਮਾਰਟ ਫੋਨ ਸਿਰਫ ਸਰਕਾਰੀ ਸਕੂਲ ਦੇ 12ਵੀਂ ਜਮਾਤ ਦੇ ਰੈਗੂਲਰ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ, ਪਰ ਉਨ੍ਹਾਂ ਕੋਲ ਪਹਿਲਾਂ ਤੋਂ ਫੋਨ ਨਹੀਂ ਹੋਣਾ ਚਾਹੀਦਾ ਹੈ। ਇਸ …

Read More »

ਗੁਰੂ ਨਾਨਕ ਸਾਹਿਬ ਦੀ ਮਨੋਕਲਪਿਤ ਤਸਵੀਰ ਦਾ ਭਾਰਤੀ ਮੀਡੀਆ ਅਨੁਸਾਰ ਰੰਧਾਵਾ ਨੇ ਉਡਾਇਆ ਮਜ਼ਾਕ..

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਹ ਗੁਰੂ ਨਾਨਕ ਦੀ ਤਸਵੀਰ ਹੱਥ ਵਿਚ ਫੜ ਕੇ ਆਖ ਰਹੇ ਹਨ ਕਿ ਇਹ ਗੁਰੂ ਨਾਨਕ ਦੇਵ ਹਨ। ਤੁਸੀਂ ਤਾਂ ਇਸ ਨੂੰ ਫੌਜੀ ਬਣਾ ਦਿੱਤਾ। ਵੇਖਣ ਉਤੇ ਇਕ ਕੈਪਟਨ ਵਰਗੇ ਲੱਗਦੇ ਨੇ। ਇਸ ਤੋਂ ਬਾਅਦ ਸਾਰੇ ਜਣੇ …

Read More »