ਵਧਾਵਾ ਸਿੰਘ ਪੰਥ ਦਾ ਗੱਦਾਰ ਹੈ- ਪੁਰਾਣੇ ਟਕਸਾਲੀ ਬੱਬਰ!

By January 6, 2017 0 Comments


ਵਧਾਵਾ ਸਿੰਘ ਪੰਥ ਦਾ ਗੱਦਾਰ ਹੈ ਅਤੇ ਇਸ ਨੇ ਪੰਥ ਦੀ ਪਿੱਠ ਚ ਛੁਰਾ ਮਾਰਿਆ- ਪੁਰਾਣੇ ਟਕਸਾਲੀ ਬੱਬਰ!
ਪਹਿਲੀ ਚਿੱਠੀ ਭਾਈ ਰਤਨਦੀਪ ਸਿੰਘ ਨੇ ਕੌਮ ਦੀ ਕਚਹਿਰੀ ਚ ਪੇਸ਼ ਕੀਤੀ
ਦੂਜੀ ਭਾਈ ਜਗਤਾਰ ਸਿੰਘ ਤਾਰੇ ਨੇ ਕੌਮ ਦੀ ਕਚਹਿਰੀ ਚ ਪੇਸ਼ ਕੀਤੀ
ਤੀਸਰੀ ਭਾਈ ਰੇਸ਼ਮ ਸਿੰਘ ਬੱਬਰ ਨੇ ਵੀਡੀਉ ਜ਼ਾਰੀ ਕੀਤੀ
ਚੋਥੀ ਸ. ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਗਲ੍ਹ ਦੀ ਪੁਸ਼ਟੀ ਕੀਤੀ ਕਿ ਵਧਾਵਾ ਸਿੰਘ ਬੱਬਰ ਤੇ ਵਿਰਸਾ ਸਿੰਘ ਵਲਟੋਹਾ ਅਤੇ ਅਕਾਲੀਆ ਵਿਚ ਬਿਜ਼ਨੈਸ ਸੰਬੰਧ ਹਨ। ਇਸ ਤੋਂ ਬਾਅਦ ਇਸ ਗ਼ਲ ਦਾ ਖੁਲਾਸਾ ਗੁਰਮੇਜ ਸਿੰਘ ਬੱਬਰ ਤੇ ਪੁਰਾਣੇ ਟਕਸਾਲੀਆਂ ਬੱਬਰਾਂ ਨੇ ਵੀ ਕੀਤਾ।
ਇਸ ਸਾਰੇ ਘਟਨਾਕ੍ਰਮ ਤੋਂ ਸਾਬਿਤ ਹੁੰਦਾ ਹੈ ਕਿ ਵਧਾਵਾ ਸਿੰਘ ਨਕਲੀ ਬੱਬਰ ਹੈ ਅਤੇ ਇਹ ਅਤੇ ਇਸਦਾ ਪੁੱਤਰ ਜਤਿੰਦਰਬੀਰ ਸਿੰਘ ਜਰਮਨੀ ਉਰਫ ਕਾਕਾ ਪੁਰਾਣੇ ਹਿੰਦੁਸਤਾਨੀ ਏਜੰਟ ਹਨ
ਇਨ੍ਹਾਂ ਚਿੱਠੀਆਂ ਤੇ ਪੰਥ ਦੀਆ ਮਹਾਨ ਹਸਤੀਆ ਚੁੱਪ ਹਨ, ਗੁਰੂ ਇਤਿਹਾਸ ਮੁਤਾਬਕ ਜੋ ਚੁੱਪ ਰਹਿੰਦਾ ਹੈ, ਉਹ ਸ਼ਹੀਦਾਂ ਨਾਲ ਗਦਾਰੀ ਕਰਦਾ ਹੈ।
ਨੋਟ- ਇਹ ਚਿੱਠੀਆਂ ਵਕੀਲਾਂ ਰਾਹੀਂ ਆਈਆਂ ਹਨ ਅਤੇ ਜਿਸ ਨੂੰ ਵੀ ਕੋਈ ਸ਼ੱਕ ਹੈ ਉਹ ਚਿੱਠੀਆਂ ਨਾਲ ਸੰਬੰਧਤ ਸਿੰਘਾਂ ਦੇ ਵਕੀਲਾਂ ਨਾਲ ਸੰਪੰਰਕ ਕਰਕੇ ਆਪਣਾ ਸ਼ੱਕ ਦੂਰ ਕਰ ਸਕਦਾ ਹੈ। ਇਹ ਕੇਸ ਹੁਣ ਕੌਮ ਦੀ ਕਚਹਿਰੀ ਚ ਹੈ ਅਤੇ ਹਰ ਕਿਸੇ ਨੂੰ ਨਿੱਜੀ ਹਿੱਤਾਂ ਤੋਂ ਉਪੱਰ ਉੱਠ ਕੇ ਵਿਚਾਰ ਕਰਨ ਦੀ ਲੋੜ ਹੈ।
ਪੇਸ਼ ਹੈ ਸਾਰੀ ਡੀਟੇਲ ਰਿਪੋਰਟ, ਸਾਰੀਆਂ ਚਿੱਠੀਆਅ, ਬਿਆਨ ਅਤੇ ਵੀਡੀਉ :-

bk


maan on babbars by punjabspectrum
gurmej
ratandeep
tara-1tara-2tara-3