ਮੋਦੀ ਦੇ ਕਹਿਣ ‘ਤੇ ਐਫ.ਆਈ.ਆਰ ‘ਚ ਪਾਇਆ ਗਿਆ ਮੇਰਾ ਨਾਂਅ – ਕੇਜਰੀਵਾਲ

By September 21, 2016 0 Comments


ਨਵੀਂ ਦਿੱਲੀ, 21 ਸਤੰਬਰ – ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ‘ਤੇ ਉਨ੍ਹਾਂ ਖ਼ਿਲਾਫ਼ ਦਿੱਲੀ ਮਹਿਲ ਕਮਿਸ਼ਨ ਭਰਤੀ ਘੋਟਾਲੇ ਦੀ ਐਫ.ਆਈ.ਆਰ ਦਰਜ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੂਰੀ ਐਫ.ਆਈ.ਆਰ ‘ਚ ਉਨ੍ਹਾਂ ਦੀ ਭੂਮਿਕਾ ਦਾ ਕੋਈ ਜ਼ਿਕਰ ਨਹੀਂ ਹੈ।

kejriwal





Posted in: ਰਾਸ਼ਟਰੀ