ਬਾਦਲ ਦਲ ਨੇ ਸਰਨਾ ਧੜੇ ਨੂੰ ਨਾਰਾਇਣਾ ਵਿਹਾਰ ਗੁਰਦੁਆਰਾ ਦਿੱਲੀ ਦੀਆਂ ਚੋਣਾਂ ‘ਚ ਹਰਾਇਆ

By September 20, 2016 0 Comments


ਸੈਂਟਰਲ ਦਿੱਲੀ ਦੀ ਸਭ ਤੋਂ ਵੱਡੀ ਸਿੰਘ ਸਭਾ ਨਾਰਾਇਣਾ ਵਿਹਾਰ ਗੁਰਦੁਆਰੇ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 20 ’ਚੋਂ 20 ਅਹੁੱਦੇਦਾਰਾਂ ਦੀ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ।