ਗੁਰਦਾਸਪੁਰ ਅੰਦਰ ਕਾਰ ਸਵਾਰਾਂ ਵੱਲੋਂ ਲੜਕੀ ਨੂੰ ਅਗਵਾ ਕਰਨ ਦੀ ਅਸਫਲ ਕੋਸ਼ਿਸ਼

By August 3, 2016 0 Comments


ਗੁਰਦਾਸਪੁਰ, 3 ਅਗਸਤ -ਅੱਜ ਸਥਾਨਕ ਸ਼ਹਿਰ ਅੰਦਰ ਜਹਾਜ਼ ਚੌਂਕ ਨੇੜਿਓਂ ਦਿਨ ਦਿਹਾੜੇ 5 ਨੌਜਵਾਨਾਂ ਵੱਲੋਂ ਇਕ ਨੌਜਵਾਨ ਲੜਕੀ ਨੂੰ ਅਗਵਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਪਰ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਇਨ੍ਹਾਂ ਨੌਜਵਾਨਾਂ ਕਾਬੂ ਕਰਕੇ ਲੜਕੀ ਨੂੰ ਇਨ੍ਹਾਂ ਦੇ ਚੁੰਗਲ ‘ਚੋਂ ਛਡਾਇਆ। ਪੁਲਿਸ ਅਨੁਸਾਰ ਇਸ ਲੜਕੀ ਦਾ ਜਨਵਰੀ ਮਹੀਨੇ ਲੜਕੇ ਨਾਲ ਹਾਈਕੋਰਟ ਵਿਚ ਵਿਆਹ ਹੋਇਆ ਸੀ।

Posted in: ਪੰਜਾਬ