ਉਮੀਦਵਾਰਾਂ ਦੇ ਮੁੱਦੇ ‘ਤੇ ਆਪ ‘ਚ ਵਿਰੋਧ ਦੀਆਂ ਸੁਰਾਂ ਉੱਠਣੀਆਂ ਸ਼ੁਰੂ, ਸੱਜਣ ਸਿੰਘ ਚੀਮਾ ਦਾ ਵਿਰੋਧ

By August 2, 2016 0 Comments


ਆਪ ਵਾਲੇ ਇੱਕ ਦੂਜੇ ਦੀਆ ਪੋਲਾਂ ਖੋਲ ਰਹੇ..ਵੀਡੀਉ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੱਜਣ ਸਿੰਘ ਚੀਮਾ ਨੇ ਡੀ ਐਸ ਪੀ ਰਹਿੰਦਿਆ ਬਾਦਲਾਂ ਦੇ ਜਥੇਦਾਰ ਤੌਰ ਤੇ ਕੰਮ ਕੀਤਾ, ਲੋਕਾਂ ਤੇ ਤਸ਼ਦੱਦ ਕੀਤਾ ਅਤੇ ਕਰੋੜਾਂ ਦੀ ਜਾਇਦਾਦ ਬਣਾਈ


11

Posted in: ਪੰਜਾਬ