ਮਾਜਰੀ ਜੱਟਾਂ ਦੀ ਲਾਪਤਾ ਹੋਈ ਸੱਤ ਸਾਲ ਲੜਕੀ ਦੀ ਲਾਸ਼ ਗੰਨੇ ਦੇ ਖੇਤ ‘ਚੋਂ ਬਰਾਮਦ

By August 1, 2016 0 Comments


ਰੂਪਨਗਰ, 1 ਅਗਸਤ -ਬੀਤੇ ਸ਼ਨੀਵਾਰ ਪਿੰਡ ਮਾਜਰੀ ਜੱਟਾਂ ਦੀ ਭੇਦਭਰੀ ਹਾਲਤ ਵਿਚ ਲਾਪਤਾ ਹੋਈ ਸੱਤ ਸਾਲ ਦੀ ਲੜਕੀ ਸੁਮਨ ਦੀ ਲਾਸ਼ ਅੱਜ ਸਵੇਰੇ 8.30 ਵਜੇ ਪਿੰਡ ਦੇ ਗੰਨੇ ਦੇ ਖੇਤ ਵਿਚੋਂ ਬਰਾਮਦ ਹੋਈ ਹੈ। ਬੱਚੀ ਦੀ ਲਾਸ਼ ਖਾਸਕਰ ਮੂੰਹ ‘ਤੇ ਡੂੰਘੀਆਂ ਸੱਟਾ ਦੇ ਨਿਸ਼ਾਨ ਵੇਖੇ ਗਏ ਤੇ ਲਾਸ਼ ਕੋਲੋਂ ਇੱਟ ਰੋੜਿਆਂ ਤੋਂ ਇਲਾਵਾ ਇਕ ਤੋਲੀਆ ਵੀ ਬਰਾਮਦ ਹੋਇਆ ਹੈ।

Posted in: ਪੰਜਾਬ