ਆਪ ਵਿਧਾਇਕ ਤੋਂ ਪੁੱਛਗਿਛ ਜਾਰੀ

By July 5, 2016 0 Comments


ਮਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿਚ ਦਿੱਲੀ ਤੋਂ ਆਮ ਆਦਮੀ ਵਿਧਾਇਕ ਨਰੇਸ਼ ਯਾਦਵ ਤੋਂ ਸੀ.ਆਈ.ਏ ਪਟਿਆਲਾ ਪੁੱਛ-ਗਿੱਛ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸੰਜੇ ਸਿੰਘ ਵੀ ਨਾਲ ਹਨ।