ਜਲੰਧਰ ‘ਚ ਸ਼ਿਵ ਸੈਨਾ ਨੇਤਾ ਦੇ ਬੇਟੇ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ

By February 16, 2016 0 Comments


ਜਲੰਧਰ, 16 ਫਰਵਰੀ -ਸ਼ਿਵ ਸੈਨਾ ਨੇਤਾ ਵਿਨੈ ਜਲੰਧਰੀ ਦੇ ਬੇਟੇ ਨੂੰ ਕੁਝ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ ਹਨ। ਗੋਲੀ ਉਨ੍ਹਾਂ ਦੇ ਪੈਰ ‘ਤੇ ਲੱਗੀ ਹੈ ਜਿਸ ‘ਤੇ ਉਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਪੁਲਿਸ ਮੌਕੇ ‘ਤੇ ਘਟਨਾ ਦੀ ਜਾਂਚ ਕਰ ਰਹੀ ਹੈ।