ਆਦਮਪੁਰ ਦੇ ਨੌਜਵਾਨ ਦੀ ਮਨੀਲਾ ‘ਚ ਗੋਲੀ ਮਾਰ ਕੇ ਹੱਤਿਆ

By January 21, 2016 0 Comments


manilaਆਦਮਪੁਰ 21 – ਆਦਮਪੁਰ ਦੇ ਰਹਿਣ ਵਾਲੇ ਜੋਗਿੰਦਰ ਪਾਲ ਭੱਟੀ ਦੇ ਲੜਕੇ ਵਿਪਨ ਭੱਟੀ ਦੀ ਫਿਲਪਾਇਨ ਦੇ ਸ਼ਹਿਰ ਮਨੀਲਾ ਵਿਚ ਉਸ ਦੀ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਪਨ ਭੱਟੀ ਆਪਣੀ ਪਤਨੀ ਅਤੇ 6 ਸਾਲ ਦੇ ਬੱਚੇ ਨਾਲ 10 ਸਾਲਾਂ ਤੋਂ ਫਿਲਪਾਇਨ ਦੇ ਸ਼ਹਿਰ ਮਨੀਲਾ ਵਿਚ ਰਹਿ ਰਿਹਾ ਸੀ। ਵਿਪਨ ਦੀ ਮੌਤ ਦੀ ਖ਼ਬਰ ਸੁਣਦੇ ਹੀ ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ।

Posted in: ਪੰਜਾਬ