ਆਰ. ਐਸ. ਐਸ. ਸ਼ਾਖਾ ਗੋਲੀਬਾਰੀ ਮਾਮਲਾ: ਪੁਲਿਸ ਨੇ ਜਾਂਚ ਲਈ ਸਿੱਖ ਨੌਜਵਾਨ ਨੂੰ ਹਿਰਾਸਤ ਵਿੱਚ ਲ਼ਿਆ

By January 18, 2016 0 Comments


sikhਲੁਧਿਆਨਾ (18 ਜਨਵਰੀ, 2016): ਲੁਧਿਆਣਾ ਪੁਲਿਸ ਨੇ ਅੱਜ ਸਵੇਰੇ ਇੱਥੇ ਆਰ.ਐੱਸ.ਐੱਸ ਦੀ ਸਥਾਨਿਕ ਸ਼ਾਖਾ ‘ਤੇ ਅਣਪਛਾਤੇ ਮੋਟਰਸਾਇਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾਂ ਦੀ ਜਾਂਚ ਦੇ ਸਬੰਧ ਵਿੱਚ ਇੱਕ ਨੌਜਵਾਨ ਨੁੰ ਹਿਰਾਸਤ ਵਿੱਚ ਲਿਆ ਹੈ।